Back
सिद्धपुर किसान यूनियन ने एसडीएम कार्यालय के सामने धरना देकर बोनस व मुआवजे की मांग
AJAnil Jain
Oct 08, 2025 11:23:31
Lehragaga, Punjab
Lehragaga
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਐਸਡੀਐਮ ਦਫਤਰ ਅੱਗੇ ਲਾਇਆ ਧਰਨਾ , ਸੌਂਪਿਆ ਮੰਗ ਪੱਤਰ
ਮੰਗਾਂ
1 ਪਿੰਡ ਭੂਟਾਲ ਕਲਾਂ ਵਿਖੇ ਲੱਗੀ ਵਰਬੀਓ ਕੰਪਨੀ ਦੇ ਖੰਡੇਬਾਦ ਸਥਿਤ ਗੁਦਾਮ ਚ 25 ਸਤੰਬਰ ਤੇ 5 ਅਕਤੂਬਰ ਨੂੰ ਅੱਗ ਲੱਗਣ ਨਾਲ ਸੜੀਆਂ ਹਜ਼ਾਰਾਂ ਗੱਠਾਂ ਦੀ ਜਾਂਚ ਕਰਾਈ ਜਾਵੇ ਕਿਉਂਕਿ ਇਹ ਪਹਿਲੀ ਵਾਰ ਨਹੀਂ ਤਕਰੀਬਨ ਹਰ ਸਾਲ ਇਸ ਕੰਪਨੀ ਦੇ ਗੁਦਾਮ ਦੇ ਵਿੱਚ ਸੜਦੀਆਂ ਹਨ , ਕਿਸਾਨਾਂ ਦੀ ਸ਼ੰਕਾ ਹੈ ਕਿ ਇਹ ਅੱਗ ਲੱਗਦੀ ਨਹੀਂ ਬੀਮਾ ਲੈਣ ਲਈ ਲਗਾਈ ਜਾਂਦੀ ਹੈ ਕਿਉਂਕਿ ਪਜ ਅਕਤूबर ਨੂੰ ਗੱਠਾਂ ਲਈ ਗੜੇ ਹੋਵੇ ਤਕਰੀਬਨ ਤਿੰਨ ਫਾਇਰ ਬ੍ਰਿਗੇਡ ਦੀਆਂ ਮਸ਼ੀਨਾਂ ਸਿਰਫ ਦਿਖਾਵੇ ਲਈ ਖੜਾਈਆਂ ਹੋਈਆਂ ਸੀ ਅੱਗ ਬਝਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ।
2 ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ
ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਸਰਕਾਰ ਵੱਲੋਂ ਝੋਨੇ ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਤੇ ਛੋਟੇ ਕਿਸਾਨਾਂ ਨੂੰ ਮੁਫਤ ਚ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ। ਜਿੰਨਾ ਸਮਾਂ ਸਰਕਾਰ ਕਿਸਾਨਾਂ ਨੂੰ ਇਹ ਬੋਨਸ ਜਾਂ ਛੋਟੇ ਕਿਸਾਨਾਂ ਨੂੰ ਮੁਫਤ ਮਸੀਨਰੀ ਮੁਹੱਈਆ ਨਹੀਂ ਕਰਵਾ ਸਕਦੀ ਉਨਾਂ ਸਮਾਂ پرਾਲੀ ਫੂਕਣ ਵਾਲੇ ਕਿਸਾਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ।
3 ਬਲਾਕ ਲਹਿਰਾ ਚ ਝੋਨੇ ਦੀ ਫਸਲ ਨੂੰ ਚਾਇਨੀ ਵਾਇਰਸ (ਬੌਨਾ ਰੋਗ ) ਦੀ ਬਿਮਾਰੀ ਪੈਣ ਕਰਕੇ ਹਜ਼ਾਰਾਂ ਏਕੜ ਫਸਲ ਦਾ 80 ਤੋਂ 100 ਫੀਸਦੀ ਤੱਕ ਨੁਕਸਾਨ ਹੋਇਆ ਹੈ ਇਹ ਨੁਕਸਾਨ ਕਰੀਬ ਹਰ ਪਿੰਡ ਚ ਸਾਹਮਣੇ ਆਇਆ ਹੈ, ਬੇਨਤੀ ਹੈ ਕਿ ਬਰਸਾਤੀ ਪਾਣੀ ਨਾਲ ਨੁਕਸਾਨੀਆਂ ਫਸਲਾਂ ਵਾਂਗ ਇਨ੍ਹਾਂ ਫਸਲਾਂ ਦੀ ਫੌਰੀ ਤੌਰ ਤੇ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਸ ਤੋਂ ਇਲਾਵਾ ਹਲਦੀ ਰੋਗ ਨਾਲ ਵੀ ਕਾਫੀ ਨੁਕਸਾਨ ਹੋਇਆ ਹੈ।
4 ਪਿਛਲੇ ਦਿਨਾਂ ਦੌਰਾਨ ਸਬ ਡਵੀਜ਼ਨ ਲਹਿਰਾ ਦੇ ਪਿੰਡ ਕੋਟੜਾ ਲਹਿਲ ,ਆਲਮਪੁਰ ਚ ਲਹਿਰਾ ਲਿੰਕ ਡਰੇਨ ਤੇ ਪਿੰਡ ਚੋਟੀਆਂ ਚ ਲਹਿਰਾ ਮੇਨ ਡਰੇਨ ਦੀ ਸਫਾਈ ਸਮੇਂ ਸਿਰ ਨਾ ਹੋਣ ਕਰਕੇ ਡਰੇਨ ਦੇ ਓਵਰਫਲੋ ਹੋਣ ਨਾਲ ਤੇ ਜ਼ਿਲ੍ਹੇ ਚ ਵੱਖ-ਵੱਖ ਥਾਵਾਂ ਤੇ ਸੂਏ, ਨਹਿਰਾਂ ਆਦਿ ਦੇ ਟੁੱਟਣ ਨਾਲ ਤਬਾਹ ਹੋਈਆਂ ਫਸਲਾਂ ਦੇ ਪੂਰੇ ਨੁਕਸਾਨ ਦੀ ਭਰਪਾਈ ਜਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਤੋਂ ਕਰਵਾਈ ਜਾਵੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowOct 08, 2025 13:16:170
Report
ASARVINDER SINGH
FollowOct 08, 2025 13:09:110
Report
MTManish Thakur
FollowOct 08, 2025 13:08:440
Report
RKRAJESH KATARIA
FollowOct 08, 2025 12:39:090
Report
MJManoj Joshi
FollowOct 08, 2025 12:33:07Chandigarh, Chandigarh:ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫ਼ਰੰਸ, ਪੰਜਾਬ ਭਵਨ ਚੰਡੀਗੜ੍ਹ ਤੋਂ Live
0
Report
MSManish Sharma
FollowOct 08, 2025 12:04:140
Report
KKKIRTIPAL KUMAR
FollowOct 08, 2025 11:47:280
Report
ATAkashdeep Thind
FollowOct 08, 2025 11:40:420
Report
NSNitesh Saini
FollowOct 08, 2025 11:26:420
Report
ASARVINDER SINGH
FollowOct 08, 2025 11:24:560
Report
VSVARUN SHARMA
FollowOct 08, 2025 11:24:430
Report
AJAnil Jain
FollowOct 08, 2025 11:23:540
Report
MTManish Thakur
FollowOct 08, 2025 10:23:100
Report
MSManish Shanker
FollowOct 08, 2025 09:31:40Sahibzada Ajit Singh Nagar, Punjab:ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਪਾਰਥਿਕ ਸਰੀਰ ਲੈ ਕੇ ਉਸਦੇ ਪਰਿਵਾਰਕ ਮੈਂਬਰ ਪਹੁੰਚੇ ਮੋਹਾਲੀ ਸਥਿਤ ਉਸ ਦੀ ਰਿਹਾਇਸ਼ ਤੇ। ਪੁਲਿਸ ਵੱਲੋਂ ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ。
0
Report