Back
फगवाड़ा में चोरों का आतंक: संतोषपुरा से महिंद्रा बोलेरो चोरी
VSVARUN SHARMA
Feb 23, 2026 11:05:44
Mansurwal Dona, Punjab
ਕਪੂਰਥਲਾ: ਫਗਵਾੜਾ ‘ਚ ਚੋਰਾਂ ਦੇ ਹੌਸਲੇ ਬੁਲੰਦ, ਸੰਤੋਖਪੁਰਾ ਤੋਂ ਮਹਿੰਦਰਾ ਬੁਲੇਰੋ ਚੋਰੀ
ਰਾਤ ਦੁਕਾਨ ਬਾਹਰ ਖੜੀ ਗੱਡੀ ਸਵੇਰੇ ਮਿਲੀ ਗਾਇਬ, ਪੁਲਿਸ ਕੋਲ ਸ਼ਿਕਾਇਤ ਦਰਜ
ਕਪੂਰਥਲਾ: ਫਗਵਾੜਾ ਸ਼ਹਿਰ ਅੰਦਰ ਚੋਰਾਂ ਦਾ ਖੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਬੇਖੌਫ਼ ਚੋਰ ਬਿਨਾਂ ਕਿਸੇ ਡਰ ਦੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਫਗਵਾੜਾ ਦੇ ਮੁਹੱਲਾ ਸੰਤੋਖਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰ ਦੁਕਾਨ ਦੇ ਬਾਹਰ ਖੜੀ ਇੱਕ ਮਹਿੰਦਰਾ ਬੁਲੇਰੋ ਗੱਡੀ ਚੋਰੀ ਕਰਕੇ ਫਰਾਰ ਹੋ ਗਏ。
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸਨੇ ਰਾਤ ਸਮੇਂ ਦੁਕਾਨ ਦੇ ਬਾਹਰ ਤਾਲਾ ਲਗਾ ਕੇ ਗੱਡੀ ਖੜੀ ਕੀਤੀ ਸੀ। ਸਵੇਰੇ ਕਰੀਬ 7 ਵਜੇ ਜਦੋਂ ਉਹ ਉੱਠਿਆ ਤਾਂ ਉਸਨੇ ਦੇਖਿਆ ਕਿ ਗੱਡੀ ਮੌਕੇ ਤੋਂ ਗਾਇਬ ਸੀ। ਇਸ ਤੋਂ ਬਾਅਦ ਉਸਨੇ ਤੁਰੰਤ ਗੱਡੀ ਦੇ ਮਾਲਕ ਸੁਰਿੰਦਰ ਨੂੰ ਫੋਨ ਕਰਕੇ ਸੂਚਿਤ ਕੀਤਾ。
ਉੱਧਰ ਗੱਡੀ ਦੇ ਮਾਲਕ ਸੁਰਿੰਦਰ ਸ਼ਿੰਦੀ ਨੇ ਦੱਸਿਆ ਕਿ ਚੋਰੀ ਦੀ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤār ਕਰਕੇ ਗੱਡੀ ਵਾਪਸ ਦਿਵਾਈ ਜਾਵੇ。
ਦੱਸਣਯੋਗ ਹੈ ਕਿ ਫਗਵਾੜਾ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀ ਕਾਫ਼ੀ ਪਰੇਸ਼ਾਨ ਹਨ। ਹੁਣ ਦੇਖਣਾ ਇਹ ਰਹੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਕਿੰਨੀ ਜਲਦੀ ਕਾਰਵਾਈ ਕਰਦਾ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 23, 2026 12:22:220
Report
MTManish Thakur
FollowFeb 23, 2026 12:22:100
Report
KKKIRTIPAL KUMAR
FollowFeb 23, 2026 12:20:420
Report
MSManish Shanker
FollowFeb 23, 2026 11:50:12Sahibzada Ajit Singh Nagar, Punjab:ਮੋਹਾਲੀ ਦੇ ਥਾਣਾ ਫੇਜ਼-11 ਦੇ ਇਲਾਕੇ ਵਿਚ ਸ਼ਿਵਰਾਤਰੀ ਮੌਕੇ ਨੌਜਵਾਨ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ । ਮੁਹਾਲੀ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੌਰਵ, ਮੋਨਾ, ਕੇਸ਼ਵ ਅਤੇ ਸਰਵਣ ਵਜੋਂ ਹੋਈ ਹੈ। ਮੁਲਜ਼ਮ ਬਾਰਡਰ ਰਾਹੀਂ ਨੇਪਾਲ ਫਰਾਰ ਹੋਣ ਦੀ ਫਿਰਾਕ ਵਿਚ ਸਨ。
0
Report
RKRAMAN KHOSLA
FollowFeb 23, 2026 11:49:460
Report
HSHarmeet Singh Maan
FollowFeb 23, 2026 11:39:15Nabha, Punjab:ਸ੍ਰੀ ਸੋਮਨਾਥ ਜੋਤੀ ਲิง ਦਰਸ਼ਨ ਯਾਤਰਾ ਨੂੰ ਲੈ ਕੇ ਸ੍ਰੀ ਗਊਸ਼ਾਲਾ ਕਮੇਟੀ ਨਾਭਾ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ
ਨਾਭਾ ਚ ਲੱਗੀਆਂ ਰੌਣਕਾਂ。
0
Report
GPGYAN PRAKASH
FollowFeb 23, 2026 11:33:490
Report
KSKuldeep Singh
FollowFeb 23, 2026 11:21:100
Report
KSKapil sharma
FollowFeb 23, 2026 10:50:580
Report
BSBHARAT SHARMA
FollowFeb 23, 2026 10:49:130
Report
VSVARUN SHARMA
FollowFeb 23, 2026 10:39:040
Report
MTManish Thakur
FollowFeb 23, 2026 10:38:300
Report
KCKhem Chand
FollowFeb 23, 2026 10:37:470
Report
GPGYAN PRAKASH
FollowFeb 23, 2026 10:37:050
Report