Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

मुख्यमंत्री तीर्थ यात्रा योजना के तहत अमृतसर दर्शन के लिए बड़ा जत्था रवाना

DSDharmindr Singh
Feb 13, 2026 10:06:27
Khanna, Punjab
ਪੰਜਾਬ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਹਲਕਾ ਪਾਇਲ ਤੋਂ ਸ਼ਰਧਾਲੂਆਂ ਦਾ ਇੱਕ ਵੱਡਾ ਜੱਥਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਪਿੰਡ ਰਾਮਪੁਰ ਤੋਂ ਇਸ ਯਾਤਰਾ ਦੀ ਸ਼ੁਰੂਆਤ ਕਰਵਾਉਂਦੇ ਹੋਏ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਰੀ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਬਜ਼ੁਰਗ, ਔਰਤਾਂ ਅਤੇ ਹੋਰ ਸ਼ਰਧਾਲੂ ਮੌਜੂਦ ਸਨ, ਜਿਨ੍ਹਾਂ ਵਿੱਚ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਇਹ ਜੱਥਾ ਤਿੰਨ ਦਿਨਾਂ ਦੀ ਯਾਤਰਾ ਲਈ ਰਵਾਨਾ ਹੋਇਆ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਤੋਂ ਇਲਾਵਾ ਸ਼ਰਧਾਲੂ ਵਾਘਾ ਬਾਰਡਰ ਵੀ ਜਾਣਗੇ। ਤੀਜੇ ਦਿਨ ਯਾਤਰਾ ਪੂਰੀ ਕਰਕੇ ਜੱਥਾ ਸੁਰੱਖਿਅਤ ਤਰੀਕੇ ਨਾਲ ਵਾਪਸ ਆਪਣੇ ਘਰਾਂ ਨੂੰ ਪਰਤੇਗਾ। ਉਨ੍ਹਾਂ ਕਿਹਾ ਕਿ ਸਾਰੀ ਯਾਤਰਾ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਆਵਾਜਾਈ, ਰਹਿਣ-ਸਹਿਣ ਅਤੇ ਭੋਜਨ ਦੀ ਸੁਵਿਧਾ ਸ਼ਾਮਲ ਹੈ। ਬਾਈਟ - ਮਨਵਿੰਦਰ ਸਿੰਘ ਗਿਆਸਪੁਰਾ MLA
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Feb 13, 2026 11:49:09
Amritsar, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਮੁਹਿੰਮ, ਗੈਂਗਸਟਰਾਂ ’ਤੇ ਕਸਿਆ ਸ਼ਿਕੰਜਾ ਪਬਲਿਕ ਪਲੇਸਾਂ, ਰੇਲਵੇ ਸਟੇਸ਼ਨਾਂ ਤੇ ਮੁੱਖ ਰੁਟਾਂ ’ਤੇ ਨਾਕਾਬੰਦੀ ਲੋਕਾਂ ਵਿੱਚ ਭਰੋਸਾ, ਅਪਰਾਧੀਆਂ ਲਈ ਸਖ਼ਤ ਸੰਦੇਸ਼: ਐੱਸਐੱਸਪੀ ਸੋਹੇਲ ਮੀਰ ਮੁਹਿੰਮ ਲਗਾਤਾਰ ਜਾਰੀ ਰਹੇਗੀ, ਅੱਗੇ ਵੀ ਵੱਡੀਆਂ ਕਾਮਯਾਬੀਆਂ ਦੀ ਉਮੀਦ ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ‘ਗੈਂਗਸਟਰਾਂ ’ਤੇ ਵਾਰ’ ਤਹਿਤ ਜ਼ਿਲ੍ਹੇ ਵਿੱਚ ਵੱਡੀ ਪੱਧਰ ’ਤੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਹੇਲ ਮੀਰ ਨੇ ਦੱਸਿਆ ਕਿ ਅੱਜ ਤਿੰਨ ਵੱਡੀਆਂ SPਟਸ਼ਤਿੰਗਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਮੁੱਖ ਮਕਸਦ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕਰਨਾ ਅਤੇ ਗੈਂਗਸਟਰਾਂ ਤੇ ਅਪਰਾਧਿਕ ਤੱਤਾਂ ’ਤੇ ਨਕੇਲ ਕੱਸਣਾ ਹੈ। ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਬਲਿਕ ਪਲੇਸਾਂ, ਸ਼ਾਪਿੰਗ ਮਾਲਾਂ, ਮਹੱਤਵਪੂਰਨ ਸੜਕ ਮਾਰਗਾਂ, ਰੇਲਵੇ ਸਟੇਸ਼ਨਾਂ ਅਤੇ ਪਬਲਿਕ ਟਰਾਂਸਪੋਰਟ ਨੂੰ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਨਾਕਾਬੰਦੀ ਕਰਕੇ ਵਾਹਨਾਂ ਦੀ ਡਿੱਗੀ ਤਲਾਸ਼ੀ ਲਈ ਗਈ, ਲਾਇਸੈਂਸਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਬੱਸਾਂ ਅਤੇ ਹੋਰ ਸਰਕਾਰੀ ਤੇ ਨਿੱਜੀ ਟਰਾਂਸਪੋਰਟ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪਿਛਲੇ ਸਮੇਂ ਦੌਰਾਨ ਚਲਾਏ ਗਏ ‘ਪ੍ਰਹਾਰ–1’ ਅਤੇ ‘ਪ੍ਰਹਾਰ–2’ ਆਪਰੇਸ਼ਨਾਂ ਦੀ ਕੜੀ ਦਾ ਹਿੱਸਾ ਹੈ, ਜਿਨ੍ਹਾਂ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ। ਇਨ੍ਹਾਂ ਆਪਰੇਸ਼ਨਾਂ ਦੌਰਾਨ ਕਈ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ ਅਤੇ ਵੱਡੀ ਮਾਤਰਾ ਵਿੱਚ ਨਸ਼ਾ ਤੇ ਗੈਰਕਾਨੂੰਨੀ ਸਮਾਨ ਵੀ ਬਰਾਮਦ ਹੋਇਆ। ਐੱਸਐੱਸਪੀ ਨੇ ਕਿਹਾ کہ ਪੁਲਿਸ ਕੋਲ ਲਗਾਤਾਰ ਇਨਪੁੱਟ ਮਿਲਦੇ ਰਹਿੰਦੇ ਹਨ, ਪਰ ਸੁਰੱਖਿਆ ਕਾਰਨਾਂ ਕਰਕੇ ਹਰ ਜਾਣਕਾਰੀ ਸਾਰਵਜਨਿਕ ਨਹੀਂ ਕੀਤੀ ਜਾ ਸਕਦੀ। ਇਸ ਮੁਹਿੰਮ ਵਿੱਚ ਮੋਬਾਈਲ ਨਾਕੇ ਲਗਾਏ ਗਏ ਹਨ, ਜੋ ਇਕ ਥਾਂ ਤੋਂ ਦੂਜੀ ਥਾਂ ਬਦਲੇ ਜਾਂਦੇ ਹਨ, ਤਾਂ ਜੋ ਅਚਾਨਕ ਕਾਰਵਾਈ ਦਾ ਤੱਤ ਕਾਇਮ ਰਹੇ ਅਤੇ ਅਪਰਾਧੀਆਂ ਨੂੰ ਕੋਈ ਮੌਕਾ ਨਾ ਮਿਲੇ. ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਚੈਕਿੰਗ ਮੁਹਿੰਮ ਕੁਝ ਘੰਟਿਆਂ ਲਈ ਨਹੀਂ, ਸਗੋਂ ਲਗਾਤਾਰ ਚਲਾਈ ਜਾਵੇਗੀ। ਪੁਲਿਸ ਦਾ ਸੰਦੇਸ਼ ਦੋਹਾਂ ਪਾਸਿਆਂ ਲਈ ਸਾਫ਼ ਹੈ—ਆਮ ਲੋਕਾਂ ਲਈ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਸੜਕਾਂ ’ਤੇ ਮੌਜੂਦ ਹੈ ਅਤੇ ਅਪਰਾਧੀਆਂ ਲਈ ਕਿ ਗੈਂਗਸਟਰਵਾਦ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐੱਸਐੱਸਪੀ ਸੋਹੇਲ ਮੀਰ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਸ ਮੁਹਿੰਮ ਹੇਠ ਹੋਰ ਵੱਡੀਆਂ ਕਾਮਯਾਬੀਆਂ ਬਾਈਟ:--- ਐੱਸ ਐੱਸ ਪੀ ਦਿਹਾਤੀ ਸੋਹੇਲ ਮੀਰ
0
comment0
Report
MJManoj Joshi
Feb 13, 2026 11:48:10
Chandigarh, Chandigarh:पंजाब सरकार के वित् मंत्री हरपाल सिंह चीमा ने कहा कि पहले कैप्टन साहिब को नोटिस भिजवाया जब भारतीय जनता पार्टी को पता चला कि वह कहीं जा रहे हैं तो आप डैमेज कंट्रोल पर लगे हैं भारतीय जनता पार्टी के नेता उन्हें अस्पताल में देखने जा रहे हैं और नोटिस भेजने वाले अधिकारी का भी तबादला कर दिया गया है।-उन्होंने कहा कि नायब सिंह सैनी नरेंद्र भराज के आरोपों पर जो कह रहे हैं वह सम्भावित है कोई भी आरोपी कब ये कहता है कि वह उसे जानता है उन्होंने कहा कि आम आदमी पार्टी के विधायक पार्टी के साथ एकजुट हैं।-उन्होंने कहा कि अमरिंदर सिंह राजा वडिंग जो मर्ज़ी कही लेकिन दलितों को लेकर जिस प्रकार की भाषा वह तथा उनके नेता इस्तेमाल कर रहे हैं इसका सबक़ दलित वर्ग उन्हें आगामी विधानसभा चुनावों में ज़रूर से खाएगा।
0
comment0
Report
SBSANJEEV BHANDARI
Feb 13, 2026 11:47:24
Zirakpur, Punjab:ਚੰਡੀਗੜ੍ਹ–ਅੰਬਾਲਾ ਹਾਈਵੇ ‘ਤੇ ਸਥਿਤ ਪਾਲਮ ਰਿਜ਼ੋਰਟ ਦੇ ਨੇੜੇ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਨਾਂ ਕੋਲੋਂ ਕੁਲ ਕਰੀਬ 3720 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਪਾਰਟੀ ਇਲਾਕੇ ਵਿੱਚ ਰੁਟੀਨ ਪੈਟਰੋਲਿੰਗ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਦੁਪਹਿਰ ਕਰੀਬ 1 ਵੱਜ ਕੇ 40 ਮਿੰਟ ਦੇ ਕਰੀਬ ਅੰਬਾਲਾ ਵੱਲੋਂ ਪੈਦਲ ਆ ਰਹੇ ਇੱਕ ਨੌਜਵਾਨ ਅਤੇ ਇੱਕ ਬੁਜ਼ੁਰਗ ਵਿਅਕਤੀ ਨੇ ਪੁਲਿਸ ਨੂੰ ਵੇਖਦੇ ਹੀ ਘਬਰਾਹਟ ਵਿੱਚ ਆਪਣੀਆਂ ਜੇਬਾਂ ਵਿੱਚੋਂ ਟ੍ਰਾਂਸਪੇਰੈਂਟ ਲਿਫਾਫੇ ਜ਼ਮੀਨ ‘ਤੇ ਸੁੱਟ ਦਿੱਤੇ ਅਤੇ ਉਲਟੇ ਪੈਰ ਮੁੜਨ ਦੀ ਕੋਸ਼ਿਸ਼ ਕੀਤੀ। ਇਸ ਹਰਕਤ ਨਾਲ ਪੁਲਿਸ ਨੂੰ ਸ਼ੱਕ ਹੋਇਆ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਂ ਉਨ੍ਹਾਂ ਦੀ ਪਛਾਣ ਗੁਰਚਰਨ ਸਿੰਘ ਪੁੱਤਰ ਸੁੱਚਾ ਰਾਮ, ਵਾਸੀ ਖੋਖਰ ਅਤੇ ਬਲਦੇਵ ਸਿੰਘ ਪੁੱਤਰ ਰਾਮ ਰਤਨ, ਵਾਸੀ ਗੰਗੂ ਵਾਲਾ, ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਦੇ ਰੂਪ ਵਿੱਚ ਹੋਈ। ਤਲਾਸ਼ੀ ਲੈਣ ‘ਤੇ ਪੁਲਿਸ ਨੇ ਗੁਰਚਰਨ ਸਿੰਘ ਦੇ ਕਬਜ਼ੇ ਵਿੱਚੋਂ 1920 ਲੋਮੋਟਿਲ ਗੋਲੀਆਂ ਅਤੇ ਬਲਦੇਵ ਸਿੰਘ ਕੋਲੋਂ 1800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਦੋਨਾਂ ਵਿਅਕਤੀਆਂ ਕੋਲੋਂ ਇਨ੍ਹਾਂ ਗੋਲੀਆਂ ਸਬੰਧੀ ਕੋਈ ਵੀ ਲਾਇਸੈਂਸ ਜਾਂ ਕਾਨੂੰਨੀ ਪਰਮਿਟ ਪੇਸ਼ ਨਹੀਂ ਕੀਤਾ ਜਾ ਸਕਿਆ। ਪੁਲਿਸ ਨੇ ਤੁਰੰਤ ਬਰਾਮਦ ਨਸ਼ੀਲੀਆਂ ਗੋਲੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਦੋਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਇਸ ਨਸ਼ਾ ਤਸਕਰੀ ਦੇ ਨੈੱਟਵਰਕ ਬਾਰੇ ਹੋਰ ਜਾਣਕਾਰੀ ਮਿਲ ਸਕੇ। ਮਾਮਲੇ ਦੀ ਅੱਗੇਲੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਕਾਰਵਾਈ ਹੋਰ ਵੀ ਤੇਜ਼ ਕੀਤੀ ਜਾ ਰਹੀ ਹੈ。
0
comment0
Report
PSParambir Singh Aulakh
Feb 13, 2026 11:47:08
Amritsar, Punjab:अमृतसर के गुरुनानक पुरा इलाके में एक कथित बाबा पर फर्जी शादियां करवाने और श्री गुरु ग्रंथ साहिब जी के स्वरूपों की बेअदबी करने के गंभीर आरोप लगे हैं। आरोप सामने आने के बाद माहौल तनावपूर्ण हो गया। बताया जा रहा है कि सूचना मिलते ही निहंग सिंह मौके पर पहुंचे और वहां मौजूद श्री गुरु ग्रंथ साहिब जी के स्वरूपों को अपने साथ आदर-सत्कार सहित ले गए, ताकि किसी प्रकार की बेअदबी न हो सके। मौक़े पर उस समय एक जोड़ा भी मौजूद था, जो विवाह करवाने के लिए पहुंचा हुआ था। निहंग सिंहों द्वारा उस जोड़े की वीडियो बनाई गई और उनसे पूछताछ की गई। उनसे सवाल किया गया कि वे कहां से आए हैं और क्या वे किसी फर्जी तरीके से शादी करवा रहे हैं। इस दौरान युवक और युवती ने स्पष्ट कहा कि वे अपनी मर्जी से विवाह कर रहे हैं। युवती ने खुद को उत्तर प्रदेश का निवासी बताया, जबकि युवक ने कहा कि वह पंजाब से है। घटना के बाद इलाके में चर्चा का माहौल है और लोग पूरे मामले को लेकर अलग-अलग प्रतिक्रियाएं दे रहे हैं। हालांकि अभी तक यह स्पष्ट नहीं हो पाया है कि आरोप कितने सही हैं और कितने गलत। शिरोमणि गुरुद्वारा प्रबंधक कमेटी (SGPC) और पुलिस प्रशासन की ओर से फिलहाल कोई आधिकारिक बयान जारी नहीं किया गया है। पूरा मामला इस समय जांच के अधीन है। प्रशासन का कहना है कि जांच के बाद ही सच्चाई सामने आएगी और जो भी दोषी पाया जाएगा, उसके खिलाफ नियमानुसार कार्रवाई की जाएगी। फिलहाल सभी की नजरें जांच रिपोर्ट पर टिकी हुई हैं।
0
comment0
Report
MJManoj Joshi
Feb 13, 2026 11:37:26
Chandigarh, Chandigarh:आम आदमी पार्टी के नेता एवं पंजाब के वित् मंत्री हरपाल सिंह चीमा की ओर से भारतीय जनता पार्टी के SC विंग के वरिष्ठ नेता एवं कोषाध्यक्ष कैप्टन अमरजीत सिंह कोकरीकला को आम आदमी पार्टी में ज्वाइन करवाया उन्होंने कहा कि वह आम आदमी पार्टी की नीतियों को देखकर और ख़ास तौर पर 10 लाख के मुख्यमंत्री स्वास्थ्य योजना से प्रभावित होकर पार्टी में शामिल हुए हैं उनका स्वागत किया जाता है। कैप्टन कोकरीकला ने कहा की आम आदमी पार्टी जिस प्रकार से ग़रीब लोगों के लिए काम कर रही है उस से बह पूर्व सैनिकों और शहीद सैनिकों को दिए जाने वाले सम्मान से प्रभावित है इसलिए वह आम आदमी पार्टी में शामिल हो रहे हैं ।
0
comment0
Report
HSHarmeet Singh
Feb 13, 2026 11:35:39
Kurali, Punjab:ਮੁੱਖ ਮੰਤਰੀ ਸਿਹਤ ਯੋਜਨਾ ਬੀਮਾ ਦੇ ਕਾਰਡ ਬਣਾਉਣ ਲਈ ਕੁਰਾਲੀ ਦੇ ਵਿੱਚ ਲਗਾਇਆ ਰਜਿਸਟਰੇਸ਼ਨ ਕੈਂਪ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਪਰਿਵਾਰ ਦਾ ਕਰਵਾਇਆ ਸਿਹਤ ਬੀਮਾ kuruali:-ਅੱਜ ਸ਼ਹਿਰ ਕੁਰਾਲੀ ਦੇ ਵਾਰਡ ਨੰਬਰ ਨੌ ਕੌਂਸਲਰ ਭਾਵਨਾ ਸ਼ਰਮਾ ਦੇ ਗ੍ਰਹਿ ਵਿਖੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਬੀਮੇ ਦੇ ਕਾਰਡ ਬਣਾਉਣ ਲਈ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਆਪੋ ਆਪਣੇ ਪਰਿਵਾਰ ਦੇ ਕਾਰਡ ਬਣਾਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕੌਂਸਲਰ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਨਵੀਂ ਸਕੀਮ ਦੇ ਤਹਿਤ ਹੁਣ ਹਰ ਇੱਕ ਪਰਿਵਾਰ ਦੇ 10 ਲੱਖ ਰੁਪਏ ਦੇ ਇਲਾਜ ਬੀਮੇ ਹੋਣਗੇ। ਤਾਂ ਜੋ ਕਿ ਕਿਸੇ ਵੀ ਪੰਜਾਬ ਵਾਸੀ ਨੂੰ ਕਿਸੇ تਰ੍ਹਾਂ ਦੀ ਕੋਈ ਇਲਾਜ ਦੀ ਲੋੜ ਪੈਂਦੀ ਹੈ ਤਾਂ ਉਹ ਸਿਹਤ ਬੀਮਾ ਦੇ ਅਧੀਨ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਕਾਰਡ ਬਣਾਉਣ ਦੇ ਲਈ ਬਾਲਗ ਵਿਅਕਤੀਆਂ ਨੂੰ ਆਧਾਰ ਕਾਰਡ ਅਤੇ ਵੋਟਰ ਕਾਰਡ ਅਤੇ ਨਾਬਾਲਗ ਲਈ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਲਿਆਉਣਾ ਲਾਜ਼ਮੀ ਹੋਵੇਗਾ。
0
comment0
Report
MJManoj Joshi
Feb 13, 2026 11:35:21
Chandigarh, Chandigarh:हरचंद सिंह बर्स्ट चेयरमैन The National Council of State Agricultural Marketing Boards (COSAMB) ने बताया की नेशनल पालिसी ऑन एग्रीकल्चर मार्केटिंग को ले कर फाइल मीटिंग एक्सपर्ट कमेटी के साथ की पंजाब के किसानों ने केंद्र ते एग्रीकल्चर पॉलिसी के खरडे तों रद्द किया था आज की मीटिंग मे कई फैसले सिये जो केंद्र सरकार को सुझाव के तौर पर भेजा जाएँगे एक्सपर्ट कमेटी के चेयरमैन आदित्य देवीलाल चौधरी ने कहा की किसानों को फसलों के अच्छे दाम नहीं मिलते हैं तीन काले क़ानूनों को किसानों ने विरोध किया केंद्र ने ये क़ानून बापस लिये केंद्र जो एग्रीकल्चर पॉलिसी बना रही हैं इस के तहत केंद्र ने COSAMB से सुझाव मांगा उसी पर विचार किया गया हर स्टेट मे एक मंडी दूसरे राज्य की बनाई जाए जहां पर किसान अपने राज्य की फसल दूसरे राज्यों मे जा कर बेच सके छोटे किसानों के लिये किस प्रकार से फायदे दिया जा सके ताकि बह खेती छोड़ कर अन्य कार्यों मे न जाए । हमारा मकसद किसानों को MSP के जयादा दाम कैसे मिले
0
comment0
Report
GPGYAN PRAKASH
Feb 13, 2026 11:02:53
Paonta Sahib, Himachal Pradesh:किसान यूनियन और संयुक्त ट्रेड यूनियन ने अमेरिका, यूरोपीय यूनियन, न्यूजीलेंड और तुर्की आदि देशों के साथ हुई भारत की डील पर कड़ा विरोध जताया है। संघ के कार्यकर्ताओं ने पांवटा साहिब में विरोध प्रदेर्शन किया और स्थानीय एसडीएम के माध्यम से देश के राष्ट्रपति और प्रधानमंत्री को ज्ञापन भेजा। किसान संघ और संयुक्त ट्रेड यूनियन किसानों की मांगों को लेकर केंद्र सरकार के विरोध में उतर आई हैं। भारतीय किसान यूनियन चढूनी की प्रदेश इकाई और संयुक्त ट्रेड यूनियन ने भारत सरकार की विदेशी डील के खिलाफ धरना प्रदर्शन किया। किसान नेताओं और ट्रेड यूनियन से जुड़े लोगों ने केंद्र सरकार के खिलाफ नारेबाजी की। इस दौरान उन्होंने स्थानीय एसडीएम के माध्यम से देश के राष्ट्रपति और प्रधानमंत्री को ज्ञापन भी भेजा। ज्ञापन में मांग की गई है कि अमेरिका न्यू जीलैंड और यूरोपीय यूनियन आदि देशों के साथ हुई व्यापार संधि को तुरंत रद्द किया जाए। किसान नेताओं ने स्पष्ट किया कि यह संधि किसान बागवान विरोधी है। लिहाजा देश का किसान इसे कतई बर्दाश्त नहीं करेगा। किसान नेताओं ने कहा कि देश के प्रधानमंत्री को किसी भी दबाव में आए बिना इस तरह के सभी समझौते रद्द करने चाहिए जिससे देश के किसानों को नुकसान हो रहा हो। किसान संघ और संयुक्त ट्रेड यूनियन ने स्पष्ट किया कि यदि यह ट्रेड डील निरस्त नहीं की गई तो देशव्यापी आंदोलन होगा।
0
comment0
Report
BSBHARAT SHARMA
Feb 13, 2026 10:46:06
Ajnala, Punjab:ਅਜਨਾਲਾ ਚ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਰਾਵੀ ਦਰਿਆ ਅੰਦਰ ਸ਼ੁਰੂ ਹੋਈ ਖੁਲਾਈ ਰਾਵੀ ਦਰਿਆ ਅੰਦਰ ਆਉਣ ਵਾਲੇ ਹੜ ਤੋਂ ਵੀ ਲੋਕਾਂ ਨੂੰ ਮਿਲੇਗੀ ਇਸ ਨਾਲ ਰਾਹਤ ਜੇਕਰ ਆਉਣ ਵਾਲੇ ਸਮੇਂ ਵਿੱਚ ਜਿਆਦਾ ਪਾਣੀ ਆਉਂਦਾ ਹੈ ਤਾਂ ਖਲਾਈ ਦੇ ਚਲਦੇ ਪਾਣੀ ਅੱਗੇ ਚਲਾ ਜਾਵੇਗਾ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਮਿਲਿਆ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹੜਾਂ ਤੋਂ ਬਚਾਉਣ ਦੇ ਮਕਸਦ ਨਾਲ ਅਜਨਾਲਾ ਖੇਤਰ ਅੰਦਰ ਰਾਵੀ ਦਰਿਆ ਵਿੱਚ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਰਾਵੀ ਦਰਿਆ ਵਿੱਚ ਖੁਲਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜਿਸ ਦੇ ਨਾਲ ਇਲਾਕੇ ਦੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਉੱਥੇ ਹੀ ਇਸ ਨਾਲ ਹੜਾ ਤੋਂ ਵੀ ਨਿਜਾਤ ਮਿਲੇगी, ਕਿਉਂਕਿ ਹੜਾਂ ਦੌਰਾਨ ਰਾਵੀ ਦਰਿਆ ਅੰਦਰ ਬਹੁਤ ਜਿਆਦਾ ਰੇਤ ਜਮਾ ਹੋ ਚੁੱਕੀ ਸੀ ਜਿਸ ਨੂੰ ਖੁਲਾਈ ਕਰਕੇ ਖਾਲੀ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਜੇਕਰ ਜਿਆਦਾ ਪਾਣੀ ਆਉਂਦਾ ਹੈ ਜਾਂ ਹੜ ਦੀ ਸਥਿਤੀ ਬਣਦੀ ਹੈ ਤਾਂ ਉਹ ਪਾਣੀ ਆਰਾਮ ਨਾਲ ਅੱਗੇ ਚਲੇ ਜਾਵੇਗਾ ਤੇ ਲੋਕਾਂ ਨੂੰ ਹੜਾਂ ਤੋਂ ਰਾਹਤ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ जਿਨ੍ਹਾਂ ਨੇ ਇਲਾਕੇ ਵਿੱਚ ਰਾਵੀ ਦਰਿਆ ਵਿੱਚ ਖੁਲਾਈ ਦੀ ਮਨਜ਼ੂਰੀ ਦਿੱਤੀ ਹੈ ਉਹਨਾਂ ਕਿਹਾ ਕਿ ਸਾਡੇ ਇਲਾਕੇ ਨੂੰ ਇਸ ਨਾਲ ਰੋਜ਼ਗਾਰ ਮਿਲਿਆ ਹੈ,ਉਹਨਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਹੜਾਂ ਤੋਂ ਵੀ ਰਾਹਤ ਮਿਲੇਗੀ ਕਿਉਂਕਿ ਪਿਛਲੇ ਸਮੇਂ ਦੌਰਾਨ ਇਸ ਇਲਾਕੇ ਵਿੱਚ ਹੜਾਂ کرਕੇ ਵੱਡਾ ਨੁਕਸਾਨ ਹੋਇਆ ਸੀ ਅਤੇ ਹੁਣ ਰਾਵੀ ਦਰਿਆ ਦੀ ਖੁਲਾਈ ਹੋਣ ਨਾਲ ਜੇਕਰ ਪਾਣੀ ਜਿਆਦਾ ਆਉਂਦਾ ਹੈ ਤਾਂ ਪਾਣੀ ਅੱਗੇ ਚਲਾ ਜਾਵੇਗਾ ਅਤੇ ਲੋਕਾਂ ਨੂੰ ਹੜਾ ਦੋ ਰਾਹਤ ਮਿਲੇਗੀ。
0
comment0
Report
SNSUNIL NAGPAL
Feb 13, 2026 10:45:46
Fazilka, Punjab:जलालाबाद के गांव डाबवाला कलां से तस्वीर सामने आई है । जहां पर 2024 में हुए सरपंच के चुनाव के दौरान चुनाव हारे उम्मीदवार 77 वोट से आज चुनाव जीत गया । दरअसल मामले में घपलेबाजी के आरोप लगे । इसके बाद मामला हाईकोर्ट तक पहुंचा और हाईकोर्ट के आदेशों के बाद अब गांव में डाली गई वोटो की रीकाउंटिंग हुई । जिसके बाद फैसला सामने आया है कि उम्मीदवार अविनाश चंद्र ने 77 वोट से जीत दर्ज की है । जिसके बाद गांव में जश्न का माहौल है । जानकारी देते हुए गांव डबवाला कलां से सरपंच के विजय उम्मीदवार अविनाश चंद्र ने बताया कि 2024 में उनके पंचायत घर में इकट्ठे हुए गांव के लोगों ने उन्हें चुनाव लड़ने के लिए कहा और उनके नाम का चयन किया गया । जिसके चलते उन्होंने गांव डबवाला कलां से सरपंच का चुनाव लड़ा । 15 अक्टूबर 2024 को हुए इन चुनाव के दौरान वह करीब 114 वोट से हार गए । लेकिन उन्होंने इसमें घपलेबाजी का आरोप लगाया । उन्होंने आरोप लगाए कि उनके सामने विपक्ष में सरपंच का उम्मीदवार अध्यापक था और प्रजाइडिंग अधिकारी भी अध्यापक था । उन्होंने मिल कर अपने साथी अध्यापकों की ड्यूटी मनमर्जी से गड़बड़ी की है। इस दौरान उन्हें कोई वोट नोट नहीं करवाई गई और सीधा अनाउंस कर दिया गया कि वह 114 वोट से हार गए । जिसको लेकर उन्होंने इसका विरोध किया और उन्होंने पहले रीकाउंटिंग के लिए एसडीएम के यहां अपनी शिकायत दर्ज करवाई और मामला हाईकोर्ट तक पहुंच गया । जिसपर हाईकोर्ट में चले इस मामले के बाद कोर्ट ने अपना फैसला सुनाते हुए रीकाउंटिंग के आदेश जारी किए । जिसपर अब चुनावों की रीकाउंटिंग के दौरान उन्होंने 77 वोट से जीत हासिल की है । जिसके बाद गांव में जश्न का माहौल है और उन्हें बधाइयां देने वालों का तांता लगा हुआ है । अविनाश चंद्र का कहना है कि सच की जीत हुई है इस मामले को गंभीरता से लेते हुए उन्होंने कहा इस चुनावों की मतगणना के दौरान जिन अधिकारियों की मिलीभुगत सामने आई है । उनके खिलाफ उन्होंने कार्यवाही की मांग की है ।
0
comment0
Report
VSVARUN SHARMA
Feb 13, 2026 10:36:06
Mansurwal Dona, Punjab:कपूरथला में शादी समारोह के दौरान चली गोली, एक व्यक्ति घायल कपूरथला में एक शादी समारोह के दौरान फायरिंग की घटना में एक व्यक्ति के घायल होने का मामला सामने आया है। जानकारी के अनुसार मंगी कॉलोनी में शादी से एक रात पहले चल रहे ‘जागो’ समारोह के दौरान एक व्यक्ति ने कथित तौर पर अपनी शानोशौकत दिखाने के लिए हवाई फायरिंग की, लेकिन गोली वहां मौजूद एक अन्य व्यक्ति की छाती में जा लगी। जागो समारोह में चली गोली प्रत्यक्षदर्शियों के मुताबिक, समारोह में संगीत और नाच-गाने का कार्यक्रम चल रहा था। इसी दौरान एक व्यक्ति ने लाइसेंसी हथियार से फायरिंग की। फायरिंग के दौरान एक गोली सीधे एक युवक को जा लगी, जिससे वह गंभीर रूप से घायल हो गया। मौके पर अफरा-तफरी मच गई। घायल को जालंधर किया गया रेफर घायल व्यक्ति को तुरंत स्थानीय अस्पताल में प्राथमिक उपचार दिया गया, जिसके बाद उसकी गंभीर हालत को देखते हुए उसे जालंधर रेफर कर दिया गया। डॉक्टरों की निगरानी में उसका इलाज जारी है। थाना सिटी में मामला दर्ज घटना की सूचना मिलते ही पुलिस मौके पर पहुंची और जांच शुरू कर दी। पुलिस अधिकारियों ने बताया कि इस संबंध में थाना सिटी में मामला दर्ज कर लिया गया है और आरोपी की गिरफ्तारी के प्रयास जारी हैं। साथ ही कार्यक्रम की वीडियोग्राफी भी जुटाई जा रही है ताकि घटना की पूरी सच्चाई सामने लाई जा सके। फायरिंग पर सख्त कार्रवाई की चेतावनी पुलिस ने स्पष्ट किया है कि शादी और अन्य समारोहों में की जाने वाली फायरिंग कानूनन अपराध है और ऐसे मामलों में सख्त से सख्त कार्रवाई की जाएगी। प्रशासन ने लोगों से अपील की है कि खुशी के मौकों पर इस तरह की खतरनाक हरकतों से बचें, ताकि किसी की जान जोखिम में न पड़े。
0
comment0
Report
DSDharmindr Singh
Feb 13, 2026 10:35:39
Khanna, Punjab:ਖੰਨਾ ਦੀ ਮੀਟ ਮਾਰਕੀਟ ਇਲਾਕੇ ਦੀ ਵਸਨੀਕ ਲੰਬੇ ਸਮੇਂ ਤੋਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇਲਾਕੇ ਵਿੱਚ ਪੀਣ ਵਾਲਾ ਸਾਫ ਪਾਣੀ ਤੱਕ ਲੋਕਾਂ ਨੂੰ ਉਪਲਬਧ ਨਹੀਂ ਹੋ ਰਿਹਾ, ਜਿਸ ਕਾਰਨ ਲੋਕਾਂ ਦੀ ਸਿਹਤ ਉੱਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਅਤੇ ਗੰਦਗੀ ਕਾਰਨ ਇਥੇ ਲਗਾਤਾਰ ਬੀਮਾਰੀਆਂ ਫੈਲ ਰਹੀਆਂ ਹਨ। ਕਈ ਲੋਕ ਬਿਮਾਰ ਹੋ ਕੇ ਮੌਤ ਦਾ ਸ਼ਿਕਾਰ ਵੀ ਹੋ ਚੁੱਕੇ ਹਨ, ਜਿਸ ਨਾਲ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਦੱਸਣਾ ਹੈ ਕਿ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਗਲੀਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਜਾਮ ਪਿਆ ਹੈ। ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜਾ ਰਹਿੰਦਾ ਹੈ, ਜਿਸ ਨਾਲ ਬਦਬੂ ਫੈਲ ਰਹੀ ਹੈ ਤੇ ਮੱਛਰ-ਮੱਖੀਆਂ ਦੀ ਭਰਮਾਰ ਹੈ। ਸਰਕਾਰੀ ਟੂਟੀਆਂ ਚੋਂ ਗੰਦਾ ਪਾਣੀ ਆ ਰਿਹਾ ਹੈ ਜੋ ਪੀਣ ਲਈ ਲੋਕ ਮਜ਼ਬੂਰ ਹਨ। ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਬੁਰੇ ਸਫਾਈ ਹਾਲਾਤਾਂ ਅਤੇ ਬੀਮਾਰੀਆਂ ਦੇ ਡਰ ਕਾਰਨ ਹੁਣ ਰਿਸ਼ਤੇਦਾਰ ਵੀ ਇਥੇ ਆਉਣ ਤੋਂ ਕਤਰਾਉਂਦੇ ਹਨ। ਲੋਕਾਂ ਵਿੱਚ ਅਸੁਰੱਖਿਆ ਅਤੇ ਨਿਰਾਸ਼ਾ ਦੀ ਭਾਵਨਾ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਸਬੰਧਤ ਵਿਭਾਗਾਂ ਨੂੰ ਕਿਹਾ ਗਿਆ, ਪਰ ਹਾਲਾਤਾਂ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ। ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਤੁਰੰਤ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਨਿਯਮਤ ਸਫਾਈ ਕਰਵਾਈ ਜਾਵੇ ਅਤੇ ਸੀਵਰੇਜ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਦੂਜੇ ਪਾਸੇ, ਇਲਾਕੇ ਦਾ ਨਿਰੀਖਣ ਕਰਨ ਲਈ ਪਹੁੰਚੀ ਖੰਨਾ ਦੀ ਐਸਡੀਐਮ ਸਵਾਤੀ ਟਿਵਾਣਾ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੁਇਆ ਹੈ। ਉਨ੍ਹਾਂ ਦੱਸਿਆ ਕਿ ਸਮੱਸਿਆ ਦੇ ਅਸਲ ਕਾਰਣ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਹੀ ਹੱਲ ਕੱਢਿਆ ਜਾਵੇਗਾ, ਤਾਂ ਜੋ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਖ ਦੀ ਸਾਹ ਮਿਲ ਸਕੇ।
0
comment0
Report
DVDEVENDER VERMA
Feb 13, 2026 10:35:02
Nahan, Himachal Pradesh:लोकेशन : नाहन(सिरमौर) शिवरात्रि को लेकर प्रदेश में भक्तिमय में माहौल...... ऐतिहासिक शहर नाहन में निकली शिव बारात, विधिवत पूजन के बाद बारात को किया रवाना, भक्तिमय हुआ पुरे शहर का माहौल, पारम्परिक वाद्य यंत्र भी बने आकर्षण के केन्द्र, नव शिव युवा मंडल द्वारा होता है आयोजन। शिवरात्रि पर्व के मद्देनजर देवभूमि हिमाचल प्रदेश में माहौल भक्तिमय है। ऐतिहासिक शहर नाहन में आज शिव की बारात निकाली गई जिसमें बड़ी संख्या में श्रद्धालुओं ने हिस्सा लिया। ऐतिहासिक शिव मंदिर रानीताल से शिव बारात की शुरुआत हुई जिसने पूरे शहर की परिक्रमा की इस दौरान भगवान शंकर के जय कारों से पूरा शहर गूंज उठा जिसके बाद पूरे शहर का माहौल भक्तिमय हो गया । लोग भारी तादाद में शिव की बारात को देखने के लिए उमड़े। इस दौरान पहाड़ी वाद्य यंत्र भी लोगो के आकर्षण का केंद्र रहे। विधायक अजय सोलंकी ने महाशिवरात्रि पर्व की सभी लोगों को बधाई दी और कहा कि लोगों को बेसब्री से इस पर्व का इंतजार रहता है और बड़ी श्रद्धा भाव के साथ लोग यहां आयोजित होने वाले कार्यक्रमों में पहुंचते है। साथ ही उन्होंने कहा कि ऐतिहासिक शिव मंदिर रानीताल और मंदिर परिसर के सौंदर्य करण को लेकर एक कार्य योजना तैयार की गई है जिसे जल्द धरातल पर उतर जाएगा। शिव मंदिर के पुजारी काकू राम शर्मा ने बताया कि शिवरात्रि का विशेष महत्व रहता है और हर वर्ष ऐतिहासिक शिव मंदिर रानीताल में धूमधाम के साथ शिवरात्रि मनाई जाती है। उन्होंने कहा कि शिवरात्रि पर शहर में विभिन्न कार्यक्रम आयोजित हो रहे है शिव मंदिर रानीताल भगवान शिव की बारात निकाली जा रही है मुझे लोगों के लिए आकर्षण का केंद्र रहती है उन्होंने यह भी बताया कि 14 फरवरी को विशेष भजन संध्या का आयोजन किया जाएगा वहीं 15 फरवरी को शिवरात्रि के दिन विशेष पूजा अर्चना की जाएंगी। इससे पूर्व विधायक अजय सोलंकी ने यहां रानीताल मंदिर परिसर में नवनिर्मित प्रवेश द्वार का भी लोकार्पण किया
0
comment0
Report
Advertisement
Back to top