Back
बाढ़ प्रभावित क्षेत्र में खाद-बीज-डीज़ल की कड़ी जरूरत, संत सीचेवाल ने जायजा लिया
VSVARUN SHARMA
Nov 08, 2025 12:18:53
Kapurthala, Punjab
ਸੁਲਤਾਨਪੁਰ ਲੋਧੀ : ਬਾਊਪੁਰ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਚੱਲ ਰਹੀ ਸੇਵਾ ਦਾ ਜਾਇਜਾ ਲੈਂਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਇਸ ਖਿੱਤੇ ਦੇ ਕਿਸਾਨਾਂ ਨੂੰ ਕਣਕ ਬੀਜਣ ਲਈ ਖਾਦ, ਬੀਜ ਅਤੇ ਡੀਜ਼ਲ ਦੀ Avent ਅੱਜ ਵੀ ਸਖ਼ਤ ਲੋੜ ਹੈ। ਉਨ੍ਹਾਂ ਅੱਜ ਸਵੇਰੇ ਬਾਊਪੁਰ ਮੰਡ ਦੇ ਉਸ ਇਲਾਕੇ ਦਾ ਦੌਰਾ ਕੀਤਾ ਜਿੱਥੇ ਹੜ੍ਹ ਆਉਣ ਤੋਂ ਬਾਅਦ ਆਰਜ਼ੀ ਬੰਨ੍ਹ ਨੂੰ ਉਚਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਇਲਾਕੇ ਵਿੱਚ ਚਾਰ ਮਹੀਨੇ ਪਹਿਲਾਂ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਭੈਣੀ ਕਾਦਰ ਬਖ਼ਸ਼ ਪਿੰਡ ਨੇੜੇਓ 10 ਤੇ 11 ਅਗਸਤ ਦੀ ਦਰਮਿਆਨੀ ਰਾਤ ਨੂੰ ਬੰਨ੍ਹ ਟੁੱਟ ਗਿਆ ਸੀ। ਇਸ ਹੜ੍ਹ ਨਾਲ ਇਸ ਮੰਡ ਇਲਾਕੇ ਦੀ 3500 ਏਕੜ ਫਸਲ ਤਬਾਹ ਹੋ ਗਈ ਸੀ। ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਰੇਤਾ ਚੜ੍ਹ ਗਈ ਸੀ। ਖੇਤ ਪੱਧਰ ਕਰਨ ਵਿੱਚ ਲੱਗੇ ਕਿਸਾਨਾਂ ਦੀ ਮੱਦਦ ਵਾਸਤੇ ਗਏ ਸੰਤ ਸੀਚੇਵਾਲ ਆਪ ਵੀ ਘੰਟਿਆਂ ਵੱਧੀ ਟ੍ਰੈਕਟਰ ਚਲਾਉਂਦੇ ਰਹਿੰਦੇ ਹਨ। ਪੰਜਾਬ ਤੋਂ ਇਲਾਵਾ ਹੜ੍ਹ ਪੀੜਤ ਕਿਸਾਨਾਂ ਦੀ ਮੱਦਦ ਵਾਸਤੇ ਹਰਿਆਣਾ, ਰਾਜਥਾਨ ਅਤੇ ਉਤਰ ਪ੍ਰਦੇਸ਼ ਤੋਂ ਵੀ ਕਿਸਾਨਾਂ ਨੇ ਜਿੱਥੇ ਆਰਥਿਕ ਮੱਦਦ ਭੇਜੀ ਸੀ। ਉਥੇ ਹਰਿਆ مُਣਾ ਦੇ ਜਿਲ੍ਹਾ ਸਿਰਸਾ ਵਿੱਚ ਕਿਸਾਨ ਟ੍ਰੈਕਟਰ ਟਰਾਲੀਆਂ ਲੈਕੇ ਵੀ ਆਏ ਸਨ। ਕਈ ਕਿਸਾਨਾਂ ਦੇ ਖੇਤਾਂ ਵਿੱਚ ਤਾਂ ਦਰਿਆ ਨੇ ਬੜੇ ਡੰੂਘੇ ਟੋਏ ਪा ਦਿੱਤੇ ਸਨ। ਹੜ੍ਹ ਆਉਣ ਦੇ ਸਵਾ ਮਹੀਨੇ ਬਾਅਦ ਕਿਸਾਨਾਂ ਦੇ ਖੇਤ ਪੱਧਰ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਕਿਸਾਨਾਂ ਦੇ ਖੇਤਾਂ ਵਿੱਚ ਚੁੱਕੀ ਗਈ ਰੇਤਾ ਨਾਲ ਆਰਜ਼ੀ ਬੰਨ੍ਹ ਨੂੰ ਉਚਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਵੀ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਖਾਦ, ਬੀਜ ਤੇ ਡੀਜ਼ਲ ਦਾ ਪ੍ਰਬੰਧ ਕਰਨ ਵਿੱਚ ਮੱਦਦ ਕਰਨ। ਇੰਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਫਸਲ ਲਈ ਉਨ੍ਹਾਂ ਦੀ ਮੱਦਦ ਕਰ ਦਿੱਤੀ ਜਾਵੇ ਤਾਂ ਉਹ ਪੈਰਾ ਸਿਰ ਖੜ੍ਹੇ ਹੋ ਸਕਦੇ ਹਨ.
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 08, 2025 14:02:030
Report
GPGYAN PRAKASH
FollowNov 08, 2025 13:49:261
Report
SSSanjay Sharma
FollowNov 08, 2025 13:41:463
Report
SSSanjay Sharma
FollowNov 08, 2025 13:39:31Noida, Uttar Pradesh:ਹਲਕਾ ਤਰਨਤਾਰਨ ਦੇ ਲੋਕਾਂ ਨੂੰ ਮਿਲਣ ਪਹੁੰਚੇ ਹਾਂ, ''ਆਪ'' ਉਮੀਦਵਾਰ ਦੇ ਹੱਕ ''ਚ ਜਨ ਸਭਾ ਦੌਰਾਨ ਤਰਨਤਾਰਨ ਦੇ ਪੰਜਵੜ ਤੋਂ
1
Report
BKBIMAL KUMAR
FollowNov 08, 2025 13:34:314
Report
JSJagmeet Singh
FollowNov 08, 2025 13:22:431
Report
SSSanjay Sharma
FollowNov 08, 2025 13:19:21Noida, Uttar Pradesh:TARN TARAN (PUNJAB): DELHI CM REKHA GUPTA ADDRESSES PUBLIC RALLY
0
Report
AJAnil Jain
FollowNov 08, 2025 13:19:090
Report
TBTarsem Bhardwaj
FollowNov 08, 2025 13:17:400
Report
SSSanjay Sharma
FollowNov 08, 2025 13:14:420
Report
BKBIMAL KUMAR
FollowNov 08, 2025 13:08:190
Report
HSHarmeet Singh Maan
FollowNov 08, 2025 13:04:180
Report
KCKhem Chand
FollowNov 08, 2025 13:03:490
Report
MJManoj Joshi
FollowNov 08, 2025 12:57:590
Report
DKDevinder Kumar Kheepal
FollowNov 08, 2025 12:57:510
Report