Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

गुरु रामदास जी के प्रकाश पर्व पर हेलीकॉप्टर से फूलों की वर्षा

BSBHARAT SHARMA
Oct 08, 2025 08:55:32
Ludhiana, Punjab
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸ੍ਰੀ ਹਰਮਿੰਦਰ ਸਾਹਿਬ ਦੀ ਪਰਿਕਰਮਾ ਤੇ ਹੈਲੀਕਾਪਟਰ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ,
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KKKIRTIPAL KUMAR
Oct 08, 2025 11:47:28
Sangrur, Punjab:ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡੀਸੀ ਦਫਤਰ ਸੰਗਰੂਰ ਵਿਖ਼ੇ ਧਰਨਾ ਦਿੱਤਾ । ਸਾਡੇ ਪ੍ਰਬੰਧਕੀ ਢਾਂਚੇ ਦੀ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਨੀਤੀਗਤ ਕਮਜ਼ੋਰੀ 2023 ਅਤੇ ਮੌਜੂਦਾ ਹੜਾਂ ਨੇ ਉਜਾਗਰ ਕਰ ਦਿੱਤੀ ਹੈ। ਅਜਿਹੀਆਂ ਹਾਲਾਤਾਂ ਵਿੱਚ ਭਾਵੇਂ ਕਿਸਾਨ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਹੜ ਪੀੜਤਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਹੜ੍ਹਾਂ ਦੀ ਰੋਕਥਾਮ ਲਈ ਪ੍ਰਬੰਧ ਕਰਨੇ, ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਪੰਜਾਬ ਵੱਲੋਂ ਹੜ੍ਹਾਂ ਦੀ ਰੋਕਥਾਮ ਅਤੇ ਹੋਏ ਨੁਕਸਾਨ ਕਾਰਨ ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਲਈ ਹੇਠ ਲਿਖੀਆਂ ਮੰਗਾਂ ਪੇਸ਼ ਕਰ ਰਹੇ ਹਾਂ। ਕਿਰਪਾ ਕਰਕੇ ਇਹਨਾਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਲੋੜੀਂਦੀ ਠੋਸ ਕਾਰਵਾਈ ਕੀਤੀ ਜਾਵੇ।
0
comment0
Report
ATAkashdeep Thind
Oct 08, 2025 11:40:42
Noida, Uttar Pradesh:ਪੰਜਾਬ ਸਰਕਾਰ ਨੇ ਰੌਸ਼ਨ ਪੰਜਾਬ ਮਿਸ਼ਨ ਤਹਿਤ ਬਰਨਾਲਾ ਨੂੰ ਦਿੱਤੇ 93 ਕਰੋੜ, ਮੀਤ ਹੇਅਰ ਮੈਂਬਰ ਸੰਸਦ ਮੀਤ ਹੇਅਰ ਨੇ ਮੁੱਖ ਮੰਤਰੀ ਪੰਜਾਬ ਦਾ ਕੀਤਾ ਧੰਨਵਾਦ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ, ਬਿਜਲੀ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਦਿੱਤੇ ਗਏ ਫੰਡ ਬਰਨਾਲਾ, 8 ਅਕਤੂਬਰ ਮੈਂਬਰ ਸੰਸਦ ਸੰਗਰੂਰ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਰੋਸ਼ਨ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਨੂੰ 93 ਕਰੋੜ ਰੁਪਏ ਦੇ ਫੰਡ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਦਿੱਤੇ ਹਨ。 ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ਼੍ਰੀ ਸੰਜੀਵ ਅਰੋੜਾ ਵੱਲੋਂ ਪੰਜਾਬ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੀਆ ਕਰਨ ਲਈ 5016 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ, ਜਿਸ ਵਿੱਚ ਵੰਡ ਹਲਕਾ ਬਰਨਾਲਾ ਅਧੀਨ ਪੈਂਦੇ ਬਰਨਾਲਾ ਜ਼ਿ਼ਲ੍ਹੇ ਵਿੱਚ 93 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਬਿਜਲੀ ਸਪਲਾਈ ਸੁਧਾਰ ਦੇ ਕੰਮ ਕਰਵਾਏ ਜਾ ਰਹੇ ਹਨ。 ਇਨ੍ਹਾਂ ਵਿੱਚ 43.6 ਕਰੋੜ ਰੁਪਏ ਦੇ 11 ਕੇ.ਵੀ. ਫੀਡਰਾਂ ਨੂੰ ਡੀ-ਲੋਡ ਕਰਨ, ਨਵੇਂ ਟਰਾਂਸਫਾਰਮਰ ਲਗਾਉਣ ਅਤੇ ਮੌਜੂਦਾ ਟਰਾਂਸਫਾਰਮਰਾਂ ਨੂੰ ਆਗੂਮੈਂਟ ਕਰਨ ਦੇ ਕੰਮ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ 49.4 ਕਰੋੜ ਦੀ ਲਾਗਤ ਨਾਲ 66 ਕੇ.ਵੀ ਲਾਈਨਾਂ ਦੇ ਬੁਨਿਆਦੀ ਢਾਂਚੇ ਦੀ ਸਮਰੱਥਾ ਵਿੱਚ ਵਾਧਾ ਕਰਨ, ਨਵੇਂ ਸਬ-ਸਟੇਸ਼ਨ ਸਥਾਪਿਤ ਕਰਨ ਅਤੇ ਮੌਜੂਦਾ ਪਾਵਰ ਟਰਾਂਸਫਾਰਮਰਾਂ ਨੂੰ ਆਗੂਮੈਂਟ ਕਰਨ ਆਦિ ਕੰਮ ਕੀਤੇ ਜਾਣੇ ਹਨ। ਇਸ ਨਾਲ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇ ਨਾਲ਼-ਨਾਲ਼ ਸਥਿਰ ਵੋਲਟੇਜ ਸਪਲਾਈ ਮਿਲੇਗੀ。 ਉਨ੍ਹਾਂ ਦੱਸਿਆ ਕਿ 66 ਕੇ.ਵੀ. ਸਬ-ਸਟੇਸ਼ਨ ਬਰਨਾਲਾ ਵਿਖੇ ਧਨੌਲਾ ਰੋਡ ਸ਼ਹਿਰੀ ਫੀਡਰ ਨੂੰ ਬਾਈਫਰਕੇਟ ਕਰਕੇ ਨਵੇ 11 ਕੇ.ਵੀ. ਫੀਡਰ ਨੂੰ ਚਾਲੂ ਕੀਤਾ ਗਿਆ ਹੈ, ਜਿਸ ਨਾਲ ਆਸਥਾ ਕਲੋਨੀ, ਅਗਰਸੈਨ ਕਲੋਨੀ, ਪ੍ਰੇਮ ਨਗਰ, ਹਾਰਮੋਨੀ ਕਲੋਨੀ, ਧਨੌਲਾ ਰੋਡ ਏਰੀਆ ਅਤੇ ਹਰੀ ਨਗਰ ਆਦਿ ਦੀ ਸਾਪਲਾਈ ਵਿੱਚ ਸੁਧਾਰ ਹੋਵੇਗਾ。 ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ ਵੱਲੋਂ ਚੇਅਰਮੈਨ ਮਾਰਕਿਟ ਕਮੇਟੀ ਮਹਿਲ ਕਲां ਸ੍ਰੀ ਸੁਖਵਿੰਦਰ ਦਾਸ ਬਾਵਾ ਦੀ ਮੌਜੂਦਗੀ ਵਿੱਚ ਅੱਜ 66 ਕੇ.ਵੀ. ਸਬ-ਸਟੇਸ਼ਨ ਬਰਨਾਲਾ ਵਿਖੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਨਵੀਨੀਕਰਨ ਅਤੇ ਵਾਧੇ ਸਬੰਧੀ ਨੀਂਹ ਪੱਥਰ ਰੱਖਿਆ ਗਿਆ。 ਇੰਜ. ਰਾਜੇਸ਼ ਕੁਮਾਰ ਜਿੰਦਲ, ਉੱਪ ਮੁੱਖ ਇੰਜੀਨੀਅਰ, ਵੰਡ ਹਲਕਾ ਬਰਨਾਲਾ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਪਰੋਕਤ ਪ੍ਰੋਜੈਕਟਾਂ ਦੇ ਪੂਰੇ ਹੋਣ ਉਪਰੰਤ, ਜ਼ਿਲ੍ਹਾ ਬਰਨਾਲਾ ਵਿੱਚ ਬਿਜਲੀ ਸਪਲਾਈ ਦੀ ਭਰੋਸੇਯੋਗਤਾ, ਗੁਣਵੱਤਾ ਅਤੇ ਖਪਤਕਾਰ ਸੰਤੁਸ਼ਟੀ ਵਿੱਚ ਮਹੱਤਵਪੂਰਨ ਸੁਧਾਰ ਹੋਣਗੇ। ਇਹ ਸਾਰੇ ਕੰਮ ਵਿਭਾਗੀ ਪੱਧਰ ਅਤੇ ਨਿਯਮਤ ਨਿਗਰਾਨੀ ਹੇਠ ਅਤੇ ਨਿਰਧਾਰਤ ਸਮਾਂ ਸੀਮਾ ਵਿੱਚ ਪੂਰੇ ਕੀਤੇ ਜਾਣੇਗੇ。
0
comment0
Report
NSNitesh Saini
Oct 08, 2025 11:26:42
Mumbai, Maharashtra:लोकेशन मंडी: प्रसिद्ध शक्तिपीठ शिकारी देवी में अक्टूबर माह में ही सीजन की पहली बर्फबारी दर्ज की गई है। सत्ता मौसम विभाग के अनुसार ऊंची चोटियों में हिमपात अग्रिम हो गया है और मंदिर क्षेत्र पूरी तरह सफेद चादर में ढका दिख रहा है। शिकारी देवी मंदिर सराज घाटी के जंजैहली से लगभग 16 से 18 किलोमीटर की दूरी पर स्थित है, जिसकी परंपरा और संरचना अनोखी है—इसके ऊपर आज तक कोई छत नहीं है और यह खुले आसमान के नीचे ही स्थित है। आम तौर पर नवंबर के मध्य से बर्फबारी शुरू होती है, पर इस बार अक्टूबर में ही चढ़ी बर्फबारी के कारण कपाट नियत समय से पहले बंद हो सकते हैं। स्थानीय लोगों के अनुसार पिछले वर्षों में अक्टूबर में इतनी जल्दी बर्फबारी कम ही देखने को मिली है। इस समय शिकारी देवी की वादियां बर्फ से ढकी सुंदरता के साथVisitor और श्रद्धालुओं को आकर्षित कर रही हैं।
0
comment0
Report
ASARVINDER SINGH
Oct 08, 2025 11:24:56
Hamirpur, Himachal Pradesh:हमीरपुर त्योहारी सीजन में मिठाइयों की बढ़ रही डिमांड में गुणवत्ता की अनदेखी दुकानदारों के लिए महंगी पड़ने वाली है। खाद्य सुरक्षा विभाग ने त्योहारी सीजन में नियमित सेंपलिंग करने का प्लान तैयार कर इसके ऊपर कार्रवाई शुरू कर दी है। शहर को छोडक़र जिला के अधिकांश इलाकों में निरीक्षण किया गया है। वहीं अब सुनिश्चिित किया जा रहा है कि नियमित तौर पर शहरों का निरीक्षण कर मिठाईयों की गुणवत्ता की जांच हो। इसके लिए खाद्य सुरक्षा विभाग ने निरीक्षण का खाका तैयार कर लिया है। विभाग की मानें तो फेस्टीवल सीजन के दौरान मिठाई निर्माता यूनिटस पर विशेष फोकस रहेगा। इस दौरान जहां स्वच्छता का ध्यान रखा जाना जरूरी है, वहीं मिठाई बनाने वाले कर्मियों का मेडिकली फिट होना भी आवश्यक होगा। इस संबंध में फूड सेफ्टी विभाग की ओर से मिठाई निर्माता यूनिटस को मानकों का ध्यान रखने के निर्देश जारी किए गए हैं। विभागीय जानकारी के अनुसार जिला हमीरपुर में नादौन, जाहू, बड़सर, भोरंज और हमीरपुर शहर के पास मिठाई निर्माता यूनिटस व विक्रेताओं का आने वाले समय मे निरीक्षण किया जाएगा और सैंपल भी भरे जाएंगे। विभाग का प्रयास रहेगा कि अधिक से अधिक मिठाई विक्रेताओं को फेस्टीवल सीजन के दौरान कवर करते हुए सेंपलिंग की जाए।
0
comment0
Report
VSVARUN SHARMA
Oct 08, 2025 11:24:43
Kapurthala, Punjab:ਦਿੱਲੀ ਦੀ ਸਿੱਖ ਸੰਗਤ ਪਹੁੰਚੀ ਸੁਲਤਾਨਪੁਰ ਲੋਧੀ — ਹੜ ਪੀੜਤਾਂ ਲਈ ਦਿਲ ਖੋਲ ਕੇ ਕੀਤੀ ਸੇਵਾ “ਪੰਜਾਬੀ ਹੀ ਪੰਜਾਬੀਆਂ ਦੇ ਨਾਲ ਖੜਦਾ” — ਗੋਬਿੰਦਪੁਰੀ ਐਕਸਟੈਂਸ਼ਨ ਦੀ ਸੰਗਤ ਨੇ ਦੱਸਿਆ ਦਰਦ ਪੰਜਾਬ ਦੇ ਹੜ ਪੀੜਤ ਇਲਾਕਿਆਂ ਵਿੱਚ ਹੁਣ ਵੀ ਦਰਦ ਤੇ ਤਬਾਹੀ ਦੇ ਮੰਜ਼ਰ ਨੇ। ਪਰ ਜਿਥੇ ਸਰਕਾਰਾਂ ਦੀਆਂ ਰਾਹਤ ਗੱਡੀਆਂ ਨਹੀਂ ਪਹੁੰਚੀਆਂ — ਓਥੇ ਪੰਜਾਬੀ ਸਿੱਖ ਸੰਗਤਾਂ ਦੇ ਦਿਲੋਂ ਨਿਕਲੇ ਪਿਆਰ ਨੇ ਲੋਕਾਂ ਦੇ ਘਰਾਂ ਵਿੱਚ ਉਮੀਦ ਦੀ ਲੋਅ ਜਗਾਈ। ਦਿੱਲੀ ਦੇ ਗੋਬਿੰਦਪੁਰੀ ਐਕਸਟੈਂਸ਼ਨ ਤੋਂ ਸਿੱਖ ਸੰਗਤ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਲੈ ਕੇ ਸੁਲਤਾਨਪੁਰ ਲੋਧੀ ਦੇ ਪਿੰਡ ਬਾਗੂਵਾਲ, ਕੰਮੂਵਾਲ ਤੇ ਬਾਊਪੁਰ ਜਦੀਦ ਪਹੁੰਚੀ। ਜਦੋਂ ਹੜ ਨੇ ਸੈਂਕੜਿਆਂ ਪਰਿਵਾਰਾਂ ਦੀ ਜ਼ਿੰਦਗੀ ਉਲਟਾ ਦਿੱਤੀ, ਤਦੋਂ ਦਿੱਲੀ ਦੀ ਸਿੱਖ ਸੰਗਤ ਨੇ ਦਿਲ ਖੋਲ ਕੇ ਮਦਦ ਲਈ ਹੱਥ ਵਧਾਇਆ। ਉਹ ਕਹਿੰਦੇ ਨੇ — ਪੰਜਾਬੀ ਹੀ ਪੰਜਾਬੀਆਂ ਨਾਲ ਖੜਦਾ। ਪਰ ਦੁੱਖ ਇਸ ਗੱਲ ਦਾ ਹੈ ਕਿ ਅਜੇ ਤੱਕ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਹੜ ਦਾ ਜ਼ਿਕਰ ਤੱਕ ਨਹੀਂ ਕੀਤਾ, ਜਦਕਿ ਅਫਗਾਨਿਸਤਾਨ ਲਈ ਤੁਰੰਤ ਰਾਹਤ ਸਮੱਗਰੀ ਭੇਜੀ ਗਈ। ਸੰਗਤ ਨੇ ਕਿਹਾ ਕਿ ਜਿਨ੍ਹਾਂ ਪੰਜਾਬੀਆਂ ਨੇ ਹਰੀ ਕ੍ਰਾਂਤੀ ਨਾਲ ਪੂਰੇ ਦੇਸ਼ ਨੂੰ ਰੋਟੀ ਦਿੱਤੀ — ਅੱਜ ਉਹਨਾਂ ਲਈ ਕੋਈ ਠੋਸ ਉਪਰਾਲਾ ਨਹੀਂ ਹੋਇਆ। ਦਿੱਲੀ ਤੋਂ ਆਈ ਸਿੱਖ ਸੰਗਤ ਨੇ ਨਾ ਸਿਰਫ਼ ਕੰਬਲ ਤੇ ਸੀਤੇ ਸਵਾਏ ਸੂਟਾਂ ਦੀ ਸੇਵਾ ਕੀਤੀ, ਸਗੋਂ ਹੜ ਪੀੜਤ ਪਰਿਵਾਰਾਂ ਦੇ ਦਿਲਾਂ ਵਿੱਚ ਹੌਸਲਾ ਵੀ ਭਰਿਆ। ਉਨ੍ਹਾਂ ਦਾ ਇਕੋ ਸੁਨੇਹਾ — ਜਦ ਤੱਕ ਪੰਜਾਬੀ ਜਿੰਦਾ ਆ, ਪੰਜਾਬ ਦੀ ਮਿੱਟੀ ਵਿੱਚ ਸੇਵਾ ਤੇ ਇੰਸਾਨੀਅਤ ਦੀ ਖੁਸ਼ਬੂ ਕਦੇ ਖਤਮ ਨਹੀਂ ਹੋਵੇਗੀ。
0
comment0
Report
AJAnil Jain
Oct 08, 2025 11:23:54
Lehragaga, Punjab:Lehragaga ਭਾਰਤੀ ਕਿਸਾਨ ਯੂਨੀਅਨ ਐਕਤਾ ਸਿੱਧੂਪੁਰ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਐਸਡੀਐਮ ਦਫਤਰ ਅੱਗੇ ਲਾਇਆ ਧਰਨਾ , ਸੌਂਪਿਆ ਮੰਗ ਪੱਤਰ ਮੰਗਾਂ 1 ਪਿੰਡ ਭੂਟਾਲ ਕਲਾਂ ਵਿਖੇ ਲੱਗੀ ਵਰਬੀਓ ਕੰਪਨੀ ਦੇ ਖੰਡੇਬਾਦ ਸਥਿਤ ਗੁਦਾਮ‌ ਚ 25 ਸਤੰਬਰ ਤੇ 5 ਅਕਤੂਬਰ ਨੂੰ ਅੱਗ ਲੱਗਣ ਨਾਲ ਸੜੀਆਂ ਹਜ਼ਾਰਾਂ ਗੱਠਾਂ ਦੀ ਜਾਂਚ ਕਰਾਈ ਜਾਵੇ ਕਿਉਂਕਿ ਇਹ ਪਹਿਲੀ ਵਾਰ ਨਹੀਂ ਤਕਰੀਬਨ ਹਰ ਸਾਲ ਇਸ ਕੰਪਨੀ ਦੇ ਗੁਦਾਮ ਦੇ ਵਿੱਚ ਸੜਦੀਆਂ ਹਨ , ਕਿਸਾਨਾਂ ਦੀ ਸ਼ੰਕਾ ਹੈ ਕਿ ਇਹ ਅੱਗ ਲੱਗਦੀ ਨਹੀਂ ਬੀਮਾ ਲੈਣ ਲਈ ਲਗਾਈ ਜਾਂਦੀ ਹੈ ਕਿਉਂਕਿ ਪਜ ਅਕਤੂਬਰ ਨੂੰ ਗੱਠਾਂ ਨੂੰ ਅੱਗ ਲੱਗੀ ਹੋਈ ਸੀ ਤੇ ਉੱਥੇ ਤਿੰਨ ਫਾਇਰ ਬ੍ਰਿਗੇਡ ਦੀਆਂ ਮਸ਼ੀਨਾਂ ਸਿਰਫ ਦਿਖਾਵੇ ਲਈ ਖੜਾਈਆਂ ਹੋਈਆਂ ਸੀ ਅੱਗ ਬਝਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਜਾਈ। 2 ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਸਰਕਾਰ ਵੱਲੋਂ ਝੋਨੇ ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਤੇ ਛੋਟੇ ਕਿਸਾਨਾਂ ਨੂੰ ਮੁਫਤ ਚ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ। ਜਿੰਨਾ ਸਮਾਂ ਸਰਕਾਰ ਕਿਸਾਨਾਂ ਨੂੰ ਇਹ ਬੋਨਸ ਜਾਂ ਛੋਟੇ ਕਿਸਾਨਾਂ ਨੂੰ ਮੁਫਤ ਮਸੀਨਰੀ ਮੁਹੱਈਆ ਨਹੀਂ ਕਰਵਾ ਸਕਦੀ ਉਨਾਂ ਸਮਾਂ ਪਰਾਲੀ ਫੂਕਣ ਵਾਲੇ ਕਿਸਾਨاں ਤੇ ਕੋਈ ਕਾਰਵਾਈ ਨਾ ਕੀਤੀ ਜਾਵੇ। 3 ਬਲਾਕ ਲਹਿਰਾ ਚ ਝੋਨੇ ਦੀ ਫਸਲ ਨੂੰ ਚਾਇਨੀ ਵਾਇਰਸ (ਬੌਨਾ ਰੋਗ ) ਦੀ ਬਿਮਾਰੀ ਪੈਣ ਕਰਕੇ ਹਜ਼ਾਰਾਂ ਏਕੜ ਫਸਲ ਦਾ 80 ਤੋਂ 100 ਫੀਸਦੀ ਤੱਕ ਨੁਕਸਾਨ ਹੋਇਆ ਹੈ ਇਹ ਨੁਕਸਾਨ ਕਰੀਬ ਹਰ ਪਿੰਡ ਚ ਸਾਹਮਣੇ ਆਇਆ ਹੈ, ਬੇਨਤੀ ਹੈ ਕਿ ਬਰਸਾਤੀ ਪਾਣੀ ਨਾਲ ਨੁਕਸਾਨੀਆਂ ਫਸਲਾਂ ਵਾਂਗ ਇਨਾਂ ਫਸਲਾਂ ਦੀ ਫੌਰੀ ਤੌਰ ਤੇ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਸ ਤੋਂ ਇਲਾਵਾ ਹਲਦੀ ਰੋਗ ਨਾਲ ਵੀ ਕਾਫੀ ਨੁਕਸਾਨ ਹੋਇਆ ਹੈ। 4 ਪਿਛਲੇ ਦਿਨਾਂ ਦੌਰਾਨ ਸਬ ਡਵੀਜ਼ਨ ਲਹਿਰਾ ਦੇ ਪਿੰਡ ਕੋਟੜਾ ਲਹਿਲ ,ਆਲਮਪੁਰ ਚ ਲਹਿਰਾ ਲਿੰਕ ਡਰੇਨ ਤੇ ਪਿੰਡ ਚੋਟੀਆਂ ਚ ਲਹਿਰਾ ਮੇਨ ਡਰੇਨ ਦੀ ਸਫਾਈ ਸਮੇਂ ਸਿਰ ਨਾ ਹੋਣ ਕਰਕੇ ਡਰੇਨ ਦੇ ਓਵਰਫਲੋ ਹੋਣ ਨਾਲ ਤੇ ਜ਼ਿਲ੍ਹੇ ਚ ਵੱਖ-ਵੱਖ ਥਾਵਾਂ ਤੇ ਸੂਏ, ਨਹਿਰਾਂ ਆਦਿ ਦੇ ਟੁੱਟਣ ਨਾਲ ਤਬਾਹ ਹੋਈਆਂ ਫਸਲਾਂ ਦੇ ਪੂਰੇ ਨੁਕਸਾਨ ਦੀ ਭਰਪਾਈ ਜਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਤੋਂ ਕਰਵਾਏ ਜਾਣ ਜੀ। 5 ਅਨਾਜ ਮੰਡੀਆਂ ਚ ਕਿਸਾਨਾਂ ਮਜ਼ਦੂਰਾਂ ਨੂੰ ਸਹੂਲਤਾਂ ਦੇਣ ਦੇ ਨਾਂ ਤੇ ਹੁੰਦੇ ਵੱਡੇ ਘਪਲੇ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਨਾ ਤਾਂ ਪਾਣੀ ਪਿਆਉਣ ਲਈ ਪਿਓਮੈਨ , ਚੌਂਕੀਦਾਰ, ਸਵੀਪਰ ਆਦਿ ਪੂਰੇ ਰੱਖੇ ਜਾਂਦੇ ਹਨ ਤੇ ਨਾ ਹੀ ਉਨਾ ਦਾ ਪੂਰਾ ਮਿਹਨਤਾਨਾ ਖਾਤਿਆਂ ਚ ਪਾ ਕੇ ਈਪੀਐਫ ਕੱਟਿਆ ਜਾਂਦਾ ਜਾਂਦਾ। ਵੱਖ-ਵੱਖ ਮਾਰਕੀਟ ਕਮੇਟੀਆਂ ਵੱਲੋਂ ਦਿੱਤੇ ਜਾਂਦੇ ਮਿਹਨਤਾਨੇ ਚ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ , ਹਰ ਸੀਜਨ ਦੌਰਾਨ ਮੰਡੀਆਂ ਚ ਘੜਿਆਂ ਤੇ ਪਾਣੀ ਪੀਣ ਲਈ ਵੱਢ ਕੇ ਰੱਖੇ ਪੈਸਟੀਸਾਈਡ ਵਾਲੇ ਡੱਬਿਆਂ ਦੀਆਂ ਖਬਰਾਂ ਵੀ ਲਗਦੀਆਂ ਹਨ, ਪਖਾਨਿਆਂ ਦੇ ਨਾਂ ਤੇ ਚਾਦਰਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ ਪਰ ਪਾਣੀ ਆਦਿ ਦੇ ਢੁਕਵੇਂ ਪ੍ਰਬੰਧ ਉਥੇ ਨਹੀਂ ਹੁੰਦੇ । ਇਸ ਪੂरे ਮਾਮਲੇ ਦੀ ਜਾਂਚ ਕਰਕੇ ਮੰਡੀਆਂ ਚ ਢੁਕਵੇਂ ਪ੍ਰਬੰਧ ਕਰਵਾਏ ਜਾਣ ਜੀ। ਬਾਈਟ - ਰਾਮਫਲ ਸਿੰਘ ਜਲੂਰ ਬਲਾਕ ਜਨਰਲ ਸਕੱਤਰ ਬਾਈਟ - ਭੂਰਾ ਸਿੰਘ ਸਲੇਮਗੜ੍ਹ ਬਲਾਕ ਪ੍ਰਧਾਨ
0
comment0
Report
AJAnil Jain
Oct 08, 2025 11:23:31
Lehragaga, Punjab:Lehragaga ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਐਸਡੀਐਮ ਦਫਤਰ ਅੱਗੇ ਲਾਇਆ ਧਰਨਾ , ਸੌਂਪਿਆ ਮੰਗ ਪੱਤਰ ਮੰਗਾਂ 1 ਪਿੰਡ ਭੂਟਾਲ ਕਲਾਂ ਵਿਖੇ ਲੱਗੀ ਵਰਬੀਓ ਕੰਪਨੀ ਦੇ ਖੰਡੇਬਾਦ ਸਥਿਤ ਗੁਦਾਮ‌ ਚ 25 ਸਤੰਬਰ ਤੇ 5 ਅਕਤੂਬਰ ਨੂੰ ਅੱਗ ਲੱਗਣ ਨਾਲ ਸੜੀਆਂ ਹਜ਼ਾਰਾਂ ਗੱਠਾਂ ਦੀ ਜਾਂਚ ਕਰਾਈ ਜਾਵੇ ਕਿਉਂਕਿ ਇਹ ਪਹਿਲੀ ਵਾਰ ਨਹੀਂ ਤਕਰੀਬਨ ਹਰ ਸਾਲ ਇਸ ਕੰਪਨੀ ਦੇ ਗੁਦਾਮ ਦੇ ਵਿੱਚ ਸੜਦੀਆਂ ਹਨ , ਕਿਸਾਨਾਂ ਦੀ ਸ਼ੰਕਾ ਹੈ ਕਿ ਇਹ ਅੱਗ ਲੱਗਦੀ ਨਹੀਂ ਬੀਮਾ ਲੈਣ ਲਈ ਲਗਾਈ ਜਾਂਦੀ ਹੈ ਕਿਉਂਕਿ ਪਜ ਅਕਤूबर ਨੂੰ ਗੱਠਾਂ ਲਈ ਗੜੇ ਹੋਵੇ ਤਕਰੀਬਨ ਤਿੰਨ ਫਾਇਰ ਬ੍ਰਿਗੇਡ ਦੀਆਂ ਮਸ਼ੀਨਾਂ ਸਿਰਫ ਦਿਖਾਵੇ ਲਈ ਖੜਾਈਆਂ ਹੋਈਆਂ ਸੀ ਅੱਗ ਬਝਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ। 2 ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਸਰਕਾਰ ਵੱਲੋਂ ਝੋਨੇ ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਤੇ ਛੋਟੇ ਕਿਸਾਨਾਂ ਨੂੰ ਮੁਫਤ ਚ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ। ਜਿੰਨਾ ਸਮਾਂ ਸਰਕਾਰ ਕਿਸਾਨਾਂ ਨੂੰ ਇਹ ਬੋਨਸ ਜਾਂ ਛੋਟੇ ਕਿਸਾਨਾਂ ਨੂੰ ਮੁਫਤ ਮਸੀਨਰੀ ਮੁਹੱਈਆ ਨਹੀਂ ਕਰਵਾ ਸਕਦੀ ਉਨਾਂ ਸਮਾਂ پرਾਲੀ ਫੂਕਣ ਵਾਲੇ ਕਿਸਾਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ । 3 ਬਲਾਕ ਲਹਿਰਾ ਚ ਝੋਨੇ ਦੀ ਫਸਲ ਨੂੰ ਚਾਇਨੀ ਵਾਇਰਸ (ਬੌਨਾ ਰੋਗ ) ਦੀ ਬਿਮਾਰੀ ਪੈਣ ਕਰਕੇ ਹਜ਼ਾਰਾਂ ਏਕੜ ਫਸਲ ਦਾ 80 ਤੋਂ 100 ਫੀਸਦੀ ਤੱਕ ਨੁਕਸਾਨ ਹੋਇਆ ਹੈ ਇਹ ਨੁਕਸਾਨ ਕਰੀਬ ਹਰ ਪਿੰਡ ਚ ਸਾਹਮਣੇ ਆਇਆ ਹੈ, ਬੇਨਤੀ ਹੈ ਕਿ ਬਰਸਾਤੀ ਪਾਣੀ ਨਾਲ ਨੁਕਸਾਨੀਆਂ ਫਸਲਾਂ ਵਾਂਗ ਇਨ੍ਹਾਂ ਫਸਲਾਂ ਦੀ ਫੌਰੀ ਤੌਰ ਤੇ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਸ ਤੋਂ ਇਲਾਵਾ ਹਲਦੀ ਰੋਗ ਨਾਲ ਵੀ ਕਾਫੀ ਨੁਕਸਾਨ ਹੋਇਆ ਹੈ। 4 ਪਿਛਲੇ ਦਿਨਾਂ ਦੌਰਾਨ ਸਬ ਡਵੀਜ਼ਨ ਲਹਿਰਾ ਦੇ ਪਿੰਡ ਕੋਟੜਾ ਲਹਿਲ ,ਆਲਮਪੁਰ ਚ ਲਹਿਰਾ ਲਿੰਕ ਡਰੇਨ ਤੇ ਪਿੰਡ ਚੋਟੀਆਂ ਚ ਲਹਿਰਾ ਮੇਨ ਡਰੇਨ ਦੀ ਸਫਾਈ ਸਮੇਂ ਸਿਰ ਨਾ ਹੋਣ ਕਰਕੇ ਡਰੇਨ ਦੇ ਓਵਰਫਲੋ ਹੋਣ ਨਾਲ ਤੇ ਜ਼ਿਲ੍ਹੇ ਚ ਵੱਖ-ਵੱਖ ਥਾਵਾਂ ਤੇ ਸੂਏ, ਨਹਿਰਾਂ ਆਦਿ ਦੇ ਟੁੱਟਣ ਨਾਲ ਤਬਾਹ ਹੋਈਆਂ ਫਸਲਾਂ ਦੇ ਪੂਰੇ ਨੁਕਸਾਨ ਦੀ ਭਰਪਾਈ ਜਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਤੋਂ ਕਰਵਾਈ ਜਾਵੇ ।
0
comment0
Report
MTManish Thakur
Oct 08, 2025 10:23:10
Kullu, Himachal Pradesh:जिला कुल्लू के मुख्यालय ढालपुर के अंतरराष्ट्रीय दशहरा उत्सव के अंतिम दिन कुल्लू कार्निवाल परेड का आयोजन किया गया। वहीं उपमुख्यमंत्री मुकेश अग्निहोत्री के द्वारा इस परेड को हरी झंडी दिखाई गई। इस कुल्लू कार्निवल परेड में जिला कुल्लू के विभिन्न इलाकों से आए महिला मंडल तथा अन्य स्वयं सहायता समूह के सदस्यों ने भाग लिया। ऐसे में ढालपुर के माल रोड में दशहरा उत्सव के अंतिम दिन विभिन्न इलाकों की संस्कृति को देखने का भी मौका मिला। अंतरराष्ट्रीय दशहरा उत्सव के समापन की बधाई देते हुए उपमुख्यमंत्री मुकेश अग्निहोत्री ने कहा कि इस साल आपदा के चलते दशहरा उत्सव समिति के द्वारा बाहरी कलाकारों को ना बुलाने का निर्णय लिया गया था और अबकी बार यह दशहरा पूरी तरह से हिमाचल के कलाकारों के लिए समर्पित रहा। देव समाज ने भी इसमें अपनी अहम भूमिका निभाई। खराब रास्ते होने के बावजूद भी देवी देवता भारी संख्या में ढालपुर मैदान पहुंचे और 7 दिनों तक देव संस्कृति का भी यहां पर लोगों ने दर्शन किए हैं। उन्होंने कहा कि कुल्लू कार्निवल परेड के माध्यम से लोगों को एक ही मंच पर कुल्लू जिला की संस्कृति के दर्शन करने का मौका मिला है और आगामी समय में भी इन सभी प्रयासों को और बेहतर किया जाएगा। ताकि ढालपुर में ही लोगों को जिला कुल्लू की विभिन्न संस्कृतियों के एक साथ दर्शन हो सके। वही कुल्लू कार्निवल परेड में भाग लेने आई महिला सीमा शर्मा और आशा ठाकुर ने बताया कि कुल्लू कार्निवल परेड में उनके द्वारा भी अपने-अपने इलाकों की संस्कृति का प्रदर्शन किया गया। क्योंकि इस कुल्लू कार्निवल परेड में महिलाओं के द्वारा जो परिधान पहने गए। वह सिर्फ विशेष कार्यक्रमों के अवसर पर ही पहने जाते हैं और जो भी नृत्य प्रस्तुत किया गया। वह भी विशेष कार्यक्रमों पर ही किया जाता है। ऐसे में इस तरह की संस्कृति का प्रदर्शन ढालपुर में हुआ। जिससे लोगों को भी यह पता चला कि कुल्लू जिला के विभिन्न इलाकों में अलग-अलग कार्यक्रमों में विशेष परिधान और विशेष तरह के नृत्य किए जाते हैं। दशहरा उत्सव समिति के द्वारा जो कुल्लू कार्निवल परेड का आयोजन किया गया। यह प्रयास काफी सराहनीय है। इससे जिला कुल्लू के विभिन्न इलाकों के लोगों को एक ही मंच पर अपनी अपनी वेशभूषा तथा संस्कृति को प्रस्तुत करने का मौका मिला है।
0
comment0
Report
RBRohit Bansal
Oct 08, 2025 08:56:46
Chandigarh, Chandigarh:इसमें 3 WKT है 1st 1 दिन में एक ही घर से चार लोगों की अथिया उठी जिसमें दो भाइयों की दो पत्नियों और उनके दो बच्चे बिलासपुर हादसे में जान गंवाने वाले लोगों में से दो भाई राजकुमार की पत्नी और दूसरे भाई विपिन की पत्नी और दो बच्चों की मौत एक ही साथ हो गई और राजकुमार के दोनों बच्चे घायल थे जिनका इलाज करवाया गया एक घर से एक ही समय चार आर्थियों को रवाना किया गया 2nd विपिन इस समय देश की आर्मी में नौकरी कर रहा है और उसने अपने परिवार के लिए एक नया घर बनाया था वह घर लगभग तैयार हो चुका था और आने वाले कुछ ही महीनों में उसे घर में वह आवास करने वाले थे लेकिन उससे पहले यह हादसा हुआ और इस हादसे में विपिन ने अपना पूरा परिवार गवा दिया जिसमें उनकी पत्नी की मौत हो गई और उनके दोनों बच्चों की मौत 3rd कभी हंसते खेलते परिवार का अंत ऐसे होगा किसी ने सोचा भी नहीं था इस वक्त तीन अतिया तैयार की गई और इनमें से सबसे पहले पर राजकुमार की पत्नी दूसरी में विपिन की पत्नी और तीसरी में विपिन के दोनों बच्चों को चीखों में अग्नि भेंट की गई
0
comment0
Report
Advertisement
Back to top