Back
बगपुर के पास दुकान में आग लगी, सिलेंडर ब्लास्ट से तीन दमकल कर्मी घायल
RKRAMAN KHOSLA
Feb 03, 2026 07:31:47
Hoshiarpur, Punjab
ਹੁਸ਼ਿਆਰਪੁਰ ਦੇ ਨਾਲ ਲੱਗਦੇ ਕਸਬਾ ਬਗਪੁਰ ਦੇ ਅੱਡੇ ਤੇ ਅੱਜ ਸਵੇਰੇ 8:30 ਦੇ ਕਰੀਬ ਲੱਗੀ ਇਕ ਦੁਕਾਨ ਨੂੰ ਅੱਗ ਜਦੋਂ ਇਸ ਦੀ ਸੂਚਨਾ ਦਮਕਲ ਵਿਭਾਗ ਦੇ ਮੁਲਾਜਮਾਂ ਨੂੰ ਮਿਲੀ ਤਾਂ ਉਹ ਤੀਨ ਮੁਲਾਜਮ ਮੌਕੇ ਤੇ ਪਹੁੰਚੇ ਜਿਹਨਾਂ ਦੇ ਦੱਸਣ ਮੁਤਾਬਕ ਜਦੋ ਉਹ ਪਹੁੰਚੇ ਤਾਂ ਅੱਗ ਕੁਝ ਜ਼ਿਆਦਾ ਨਹੀ ਸੀ ਪਰ ਜਿਵੇ ਹੀ ਉਹ ਅੱਗ ਤੇ ਕਾਬੂ ਪਾਉਣ ਲਈ ਤਿਆਰੀ ਕਰਨ ਲਗੇ ਦੁਨਾਕ ਅੰਦਰ ਪਏ ਸਿਲੰਡਰ ਵਿਚ ਹੋਇਆ ਬਲਾਸਟ ਜਿਸ ਨਾਲ ਤੀਨ ਵਿੱਚੋ ਦੋ ਮੁਲਾਜਿਮ ਆਏ ਅੱਗ ਦੀ ਚਪੇਟ ਵਿਚ ਅਤੇ ਦੁਕਾਨ ਮਾਲਿਕ ਮਾਂ ਦੀ ਨੀ ਇਸ ਬਲਾਸਟ ਨੇ ਲਿਆ ਆਪਣੀ ਚਪੇਟ ਵਿਚ ਜਿਹਨਾਂ ਨੂੰ ਨਿਜੀ ਅਸਪਤਾਲ ਵਿਚ ਕਰਾਇਆ ਗਿਆ ਭਰਤੀ ਅਤੇ ਅਤੇ ਜਖਮੀ ਮੁਲਾਜਮ ਸ ਰਕਾਰੀ ਅਸਪਤਾਲ ਵਿਖੇ ਲਿਆਂਦੇ ਗਏ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 07, 2026 14:18:240
Report
VSVARUN SHARMA
FollowFeb 07, 2026 14:17:430
Report
VBVIJAY BHARDWAJ
FollowFeb 07, 2026 14:17:210
Report
VBVIJAY BHARDWAJ
FollowFeb 07, 2026 13:08:500
Report
KDKuldeep Dhaliwal
FollowFeb 07, 2026 13:04:110
Report
KSKuldeep Singh
FollowFeb 07, 2026 13:03:210
Report
DVDEVENDER VERMA
FollowFeb 07, 2026 13:02:050
Report
KCKhem Chand
FollowFeb 07, 2026 13:00:460
Report
DSDharmindr Singh
FollowFeb 07, 2026 13:00:300
Report
KSKapil sharma
FollowFeb 07, 2026 12:33:04Noida, Uttar Pradesh:शिमला
हिमाचल प्रदेश विधानसभा का बजट सत्र 16 फरवरी दोपहर दो बजे शुरू होगा
सत्र की शुरुआत राज्यपाल शिव प्रताप शुक्ल के अभिभाषण के साथ होगी
यह चौदहवीं विधान सभा का ग्यारहवां सत्र है
0
Report
DVDEVENDER VERMA
FollowFeb 07, 2026 12:20:390
Report
DSDharmindr Singh
FollowFeb 07, 2026 12:02:360
Report
SSSandeep Singh
FollowFeb 07, 2026 12:02:130
Report
ADAnkush Dhobal
FollowFeb 07, 2026 12:02:010
Report
KPKomlata Punjabi
FollowFeb 07, 2026 12:01:440
Report