Back
अमृतसर पुलिस ने ड्रोन से आये हथियारों के साथ दो बदमाश गिरफ्तार किए
PSParambir Singh Aulakh
Dec 01, 2025 09:43:41
Amritsar, Punjab
ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਦੋ ਵਿਅਕਤੀਆਂ ਨੂੰ ਸੱਤ ਪਿਸਤੌਲਾਂ ਦੇ ਨਾਲ ਕਾਬੂ ਕੀਤਾ ਹੈ ਇਹ ਪਿਸਤੌਲਾਂ ਦੀ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਚ ਐਂਟਰ ਹੋਈ ਸੀ ਜਿਸ ਤੇ ਅੰਮ੍ਰਿਤਸਰ ਸੀਆਈਏ ਨੇ ਕੰਮ ਕਰਦੇ ਹੋਏ ਇਹਨਾਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਇਹ ਦੋਵੇਂ ਵਿਅਕਤੀ ਅੰਮ੍ਰਿਤਸਰ ਦੇ ਬਾਰਡਰ ਦੇ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਪੁਲਿਸ ਨੇ ਦੱਸਿਆ ਕਿ ਕਿ ਇਹ ਲੋਕ ਪੈਸਿਆਂ ਦੇ ਲਾਲਚ ਵਿੱਚ ਆ ਕੇ ਅਜਿਹੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਜੁੜਦੇ ਹਨ ਜਦਕਿ ਨਾ ਤਾਂ ਇਹਨਾਂ ਨੂੰ ਕੋਈ ਪੈਸਾ ਮਿਲਦਾ ਹੈ ਸਿਰਫ ਇਹਨਾਂ ਨੂੰ ਵਰਤਿਆ ਹੀ ਜਾਂਦਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਛੋਟੇ ਪੈਸੇ ਦੇ ਲਾਲਚ ਵਿੱਚ ਆ ਕੇ ਤੁਸੀਂ ਦ ਦੇਸ਼ ਨਾਲ ਗੱਦਾਰੀ ਨਾ ਕਰੋ ਅਤੇ ਨਾ ਹੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੰਸਰਾਂ ਦੇ ਨਾਲ ਸਾਜਿਸ਼ ਵਿੱਚ ਸ਼ਾਮਿਲ ਹੋਵੋ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਇਹਨਾਂ ਕੋਲੋਂ ਸਖਤੀ ਨਾਲ ਪੁਸ਼ਕਿਸ਼ ਕਰਨੇ ਹਾਂ ਕਿ ਇਹ ਜੋ ਮਾਰੂ ਹਥਿਆਰ ਹਨ ਇਹਨਾਂ ਨੇ ਕਿੱਥੇ ਦੇਣੇ ਸਨ ਕਿਸ ਗੈਂਗ ਨੂੰ ਦੇਣੇ ਸਨ ਇਸ ਦੀ ਵਰਤੋਂ ਕਿੱਥੇ ਹੋਣੀ ਸੀ ਉਹਨਾਂ ਕਿਹਾ ਕਿ ਲਗਾਤਾਰ ਅਸੀਂ ਇਹਨਾਂ ਕੋਲੋਂ ਪੁੱਛਕਿਸ਼ ਕਰ ਰਹੇ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਚ ਸਾਨੂੰ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਉਹਨਾਂ ਇਹ ਵੀ ਕਿਹਾ ਕਿ ਜੋ ਪੈਸੇ ਦਾ ਲੈਣਦਿਨ ਹੁੰਦਾ ਹੈ ਉਹ ਹਵਾਲੇ ਰਾਹੀਂ ਹੁੰਦਾ ਹੈ ਅਤੇ ਖਾਸ ਕਰਕੇ ਦੁਬਈ ਵਾਇਆ ਇਹ ਹਵਾਲੇ ਦਾ ਪੈਸਾ ਭੇਜਿਆ ਜਾਂਦਾ ਹੈ ਕਿਉਂਕਿ ਬਾਰਡਰ ਏਰੀਆ ਹੋਣ ਕਾਰਨ ਅੰਮ੍ਰਿਤਸਰ ਦੇ ਵਿੱਚ ਨਸ਼ਾ ਹਥਿਆਰ ਅਤੇ ਹੋਰ ਵੀ ਚੀਜ਼ਾਂ ਦੀ ਤਸਕਰੀ ਕੀਤੀ ਜਾਂਦੀ ਹੈ। ਸਾਡਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਬਾਰਡਰ ਦੇ ਪਿੰਡਾਂ ਦੇ ਲੋਕਾਂ ਦੇ ਜਿਹੜੇ ਨੌਜਵਾਨ ਹਨ ਉਹਨਾਂ ਵੱਲ ਧਿਆਨ ਰੱਖਿਆ ਜਾਵੇ ਅਸੀਂ ਲਗਾਤਾਰ ਉਹਨਾਂ ਤੇ ਨਿਗਾ ਬਣਾਈ ਹੋਈ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowDec 01, 2025 10:23:420
Report
DVDEVENDER VERMA
FollowDec 01, 2025 10:23:240
Report
RBRohit Bansal
FollowDec 01, 2025 10:22:530
Report
SGSatpal Garg
FollowDec 01, 2025 10:22:300
Report
RKRAMAN KHOSLA
FollowDec 01, 2025 10:12:460
Report
SSSanjay Sharma
FollowDec 01, 2025 10:10:030
Report
VSVARUN SHARMA
FollowDec 01, 2025 10:01:4430
Report
VAVishnupriya Arora
FollowDec 01, 2025 09:41:4616
Report
KSKamaldeep Singh
FollowDec 01, 2025 09:41:0147
Report
SKSuneel Kumar
FollowDec 01, 2025 09:38:1493
Report
AMAjay Mahajan
FollowDec 01, 2025 09:37:3741
Report
ASARVINDER SINGH
FollowDec 01, 2025 09:18:4689
Report
SSSandeep Singh
FollowDec 01, 2025 09:16:56184
Report
RBRohit Bansal
FollowDec 01, 2025 09:13:3898
Report