Back
कपूरथला के नडाला में मेडिकल स्टोर से नगद चोरी, CCTV में कैद फुटेज
VSVARUN SHARMA
Feb 21, 2026 05:15:43
Mansurwal Dona, Punjab
ਕਪੂਰਥਲਾ: ਨਡਾਲਾ ‘ਚ ਮੈਡੀਕਲ ਸਟੋਰ ਤੋਂ ਨਗਦੀ ਚੋਰੀ
ਸੀਸੀਟੀਵੀ ‘ਚ ਕੈਦ ਹੋਈ ਘਟਨਾ, ਪੁਲਿਸ ਵੱਲੋਂ ਜਾਂਚ ਸ਼ੁਰੂ
ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਵਿੱਚ ਬੇਗੋਵਾਲ ਰੋਡ ਸਥਿਤ ਇੱਕ ਮੈਡੀਕਲ ਸਟੋਰ ‘ਚੋਂ ਅਣਪਛਾਤੇ ਚੋਰ ਵੱਲੋਂ ਕਰੀਬ 10 ਤੋਂ 12 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਚੋਰ ਰਾਤ ਦੇ ਸਮੇਂ ਦੁਕਾਨ ਵਿੱਚ ਦਾਖਲ ਹੋਇਆ ਅਤੇ ਕਾਊਂਟਰ ਵਿੱਚ ਪਈ ਨਗਦੀ ਚੋਰੀ ਕਰਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਹੋਈ ਹੈ।
ਦੁਕਾਨ ਮਾਲਕ ਤਿਲਕ ਰਾਜ ਕੱਕੜ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਪੰਜ ਵਜੇ ਸੈਰ ਦੌਰਾਨ ਉਸਨੇ ਵੇਖਿਆ ਕਿ ਦੁਕਾਨ ਦਾ ਸ਼ਟਰ ਅੱਧਾ ਚੁੱਕਿਆ ਹੋਇਆ ਸੀ ਅਤੇ ਤਾਲਾ ਟੁਟਿਆ ਪਿਆ ਸੀ। ਅੰਦਰ ਜਾ ਕੇ ਕਾਊਂਟਰ ਦੇ ਦਰਾਜ ਦੀ ਜਾਂਚ ਕੀਤੀ ਤਾਂ ਉੱਥੇ ਪਈ ਲਗਭਗ 10–12 ਹਜ਼ਾਰ ਰੁਪ ਤੋਂ ਦੀ ਨਗਦੀ ਗਾਇਬ ਸੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਦੁਕਾਨ ਮਾਲਕ ਅਤੇ ਇਲਾਕਾ ਨਿਵਾਸੀਆਂ ਨੇ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ‘ਤੇ ਚਿੰਤਾ ਜਤਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਰਾਤ ਦੀ ਪਹਿਰੇਦਾਰੀ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RVRajat Vohra
FollowFeb 21, 2026 06:50:080
Report
KKKIRTIPAL KUMAR
FollowFeb 21, 2026 06:49:030
Report
MJManoj Joshi
FollowFeb 21, 2026 06:45:080
Report
MJManoj Joshi
FollowFeb 21, 2026 06:17:220
Report
AZAbhinva zeepunjabi
FollowFeb 21, 2026 06:05:050
Report
PSParambir Singh Aulakh
FollowFeb 21, 2026 05:49:410
Report
AZAbhinva zeepunjabi
FollowFeb 21, 2026 05:47:410
Report
DSDEVINDER SHARMA
FollowFeb 21, 2026 05:33:420
Report
SSSandeep Singh
FollowFeb 21, 2026 05:19:330
Report
MSManish Shanker
FollowFeb 21, 2026 05:18:580
Report
SBSANJEEV BHANDARI
FollowFeb 21, 2026 05:18:410
Report
SKSanjeev Kumar
FollowFeb 21, 2026 05:16:480
Report
NLNitin Luthra
FollowFeb 21, 2026 04:03:230
Report
NSNitesh Saini
FollowFeb 21, 2026 04:00:420
Report