Back
होशियारपुर: नौना कार वाश क्षेत्र में गोलीबारी, कई युवक घायल
RKRAMAN KHOSLA
Dec 01, 2025 10:12:46
Hoshiarpur, Punjab
ਹੁਸ਼ਿਆਰਪੁਰ ਵਿਖੇ ਸਾਹਿਬਜਾਦਾ ਅਜੀਤ ਸਿੰਘ ਨਗਰ ਕਜਦੀਕ ਟਾਂਡਾ ਬਾਈ ਪਾਸ ਚੌੰਕ ਕੋਲ ਨੋਨਾ ਕਾਰ ਵਾਸ਼ ਤੇ ਚੱਲਿਆ ਗੋਲੀਆਂ। ਹੁਸ਼ਿਆਰਪੁਰ ਵਿਖੇ ਦਿਨ ਦਿਹਾੜੇ ਹੋਈ ਫਾਇਰਿੰਗ। ਜਾਣਕਾਰੀ ਮੁਤਾਬਕ नੋنا ਕਾਰ ਵਾਸ ਤੇ ਕੁਛ ਨੌਜਵਾਨ ਬੈਠੇ ਹੋਏ ਸਨ ਜਿਹਨਾਂ ਤੇ ਦੂਸਰੀ ਧਿਰ ਦੇ ਕੁਛ ਨੌਜਵਾਨਾਂ ਵਲੋਂ ਗੋਲੀਆਂ ਚਲਾ ਕੇ ਹਮਲਾ ਕਰ ਦਿਤਾ ਗਿਆ ਜਿਹਨਾਂ ਤੇ ਹਮਲਾ ਹੋਇਆ ਹੈ ਉਹਨਾਂ ਦਾ ਹਮਲਾਵਰਾਂ ਨਾਲ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਕੁਛ ਨੌਜਵਾਨ ਇਕੱਠੇ ਹੋਕੇ ਸਰਵਿਸ ਸਟੇਸ਼ਨ ਤੇ ਹਮਲਾ ਬੋਲ ਦੇਂਦੇ ਹਨ ਅਤੇ ਸਰਵਿਸ ਸਟੇਸ਼ਨ ਤੇ ਫੈਰਿੰਗ ਕਰਦੇ ਹਨ ਹਾਲੇ ਤੱਕ ਦੋ ਤੋਂ ਤੀਨ ਫਾਇਰ ਹੋਣ ਦੀ ਗੱਲ ਸਾਮਣੇ ਆ ਰਹੀ ਹੈ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਹਾ। ਜਿਹਨਾਂ ਵਿੱਚੋ ਮੌਕੇ ਤੇ ਪਹੁੰਚੀ ਥਾਣਾ ਮਾਡਲ ਟਾਊਨ ਦੀ ਪੁਲਿਸ ਦੇ SHO ਗੁਰਸਾਹਿਬ ਵੱਲੋ ਮੌਕੇ ਤੋਂ ਦੋ ਗੋਲੀਆਂ ਦੇ ਖਾਲੀ ਖੋਲ ਕਬਜੇ ਵਿਚ ਲੈ ਲਏ ਗੇਏ ਹਨ ਹਮਲਾਵਰ ਦਾ ਇਕ ਇਕਟਿਵਾ ਵੀ ਦੱਸਿਆ ਜਾਣਦਾ ਹੈ ਜਿਸ ਨੂੰ ਪੁਲਿਸ ਵੱਲੋ ਕਬਜੇ ਵਿਚ ਲੈ ਕੇ ਅਗਲੀ ਕਰਵਾਹੀ ਅਤੇ ਜਾਂਚ ਕੀਤੀ ਜਾ ਰਹੀ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowDec 01, 2025 10:53:260
Report
PSParambir Singh Aulakh
FollowDec 01, 2025 10:36:410
Report
SSSanjay Sharma
FollowDec 01, 2025 10:33:440
Report
RMRakesh Malhi
FollowDec 01, 2025 10:30:330
Report
HSHarmeet Singh Maan
FollowDec 01, 2025 10:23:4226
Report
DVDEVENDER VERMA
FollowDec 01, 2025 10:23:2424
Report
RBRohit Bansal
FollowDec 01, 2025 10:22:5334
Report
SGSatpal Garg
FollowDec 01, 2025 10:22:3088
Report
SSSanjay Sharma
FollowDec 01, 2025 10:10:0338
Report
VSVARUN SHARMA
FollowDec 01, 2025 10:01:4430
Report
PSParambir Singh Aulakh
FollowDec 01, 2025 09:43:41130
Report
VAVishnupriya Arora
FollowDec 01, 2025 09:41:4687
Report
KSKamaldeep Singh
FollowDec 01, 2025 09:41:01149
Report
SKSuneel Kumar
FollowDec 01, 2025 09:38:1493
Report