Back
कपूरथला के फगवाड़ा में ट्रक से भिड़ंत: एक्टिवा सवार की मौके पर मौत
VSVARUN SHARMA
Feb 27, 2026 14:06:10
Mansurwal Dona, Punjab
ਕਪੂਰਥਲਾ : ਫਗਵਾੜਾ ਵਿੱਚ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ, ਐਕਟੀਵਾ ਸਵਾਰ ਦੀ ਮੌਤ
ਕਪੂਰਥਲਾ : ਫਗਵਾੜਾ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਫਗਵਾੜਾ ਨੈਸ਼ਨਲ ਹਾਈਵੇ ’ਤੇ ਸੰਪੂਰਨ ਫੈਕਟਰੀ ਦੇ ਸਾਹਮਣੇ ਫਲਾਈਓਵਰ ਉੱਪਰ ਵਾਪਰਿਆ。
ਮਿਲੀ ਜਾਣਕਾਰੀ ਅਨੁਸਾਰ ਇੱਕ ਐਕਟੀਵਾ ਸਵਾਰ ਦੀ ਟਰੱਕ ਨਾਲ ਪਿੱਛੋਂ ਤੋਂ ਜਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਐਕਟੀਵਾ ਸਵਾਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਮ੍ਰਿਤਕ ਦੀ ਪਛਾਣ ਹਿੰਮਤ ਸਿੰਘ ਵਾਸੀ ਫਲੋਰ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ。
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕ ਦੇ ਪਿੱਛੇ ਤੋਂ ਐਕਟੀਵਾ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ。
ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowFeb 27, 2026 15:35:180
Report
ADAnkush Dhobal
FollowFeb 27, 2026 15:34:460
Report
ADAnkush Dhobal
FollowFeb 27, 2026 15:33:420
Report
NSNaresh Sethi
FollowFeb 27, 2026 15:16:170
Report
RBRohit Bansal
FollowFeb 27, 2026 15:07:170
Report
SNSUNIL NAGPAL
FollowFeb 27, 2026 14:49:090
Report
SSSanjay Sharma
FollowFeb 27, 2026 14:48:35Noida, Uttar Pradesh:ਲੱਖਾਂ ਲੋਕਾਂ ਦੀਆਂ ਦੁਆਵਾਂ ਸਦਕਾ ਸੱਚਾਈ, ਇਮਾਨਦਾਰੀ ਤੇ ਦੇਸ਼ ਭਗਤੀ ਦੀ ਜਿੱਤ ਮਗਰੋਂ LIVE
0
Report
ASAnmol Singh Warring
FollowFeb 27, 2026 14:48:250
Report
SSSanjay Sharma
FollowFeb 27, 2026 14:47:440
Report
BSBHARAT SHARMA
FollowFeb 27, 2026 14:33:020
Report
SBSANJEEV BHANDARI
FollowFeb 27, 2026 14:18:000
Report
KSKuldeep Singh
FollowFeb 27, 2026 13:52:500
Report
SSSanjay Sharma
FollowFeb 27, 2026 13:52:340
Report
BSBHARAT SHARMA
FollowFeb 27, 2026 13:51:580
Report
