Back
कपूरथला केंद्रीय जेल में हवाला कारोबारी पर हमला, बदमाशी का मामला—अस्पताल में दाखिल
VSVARUN SHARMA
Mar 11, 2026 16:16:00
Mansurwal Dona, Punjab
ਕਪੂਰਥਲਾ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਨਾਲ ਕੁੱਟਮਾਰ ਤੇ ਬਦਫੈਲੀ ਦਾ ਮਾਮਲਾ, ਹਸਪਤਾਲ ਦਾਖਲ
ਪੁਰਾਣੀ ਰੰਜਿਸ਼ ਕਾਰਨ ਸਾਥੀ ਹਵਾਲਾਤੀਆਂ 'ਤੇ ਦੋਸ਼, ਸਿਵਲ ਹਸਪਤਾਲ ਵਿੱਚ ਇਲਾਜ ਜਾਰੀ – ਐਮਐਲਆਰ ਪੁਲਿਸ ਨੂੰ ਭੇਜੀ
ਕਪੂਰਥਲਾ : ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਬੰਦ ਇੱਕ ਹਵਾਲਾਤੀ ਨਾਲ ਕੁੱਟਮਾਰ ਕਰਨ ਅਤੇ ਉਸ ਨਾਲ ਬਦਫੈਲੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿੱਚ ਜੇਰੇ ਇਲਾਜ ਹਵਾਲਾਤੀ ਬੱਬਰ ਪੁੱਤਰ ਹਰਜਿੰਦਰ ਵਾਸੀ ਰਿਸ਼ੀ ਨਗਰ ਫਿਲੌਰ ਨੇ ਦੱਸਿਆ ਕਿ ਉਹ ਪੀ.ਓ. ਦੇ ਇੱਕ ਮਾਮਲੇ ਵਿੱਚ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਬੰਦ ਹੈ。
ਉਸਨੇ ਦੋਸ਼ ਲਗਾਇਆ ਕਿ ਅੱਜ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਸਾਥੀ ਹਵਾਲਾਤੀਆਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਬਦਫੈਲੀ ਵੀ ਕੀਤੀ। ਘਟਨਾ ਤੋਂ ਬਾਅਦ ਉਸ ਦੀ ਹਾਲਤ ਖ਼ਰਾਬ ਹੋਣ 'ਤੇ ਜੇਲ੍ਹ ਗਾਰਦ ਵੱਲੋਂ ਤੁਰੰਤ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ.
ਸਿਵਲ ਹਸਪਤਾਲ ਵਿੱਚ ਡਿਊਟੀ ਡਾਕਟਰ ਡਾ. ਸ਼ੈਲਜਾ ਵੱਲੋਂ ਜਖ਼ਮੀ ਹਵਾਲਾਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਮਾਮਲੇ ਦੀ ਐਮ.ਐਲ.ਆਰ. ਤਿਆਰ ਕਰਕੇ ਕੋਤਵਾਲੀ ਥਾਣੇ ਨੂੰ ਭੇਜ ਦਿੱਤੀ ਗਈ ਹੈ, ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ。
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 11, 2026 18:49:100
Report
TBTarsem Bhardwaj
FollowMar 11, 2026 18:47:380
Report
NSNaresh Sethi
FollowMar 11, 2026 18:47:020
Report
VSVARUN SHARMA
FollowMar 11, 2026 16:45:360
Report
RBRohit Bansal
FollowMar 11, 2026 16:30:190
Report
KSKapil sharma
FollowMar 11, 2026 16:17:49Noida, Uttar Pradesh:DSP TRANSFERपंजाब पुलिस में बड़ा फेरबदल, अफसरों के ट्रांसफर
0
Report
KSKapil sharma
FollowMar 11, 2026 15:47:380
Report
NSNitesh Saini
FollowMar 11, 2026 15:46:200
Report
ADAnkush Dhobal
FollowMar 11, 2026 15:03:290
Report
VKVipan Kumar
FollowMar 11, 2026 14:50:390
Report
VSVARUN SHARMA
FollowMar 11, 2026 14:32:340
Report
BSBhushan Sharma
FollowMar 11, 2026 14:31:350
Report
SBSANJEEV BHANDARI
FollowMar 11, 2026 14:19:340
Report
VSVARUN SHARMA
FollowMar 11, 2026 14:04:190
Report