Back
26 जनवरी को लुधियाणा टोल प्लाजा मुफ्त रखने की मांग पर किसान यूनियनों का प्रदर्शन
TBTarsem Bhardwaj
Jan 24, 2026 02:48:02
Ludhiana, Punjab
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਲੁਧਿਆਾਣਾ ਦਾ ਲਾਡੋਵਾਲ ਟੋਲ ਪਲਾਜਾ 26 ਜਨਵਰੀ ਨੂੰ ਕਰਵਾਇਆ ਜਾਵੇਗਾ ਮੁਫ਼ਤ ਸਸਰਾਲੀ ਸਤਲੁਜ ਵਨ ਨੂੰ ਪੱਕਾ ਕਰਨ ਅਤੇ ਰਾਹੋ ਰੋਡ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਪਿੰਡ ਸਸਰਾਲੀ ਕਲਾ ਸਤਲੁਜ ਦੇ ਬੰਨ ਨੂੰ ਪੱਕਾ ਕਰਨ ਅਤੇ ਲੁਧਿਆણા ਦੇ ਰਾਹੂ ਰੋਡ ਦੀ ਹਾਲਤ ਖਸਤਾ ਅਤੇ ਉਸ ਨੂੰ ਬਣਾਉਣ ਨੂੰ ਲੈ ਕੇ ਲੰਮੇ ਸਮੇਂ ਤੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਉਸ ਦੀ ਸੁਣਵਾਈ ਨਾ ਹੋਣ ਕਾਰਨ ਕਿਸਾਨ ਯੂਨੀਅਨ ਵੱਲੋਂ 26 ਜਨਵਰੀ ਨੂੰ ਟੋਲ ਪਲਾਜਾ ਫਰੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਜੇਕਰ ਉਹਨਾਂ ਦੀ ਮੰਗ ਮੰਨੀ ਗਈ ਤਾਂ ਹੋ ਸਕਦਾ ਪੱਕੇ ਤੌਰ ਤੇ ਟੋਲ ਪਲਾਜਾ ਫਰੀ ਕੀਤਾ ਜਾਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowJan 24, 2026 04:18:460
Report
TBTarsem Bhardwaj
FollowJan 24, 2026 04:02:370
Report
AZAbhinva zeepunjabi
FollowJan 24, 2026 04:01:290
Report
AZAbhinva zeepunjabi
FollowJan 24, 2026 03:34:32Noida, Uttar Pradesh:मनाली में बर्फबारी के बाद 500 से ज्यादा सड़कें बाधित हैं। आप तस्वीर में देख सकते हैं 7 फीट से अधिक बर्फ हुई।
0
Report
VKVipan Kumar
FollowJan 24, 2026 03:32:430
Report
HSHarmeet Singh Maan
FollowJan 24, 2026 03:16:400
Report
SKSanjeev Kumar
FollowJan 24, 2026 02:46:300
Report
AZAbhinva zeepunjabi
FollowJan 24, 2026 02:31:030
Report
AZAbhinva zeepunjabi
FollowJan 24, 2026 01:00:330
Report
AZAbhinva zeepunjabi
FollowJan 24, 2026 01:00:080
Report
ADAnkush Dhobal
FollowJan 23, 2026 17:30:440
Report
KPKomlata Punjabi
FollowJan 23, 2026 17:30:330
Report
KSKapil sharma
FollowJan 23, 2026 17:01:180
Report