Back
AAP सरकार पंजाब में 10 लाख स्वास्थ्य बीमा योजना शुरू, बकाया को तुरंत जारी करने का ऐलान
TBTarsem Bhardwaj
Jan 27, 2026 12:21:05
Ludhiana, Punjab
ਲੁਧਿਆਣਾ ਹਲਕਾ ਕੇਂਦਰੀ ਦੇ ਵਿਧਾਇਕ ਨੇ ਕਿਹਾ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਤੇ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਕੰਮ 10 ਲੱਖ ਦੇ ਸਿਹਤ ਬੀਮਾ ਕਾਰਡ ਤੇ ਇਲਾਜ ਕਰਨ ਵਿੱਚ ਜੇਕਰ kisੇ ਨੇ ਕੁਤਾਹੀ ਵਰਤੀ ਹੋਵੇਗੀ ਵੱਡੀ ਕਾਰਵਾਈ ਇਸ ਮੌਕੇ ਉਹਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬੜਿੰਗ ਤੇ ਕੱਸਿਆ ਤੰਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੇ ਕਿਹਾ ਕਿ ਸੁੱਚੀ ਸੋਚ ਨਾਲ ਪੰਜਾਬ ਆਉਣ ਅਤੇ ਪੰਜਾਬ ਦੀ ਕੇਦਰ ਵੱਲ ਬਕਾਇਆ ਰਾਸ਼ੀ ਜਲਦ ਰਿਲੀਜ਼ ਕਰਨ
ਆਮ ਆਦਮੀ ਪਾਰਟੀ ਦੀ ਸਰਕਾਰ ਜਦ ਸਾਲ 2022 ਦੇ ਵਿੱਚ ਸੱਤਾ ਵਿੱਚ ਆਈ ਸੀ। ਜੋ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਜੋ ਲੋਕ ਭਲਾਈ ਦੇ ਕੰਮ ਸੀ ਉਹਨਾਂ ਨੂੰ ਕੀਤਾ ਜਾ ਰਹਾ ਲੁਧਿਆਣਾ ਦੇ ਹਲਕਾ ਕੇਂਦਰੀ ਦੇ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿਹਤ ਖੇਤਰ ਅਤੇ ਸਿੱਖਿਆ ਦੇ ਖੇਤਰ ਵਿੱਚ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਹਰ ਦੇ ਵਰਗ ਦੇ ਲੋਕ ਇਹਨਾਂ ਚੀਜ਼ਾਂ ਤੋਂ ਵਾਂਝੇ ਨਾ ਰਹਿਣ ਉਹਨਾਂ ਨੇ ਕਿਹਾ ਕਿ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸਦਾ ਕੋਈ ਵੀ ਫਾਇਦਾ ਲੈ ਸਕਦਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਹਸਪਤਾਲ ਪੈਸੇ ਦੇ ਲਾਲਚ ਵਿੱਚ ਇਸ ਕਾਰਡ ਤੇ ਮਰੀਜ਼ਾਂ ਦਾ ਇਲਾਜ ਨਹੀਂ ਕਰਨਗੇ ਅਤੇ ਕਿਤੇ ਵੀ ਕੋਈ ਕਤਾਹੀ ਵਰਤੀ ਗਈ ਉਹਨਾਂ ਤੇ ਸਖਤ ਕਾਰਵਾਈ ਕਰਨ ਦੇ ਸਰਕਾਰ ਵੱਲੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਜੇਕਰ ਕੀਤੇ ਵੀ ਕੋਈ ਲਾਪਰਵਾਹੀ ਹੋਈ ਤੇ ਹਸਪਤਾਲ ਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਬੀਬੀਆਂ ਨੂੰ 1100 ਦੇਣ ਦਾ ਵਾਅਦਾ ਹੈ ਉਸਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਮੈਂਬਰ ਲੁਧਿਆਣਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਤੰਝ ਕਸਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਰਾਜਾ ਵੜਿੰਗ ਕੋਈ ਟੂਣਾ ਟੱਪ ਗਿਆ ਜਿਸ ਕਾਰਨ 12*5 =48 ਆਖ ਰਿਹਾ ਇਸ ਦਾ ਝਾੜਾ ਜਾ ਪ੍ਰਤਾਪ ਸਿੰਘ ਬਾਜਵਾ ਜਾਂ ਚੰਨੀ ਕਰਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਤੇ ਇਹ ਵਾਅਦਾ ਵੀ ਜਲਦ ਪੂਰਾ ਹੋਵੇਗਾ ਇਸ ਮੌਕੇ ਗੋਲਡੀ ਬਰਾੜ ਦੇ ਮਾਤਾ ਪਿਤਾ ਦੀ ਗਿਰਫਤਾਰੀ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਗੈਂਗਸਟਰ ਕੋਈ ਵੀ ਬਦਮਾਸ਼ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਵਿਧਾਇਕ ਵਿਧਾਇਕ ਅਸ਼ੋਕ ਪੱਪੀ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਹਨ ਉਹ ਪੰਜਾਬ ਲਈ ਸੁੱਚੀ ਸੋਚ ਲੈ ਕੇ ਆਓਣ ਅਤੇ ਪੰਜਾਬ ਦਾ ਜੋ ਬਕਾਇਆ ਕੇਦਰ ਸਰਕਾਰ ਵੱਲ ਹੈ ਉਸ ਨੂੰ ਜਲ ਰਿਲੀਜ਼ ਕੀਤਾ ਜਾਵੇ ਇਸ ਤੋਂ ਇਲਾਵਾ ਪੰਜਾਬ ਲਈ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਜੋ ਕਿ ਪ੍ਰਧਾਨ ਮੰਤਰੀ ਜਾਂ ਦੂਜੇ ਸੂਬਿਆਂ ਵਿੱਚ ਜਾਂਦੇ ਆ ਉੱਥੇ ਦਿੰਦੇ ਹਨ ਤੇ ਤਾਂ ਜੋ ਪੰਜਾਬ ਦਾ ਵਿਕਾਸ ਹੋਰ ਤੇਜ਼ੀ ਨਾਲ ਹੋ ਸਕੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowJan 27, 2026 15:00:560
Report
ADAnkush Dhobal
FollowJan 27, 2026 14:30:370
Report
SSSanjay Sharma
FollowJan 27, 2026 14:18:030
Report
MSManish Shanker
FollowJan 27, 2026 14:06:26Sahibzada Ajit Singh Nagar, Punjab:ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਖਿਲਾਫ ਚਾਰਜਸ਼ੀਟ ਵਿਜੀਲੈਂਸ ਨੇ ਮੋਹਾਲੀ ਅਦਾਲਤ ਵਿੱਚ ਚਾਰਜਸ਼ੀਟ ਕੀਤੀ ਪੇਸ਼ ਵਿਜੀਲੈਂਸ ਅਫ਼ਸਰ ਟਰੰਕ ਲੈ ਕੇ ਪਹੁੰਚਿਆ ਅਦਾਲਤ 11,000 ਪੰਨਿਆਂ ਦੀ ਚਾਰਜਸ਼ੀਟ ਫਾਈਲ ਚਾਰਜਸ਼ੀਟ ਵਿੱਚ ਮਜੀਠੀਆ ਅਤੇ ਗੁਲਾਟੀ ਵਿਚਕਾਰ ਲੈਣ-ਦੇਣ ਦਾ ਪੂਰਾ ਵੇਰਵਾ
0
Report
BSBHARAT SHARMA
FollowJan 27, 2026 14:06:080
Report
ADAnkush Dhobal
FollowJan 27, 2026 14:05:130
Report
SSSanjay Sharma
FollowJan 27, 2026 14:04:240
Report
ADAnkush Dhobal
FollowJan 27, 2026 14:03:47Shimla, Himachal Pradesh:शिमला में चल रही तेज हवाओं के बीच संजौली उपनगर में एक भारी भरकम बोर्ड सड़क पर आ गिरा. घटना के बाद इलाक़े में बड़ी संख्या में लोग मौजूद थे. गनीमत रही कि इस दौरान किसी को भी चोट नहीं आई.
0
Report
SPSomi Prakash Bhuveta
FollowJan 27, 2026 13:46:270
Report
SSSanjay Sharma
FollowJan 27, 2026 13:35:040
Report
DSDharmindr Singh
FollowJan 27, 2026 13:33:220
Report
NSNavdeep Singh
FollowJan 27, 2026 13:06:420
Report
AMAjay Mahajan
FollowJan 27, 2026 13:06:110
Report
DSDharmindr Singh
FollowJan 27, 2026 13:02:030
Report
DSDEVINDER SHARMA
FollowJan 27, 2026 13:01:400
Report