Back
कपूरथला में 350वें शहीदी दिवस के मौके पर गुरु तेग बहादर जी के जीवन पर लाइट-एंड-साउंड शो
VSVARUN SHARMA
Nov 13, 2025 09:22:27
Kapurthala, Punjab
350 ਵਾਂ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ
ਗੁਰੂ ਨਾਨਕ ਸਟੇਡੀਅਮ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਅੱਜ
ਗੁਰੂ ਸਾਹਿਬ ਦੇ ਜੀਵਨ , ਫਲਸਫੇ ਤੇ ਸ਼ਹਾਦਤ ਬਾਰੇ ਪਾਵੇਗਾ ਚਾਨਣਾ
ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਪਰਿਵਾਰ ਸਮੇਤ ਆਉਣ ਦੀ ਅਪੀਲ
ਕਪੂਰਥਲਾ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਸਾਹਿਬ ਦੇ ਜੀਵਨ , ਫਲਸਫੇ ਤੇ ਸ਼ਹਾਦਤ ਬਾਰੇ ਲਾਇਟ ਐਂਡ ਸਾਊਂਡ ਸ਼ੋਅ ਕੱਲ੍ਹ 14 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦੇ ਤਹਿਤ ਪੰਜਾਬ ਭਰ ਵਿਚ ਲੋਕਾਂ ਨੂੰ ਗੁਰੂ ਸਾਹਿਬ ਦੀ ਜੀਵਨੀ ਬਾਰੇ ਜਾਣੂੰ ਕਰਵਾਉਣ ਦੇ ਮਕਸਦ ਨਾਲ ਲਾਇਟ ਐੰਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਹਨ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪਰਿਵਾਰ ਸਮੇਤ ਗੁਰੂ ਨਾਨਕ ਸਟੇਡੀਅਮ ਵਿਖੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ, ਸੁਚਾਰੂ ਆਵਾਜਾਈ , ਪਾਰਕਿੰਗ , ਪੀਣ ਵਾਲੇ ਪਾਣੀ , ਮੈਡੀਕਲ ਸਹੂਲਤ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ।
ਇਸ ਤੋਂ ਇਲਾਵਾ ਲਾਇਟ ਐਂਡ ਸਾਊਂਡ ਸ਼ੋਅ ਲਈ ਕੋਈ ਐਂਟਰੀ ਫੀਸ ਤੇ ਪਾਸ ਦੀ ਲੋੜ ਨਹੀਂ ਹੈ । ਸੰਗਤ ਲਈ ਦਾਖਲਾ ਖੁੱਲਾ ਹੈ ।
ਲਾਇਟ ਐਂਡ ਸਾਊਂਡ ਸ਼ੋਅ ਲਈ ਪ੍ਰਸਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ।
ਇਸ ਮੌਕੇ ਐਸ ਐਸ ਪੀ ਸ੍ਰੀ ਗੌਰਵ ਤੂਰਾ ਨੇ ਕਿਹਾ ਕਿ ਕਪੂਰਥਲਾ ਪੁਲਿਸ ਵੱਲੋਂ ਸੰਗਤ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ , ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ , ਐਸ ਡੀ ਐਮ ਇਰਵਿਨ ਕੌਰ ਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ ।
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowNov 13, 2025 10:45:521
Report
KPKomlata Punjabi
FollowNov 13, 2025 10:38:390
Report
VKVipan Kumar
FollowNov 13, 2025 10:25:250
Report
MSManish Shanker
FollowNov 13, 2025 10:19:022
Report
BKBIMAL KUMAR
FollowNov 13, 2025 09:52:361
Report
KKKIRTIPAL KUMAR
FollowNov 13, 2025 09:43:242
Report
KKKIRTIPAL KUMAR
FollowNov 13, 2025 09:40:021
Report
SSSanjay Sharma
FollowNov 13, 2025 09:39:361
Report
VKVipan Kumar
FollowNov 13, 2025 09:36:052
Report
KSKamaldeep Singh
FollowNov 13, 2025 09:20:151
Report
RBRohit Bansal
FollowNov 13, 2025 09:09:041
Report
ADAnkush Dhobal
FollowNov 13, 2025 09:06:541
Report
KKKIRTIPAL KUMAR
FollowNov 13, 2025 09:01:531
Report
SASHAKIL AHMAD
FollowNov 13, 2025 08:46:001
Report