Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

गुरदासपुर के गांव में सास-ससुर के खिलाफ मारकुटाई वीडियो पर महिला आयोग ने कार्रवाई के निर्देश दिए

ASAvtar Singh
Oct 01, 2025 09:37:13
Gurdaspur, Punjab
ਗੁਰਦਾਸਪੁਰ ਦੇ ਪਿੰਡ ਕੋਠੇ ਪਿੰਡ ਵਿੱਚ ਇੱਕੁ ਨੂਹ ਵੱਲੋਂ ਆਪਣੀ ਸੱਸ ਦੇ nal ਮਾਰਕੁਟਾਈ ਕੀਤੀ ਗਈ ਜਿਸ di video social media te kaafi tezii de nal viral ho rahi hai. Media nu jankari dinde hoye sass buzurg mahila Gurbachan Kaur ne dos laaun de ke keha ki usdi nooh harjit kaur kaafi samay ton osde nal markutai kar di aa rahi hai kai videos usde pote Charatvir Singh walon banaiyan han buzurg mahila ne dassia ki usdi nooh us de bete nu vi tang prashan kar di aa rahi hai te kehndi hai ki saari jaidaad us de naam te kiti jave beethe etvahar vi usdi nooh usde nal galhi galoch kar rahi si jadon usne video banon di koshish ki thi taan usdi nooh ne us upar hamla karke usda phone khoh lia te usde nal markutai kiiti jis di video usde potevalon banai gayi hai. te pulis nu is di soochna vi ditti par pulis ne usnu warnig deke sulh safai karva ditti Is sabandhi buzurg mahila de pote Charatvir Singh ne keha ki usdi maan Harjit kaur nasha karan di aadat hai te dadai ate pita de nal aksar hi maar kutai kar di hai. usne kaha ki iss vaari markutai di video usde valon hi bana ke viral kiiti gayi si usne manga ki ti ki us di maan de khilaaf sakht karvai kiiti jaave Filhaal is mamle vich mahila Kamisan ne SSP Gurdaspur nu mahila de khilaaf karvai karan de aadesh ddithe han
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Shanker
Oct 01, 2025 11:47:06
Sahibzada Ajit Singh Nagar, Punjab:ਨਗਰ ਨਿਗਮ ਮੋਹਾਲੀ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਆਉਣ ਵਾਲੇ ਸਮੇਂ ਵਿੱਚ ਵਧਾ ਕੇ ਲਇਆ ਜਾਏਗਾ ਪਾਣੀ ਦਾ ਬਿੱਲ। ਨਗਰ ਨਿਗਮ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਚੱਕੇ ਵੱਡੇ ਸਵਾਲ, ਰਿਸ਼ਵਤ ਖੋਰੀ ਨਾਲ ਪਾਸ ਕੀਤੀ ਜਾ ਰਹੀਆਂ ਹਨ ਨਗਰ ਨਿਗਮ ਅਧੀਨ ਪੈਂਦੇ ਪਿੰਡਾਂ ਵਿੱਚ ਬਹੁ ਮੰਜਲਾ ਇਮਾਰਤਾਂ। 29 ਲੱਖ ਰੁਪਏ ਪਾਸ ਹੋਏ ਮੋਹਾਲੀ ਦੇ ਪਾਰਕਾਂ ਲਈ ਲੇਕਿਨ ਲਗਾਏ ਗਏ ਇਕ ਰਾਜਨੀਤਿਕ ਨੇਤਾ ਦੇ ਪਾਰਕ ਵਿੱਚ। ਨਗਰ ਨਿਗਮ ਕਮਿਸ਼ਨਰ ਨੇ ਮੰਨਿਆ ਮੋਹਾਲੀ ਵਿੱਚ ਚੱਲ ਰਿਹਾ ਹੈ ਕੂੜੇ ਦੇ ਧੰਦੇ ਦਾ ਮਾਫੀਆ। ਕਿਹਾ ਜੇਕਰ ਕਾਰਵਾਈ ਕਰਦਾ ਹਾਂ ਤਾਂ ਹੋਵੇਗੀ ਮੇਰੀ ਬਦਲੀ। ਅਧਿਕਾਰੀਆਂ ਵੱਲੋਂ ਹਰ ਵਾਰ ਕਿਹਾ ਜਾਂਦਾ ਹੈ ਕਿ ਵਿਕਾਸ ਕਾਰਜਾਂ ਲਈ ਨਿਗਮ ਕੋਲ ਪੈਸੇ ਹੈ ਨਹੀਂ ਲੇਕਿਨ ਮੋਹਾਲੀ ਸਟੇਟਮੈਂਟ ਸਾਹਮਣੇ ਰੱਖ ਕੇ ਕਿਹਾ ਕਿ ਨਿਗਮ ਕੋਲ ਅਜੇ ਵੀ 15 ਕਰੋੜ ਰੁਪਏ ਬਕਾਇਆ ਲ ਇਹ ਦੇ ਬਾਵਜੂਦ ਵੀ ਮੋਹਾਲੀ ਦੇ ਵਿਕਾਸ ਕਾਰਜਾਂ ਵਿੱਚ ਅਫਸਰਾਂ ਵੱਲੋਂ ਪਾਈਆਂ ਜਾਂਦੀਆਂ ਹਨ ਰੁਕਾਵਟਾਂ। ਮਕੈਨੀਕਲ ਸਵਿਪਿੰਗ ਦਾ ਦਾਇਰਾ ਵਧਾ ਕੇ ਕੀਤਾ ਗਿਆ 22 ਕਿਲੋਮੀਟਰ
0
comment0
Report
KCKhem Chand
Oct 01, 2025 11:45:42
Kot Kapura, Punjab:ਕੋਟਕਪੂਰਾ ਦੀ ਮੁੱਖ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਸਰਕਾਰੀ ਖਰੀਦ ਦਾ ਕੰਮ ਵੀ ਸ਼ੁਰੂ ਕਰਵਾਇਆ ਜਾ ਚੁੱਕਿਆ ਹੈ ਪਰ ਅਜੇ ਤੱਕ ਲਿਫਟਿੰਗ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ ਜਿਸ ਤੇ ਚਲਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਦਾਅਵਾ ਹੈ ਕਿ ਇਸ ਦੀ ਤਕਨੀਕੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਕੱਲ ਤੋਂ ਮੰਡੀ ਵਿੱਚ ਫਸਲ ਦੀ ਲਿਫਟਿੰਗ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਜਾਣਕਾਰੀ ਦੇ ਮੁਤਾਬਕ ਕੋਟਕਪੂਰਾ ਦੀ ਮੁੱਖ ਅਨਾਜ ਮੰਡੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਖਰੀਦ ਦਾ ਕੰਮ ਵੀ ਨਿਰਵਿਗਨ ਜਾਰੀ ਹੈ ਆਕੜਿਆਂ ਦੇ ਮੁਤਾਬਕ ਹੁਣ ਤੱਕ ਤਕਰੀਬਨ 31 ਹਜਾਰ ਝੋਨੇ ਦੇ ਗੱਟੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 29 ਹਜਾਰ ਝੋਨੇ ਦੇ ਗੱਟੇ ਦੀ ਖਰੀਦ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ ਲੇਕਿਨ ਅਜੇ ਤੱਕ ਲਿਫਟਿੰਗ ਸ਼ੁਰੂ ਨਹੀਂ ਹੋਈ। ਇਸ ਮਾਮਲੇ ਵਿੱਚ ਮਜ਼ਦੂਰ ਆਗੂ ਨੇ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਆਮਦ ਹੋਰ ਜਿਆਦਾ ਹੋਵੇਗੀ ਜਿਸ ਦੇ ਚਲਦਿਆਂ ਜੇਕਰ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਦਿੱਕਤਾਂ ਵੱਧ ਸਕਦੀਆਂ ਹੋਣੀਆਂ ਹਨ ਉਹਨਾਂ ਪ੍ਰਸ਼ਾਸਨ ਤੋਂ ਲਿਫਟਿੰਗ ਦਾ ਕੰਮ ਸ਼ੁਰੂ ਕਰਾਉਣ ਦੀ ਮੰਗ ਰੱਖੀ ਅਤੇ ਨਾਲ ਹੀ ਮਜ਼ਦੂਰੀ ਦਾ ਰੇਟ ਵਧਾਉਣ ਲਈ ਸਰਕਾਰ ਦਾ ਧੰਨਵਾਦ ਵੀ ਕੀਤਾ। ਬਾਈਟ ਗੁਰਤੇਜ ਬਿੱਟੂ ਮਜਦੂਰ ਆਗੂ ਇਸ ਸੰਬੰਧ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੈਲਰਾਂ ਦਾ ਲਿੰਕ ਨਾ ਹੋਣ ਕਾਰਨ ਲਿਫਟਿੰਗ ਸ਼ੁਰੂ ਨਹੀਂ ਹੋ ਸਕੀਸੀ ਅਤੇ ਹੁਣ ਸੈਲਰਾਂ ਦਾ ਲਿੰਕ ਹੋ ਚੁੱਕਿਆ ਹੈ ਅਤੇ ਕੱਲ ਸਵੇਰ ਤੋਂ ਲਿਫਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ। ਨਾਲ ਹੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਫਸਲ ਵੇਚਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਬਾਈਟ ਗੁਰਮੀਤ ਸਿੰਘ ਚੇਅਰਮੈਨ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
BKBIMAL KUMAR
Oct 01, 2025 11:04:20
0
comment0
Report
TBTarsem Bhardwaj
Oct 01, 2025 11:04:04
Ludhiana, Punjab:ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਲਈ ਮੰਗਲਵਾਰ ਦੇਰ ਰਾਤ ਲਵਿਸ਼ ਓਬਰਾਏ ਨਾਲ ਸ਼ਗਨ ਸਮਾਰੋਹ ਹੋਇਆ ਲਵਿਸ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਕੋਮਲ ਨਾਲ ਉਸ ਨਾਲ ਦੋਸਤੀ ਸੀ। ਅਤੇ ਹੁਣ ਉਹ ਵਿਆਹ ਦੇ ਬੰਧਨ ਵਿੱਚ ਬੰਧਨ ਜਾ ਰਹੇ ਨੇ ਅਭਿਸ਼ੇਕ ਦਾ ਕਹਿਣਾ ਹੈ। ਉਸਦੀ ਭੈਣ ਉਸ ਲਈ ਲੱਕੀ ਹੈ। ਅਤੇ ਅੱਜ ਮੇਹਦੀ ਦੀ ਰਸਮ ਹੋਵੇਗੀ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਉਬਰਾਏ ਨਾਲ ਕ੍ਰਿਕਟ ਸਟਾਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਦੀ ਸਗਨਾਂ ਦੀ ਰਸਮ ਹੋਈ ਜਿਸ ਤੋਂ ਬਾਅਦ ਅਯੋਗਪਤੀ ਲਵਿਸ਼ ਉਬਰਾਏ ਨੇ ਦੱਸਿਆ ਕਿ ਕੋਮਲ ਨਾਲ ਪਿਛਲੇ ਚਾਰ ਸਾਲਾਂ ਤੋਂ ਉਸਦੀ ਦੋਸਤੀ ਸੀ ਜੋ ਕਿ ਹੁਣ ਵਿਆਹ ਦੇ ਬੰਧਨ ਵਿੱਚ ਬੰਧਨ ਜਾ ਰਹੀ ਹੈ ਉਸਨੇ ਦੱਸਿਆ ਕਿ ਅੱਜ ਉਸਦੀ ਮਹਿੰਦੀ ਸਿਰਾਮਨੀ ਹੈ ਅਤੇ ਉਸ ਤੋਂ ਬਾਅਦ ਤਿੰਨ ਤਰੀਕ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵਿਆਹ ਦਾ ਸਮਾਗਮ ਹੋਵੇਗਾ ਉਸਨੇ ਦੱਸਿਆ ਕਿ ਸਗਨ ਸਮਾਗਮ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਅਤੇ ਕਈ ਉੱਗੇ ਗਾਇਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਮੁਬਾਰਕਬਾਦ ਦਿੱਤੀ ਇਸ ਮੌਕੇ ਲਵੀਸ਼ ਨੇ ਕਿਹਾ ਕਿ ਉਸਦੀ ਪਤਨੀ ਕੋਮਲ ਨੇ ਆਪਣੇ ਭਰਾ ਤੋਂ ਆਪਣੇ ਵਿਆਹ ਦਾ ਗਿਫਟ ਏਸ਼ੀਆ ਟਰਾਫੀ ਦੀ ਮੰਗ ਕੀਤੀ ਸੀ ਅਤੇ ਪਰਮਾਤਮਾ ਨੇ ਇਹ ਵੱਡਾ ਸਤਿਕਾਰ ਬਖਸ਼ਿਆ ਜਿਸ ਤੇ ਉਹ ਵਾਹਿਗੁਰੂ ਦਾ ਧੰਨਵਾਦ ਕਰਦੇ ਹਨ ਲਵਿਸ਼ ਨੇ ਕਿਹਾ ਕਿ ਕੋਮਲ ਆਪਣੇ ਭਰਾ ਅਭਿਸ਼ੇਕ ਸ਼ਰਮਾ ਲਈ ਲੱਕੀ ਚਾਰਮ ਹੈ। ਵਿਆਹ ਦੇ ਸਮਾਗਮਾਂ ਵਿੱਚ ਰੁੱਝੇ ਲੋਵਿਸ਼ ਉਬਰਾਏ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਨਾਲ ਉਸਦਾ ਸਾਲੇ ਜੀਜੇ ਦਾ ਨਹੀਂ ਭਰਾਵਾਂ ਵਾਲਾ ਰਿਸ਼ਤਾ
0
comment0
Report
NLNitin Luthra
Oct 01, 2025 11:02:27
0
comment0
Report
MJManoj Joshi
Oct 01, 2025 10:54:15
Chandigarh, Chandigarh:BJP का पंजाब विरोधी चेहरा जगज़ाहिर हुआ है जो पंजाब मे बाढ़ आई बड़ा नुक़सान हुआ मगर अमित शाह जी को मिले CM ने तीन मामले रखे जिसने Special package देने और SDRF के नियमों मे रियायत देने और चावल के मॉयशचर काम करने की मांग की मदद का विश्वास दिया जो प्रेस रिलीज़ जारी हुई उस में झूठ बोला गया हैं की 12890 करोड़ पड़े हैं उन्हें SDRF के नियमों के अनुसार बांट लो नियमों मे ये काफी कम मुआवजा राशि है उसी के बदलाव की बात CM ने कहा है अवास योजना और NHAI के पैसे भी उसी मे डाल दिये इस से बड़ा पंजाब की रीढ़ की हड्डी मे चुरा BJP मार रहे है अभी तक सरेशल पैकेज नहीं आया SDRF मे 6800रूपये प्रति एकड़ फसल का मुआवजा दिया जा रहा हैं जिसमें केंद्र 5100 पंजाब 1700 देती हैं पराली जलाने को ले कर किसानों को जागरूक किया गया है अब पराली जलाने के मामले कम हुए हैं
0
comment0
Report
PSParambir Singh Aulakh
Oct 01, 2025 10:46:44
Amritsar, Punjab:ਐਸਜੀਪੀਸੀ ਪ੍ਰਧਾਨ ਨੇ ਦੱਸਿਆ ਕਿ ਬਾਬਾ ਰਾਮਦੇਵ ਨੇ ਇਕ ਕਰੋੜ ਰੁਪਏ ਦਾ ਹਰ ਪੀੜਤਾਂ ਲਈ ਸਹਾਇਤਾ ਰਾਸ਼ੀ ਦਿੱਤੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਜੇਕਰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਮੈਂ ਫਿਰ ਦੁਬਾਰਾ ਤੋਂ ਹਾਜ਼ਰ ਹਾਂ। ਪੰਜਾਬ ਚ ਦੁੱਖ ਦੀ ਘੜੀ ਚ ਬਾਬਾ ਰਾਮਦੇਵ ਸਾਡੇ ਨਾਲ ਖੜੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਬਾਬਾ ਰਾਮਦੇਵ ਨੇ ਕਿਹਾ ਕਿ ਇਕ करोੜ ਰੁਪਏ ਕੋਈ ਮਾਇਨੇ ਨਹੀਂ ਰੱਖਦੇ ਇਹ ਸਿਰਫ ਗੁਰੂ ਦੇ ਲਈ ਸੇਵਾ ਹੈ। ਏਸਜੀਪੀਸੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਜੋ ਪੰਜਾਬ ਦੇ ਵਿੱਚ ਹੜ ਆਏ ਹਨ ਪੰਜਾਬ ਦੇ ਲੋਕਾਂ ਨੇ ਬਹੁਤ ਦ੍ਰਿੜਤਾ ਦੇ ਨਾਲ ਇਸ ਨੂੰ ਨਜਿਠਿਆ ਹੈ। ਪੰਜਾਬ ਦੇ ਲੋਕਾਂ ਤੇ ਗੁਰੂਆਂ ਦੀ ਪੂਰੀ ਕਿਰਪਾ ਹੈ ਮਾੜੇ ਸਮੇਂ ਵਿੱਚ ਹੱਥ ਅੱਗੇ ਵਧਾਉਣਾ ਸਾਡਾ ਧਰਮ ਹੈ। ਸਾਰਾ ਹਿੰਦੁਸਤਾਨ ਪੰਜਾਬ ਦੇ ਨਾਲ ਖੜਾ ਹੈ। ਸਰਕਾਰਾਂ ਦੇ ਕੰਮ ਆਪਣੇ ਪੱਧਰ ਤੇ ਹੁੰਦੇ ਹਨ। ਪਰ ਇਸ ਔਖੇ ਸਮੇਂ ਵਿੱਚ ਸਾਰਾ ਹਿੰਦੁਸਤਾਨ ਪੰਜਾਬ ਦੇ ਨਾਲ ਖੜਾ ਹੈ। ਗੁਰਦੁਾਰਾ ਬਾਬਾ ਰਾਮਦੇਵ ਨੇ ਅਪੀਲ ਕੀਤੀ ਕਿ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਵੱਸਦੇ ਹਨ ਉਹ ਪੰਜਾਬ ਦੇ ਨਾਲ ਖੜੇ ਹੋਣ ਤੇ ਐਸਜੀਪੀਸੀ ਨੂੰ ਦਾਨ ਕਰਨ ਕਿਉਂਕਿ ਉਹਨਾਂ ਨੂੰ ਦਿੱਤਾ ਦਾਨ ਸਹੀ ਜਗ੍ਹਾ ਤੇ ਲੱਗ ਰਿਹਾ ਹੈ। ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸੜਕੀ ਹਾਦਸੇ ਬਾਰੇ ਪੁੱਛੇ ਗਏ ਸਵਾਲ ਤੇ ਬੋਲਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਅਵਾਰਾ ਪਸ਼ੂ ਚਾਹੇ ਕੋਈ ਵੀ ਕੁੱਤਾ ਬਿੱਲੀ ਹੋਏ ਹਰ ਕੋਈ ਅਵਾਰਾ ਪਸ਼ੂ ਦੀ ਦੇਖਭਾਲ ਹੋਣੀ ਚਾਹੀਦੀ ਹੈ। ਕਿਉਂਕਿ ਲੋਕਾਂ ਦੀਆਂ ਜਾਨਾਂ ਬਹੁਤ ਕੀਮਤੀ ਹਨ ਸੜਕੀ ਹਾਦਸਿਆਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਚਲੇ ਜਾਂਦੀਆਂ ਹਨ ਇਸ ਕਰਕੇ ਜਿਹੜੇ ਵੀ ਅਵਾਰਾ ਪਸ਼ੂ ਹਨ ਉਹਨਾਂ ਦੀ ਦੇਖਭਾਲ ਹੋਣੀ ਬਹੁਤ ਜਰੂਰੀ ਹੈ。
0
comment0
Report
GPGYAN PRAKASH
Oct 01, 2025 10:46:35
Paonta Sahib, Himachal Pradesh:सिर्फ़ गलत स्पेलिंग वाले चेक पर प्रिंसिपल ने हस्ताक्षर किये गए, चेक वायरल सिरमौर जिले के सरकारी स्कूल के प्रिंसिपल की एक हरकत से शिक्षक और शिक्षा विभाग पर सवाल खड़े हो गए हैं। वरिष्ठ माध्यमिक पाठशाला रोनहाट के प्रिन्सिपिल ने सरकारी पैसे की अदायगी के लिए चेक पर सामान्य शब्दों की अंग्रेजी स्पेलिंग्ज में बहुत सारी गलतियां कर दीं। इसके बाद उन्होंने बिना जाँच के चेक पर मुहर लगाकर हस्ताक्षर कर दिए। 7616 के इस चेक पर हर शब्द की स्पेलिंग गलत लिखी गई है। यह चेक सोशल मीडिया पर वायरल हो गया, जिससे शिक्षा विभाग और प्रिंसिपल की किरकिरी हो रही है। सवाल उठ रहे हैं कि जब बड़े स्कूलों के प्रिंसिपल ऐसे हैं, तो विद्यार्थियों के हाल कितने होंगे। चेक वायरल होने के बाद स्कूल के प्रधानाचार्य ने सफाई दी है कि एक कर्मचारी ने चेक बनाया था और उनकी गलती इतनी है कि उन्होंने बिना पढ़े चेक पर साइन कर दिए और मोहर लगा दी। सरकारी पाला में कहा गया है कि बैंक के एक कर्मचारी ने भी चेक को वायरल किया है। उपनिदेशक हेमेंद्र बाली ने बताया कि जाँच में पाया गया कि यह चेक एक कर्मचारी ने लिखा था। जिस दिन चेक पर प्रिंसिपल के हस्ताक्षर होने थे, उसी दिन स्कूल में परीक्षा चल रही थी। विभाग को बताया गया है कि अत्यधिक व्यवस्था के कारण चेक को जाँचे बिना साइन कर दिया गया और मोहर लगा दी गई। बैंक कर्मचारियों ने नियमों की अवहेलना भी की है, इसलिए बैंक को भी उचित पत्र लिखा गया है।
0
comment0
Report
BSBHARAT SHARMA
Oct 01, 2025 10:37:32
Amritsar, Punjab:ਅੰਮ੍ਰਿਤਸਰ ਪੁਲਿਸ ਵੱਲੋਂ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ, 5 ਗ੍ਰਿਫਤਾਰ ਕੰਟੋਨਮੈਂਟ ਪੁਲਿਸ ਦਾ ਵੱਡਾ ਆਪਰੇਸ਼ਨ: ਨਸ਼ਾ ਤਸਕਰੀ ਰੈਕੇਟ ਬੇਨਕਾਬ ਜੇਲ ਵਿੱਚ ਬੈਠਾ ਸੱਜਨਪ੍ਰੀਤ ਚਲਾ ਰਿਹਾ ਸੀ ਨੈਟਵਰਕ, ਭਰਾ ਸਮੇਤ ਫੜੇ ਗਏ ਅੰਮ੍ਰਿਤਸਰ ਪੁਲਿਸ ਨੇ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਹੇਠ ਵੱਡੀ ਸਫਲਤਾ ਹਾਸਲ ਕੀਤੀ ਹੈ। קאָੰਟੋਨਮੈਂਟ ਥਾਣੇ ਦੀ ਟੀਮ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੌਰਾਨ ਤਿੰਨ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕਰਕੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਸ਼ਿਆਂ ਵਿਰੁੱਧ ਜਾਰੀ ਯੁੱਧ ਵਿੱਚ ਇਹ ਇੱਕ ਵੱਡੀ ਕਾਮਯਾਬੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨਸ਼ਾ ਮਾਫੀਆ ਦਾ ਇਹ ਗਿਰੋਹ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਰਿਹਾ ਸੀ। ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿੱਚ ਨਵਪ੍ਰੀਤ ਅਤੇ ਸਚਿਨਪ੍ਰੀਤ ਦੋ ਭਰਾ ਹਨ, ਜਿਨ੍ਹਾਂ ਦਾ ਸੰਪਰਕ ਗੋਇੰਦਵਾਲ ਜੇਲ ਵਿੱਚ ਬੰਦ ਸੱਜਨਪ੍ਰੀਤ ਨਾਲ ਸੀ। ਸੱਜਨਪ੍ਰੀਤ ਕਮਰਸ਼ੀਅਲ ਮਾਤਰਾ ਦੇ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ, ਪਰ ਜੇਲ ਦੇ ਅੰਦਰੋਂ ਹੀ ਨੈਟਵਰਕ ਚਲਾ ਰਿਹਾ ਸੀ। ਉਸਨੇ ਆਪਣੇ ਭਰਾਵਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਰਵਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਨਪ੍ਰੀਤ, ਲਾਲ ਅਤੇ ਹੋਰ ਸਾਥੀਆਂ ਨੂੰ ਦੋ ਮੋਟਰਸਾਈਕਲਾਂ ਸਮੇਤ ਨਾਕੇ ਦੌਰਾਨ ਫੜਿਆ। ਸ਼ੁਰੂਆਤੀ ਤੌਰ 'ਤੇ 220 ਗ੍ਰਾਮ ਹੈਰੋਇਨ ਬਰਾਮਦ ਹੋਈ, ਪਰ ਪੁੱਛਗਿੱਛ ਦੌਰਾਨ ਪੂਰੀ ਖੇਪ ਦਾ ਪਤਾ ਲੱਗਾ। ਕੁੱਲ ਮਿਲਾ ਕੇ 3 ਕਿਲੋ 32 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹੁਣ ਇਸ ਗਿਰੋਹ ਦੇ ਫਾਇਨੈਂਸ਼ਲ ਐਂਗਲ ਦੀ ਜਾਂਚ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਤੇ ਵੱਡੀਆਂ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਪੁਲਿਸ ਦੀ ਇਹ ਕਾਰਵਾਈ ਨਸ਼ਾ ਤਸਕਰਾਂ ਲਈ ਵੱਡਾ ਝਟਕਾ ਮੰਨੀ ਜਾ ਰਹੀ ਹੈ ਅਤੇ ਇਸ ਨਾਲ ਸਰਹੱਦੇ ਪਾਰੋਂ ਆਉਂਦੇ ਨਸ਼ਿਆਂ ਦੇ ਵੱਡੇ ਮੋਡੀਅਲ ਦਾ ਪਰਦਾਫ਼ਾਸ਼ ਹੋਇਆ ਹੈ.
0
comment0
Report
TSTEJINDER SINGH
Oct 01, 2025 10:31:30
Rupnagar, Punjab:ਆਈਆਈਟੀ ਰੋਪੜ ਵਿਖੇ ਉਭਰਦੇ ਨਵੀਨਤਾ ਹੱਬ 'ਤੇ ਵਿਚਾਰ-ਵਟਾਂਦਰਾ ਰੋਪੜ, ਆਈਆਈਟੀ ਰੋਪੜ ਵਿਖੇ ਮਾਨਯੋਗ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉੱਚ ਸਿੱਖਿਆ ਅਤੇ ਭਾਸ਼ਾਵਾਂ, ਅਤੇ ਸਕੂਲ ਸਿੱਖਿਆ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਾਲ ਇੱਕ ਉੱਚ-ਪੱਧਰੀ ਮੀਟਿੰਗ ਹੋਈ। ਇਹ ਮੀਟਿੰਗ ਪੰਜਾਬ ਦੀ ਤਕਨਾਲੋਜੀ, ਹੁਨਰ ਅਤੇ ਨਵੀਨਤਾ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ。 ਇਸ ਮੌਕੇ 'ਤੇ, ਦੋ ਸਮਝੌਤਾ ਪੱਤਰਾਂ 'ਤੇ ਦਸਤਖਤ ਕੀਤੇ ਗਏ - ਇੱਕ ਆਈਆਈਟੀ ਰੋਪੜ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਸਰਕਾਰ ਵਿਚਕਾਰ, ਅਤੇ ਦੂਜਾ ਆਈਆਈਟੀ ਰੋਪੜ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ, ਰੋਪੜ ਵਿਚਕਾਰ। ਇਹ ਸਮਝੌਤਾ ਪੱਤਰ ਮਾਨਯੋਗ ਮੰਤਰੀ ਸ. ਹਰਜੋਤ ਸਿੰਘ ਬੈਂਸ, ਡਾ. ਪੁਸ਼ਪੇਂਦਰ ਪਾਲ ਸਿੰਘ, ਡੀਨ ਕੈਪਸ, ਆਈਆਈਟੀ ਰੋਪੜ; ਡਾ. ਰਾਧਿਕਾ ਤ੍ਰਿਖਾ, ਸੀਈਓ, ਆਈਆਈਟੀ ਰੋਪੜ ਟੈਕਨਾਲੋਜੀ ਅਤੇ ਇਨੋਵੇਸ਼ਨ ਫਾਊਂਡੇਸ਼ਨ (ਟੀਆਈਐਫ); ਡਾ. ਮੁਕੇਸ਼ ਕੇਸਤਵਾਲ, ਸੀਆਈਓ, ਆਈਆਈਟੀ ਰੋਪੜ ਟੈਕਨਾਲੋਜੀ ਅਤੇ ਇਨੋਵੇਸ਼ਨ ਫਾਊਂਡੇਸ਼ਨ (ਟੀਆਈਐਫ); ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ。
0
comment0
Report
SKSanjeev Kumar
Oct 01, 2025 10:16:21
Bhikhi, Punjab:जिला मानसा में शिवसेना शिंदे ग्रुप के जिला प्रधान चंदन कुमार पर हुआ जानलेवा हमला हमले के दौरान दो नौजवानों ने तलवारों से किया हमला एंकर जिला मानसा में शिवसेना शिंदे ग्रुप के जिला प्रधान चंदन कुमार पर तेज तार हथियारों से दो नौजवानों ने हमला कर दिया जिसमें जिला प्रधान चंदन कुमार गंभीर जख्मी हो गए जख्मी होने के बाद लोगों ने उन्हें मानसा के सिविल अस्पताल में भर्ती करवाया हालत ज्यादा नाजुक होने के कारण उनको बठिंडा के लिए रेफर कर दिया शिवसेना शिंदे ग्रुप के मालवा जोन प्रधान अंकुश ने बताया दो नौजवानों की तरफ से जिला प्रधान के घर के बाहर ही हमला कर दिया हमले में जिला प्रधान गंभीर रूप से जख्मी हो गए ज्यादा खून बहने के कारण सिविल अस्पताल मानसा से उन्हें बठिंडा के लिए रेफर कर दिया अंकुश ने बताया पहले भी मोगा जिले में हमारे एक मेंबर को गोलियां मार कर मौत के घाट उतार दिया था वही अंकुश ने पुलिस प्रशासन से अपील की है दोषियों को जल्दी से जल्दी पकड़ कर उन्हें सजा दी जाए दूसरी ओर डीएसपी बूटा सिंह ने बताया जो भी खूनी झड़प में दोषी है उनको पकड़कर सलाखों के पीछे भेजा जाएगा और किसी को भी मानसा जिले में माहौल खराब करने नहीं दिया जाएगा रिपोर्टर संजीव कुमार भिखी मानसा पंजाब
0
comment0
Report
SKSanjeev Kumar
Oct 01, 2025 10:02:12
Bhikhi, Punjab:जिला मानसा में शिवसेना शिंदे ग्रुप के जिला प्रधान चंदन कुमार पर तेज तलवारों/तार हथियारों से दो नौजवानों ने हमला कर दिया। जिला प्रधान गंभीर जख्मी हो गए और मानसा के सिविल अस्पताल में भर्ती करवाया गया; हालत नाजुक होने के कारण उन्हें बठिंडा के लिए रेफर कर दिया गया। मालवा जोन प्रधान अंकुश ने बताया कि हमला उनके घर के बाहर हुआ। पूर्व में मोगा जिले में हमारे एक सदस्य को गोली मारकर मौत के घाट उतार दिया गया था। अंकुश ने पुलिस प्रशासन से दोषियों को जल्दी पकड़ कर सजा देने की अपील की। दूसरी ओर डीएसपी बूटा सिंह ने कहा कि खूनी झड़प के दोषी को पकड़कर सलाखों के पीछे भेजा जाएगा और मानसा जिले में माहौल खराब नहीं होने दिया जाएगा।
0
comment0
Report
AAAsrar Ahmad
Oct 01, 2025 10:01:15
Noida, Uttar Pradesh:शिक्षा उपनिदेशक हायर डॉक्टर हेमेंद्र बाली संख्या की गलत स्पेलिंग वाले चेक पर प्रिंसिपल ने किया हस्ताक्षर, चेक वायरस संख्या की गलत स्पेलिंग वाले चेक पर प्रिंसिपल ने किया हस्ताक्षर, चेक वायरस एंकर सिरमौर जिले के सरकारी स्कूल के प्रिंसिपल की एक हरकत से शिक्षक और शिक्षा विभाग पर सवाल खड़े हो गए हैं। वरिष्ठ माध्यमिक पाठशाला रोनहाट के प्रिन्सिपिल ने सरकारी पैसे की अदायगी के लिए चेक पर साधारण शब्दों की अंग्रेजी स्पेलिंग्ज में बहुत सारी गलतियां कर दी। बात यही नहीं रुकी प्रधानाचार्य ने बिना जांचे चेक पर मुहर लगा दी और साइन कर दिए। 7616 के इस चेक पर हर शब्द के स्पेलिंग गलत लिखे हैं। किसी ने इस चेक को सोशल मीडिया पर वायरल कर दिया। चेक वायरल होने से शिक्षा विभाग और प्रिंसिपल की जमकर किरकिरी हो रही है। सवाल उठ रहे हैं कि जब बड़े स्कूलों के प्रिंसिपल के यह हाल हैं तो उस स्कूल विद्यार्थियों के क्या हाल होंगे। हालांकि चेक वायरल होने के बाद स्कूल के प्रधानाचार्य ने सफाई दी है; प्रधानाचार्य लाल सिंह का कहना है कि स्कूल के एक कर्मचारी ने चेक बनाया था, उनकी गलती इतनी है कि उन्होंने बिना पढ़े चेक पर साइन कर दिए और मोहर लगा दी। कर्मचारी और प्रिंसिपल का यह कारनामा ऐसे समय पर उजागर हुआ है जब सरकार कई स्कूलों को सीबीएसई पैटर्न पर करने की घोषणा कर चुकी है। अब अंदाजा लगाइए कि जिस सिस्टम के कर्मचारी और प्रिंसिपल को सामान्य संख्याओं के अंग्रेजी में स्पेलिंग भी ठीक से लिखने नहीं आते, वह सीबीएसई पैटर्न में अंग्रेजी के बोझ को कैसे सहन कर पाएंगे।
0
comment0
Report
Dussera 2025
Advertisement
Back to top