Back
र Rana इंदर प्रताप सिंह ने पंजाब सरकार पर हमला, बाढ़ पीड़ितों के मुआवजे की मांग
VSVARUN SHARMA
Feb 14, 2026 12:16:08
Mansurwal Dona, Punjab
ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਸਰਕਾਰ ‘ਤੇ ਤਿੱਖਾ ਹਮਲਾ
“ਮੁਆਵਜ਼ਾ ਨਹੀਂ, ਲੋਕ ਅਜੇ ਵੀ ਤਕਲੀਫ਼ਾਂ ‘ਚ” – ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਨੂੰ ਘੇਰਿਆ
ਐਡਮਿੰਟਨ ਤੋਂ ਆਈ ਸੇਵਾ ਦੀ ਮਿਸਾਲ: ਹੜ ਪ੍ਰਭਾਵਿਤ ਪਰਿਵਾਰਾਂ ਨੂੰ 35 ਲੱਖ ਦੀ ਸਹਾਇਤਾ, ਵਿਧਾਇਕ ਨੇ CM ਮਾਨ ਕੋਲ ਉਠਾਇਆ ਮੁੱਦਾ
ਕਿਹਾ ਸਰਕਾਰੀ ਮਦਦ ਤੋਂ ਵਾਂਝੇ ਹੜ ਪੀੜਤ, ਵਿਦੇਸ਼ੀ ਸੰਗਤਾਂ ਨੇ ਦਿੱਤਾ ਸਹਾਰਾ
ਇਸ ਦੌਰਾਨ ਵਿਦੇਸ਼ੀ ਸੰਗਤਾਂ ਵੱਲੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਪ੍ਰੇਰਣਾ ਸਦਕਾ ਹੜ ਪ੍ਰਭਾਵਿਤ ਲੋਕਾਂ ਲਈ 35 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਸਹਾਇਤਾ ਵਿੱਚ ਉਹ ਕਿਸਾਨ ਸ਼ਾਮਿਲ ਸਨ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ, ਉਹ ਪਰਿਵਾਰ ਜਿਨ੍ਹਾਂ ਦੇ ਘਰ ਤਬਾਹ ਹੋ ਗਏ, ਨਾਲ ਹੀ ਇੱਕ ਅਪਾਹਜ ਵਿਅਕਤੀ ਅਤੇ ਇੱਕ ਬਜ਼ੁਰਗ ਮਹਿਲਾ ਨੂੰ ਵੀ ਮਦਦ ਦਿੱਤੀ ਗਈ。
ਇਸ ਮੌਕੇ ਵਿਧਾਇਕ ਰਾਣਾ ਇंदर ਪ੍ਰਤਾਪ ਸਿੰਘ ਅਤੇ ਹੜ ਪੀੜਤ ਪਰਿਵਾਰਾਂ ਵੱਲੋਂ ਐਨਆਰਆਈ ਪੰਜਾਬੀਆਂ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਐਡਮਿੰਟਨ ਦੀ ਸੰਸਥਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ गया। ਉਨ੍ਹਾਂ ਕਿਹਾ ਕਿ ਵਿਦੇਸ਼ ਬੈਠੀਆਂ ਸੰਗਤਾਂ ਨੇ ਸੱਚੀ ਸੇਵਾ ਅਤੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ, ਜਿਹੜੀ ਹਮੇਸ਼ਾ ਯਾਦ ਰੱਖੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 14, 2026 15:00:08Noida, Uttar Pradesh:ANI COLOMBO INDIAN TEAM PRACTICE SESSION COLOMBO (SRI LANKA): ICC MEN’S T20 WORLD CUP 2026/ PRACTICE SESSION OF INDIAN CRICKET TEAM/ VISUALS FROM STADIUM TV BROADCAST PERMITTED
0
Report
SGSatpal Garg
FollowFeb 14, 2026 14:19:110
Report
SNSUNIL NAGPAL
FollowFeb 14, 2026 13:47:460
Report
SSSanjay Sharma
FollowFeb 14, 2026 13:45:27Noida, Uttar Pradesh:AAP senior leader Neel Garg's reaction on Raja Warring's statement on traditional drugs
0
Report
KPKomlata Punjabi
FollowFeb 14, 2026 13:30:390
Report
KCKhem Chand
FollowFeb 14, 2026 13:22:040
Report
KBKulbir Beera
FollowFeb 14, 2026 13:21:380
Report
NSNavdeep Singh
FollowFeb 14, 2026 13:20:24Moga, Punjab:ਕਨੈਡਾ ਦੇ ਕੈਨੇਡਰੀ ਸਕਾਈਵਿਊ ਤੋਂ ਸਾਸੰਦਰ ਅਮਨਪ੍ਰੀਤ ਸਿੰਘ ਗਿੱਲ ਮੋਗਾ ਪੁੱਜੇ; ਲੋਕਾਂ ਨੇ ਜੋਰਦਾਰ ਸਵਾਗਤ ਕੀਤਾ
0
Report
SSSanjay Sharma
FollowFeb 14, 2026 13:18:420
Report
DSDharmindr Singh
FollowFeb 14, 2026 12:46:590
Report
SNSUNIL NAGPAL
FollowFeb 14, 2026 12:46:200
Report
DVDEVENDER VERMA
FollowFeb 14, 2026 12:18:570
Report
BSBHARAT SHARMA
FollowFeb 14, 2026 12:17:490
Report
DSDEVINDER SHARMA
FollowFeb 14, 2026 12:16:450
Report