Back
कपूरथला गिल्लां में आवारा कुत्तों ने 7 साल बच्चे को घायल किया, अस्पताल भर्ती
VSVARUN SHARMA
Feb 27, 2026 12:35:28
Mansurwal Dona, Punjab
ਕਪੂਰਥਲਾ: ਪਿੰਡ ਗਿੱਲਾਂ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ, 7 ਸਾਲਾ ਬੱਚਾ ਗੰਭੀਰ ਜ਼ਖਮੀ
Sultanpur Lodhi ਦੀ ਪਿੰਡ ਗਿੱਲਾਂ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਇੱਕ ਸੱਤ ਸਾਲਾ ਮਾਸੂਮ ਬੱਚੇ ਨੂੰ ਨੋਚਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ ਪਿਤਾ ਕੋਲ ਖੇਤ ਵਿੱਚ ਜਾ ਰਿਹਾ ਸੀ ਕਿ ਰਾਹ ਵਿੱਚ ਕੁੱਤਿਆਂ ਦੇ ਝੁੰਡ ਨੇ ਉਸਨੂੰ ਘੇਰ ਲਿਆ ਅਤੇ ਨੋਚ-ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਹਮਲੇ ਦੌਰਾਨ ਬੱਚੇ ਦੀਆਂ ਲੱਤਾਂ ਅਤੇ ਸਿਰ ’ਤੇ ਡੂੰਘੇ ਜ਼ਖਮ ਆਏ ਹਨ। ਉਸਨੂੰ ਤੁਰੰਤ ਇਲਾਜ ਲਈ Civil Hospital Sultanpur Lodhi ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ। ਹਾਲਤ ਨਾਜੁਕ ਹੋਣ ਕਾਰਨ ਬੱਚੇ ਨੂੰ ਉੱਚੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।
ਸਿਵਿਲ ਹਸਪਤਾਲ ਵਿੱਚ ਤੈਨਾਤ ਡਾਕਟਰ ਆਕਾਸ਼ਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਡੌਗ ਬਾਈਟ ਦਾ ਕੇਸ ਆਇਆ ਸੀ। ਬੱਚੇ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਗੰਭੀਰ ਜ਼ਖਮ ਸਨ, ਜਿਸ ਕਰਕੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸਨੂੰ ਅੱਗੇ ਭੇਜਿਆ ਗਿਆ।
ਇਸ ਘਟਨਾ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਜਲਦ ਹੱਲ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 27, 2026 14:06:100
Report
KSKuldeep Singh
FollowFeb 27, 2026 13:52:500
Report
SSSanjay Sharma
FollowFeb 27, 2026 13:52:340
Report
BSBHARAT SHARMA
FollowFeb 27, 2026 13:51:580
Report
ASAvtar Singh
FollowFeb 27, 2026 13:36:55Gurdaspur, Punjab:Gurdaspur ਗੁਰਦਾਸਪੁਰ ਪੁਲਿਸ ਹੱਤਿਆ ਕਾਂਡ ਮਾਮਲੇ ਵਿੱਚ ਤੀਸਰੇ ਆਰੋਪੀ ਇੰਦਰਜੀਤ ਸਿੰਘ ਨੂੰ ਵੀ ਅੰਮ੍ਰਿਤਸਰ ਤੋਂ ਕੀਤਾ ਗ੍ਰਿਫਤਾਰ
0
Report
DRDivya Rani
FollowFeb 27, 2026 13:23:390
Report
DSDharmindr Singh
FollowFeb 27, 2026 13:20:330
Report
SSSandeep Singh
FollowFeb 27, 2026 13:19:470
Report
SSSanjay Sharma
FollowFeb 27, 2026 13:04:320
Report
MSManish Shanker
FollowFeb 27, 2026 13:03:440
Report
BKBIMAL KUMAR
FollowFeb 27, 2026 13:02:550
Report
ASAvtar Singh
FollowFeb 27, 2026 12:51:420
Report
PSParambir Singh Aulakh
FollowFeb 27, 2026 12:49:570
Report
DCDhruv Chaudhary
FollowFeb 27, 2026 12:49:390
Report
BKBIMAL KUMAR
FollowFeb 27, 2026 12:48:340
Report
