Become a News Creator

Your local stories, Your voice

Follow us on
Download App fromplay-storeapp-store
Advertisement
Back
Hoshiarpur146001

हुसियारपुर पुलिस ने गैंग के 2 सदस्य को 4 पिस्तौल के साथ गिरफ्तार किया

RKRAMAN KHOSLA
Nov 07, 2025 13:23:54
Hoshiarpur, Punjab
ਜੱਗੂ ਭਗਵਾਨਪੁਰੀਆ ਗੈਂਗ ਦੇ ਦੇ ਮੈਂਬਰ 4 ਪਿਸਤੌਲ ਨਾਲ ਹੁਸ਼ਿਆਰਪੁਰ ਤੋਂ ਕਾਬੂ, - ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਆਪਣੇ ਵਿਦੇਸ਼ੀ ਹੈਡਲਰ ਅੰਮ੍ਰਿਤ ਦਾਲਮ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬা ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਐਂਟੀ-ਗੈਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਹੁਸ਼ਿਆਰਪੁਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਚਾਰ ਆਧੁਨਿਕ ਹਥਿਆਰਾਂ ਸਮੇਤ ਗ੍ਰੀਫਤਾਰ ਕੀਤਾ ਹੈ। ਇਹ ਜਾਣਕਾਰੀ ਜ਼ਿਲਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਦਿੱਤੀ。 ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਵਿੰਦਰ ਸਿੰਘ ਉਰਫ਼ ਬੋਧੀ ਅਤੇ ਸੁਖਮਨ ਉਰਫ਼ ਜਸ਼ਨ ਦੋਵੇਂ ਵਾਸੀ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਦੋ ਗਲੈਕ ਪਿਸਤੌਲ, ਇੱਕ ਜਿਗਾਨਾ ਪਿਸਤੌਲ ਅਤੇ ਇੱਕ ਪੀਐਕਸਤ0 ਪਿਸਤੌਲ ਸ਼ਾਮਲ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਜਿਸ 'ਤੇ ਉਹ ਸਵਾਰ ਸਨ, ਵੀ ਜ਼ਬਤ ਕਰ ਲਿਆ ਹੈ。 ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਜੱਗੂ ਭਗਵਾਨਪੁਰੀਆ ਗੈਂਗ ਦੇ ਸਰਗਰਮ ਮੈਂਬਰ ਸਨ ਅਤੇ ਆਪਣੇ ਵਿਦੇਸ਼ੀ ਹੈਂਡਲਰ ਜਿਸਦੀ ਪਛਾਣ ਅੰਮ੍ਰਿਤ ਦਾਲਮ ਵਜੋਂ ਹੋਈ ਹੈ, ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਕਲਾਨੌਰ ਦੇ ਵਡਾਲਾ ਬਾਂਗਰ ਵਿਖੇ ਡਾ. ਹਰੀ ਸਿੰਘ ਨੂੰ ਨਿਸ਼ਾਨਾ ਬਣਾ ਕੇ ਮੈਡੀਕਲ ਦੀ ਦੁਕਾਨ 'ਤੇ ਕੀਤੀ ਗੋਲੀਬਾਰੀ ਸਬੰਧੀ ਮਾਮਲੇ ਵਿੱਚ ਲੋੜੀਂਦੇ ਸਨ। ਇਹ ਗੋਲੀਬਾਰੀ ਉਂਨ੍ਹਾਂ ਨੇ ਆਪਣੇ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੀਤੀ ਸੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿੱਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੇ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਕਤਲ, ਅਗਵਾ ਅਤੇ ਬੱਚਿਆਂ ਦੀ ਤਸਕਰੀ ਸਬੰધી ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ, ਐਫਆਈਆਰ ਨੰਬਰ 229 ਮਿਤੀ 06.11.2025 ਨੂੰ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਵਿਖੇ ਅਸਲਾ ਐਕਟ ਦੀ ਧਾਰਾ 25(6) ਤਹਿਤ ਦਰਜ ਕੀਤੀ ਗਈ ਹੈ。 byte ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HBHemang Barua
Nov 07, 2025 17:01:44
Noida, Uttar Pradesh:हरियाणा के मुख्यमंत्री सैनी पहुंचे सिद्ध शक्तिपीठ श्री देवी तालाब मंदिर,लिया भगवती मां का आशीर्वाद आप पर साधा निशाना,पंजाब में आप किसानों और लोगों को मुआवजा देने में हुई नाकाम साबित राहुल अभी वोट चोरी का आरोप लगा रहे,कल पीएम मोदी पर कांग्रेस चोरी का आरोप लगाएंगे हरियाणा के मुख्यमंत्री नायाब सैनी आज तरन तारण दौरे के बाद जालंधर के शक्तिपीठ श्री देवी तलब मंदिर पहुंचे और भगवती मां आशीर्वाद कर कार सेवा की। इस दौरान नायाब सैनी ने कहा कि भगवती मां सिद्ध शक्तिपीठ स्थान पर आए हैं और कार सेवा में सेवा मां का आशीर्वाद प्राप्त किया है। वही हरियाणा के मुख्यमंत्री ने कहा कि तरन तारण मैं होने वाले उपचुनाव को लेकर और लोगों को इस बार भाजपा को वोट देने के लिए कहा गया है। उन्होंने कहा कि पंजाब में क्या हाल है इसके बारे में लोग खुद जानते हैं और यहां की पंजाब सरकार की बेहतरीन के लिए कुछ भी कर नहीं पा रही। उन्होंने कहा कि पंजाब में आई बाढ़ के कारण अभी तक किसानों और लोगों को सरकार मुआवजा देने में नाकाम साबित हुई है।वही कहा कि हरियाणा में उन्होंने युवाओं को सरकारी नौकरियां दी है तो दूसरी तरफ युवाओं ने मेडल जीतकर हरियाणा का मान बढ़ाया है और देश का मान बढ़ाया है। उन्होंने कहा कि पंजाब सरकार तो महिलाओं को ₹1000 प्रति महीना नहीं दे पाई है लेकिन हमारी सरकार ने हरियाणा में महिलाओं को ₹2100 प्रति महीना देना शुरू कर दिया है। वही कहा कि पंजाब के मुख्यमंत्री और अरविंद केजरीवाल दोनों ही नशे में रहते हैं और शाम को इकट्ठे बैठते हैं। जब यह लोग खुद ही नशे में रहते हैं तो पंजाब से नशा कैसे खत्म हो पाएगा उन्होंने लोगों से तरन तरण उपचुनाव में भाजपा को वोट देकर उनके उम्मीदवार बनाएं और 27 में आने वाले चुनाव में पंजाब में भाजपा को वोट देकर डबल इंजन की सरकार बनाएं。
0
comment0
Report
RBRohit Bansal
Nov 07, 2025 16:05:12
4
comment0
Report
ADAnkush Dhobal
Nov 07, 2025 15:04:50
1
comment0
Report
MSManish Sharma
Nov 07, 2025 15:04:40
Tarn Taran Sahib, Punjab:एंकर , पूर्व गृह मंत्री बूटा सिंह पर दिए गए विवादित बयान को लेकर चल रहे विवाद पर अब पूर्व राष्ट्रपति ज्ञानी जैल सिंह के पौते इंदरप्रीत जैल सिंह सामने आए हैं। उन्होंने पंजाब कांग्रेस प्रधान अमरिंदर सिंह राजा वड़िंग का बचाव करते हुए कहा कि वड़िंग की मंशा किसी की भावना आहत करने की नहीं थी, लेकिन उनके बयान को गलत तरीके से समझा गया। इस संबंध में कांग्रेस के चुनाव कार्यालय में एक प्रेस कांफ्रेंस में उन्होंने यह बात कही。 इंदरप्रीत जैल सिंह ने कहा, “राजा वड़िंग ने जो कहा, उसे शायद सही शब्दों में व्यक्त नहीं कर पाए। उनसे गलती जरूर हुई है, पर उन्होंने खुलकर अपनी गलती स्वीकार की है और सार्वजनिक रूप से माफी भी मांगी है।” उन्होंने आगे कहा कि वह व्यक्तिगत रूप से भी इस मामले में हस्तक्षेप करेंगे और पूर्व गृह मंत्री बूटा सिंह के परिवार से मिलकर इस विषय पर बातचीत करेंगे। उन्होंने कहा, “मैं अपने भाई वड़िंग की ओर से बूटा सिंह जी के परिवार से माफी मांगता हूं और उनसे अनुरोध कर दूंगा कि इस गलती को माफ कर दें।” इंदरप्रीत जैल सिंह ने कहा कि कांग्रेस पार्टी हमेशा सिख समाज के सम्मान और सेवा की भावना से काम करती रही है। उन्होंने उम्मीद जताई कि इस प्रकरण को यहीं समाप्त कर तरन तारन उपचुनाव में जनता वास्तविक मुद्दों पर ध्यान देगी।
2
comment0
Report
KSKamaldeep Singh
Nov 07, 2025 15:02:52
Chandigarh, Chandigarh:ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਤਾਨਾਸ਼ਾਹੀ ਰੱਵਈਆ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਪ੍ਰਤੀ ਦਿਖਾਈ ਦੇ ਰਿਹਾ ਹੈ ਅੱਧਾ ਪੰਜਾਬ ਬੀਐਸਐਫ ਦੇ ਹੇਠਾਂ ਪੰਜਾਬ ਵਿੱਚ ਗੈਂਗਸਟਰਾਂ‌ ਦਾ ਰਾਜ ਚੱਲ ਰਿਹਾ ਹੈ ਕੋਈ ਵਿਅਕਤੀ ਘਰੇ ਸੁਰੱਖਿਅਤ ਨਹੀਂ ਬੀਐਸਐਫ ਸਰਹੱਦ ਪਾਰੋ ਨਸ਼ਾ ਰੋਕਣ ਵਿੱਚ ਫੇਲ੍ਹ ਹੋਇਆ ਹੈ ਅਕਾਲੀ ਦਲ ਦੀ ਸਰਕਾਰ ਵਿੱਚ ਇੰਨੇਂ ਡਰੋਨ ਤੇ ਨਸ਼ਾ ਨਹੀਂ ਆਉਂਦਾ ਸੀ ਜਿੰਨਾਂ ਹੁਣ ਆ ਰਿਹਾ ਹੈ ਉਸ ਸਮੇਂ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪੱਖ ਨਹੀਂ ਰੱਖਿਆ ਡੈਮਾਂ ਦਾ ਕੰਟਰੋਲ ਕੇਂਦਰ ਨੇ ਲੈ ਲਿਆ ਚੰਡੀਗੜ੍ਹ ਪੂਰੀ ਤਰ੍ਹਾਂ ਪੰਜਾਬ ਦਾ ਹੋਣਾ ਚਾਹੀਦਾ ਹੈ ਇੰਨਾਂ ਮੁੱਦਿਆਂ ਤੇ ਸਰਕਾਰ ਪੰਜਾਬ ਦੀ ਆਵਾਜ਼ ਨਹੀਂ ਰੱਖ ਪਾਈ ਸਹੀ ਤਰੀਕੇ ਨਾਲ ਪੰਜਾਬ ਤੇ ਪੰਜਾਬੀਅਤ ਦੀ ਰੂਹ ਖਤਮ ਕਰਨ ਦੀ ਇਹ ਸਾਜ਼ਿਸ਼ ਹੈ ਪੰਜਾਬ ਹੁਣ ਲੜਾਈ ਲੜੇਗਾ, ਕਿਉਂਕਿ ਆਮ ਆਦਮੀ ਪਾਰਟੀ ਤੋਂ ਕੋਈ ਜ਼ਿਆਦਾ ਭਰੋਸਾ ਨਹੀਂ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ , ਕੀ ਜਿਵੇਂ ਤੁਸੀਂ ਕਿਸਾਨਾਂ ਅੱਗੇ ਝੁਕੇ ਉਵੇ ਹੀ ਵਿਦਿਆਰਥੀਆਂ ਅੱਗੇ ਵੀ ਝੁਕਨਗੇ, ਪੰਜਾਬ ਨਾਲ ਪੰਜਾਬ ਦੀ ਖੇਤਰੀ ਪਾਰਟੀ ਖੜ੍ਹੀ ਹੈ ਉਪ ਰਾਸ਼ਟਰਪਤੀ, ਪ੍ਰਧਾਨਮੰਤਰੀ ਤੋਂ ਸਮਾਂ ਮੰਗਾਂਗੇ, ਸੰਸਦ ਵਿੱਚ ਵੀ ਮੁੱਦਾ ਚੁੱਕਾਂਗੇ ਜੇਕਰ ਸਰਕਾਰ ਨਾ ਮੰਨੀ ਤਾਂ ਜ਼ਮੀਨ ਤੇ ਲੜਾਈ ਲੜਾਂਗੇ
4
comment0
Report
MJManoj Joshi
Nov 07, 2025 15:01:05
Chandigarh, Chandigarh:ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ: 20 ਕਰੋੜ ਰੁਪਏ ਦੀ ਲਾਗਤ ਨਾਲ ਬਦਲਤੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੀ ਨੁਹਾਰ •ਹਰਜੋਤ ਬੈਂਸ ਵੱਲੋਂ ਚੱਲ ਰਹੇ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ; ਲਾਈਟ ਐਂਡ ਸਾਊਂਡ ਸ਼ੋਅ ਦੀਆਂ ਤਿਆਰੀਆਂ ਦੀ ਵੀ ਕੀਤੀ ਸਮੀਖਿਆ ਚੰਡੀਗੜ੍ਹ, 7 ਨਵੰਬਰ: ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਅੰਦਰੂਨੀ ਅਤੇ ਪਹੁੰਚ ਸੜਕਾਂ ਦੇ ਨਵੀਨੀਕਰਨ ਲਈ 20 ਕਰੋੜ ਰੁਪਏ ਦਾ ਇੱਕ ਵਿਆਪਕ ਪ੍ਰੋਜੈਕਟ ਸ਼ੁਰੂ ਕੀਤਾ ਹੈ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਚੱਲ ਰਹੇ ਸੜਕੀ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ, ਬੱਸ ਸਟੈਂਡ ਤੋਂ ਭਗਤ ਰਵਿਦਾਸ ਚੌਂਕ ਤੱਕ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੀਆਈਪੀ ਰੋਡ ਤੱਕ ਅਤੇ ਹੋਰ ਮਹੱਤਵਪੂਰਨ ਅੰਦਰੂਨੀ ਸੜਕਾਂ ਦਾ ਨਵੀਨੀਕਰਨ ਹੋ ਚੁੱਕਾ ਹੈ ਅਤੇ ਇਸ ਪਵਿੱਤਰ ਨਗਰੀ ਦੀਆਂ ਬਾਕੀ ਸੜਕਾਂ ਨੂੰ ਨਵਿਆਉਣ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪਹੁੰਚ ਮਾਰਗਾਂ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਲੱਖਾਂ ਸ਼ਰਧਾਲੂਆਂ ਵਾਸੇ ਸੁਚਾਰੂ ਪਹੁੰਚ ਨੂੰ ਯਕੀਨੀ ਬਣਾਉਣ ਲਈ ਯਾਦਗਾਰੀ ਸਮਾਰੋਹਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੁਨਿਆਦੀ ਢਾਂਚੇ ਦੇ ਸਾਰੇ ਵਿਕਾਸ ਪ੍ਰੋਜੈਕਟ ਮੁਕੰਮਲ ਕੀਤੇ ਜਾਣਗੇ。 ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੜਕਾਂ ਦੇ ਨਵੀਨੀਕਰਨ ਕਾਰਜਾਂ ਵਿੱਚ ਰਾਤ ਦੇ ਸਫ਼ਰ ਅਤੇ ਧੁੰਦ ਦੌਰਾਨ ਵਿਜ਼ੀਬਿਲਟੀ ਨੂੰ ਵਧਾਉਣ ਲਈ ਐਡਵਾਂਸਡ ਬਲਿੰਕਰ ਰਿਫਲੈਕਟ ਲਾਈਟਾਂ ਅਤੇ ਪ੍ਰੀਮੀਅਮ ਪ੍ਰੀਮਿਕਸ ਕਾਰਪੇਟਿੰਗ ਦਾ ਕੰਮ ਸ਼ਾਮਲ ਹੈ ਤਾਂ ਜੋ ਸਮਾਗਮਾਂ ਵਿੱਚ ਆਉਣ ਵਾਲੀ ਸੰਗਤ ਲਈ ਵੱਧ ਤੋਂ ਵੱਧ ਸਹੂਲਤ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਨੌਵੇਂ ਪਾਤਿਸ਼ਾਹ ਦੀ ਕੁਰਬਾਨੀ ਨੂੰ ਸਿਜਦਾ ਕਰਨ ਦੇ ਇਸ ਇਤਿਹਾਸਕ ਅਵਸਰ ਨੂੰ ਪੰਜਾਬ ਸਰਕਾਰ ਨਾਲ ਮਿਲ ਕੇ ਮਨਾਉਣ ਦਾ ਸੱਦਾ ਦਿੰਦਿਆਂ ਸਾਰੇ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਸਿੱਖਿਆ ਮੰਤਰੀ ਨੇ 20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ。
2
comment0
Report
TBTarsem Bhardwaj
Nov 07, 2025 14:36:45
Ludhiana, Punjab:ਲੁਧਿਆਾਣਾ ਨਗਰ ਨਿਗਮ ਜੋਨ ਏ ਦੇ ਬਾਹਰ ਕਾਂਗਰਸੀ ਕੌਂਸਲਰ ਅਤੇ ਅਡੀਸ਼ਨਲ ਕਮਿਸ਼ਨਰ ਨਗਰ ਨਿਗਮ ਦੇ ਵਿਚਕਾਰ ਹੋਈ ਤੂੰ ਤੂੰ ਮੈਂ ਮੈਂ ਕਾਂਗਰਸੀ ਕੌਂਸਲਰਾਂ ਨੇ ਅਡੀਸ਼ਨਲ ਕਮਿਸ਼ਨਰ ਦੀ ਕਾਰ ਰੋਕੀ te ਕੀਤੀ ਨਾਅਰੇਬਾਜ਼ੀ ਕਾਂਗਰਸੀ ਕੌਂਸਲਰ ਨੇ ਕਿਹਾ ਕਿ ਐਡੀਸ਼ਨਲ ਕਮਿਸ਼ਨਰ ਨੇ ਪਰਚਾ ਕਰਵਾਉਣ ਦੇ ਨਾਂ ते ਧਮਕਾਇਆ ਲੁਧਿਆਣਾ ਦੇ ਨਗਰ ਨਿਗਮ ਜੋਂਨ ਏ ਦੇ ਬਾਹਰ ਉਸ ਸਮੇਂ ਮਾਹੌਲ ਤਨਾਅ ਪੂਰਨ ਹੋ ਗਿਆ ਜਦ ਨਗਰ ਨਿਗਮ ਦੀ ਐਡੀਸ਼ਨਲ ਕਮਿਸ਼ਨਰ ਦਫਤਰ ਤੋਂ ਜਾ ਰਹੇ ਸੀ ਤਦ ਕਾਂਗਰਸ ਦੇ ਕੌਂਸਲਰਾਂ ਨੇ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਉਹਨਾਂ ਵੱਲੋਂ ਮੀਟਿੰਗ ਦੇ ਵਿੱਚ ਨਿਗਮ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਤੇ ਪਰਚਾ ਦਰਜ ਕਰਾਉਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਬਾਅਦ ਐਡੀਸਨਲ ਕਮਿਸ਼ਨਰ ਨਗਰ ਨਿਗਮ ਅਤੇ ਕਾਂਗਰਸੀ ਕੌਂਸਲਰਾਂ ਦੇ ਵਿਚਾਲੇ ਤੂੰ ਤੂੰ ਮੈਂ ਮੈਂ ਤੱਕ ਹੋ ਗਈ ਅਤੇ ਕੌਂਸਲਰ ਨੇ ਕਿਹਾ ਕਿ ਉਹਨਾਂ ਨੂੰ ਜਨਤਾ ਨੇ ਚੁਣਿਆ ਹੈ ਤੇ ਉਹ ਲੋਕਾਂ ਦੇ ਕੰਮਾਂ ਲਈ ਨਗਰ ਨਿਗਮ ਵਿੱਚ ਆਉਂਦੇ ਹਨ। ਪਰ ਹੁਣ ਨਗਰ ਨਿਗਮ ਅਧਿਕਾਰੀ ਉਹਨਾਂ ਨੂੰ ਪਰਚੇ ਕਰਵਾਉਣ ਦਾ ਡਰਾਵਾ ਦੇ ਰਹੇ ਨੇ ਜਿਸ ਤੋਂ ਬਾਅਦ ਅਡੀਸ਼ਨਲ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਨੇ ਸਿਰਫ ਪਰਚੇ ਦੀ ਗੱਲ ਇਸ ਲਈ ਕੀਤੀ ਕਿ ਜੋ ਵੀ ਬੀ ਐਂਡ ਆਰ ਦੇ ਕੰਮਾਂ ਦੇ ਵਿੱਚ ਵਿਘਨ ਪਾਵੇਗਾ ਉਸਦੇ ਕਾਰਵਾਈ ਹੋਵੇਗੀ ਮਾਹੌਲ ਇੰਨਾ ਗਰਮਾ ਗਿਆ ਕਿ ਕਾਂਗਰਸੀ ਕੌਂਸਲਰ ਨੇ ਨਗਰ ਨਿਗਮ ਦੇ ਅਡੀਸ਼ਨਲ ਕਮਿਸ਼ਨਰ ਪਰਮਦੀਪ ਦੇ ਖਿਲਾਫ ਉਹਨਾਂ ਦੀ ਕਾਰ ਰੋਕ ਕੇ ਨਾਅਰੇਬਾਜ਼ੀ ਵੀ ਕੀਤੀ
6
comment0
Report
TBTarsem Bhardwaj
Nov 07, 2025 14:36:10
Ludhiana, Punjab:ਲੁਧਿਆਣਾ ਦੇ ਫਿਰੋਜ਼ਪੁਰ ਰੋਡ ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਪਾਵਰਕੋਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਰੂਸ ਪ੍ਰਦਰਸ਼ਨ ਕਿਹਾ ਕਿ ਸਰਕਾਰ ਜੋ ਬਿਜਲੀ ਵਿਭਾਗ ਦੀਆਂ ਜਾਇਦਾਤਾਂ ਵੇਚਣ ਦੀ ਤਿਆਰੀ ਅਤੇ ਬਿਜਲੀ 2025 ਲਾਗੂ ਕਰਨ ਤਿਆਰੀ ਕਰ ਰਹੀ ਹੈ ਉਸਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਰੋਜ ਪ੍ਰਦਰਸ਼ਨ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਪਾਵਰ ਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਵਿਭਾਗ ਦੀਆਂ ਜੋ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਬਿਜਲੀ ਬਿਲ 2025 ਨੂੰ ਲਾਗੂ ਕਰਨ ਦੇ ਵਿਰੋਧ ਦੇ ਵਿੱਚ ਉਹਨਾਂ ਵੱਲੋਂ ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨਾਕਾਰੀਆਂ ਨੇ ਕਿਹਾ ਕਿ 6 ਤਰੀਕ ਨੂੰ ਬਿਜਲੀ ਮੰਤਰੀ ਨਾਲ ਮੀਟਿੰਗ ਹੋਣੀ ਸੀ ਪਰ ਬਿਜਲੀ ਮੰਤਰੀ ਨੇ ਉਹਨਾਂ ਨੂੰ ਸੱਦਾ ਦੇਣ ਤੋਂ ਬਾਅਦ ਸਮਾਨ ਨਹੀਂ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਬਿਜਲੀ ਵਿਭਾਗ ਨੂੰ ਨਿਜੀਕਰਨ ਕਰ ਰਹੀ ਹੈ ਉਸਦੇ ਵਿਰੋਧ ਅਤੇ ਸਰਕਾਰ ਵੱਲੋਂ ਜਾਇਦਾਤਾਂ ਵੇਚਣ ਅਤੇ ਜੋ ਕਾਮੇ ਬਿਜਲੀ ਦੀ ਸਪਲਾਈ ਠੀਕ ਕਰਨ ਸਮੇਂ ਜਖਮੀ ਹੋਏ ਨੇ ਜਿਨਾਂ ਦੀ ਮੌਤ ਹੋਈ ਆ ਉਹਨਾਂ ਦਾ ਬਣਦਾ ਮੁਆਵਜ਼ਾ ਨਹੀਂ ਦੇ ਰਹੀ ਜਿਸਨੂੰ ਲੈ ਕੇ ਉਹਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ
5
comment0
Report
ATAnuj Tomar
Nov 07, 2025 14:06:30
Noida, Uttar Pradesh:मां अंबा की पावन धरती अंबाला में वंदे मातरम राष्ट्रीय गीत के 150 वर्ष पूरे होने पर आयोजित ‘राज्य स्तरीय स्मरण उत्सव’ में अपने परिवारजनों एवं गणमान्य अतिथियों के साथ शामिल होने का गौरव प्राप्त हुआ। वंदे मातरम राष्ट्रगीत के मूल मंत्र ने गुलामी की जंजीरों में जकड़े भारतवासियों की आत्मा को जगाने का काम किया। वर्ष 1875 में बंकिमचंद्र चट्टोपाध्याय द्वारा यह गीत लिखा गया। इस गीत में हर जाति, हर धर्म, हर समुदाय और हर क्षेत्र के लोगों में जोश और शक्ति पैदा हुई। राष्ट्रगीत ने विविधता में एकता की अवधारणा को जागृत किया। आज़ादी की पहली लड़ाई की चिंगारी 1857 में अंबाला से ही शुरू हुई। हम सबको गर्व है कि हम उस संस्कृति और विरासत के हिस्सेदार हैं, जिसने हमें एकता, साहस और मातृभूमि के प्रति निष्ठा का मार्ग दिखाया।
6
comment0
Report
VKVipan Kumar
Nov 07, 2025 14:04:45
Dharamshala, Himachal Pradesh:विजिट धर्मशाला पोर्टल से कांगड़ा टूरिज्म को नई उड़ान एंकर : देवभूमि हिमाचल के सबसे बड़े जनपद कांगड़ा की पर्यटन इंडस्ट्री को नई ऊंचाइयों तक ले जाने के लिए ‘विजिट धर्मशाला’ नाम से एक खास पोर्टल लॉन्च किया गया है। पर्यटन विभाग और होटल एंड रेस्टोरेंट एसोसिएशन की इस पहल का शुभारंभ बौद्ध धर्मगुरु दलाईलामा ने किया। धर्मशाला, कांगड़ा और मकलोड़गंज की पहचान अब डिजिटल दुनिया में भी चमकेगी। विजिट धर्मशाला पोर्टल से उम्मीद है कि पर्यटन कारोबार को नई गति मिलेगी और कांगड़ा टूरिज्म वर्ल्ड मैप पर और मजबूत पहचान बनाएगा। लॉन्चिंग के बाद एसोसिएशन के प्रदेशाध्यक्ष अश्वनी बांबा ने कहा कि कांगड़ा में तिब्बती और हिंदू संस्कृति, धौलाधार की बर्फ, डल झील, पौंग डैम और कांगड़ा आर्ट जैसी अनगिनत पर्यटन संभावनाएं हैं। अब इन सब को एक प्लेटफॉर्म पर लाने के लिए ‘विजिट धर्मशाला’ पोर्टल बनाया गया है,हाँ जहाँ पर्यटक घूमने से पहले हर जरूरी जानकारी पा सकेंगे। बाईट : अश्वनी बांबा प्रदेशाध्यक्ष, होटल एंड रेस्टोरेंट एसोसिएशन जिला पर्यटन अधिकारी कांगड़ा विनय धीमान ने कहा कि यह कदम सराहनीय है। उन्होंने कहा कि  कांगड़ा को प्रदेश की पर्यटन राजधानी घोषित किया है और सरकार यहाँ वर्ल्ड क्लास इंफ्रास्ट्रक्चर विकसित करने की दिशा में काम कर रही है। बाईट :  विनय धीमान जिला पर्यटन अधिकारी कांगड़ा
4
comment0
Report
RKRAMAN KHOSLA
Nov 07, 2025 13:25:18
Hoshiarpur, Punjab:दसूहा में 5 वर्षीय प्रवासी बच्चे के साथ कुकर्म, सिविल अस्पताल में उपचाराधीन बच्चा, दुष्कर्म करने वाला प्रवासी भी नाबालिक. घटना की सूचना के बाद जांच में जुटी पुलिस, दसूहा में 5 साल के नाबालिक प्रवासी बच्चे के साथ कुकर्म का मामला सामने आया। बच्चे को दसूहा के सिविल अस्पताल में उपचाराधीन रखा गया। डाक्टरों की माने तो बच्चे को प्राथमिक उपचार दिया जा रहा। घटना के बाद आरोपी फरार बताया जा रहे। वहीं दसूहा पुलिस द्वारा पीड़ित बच्चे के परिजनों के बयान दर्ज कर जांच शुरू कर दी गई। जानकारी देते हुए पीड़ित बच्चे की मां ने बिमला देवी हाल निवासी दसूहा ने बताया कि देर शाम में पांच वर्षीय बेटा तकरीबन एक घंटे से घर से बाहर था। जब वह रोते घर आया तो उससे पूछने पर उसके साथ हुए गलत काम की जानकारी दी। जिसके बाद मेरे द्वारा अपने पति के साथ जब आरोपी से घटना संबंधी बात की गई तो वह माफी मांगकर गलती होने की बात कहने लगा। मेरे भाई पति ओर अन्य रिश्तेदारों के एकत्रित होते देख वह वहां से भाग निकला। उपरांत बच्चे को घायल अवस्था में दसूहा के सिविल अस्पताल में दाखिल करवाया गया। बिमला ने बताया कि आरोपी युवक हमारे ही साथ किराए के दूसरे कमरे में अपने दो अन्य साथियों सहित रह रहा था। ओर होशियारपुर रोड पर जूस का काम करता था। घटना के बाद वह तीनों वहां से फरार हो गए थे। जांच अधिकारी अनिल कुमार ने बताया कि बच्चे के परिजनों द्वारा मामला दर्ज कर लिया गया है और आरोपी को भी पकड़ लिया गया है। अनील कुमार ने बताया कि पकड़ा गया आरोपी भी अभी नाबालिक है。
4
comment0
Report
Advertisement
Back to top