Back
बठिंडा NFL के पास कार दुर्घटना, एक की मौत, दो घायल—हाईवे पर बड़ा हादसा
KBKulbir Beera
Feb 02, 2026 16:01:18
Bathinda, Punjab
ਬਠਿੰਡਾ ਐਨਐਫਐਲ ਦੇ ਨਜ਼ਦੀਕ ਹੋਇਆ ਕਾਰ ਦਾ ਐਕਸੀਡੈਂਟ ਇਕ ਦੀ ਮੌਤ ਇੱਕ ਜਖਮੀ ਕਾਰ ਤੇਜ਼ ਹੋਣ ਕਾਰਨ ਦਰੱਖਤ ਵਿੱਚ ਵੱਜੀ ਕਾਰ ਦਾ ਇੰਜਨ ਨਿਕਲ ਕੇ ਬਾਹਰ ਡਿੱਗਿਆ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਐਨਐਫਐਲ ਦੇ ਨਜ਼ਦੀਕ ਪੇੜ ਵਿੱਚ ਕਾਰ ਵੱਜਣ ਨਾਲ ਹੋਇਆ ਐਕਸੀਡੈਂਟ ਕਾਰ ਵਿੱਚ ਦੋ ਲੋਕ ਸਵਾਰ ਸਨ ਜੋ ਆਦਰਸ਼ ਨਗਰ ਬਠਿੰਡਾ ਦੇ ਰਿਹਾ ਨੇ ਜਿਨਾਂ ਦੇ ਨਾਮ ਦਿਲਰਾਜ ਸਿੰਘ ਅਤੇ ਪ੍ਰਭਬੀਰ ਸਿੰਘ ਦੱਸਿਆ ਜਾ ਰਿਹਾ ਹੈ ਦੋਨੋ ਹੀ ਨੌਜਵਾਨ ਨੇ ਕਾਰ ਦਾ ਇਨਾ ਭਿਆਨਕ ਐਕਸੀਡੈਂਟ ਹੋਇਆ ਕਿ ਇੰਜਨ ਬਾਹਰ ਨਿਕਲ ਕੇ ਡਿੱਗ ਪਿਆ ਦੋਨਾਂ ਨੂੰ ਮੌਕੇ ਤੇ ਐਬੂਲੈਂਸ ਰਾਹੀਂ ਸਿਵਲ ਹਾਸ ਹਸਪਤਾਲ ਬਠਿੰਡਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਹਾਲਤ ਦੇਖਦੇ ਹੋਏ ਹਾਇਰ ਇੰਸਟਿਊਟ ਭੇਜ ਦਿੱਤਾ ਪਤਾ ਲੱਗਿਆ ਹੈ ਕਿ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਬੁਰੀ ਤਰ੍ਹਾਂ ਜਖਮੀ ਹੈ ਜੋ ਸੀਰੀਅਸ ਕੰਡੀਸ਼ਨ ਵਿੱਚ ਹੈ ਦੋਨਾਂ ਦੀ ਛਾਤੀ ਤੇ ਸਿਰ ਵਿੱਚ ਸੱਟਾਂ ਲੱਗੀਆਂ ਸਿਵਲ ਹਸਪਤਾਲ ਦੇ ਐਮਰਜੰਸੀ ਦੇ ਡਾਕਟਰ ਅਮਿਤ ਕੰਬੋਜ ਨੇ ਦੱਸਿਆ ਕਿ ਸਾਡੇ ਕੋਲ ਦੋ ਲੋਕ ਸੀਰੀਅਸ ਕੰਡੀਸ਼ਨ ਵਿੱਚ ਆਏ ਸਨ ਜਿਨਾਂ ਦਾ ਬਠਿੰਡਾ ਐਨਐਫ ਦੇ ਨਜ਼ਦੀਕ ਐਕਸੀਡੈਂਟ ਹੋਇਆ ਹੈ ਜਿਨਾਂ ਦੀ ਹਾਲਤ ਨੂੰ ਦੇਖਦੇ ਹੋਏ ਸਾਡੇ ਵੱਲੋਂ ਹਾਇਰ ਇੰਸਟਿਊਟ ਰੈਫਰ ਕਰ ਦਿੱਤਾ ਦੋਨਾਂ ਦੀ ਹਾਲਤ ਬਹੁਤ ਗੰਭੀਰ ਸੀ। ਨੋਟ ਪ੍ਰਭਬੀਰ ਸਿੰਘ ਦੀ ਹੋਈ ਮੌਤ ਬਾਈਟ ਡਾਕਟਰ ਅਮਿਤ ਕੰਬੋਜ ਸਿਵਲ ਹਸਪਤਾਲ ਬਠਿੰਡਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 02, 2026 17:01:250
Report
KSKapil sharma
FollowFeb 02, 2026 16:48:510
Report
BSBHARAT SHARMA
FollowFeb 02, 2026 16:47:470
Report
RBRohit Bansal
FollowFeb 02, 2026 16:32:180
Report
KSKapil sharma
FollowFeb 02, 2026 16:05:100
Report
ADAnkush Dhobal
FollowFeb 02, 2026 16:04:110
Report
VSVARUN SHARMA
FollowFeb 02, 2026 16:01:580
Report
ADAnkush Dhobal
FollowFeb 02, 2026 16:01:360
Report
VSVARUN SHARMA
FollowFeb 02, 2026 15:21:420
Report
BSBHARAT SHARMA
FollowFeb 02, 2026 15:21:190
Report
KSKapil sharma
FollowFeb 02, 2026 14:47:450
Report
KBKulbir Beera
FollowFeb 02, 2026 14:47:290
Report
RKRAMAN KHOSLA
FollowFeb 02, 2026 14:47:070
Report
RKRAMAN KHOSLA
FollowFeb 02, 2026 14:46:490
Report