Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

गुरदासपुर के जीवनवल बाबरी गांव में गंदा पानी नाली से जमा, दुकानदार परेशान

ASAvtar Singh
Dec 08, 2025 09:22:19
Gurdaspur, Punjab
ਗੁਰਦਾਸਪੁਰ ਦੇ ਪਿੰਡ ਜੀਵਨਵਾਲ ਬੱਬਰੀ ਦੀ ਨਿਕਾਸੀ ਦਾ ਸਾਰਾ ਗੰਦਾ ਪਾਣੀ ਬਾਇਪਾਸ ਤੇ ਇਕੱਠਾ ਹੋਣ ਕਰਕੇ ਆਸ-ਪਾਸ ਦੇ ਦੁਕਾਨਦਾਰ ਕਾਫੀ ਪਰੇਸ਼ਾਨ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਕਰਕੇ ਸਾਰੇ ਪਾਸੇ ਬਦਬੂ ਫੈਲੀ ਹੋਈ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗ੍ਰਾਹਕ ਵੀ ਦੁਕਾਨਾਂ ਤੇ ਨਹੀਂ ਚੜ ਰਿਹਾ ਇਸ ਸਬੰਧੀ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਹੋਇਆ ਸੜਕ ਵਿੱਚ ਟੋਏ ਪਏ ਹੋਣ ਕਰਕੇ ਕਈ ਈ-ਰਿਕਸ਼ਾ ਇੱਥੇ ਪਲਟ ਜਾਂਦੇ ਹਨ ਅਤੇ ਕਈਆਂ ਨੂੰ ਸੱਟਾਂ ਵੀ ਲੱਗੀਆਂ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Dec 08, 2025 11:00:56
Shimla, Himachal Pradesh:देवभूमि संघर्ष समिति ने नजाकत अली हाशमी को बताया जिहादी, कहा- प्रदेश का माहौल खराब करने की हो रही कोशिश हिमाचल के सभी मुसलमान हाशमी से रहें सतर्क- DSS मामले में पार्टी ही नहीं हाशमी, उनका बयान गैर जरूरी संजौली मस्जिद मामले में ऑल हिमाचल मुस्लिम ऑर्गनाइजेशन के अध्यक्ष नजाकत अली हाशमी की प्रेस वार्ता के बाद एक बार फिर विवाद खड़ा हो गया है. हाशमी ने नगर निगम के दफ़्तर जाकर नए नक़्शे को मंज़ूरी दिलवाकर निर्माण लीगल करवाने की बात कही है. इस पर देवभूमि संघर्ष समिति ने नजाकत अली हाशमी पर पलटवार किया है. देवभूमि संघर्ष समिति के संयोजक भारत भूषण और एडवोकेट जगत पॉल ने कहा कि नजाकत अली हाशमी का इस पूरे मामले से कोई लेना-देना नहीं है. वह न तो इस मामले में पार्टी है और न ही प्रतिवादी है. ऐसे में उसका प्रेसवार्ता में झूठ कहना जनता को बरगलाने जैसा है. देवभूमि संघर्ष समिति ने नजाकत अली हाशमी को भी जिहादी मानसिकता वाला शख़्स क़रार दिया. समिति ने कहा कि हाशमी खुद बालूगंज मस्जिद पर कब्जァा करके बैठा है, जिसे सुप्रीम कोर्ट के आदेश के बावजूद वक्फ बोर्ड खाली नहीं करवा सका. देवभूमि संघर्ष समिति ने कहा कि वे अदालत का सम्मान करते हैं. वे अदालत के फैसले पर किसी तरह की कोई टिप्पणी नहीं करना चाहते हैं, लेकिन इस पूरे मामले में केस का बैकग्राउंड बताना ज़रूरी है. हिमाचल प्रदेश नगर निगम एक्ट के मुताबिक, किसी भी पुराने स्ट्रक्चर को तोड़ने या नया स्ट्रक्चर बनाने के लिए अनुमति लेना ज़रूरी है. कानून में किसी के लिए न तो कोई छूट है और न ही विशेष प्रावधान है. ऐसे में बिना अनुमति के पहले स्ट्रक्चर को तोड़ा गया और नोटिस मिले के बावजूद पांच मंज़िला इमारत खड़ी कर दी गई. यह पूरी तरह नियमों के खिलाफ है. देवभूमि संघर्ष समिति को उम्मीद है कि पहले भी फैसले अवैध निर्माण के खिलाफ आया और आने वाले वक्त में भी ऐसा ही होगा, क्योंकि निर्माण कार्य में नियमों को पूरी तरह ताक पर रखा गया.
0
comment0
Report
RBRohit Bansal
Dec 08, 2025 10:53:32
0
comment0
Report
NSNaresh Sethi
Dec 08, 2025 10:49:12
Kot Kapura, Punjab:ਬਹੁਤ ਚਰਚਿਤ ਸੁਖਨਵਾਲਾ ਗੁਰਵਿੰਦਰ ਸਿੰਘ ਹੱਤਿਆਕਾਂਡ ਜਿਸ ਵਿੱਚ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਦੇ ਦੌਰਾਨ ਪੁਲिस ਵੱਲੋਂ ਅਰੋਪੀ ਪਤਨੀ ਰੁਪਿੰਦਰ ਕੌਰ ਉਸ ਦਾ ਆਸ਼ਿਕ ਹਰਕਵਲਪ੍ਰੀਤ ਸਿੰਘ ਅਤੇ ਉਸ ਦਾ ਇੱਕ ਸਾਥੀ ਵਿਸ਼ਵਜੀਤ ਤਿਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਕਿ ਪੁਲਿਸ ਰਿਮਾਂਡ ਤੇ ਚੱਲ ਰਹੇ ਸਨ। ਅੱਜ ਤਿੰਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਮੁੜ ਫਰੀਦਕੋਟ ਦੀ ਸਿਵਲ ਜੱਜ ਜੁਗਰਾਜ ਸਿੰਘ ਦੀ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਅਦਾਲਤ ਵਿੱਚ ਤਿੰਨ ਦਿਨ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਮਾਨਯੋਗ ਅਦਾਲਤ ਵੱਲੋਂ ਦੋਨਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਪੁਲਿਸ ਦੀ ਅਰਜ਼ੀ ਨੂੰ ਰੱਦ ਕਰਦਿਆਂ ਹੋਇਆਂ ਤਿੰਨਾਂ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਫਰੀਦਕੋਟ ਦੀ ਜੇਲ ਵਿੱਚ ਭੇਜ ਦਿੱਤਾ ਗਿਆ। ਵ/ਓ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੁਰਜੰਗਪਾਲ ਨੇ ਦੱਸਿਆ ਕਿ ਅੱਜ ਤਿੰਨੋਂ ਆਰੋਪੀਆਂ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਪੁਲਿਸ ਵਾਲੋਂ ਇਹ ਤਰਕ ਦਿੱਤਾ ਗਿਆ ਕਿ ਆਰੋਪੀਆਂ ਕੋਲੋਂ ਕੁਝ ਮੋਬਾਇਲ ਰਿਕਵਰ ਕਰਾਣੇ ਹਨ ਜਿਸ ਦੇ ਚਲਦੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਵੀ ਹੋਰ ਮੰਗ ਕੀਤੀ ਗਈ ਸੀ। ਪਰ ਮਾਨਯੋਗ ਅਦਾਲਤ ਵੱਲੋਂ ਟਿੱਪਣੀ ਕੀਤੀ ਗਈ ਕਿ ਇਹਨਾਂ ਕੋਲੋਂ ਜਿਹੜੇ ਮੋਬਾਇਲ ਨੇ ਆਲਰੇਡੀ ਰਿਕਵਰ ਕੀਤੇ ਜਾ ਚੁੱਕੇ ਹਨ ਇਸ ਲਈ ਹੁਣ ਪੁਲਿਸ ਰਿਮਾਂਡ ਦੀ ਕੋਈ ਹੋਰ ਜਰੂਰਤ ਨਹੀਂ ਜਿਸ ਤੇ ਚਲਦੇ ਤਿੰਨੋਂ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਫਰੀਦਕੋਟ ਦੀ ਜੇਲ ਵਿੱਚ ਭੇਜ ਦਿੱਤਾ ਗਿਆ। ਹੁਣ ਇਹਨਾਂ ਨੂੰ 22 ਦਸੰਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਬਾਈਟ-ਗੁਰਜੰਗ ਪਾਲ ਸਿੰਘ ਵਕੀਲ
0
comment0
Report
ASAnmol Singh Warring
Dec 08, 2025 10:48:30
Sri Muktsar Sahib, Punjab:ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਪਿੰਡ ਬਾਦਲ ਵਿਖੇ ਜਨਮ ਦਿਨ ਇਕ ਸਦ ਭਾਵਨਾ ਦਿਵਸ ਵਜੌ ਮਨਾਇਆ ਗਿਆ ਇਸ ਮੌਕੇ ਜਿਥੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਗਏ ਉਥੇ ਸਵ ਬਾਦਲ ਦੇ ਲਾਏ ਗਏ ਬੂਤ ਦਾ ਉਦਘਾਟਨ ਕੀਤਾ ਗਿਆ । ਅੱਜ ਪਿੰਡ ਬਾਦਲ ਵਿਖੇ ਸੁਬੇ ਦੇ ਪੰਜ ਵਾਰੀ ਰਹੇ ਸਾਬਕਾ ਮੁੱਖ ਮੰਤਰੀ ਸਵ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ 98 ਵਾ ਜਨਮ ਦਿਨ ਇਕ ਸਦ ਭਾਵਨਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ ਇਸ ਮੌਕੇ ਸਵ ਪ੍ਰਕਾਸ ਸਿੰਘ ਬਾਦਲ ਦੇ ਸਸਕਾਰ ਵਾਲੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਇਆ ਗਿਆ ਇਸ ਮੌਕੇ ਇਸ ਸਮਾਗਮ ਵਿਚ ਅਲੱਗ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ । ਇਸ ਮੌਕੇ ਸਵ ਪ੍ਰਕਾਸ ਸਿੰਘ ਬਾਦਲ ਦਾ ਇਕ ਵੱਡਾ 12 ਫੁੱਟ ਉੱਚੇ ਯਾਦਗਾਰੀ ਬੂਤ ਲਾਇਆ ਗਿਆ ਹੈ ਜਿਸ ਦੀ ਉਪਨਿਗ ਸੂਖਬੀਰ ਸਿੰਘ ਬਾਦਲ ਤੋਂ ਇਲਾਵਾ ਪਾਰਟੀ ਦੇ ਵੱਡੇ ਨੇਤਾਵਾ ਨੇ ਕੀਤੀ ਇਹ ਬੂਤ ਹਮੇਸ਼ਾ ਬਾਦਲ ਦੀ ਯਾਦ ਦਿਵਾਉਦਾ ਰਹੇਗਾ。
0
comment0
Report
SKSanjeev Kumar
Dec 08, 2025 10:35:27
Bhikhi, Punjab:जिला मानसा के कस्बा भिखी के गांव समाआओ में जी मीडिया के चल रहे प्रोग्राम पिंडा दी साथ में विशेष तौर पर बुजुर्गों नौजवानों से बातचीत की गई। जिला परिषद और ब्लॉक समिति चुनाव को लेकर गांव में सरगमिया तेज हो गई हैं। वहीं पर नौजवानों और बुजुर्ग वोटरों ने बताया कि वह सच्चा और ईमानदार उम्मीदवार चुनना चाहेंगे जो उनके गांव का विकास करेगा। गांव के बुजुर्गों ने बताया मौजूदा सरकार की तरफ से कोई सेहत सहूलत नहीं दी जा रही है और ना ही सड़कों और नालियों का काम किया गया है। गांव में कोई खेल ग्राउंड नहीं है। नशे के मुद्दे पर बोलते हुए गांव वासियों ने बताया नशा घर-घर तक पहुंच चुका है और नशे के कारण कई लड़कों की मौत हो चुकी है लेकिन सरकार की तरफ से कोई ध्यान नहीं दिया जा रहा।
84
comment0
Report
KDKuldeep Dhaliwal
Dec 08, 2025 10:33:23
Mansa, Punjab:मानसा जिले के एक प्राइवेट स्कूल के बच्चों द्वारा रोबोट तैयार किया गया है जिसका नाम जारजिशपरीत सिंह और जिसे दस्तार सजाकर पंजाबी लुक दी गई है। यह रोबोट जहां जनरल नॉलेज के प्रति जानकारी देता है वहीं भारत के पीएम और पंजाब के सीएम के प्रति भी जानकारी देता है। इस रोबोट की खास बात यह है कि यह पहाड़ी इलाकों में भी जा सकता है और आग पर भी काबू कर सकता है। पंजाबी लुक में बनाने वाले निजी स्कूल के विद्यार्थियों ने बताया कि इस रोबोट को उन्होंने 3 महीनों में तैयार किया है और महज कुछ भी से ₹25000 में तैयार किया गया है। इस रोबोट में कई फंक्शन जोड़े गए हैं; जय रोबो, जहां कहीं भी आसानी से चल फिर सकता है, कठिन से कठिन जगह पहुंच सकता है, साथ ही कई सवालों के जवाब भी देता है। विद्यार्थियों ने बताया कि रोबोट को AI के जरिए जोड़ा गया है जो देश के पीएम और पंजाब के सीएम के अलावा और भी जानकारी का जवाब देता है और यह आगजनी, घरेलू मोर्चों आदि में भी अपना काम कर सकता है। आने वाले समय में इसमें और तकनीक डालकर अपडेट किया जाएगा। वे पंजाब के रहने वाले हैं और पंजाब का नाम दुनिया में रोशन करना है, इसलिए इस रोबोट का नाम जारजिशपरीत सिंह है, और इसे पंजाबी लुक में सजाया गया है। स्कूल की मैनेजमेंट ने बताया कि सोशल मीडिया के सही तरीके से इस्तेमाल किए जाएं और बच्चों की जागरूकता बढ़े, ताकि भविष्य उज्वल हो सके। बच्चों ने रोबोट को पंजाबी लुक में तैयार किया है और आने वाले समय में और तकनीक से इसे अपडेट करेंगे।
105
comment0
Report
SSSandeep Singh
Dec 08, 2025 10:24:46
Himachal Pradesh:हिमाचल में कड़ाके की ठंड, लाहौल-स्पीति शून्य से नीचे झरने जमे, लकड़ी का शेड आइस में तब्दील, एंकर-हिमाचल प्रदेश में इन दिनों कड़ाके की ठंड पड़ रही है। पहाड़ी जिलों में पारा लगातार लुढ़क रहा है और सबसे ज्यादा असर दिख रहा है प्रदेश के सबसे ठंडे जिले लाहौल-स्पीति में, जहां तापमान लगातार माइनस में रिकॉर्ड किया जा रहा है। लाहौल-स्पीति के इलाके से इन दिनों कुछ बेहद खूबसूरत और हैरान कर देने वाली तस्वीरें सोशल मीडिया पर वायरल हो रही हैं। स्पीति के काजा से महज 16 किलोमीटर के दायरे में बना फॉर्ज़ेन वॉटरफॉल और शेड सैलानियों का आकर्षण केंद्र बना हुआ है। यहाँ गिरता हुआ पानी पूरी तरह जम चुका है। लकड़ी की छोटी-सी झोंपड़ी पर गिरता पानी बर्फ की मोटी परत में बदलकर एक अद्भुत दृश्य पैदा कर रहा है। प्राकृतिक ‘आइस झरना’ और जमी हुई आकृतियां यहां पहुंचने वाले हर पर्यटक को मंत्रमुग्ध कर रही हैं। कड़ाके की ठंड ने भले ही जनजीवन कठिन किया हो, लेकिन इस बर्फीली खूबसूरती ने लाहौल-स्पीति को एक बार फिर विंटर टूरिज़्म का हॉटस्पॉट बना दिया है।
113
comment0
Report
VKVarun Kaushal
Dec 08, 2025 10:23:26
Samrala, Punjab:ਵਿਆਹ ਵਿਚ ਡਾਂਸ ਵਾਲੀ ਸਟੇਜ ’ਤੇ ਭਿੱਢੇ ਬਰਾਤੀਆਂ ਵਿਚਕਾਰ ਹੋ ਗਈ ਖੂਨੀ ਝੜਪ ਪੁਰਾਣੀ ਰੰਜਿਸ਼ ਕਾਰਨ ਹੋਇਆ ਝਗੜਾ, 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਮਾਛੀਵਾੜਾ ਦੇ ਇੱਕ ਮੈਰਿਜ ਪੈਲੇਸ ਵਿਚ ਵਿਆਹ ਵਿਚ ਡਾਂਸ ਵਾਲੀ ਸਟੇਜ ’ਤੇ ਜਦੋਂ ਭੰਗੜਾ ਪੈ ਰਿਹਾ ਸੀ ਤਾਂ ਉੱਥੇ ਬਰਾਤੀ ਜੋ ਆਪਸ ਵਿਚ ਰਿਸ਼ਤੇਦਾਰ ਹਨ, ਦੀ ਖੂਨੀ ਝੜਪ ਹੋ ਗਈ ਜਿਸ ਵਿਚ 2 ਵਿਅਕਤੀ ਜਖ਼ਮੀ ਹੋ ਗਏ। ਥਾਣਾ ਮੁਖੀ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮਾਮੇ ਦੇ ਲੜਕੇ ਬਲਵੀਰ ਸਿੰਘ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੈਲੇਸ ਵਿਚ ਆਇਆ ਸੀ। ਵਿਆਹ ਵਿਚ ਅਸੀਂ ਸਾਰੇ ਭੰਗੜਾ ਪਾ ਰਹੇ ਸੀ ਤਾਂ ਸਟੇਜ ਉੱਪਰ ਸਾਡੇ ਹੀ ਰਿਸ਼ਤੇਦਾਰ ਮਨਿੰਦਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਦిదਾਰ ਸਿੰਘ ਅਤੇ ਅਜਮੇਰ ਸਿੰਘ ਨੇ ਮੇਰੇ ਦੋਸਤ ਦਲਜੀਤ ਸਿੰਘ ਦੇ ਸਿਰ ’ਤੇ ਆ ਕੇ ਸ਼ਰਾਬ ਦੀ ਕੱਚ ਵਾਲੀ ਬੋਤਲ ਮਾਰੀ ਅਤੇ ਇਨ੍ਹਾਂ ਨੇ ਮੇਰੇ ’ਤੇ ਆ ਕੇ ਵੀ ਹਮਲਾ ਕਰ ਸੱਟਾਂ ਮਾਰੀਆਂ। ਬਿਆਨਕਰਤਾ ਅਨੁਸਾਰ ਜਦੋਂ ਮੇਰੀ ਭੈਣ ਤੇ ਮਾਂ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਮੇਰੇ ਗਲ ਵਿਚ ਪਾਈ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ। ਬਿਆਨਕਰਤਾ ਅਨੁਸਾਰ ਇਹ ਝਗੜਾ ਪੁਰਾਣੀ ਰੰਜਿਸ਼ ਕਾਰਨ ਹੋਇਆ ਕਿਉਂਕਿ ਇਨ੍ਹਾਂ ’ਚੋਂ ਮਨਿੰਦਰ ਸਿੰਘ ਜੋ ਕਿ ਮੇਰੀ ਭੂਆ ਦਾ ਲੜਕਾ ਲੱਗਦਾ ਹੈ, ਉਹ ਮੇਰੇ ਤੋਂ ਖਾਰ ਖਾਂਦਾ ਸੀ। ਮਾਛੀਵਾੜਾ ਪੁਲਸ ਵਲੋਂ ਇਸ ਸਬੰਧੀ ਅਣਪਛਾਤਿਆਂ ਸਮੇਤ ਕੁੱਲ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੀ ਧਿਰ ਦੇ ਅਜਮੇਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਭਤੀਜੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ ਅਤੇ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਅਸੀਂ ਵਿਆਹ ਵਿਚ ਬੁਲਾਇਆ ਵੀ ਨਹੀਂ ਉਹ ਸਾਡੀ ਵਿਰੋਧੀ ਧਿਰ ਦੇ ਇੱਕ ਰਿਸ਼ਤੇਦਾਰ ਨਾਲ ਆਏ ਸਨ। ਇਹ ਵਿਅਕਤੀ ਜਾਣਬੁੱਧ ਕੇ ਭੜਕਾਊ ਗੀਤ ਲਗਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਜਿਨ੍ਹਾਂ ’ਚੋਂ ਗੁਰਜੀਤ ਸਿੰਘ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਦੇਰ ਸ਼ਾਮ ਜਦੋਂ ਉਹ ਸਮਰਾਲਾ ਹਸਪਤਾਲ ਤੋਂ ਵਾਪਸ ਆ ਰਹੇ ਸਨ ਤਾਂ ਦੂਜੀ ਧਿਰ ਨੇ ਉਨ੍ਹਾਂ ਨੂੰ ਰਸਤੇ ਵਿਚ ਘੇਰ ਕੇ ਕੁੱਟਿਆ ਅਤੇ ਉਨ੍ਹਾਂ ਦੀ ਥਾਰ ਗੱਡੀ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਜੋ ਕਿ ਇਸ ਸਮੇਂ ਮਾਛੀਵਾੜਾ ਥਾਣਾ ਵਿਖੇ ਖੜ੍ਹੀ ਹੈ। ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਹਸਪਤਾਲ ਵਿਚ ਇਲਾਜ ਅਧੀਨ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਦੂਜੀ ਧਿਰ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ。
96
comment0
Report
PSParambir Singh Aulakh
Dec 08, 2025 10:02:28
Amritsar, Punjab:श्री अकाल तख़्त साहिब सिखों का तख्त है यह हमारा सुप्रीम है FIR होने बारे बोलते हुए जत्थेदार साहिब ने कहा कि SGPC अपने आप एक एक्ट है SGPC वल्लों विभागीय कार्रवाई की गई थी उस वक़्त की अग्जैक्टिव को भी धार्मीक सज़ा लगाई गई थी गियानी हरप्रीत सिंह उस वक़्त जत्थेदार थे यह FIR राजनीति से प्रेरित है दिल्ली के मुख्यमन्त्री रेखा गुप्ता एथे मैंनੂੰ मिलने आए मैंने कहा कि प्रोफेसर दविंदर पाल भुल्लर की रिहाई होनी चाहिए जल्द ही उस फाईल पर दस्तखत करें जो तुम्हारे टेबल पर पई है केजरीवाल जब दिल्ली के मुख्यमंत्री थे उन्होंने उस फाइल पर साइन नहीं किये तो ही प्रोफेसर दविंदर पाल भुल्लर की रिहाई नहीं हो सकी जथेदार श्री अकाल तख्त साहिब ने कहा कि सिख कौम वड्ड ਤੋਂ वड्ड बच्चे पैदा करें सिध्दू मुसेवालां की परिवार की है कि अगर एक बच्चा हुंडा है तो अगर कोई अनहोनी हो जाए तो परिवार को बहुत पीछे मुश्किल आऊंदी है इस लिए सिख कौम तिन-चार बच्चे पैदा करें मैं सारा को ई सलाह दे रहा हूँ हम सारे राज्यसभा और लोक सभा के सदस्यां को चिट्ठियां लिख دی हैं कि वीर बाल दिवस का नाम बदल कर साहिबज़ादे शहीदी दिवस का नाम दिया जाए तुम पार्लियामेंट में सवाल उठाओ और नाम बदलवाओ
164
comment0
Report
RBRohit Bansal
Dec 08, 2025 09:56:55
Chandigarh, Chandigarh:ਪਟਿਆਲਾ ਦੇ ਐਸਐਸਪੀ ਦੀ ਵਾਇਰਲ ਆਡੀਓ ਦਾ ਮਾਮਲਾ ਇਸ ਮਾਮਲੇ ਵਿੱਚ ਕਾਰਵਾਈ ਲਈ ਅਕਾਲੀ ਦਲ ਨੇ ਹਾਈ ਕੋਰਟ ਵਿੱਚ ਕੀਤੀ PIL ਦਾਖਿਲ ਸਰਕਾਰੀ ਵਕੀਲ ਨੇ ਕਿਹਾ ਇਹ ਪਬਲਿਕ ਇੰਟਰਸਟ ਨਹੀਂ ਇਹ ਪਬਲਿਕਸਿਟੀ ਇੰਟਰਸਟ (ਵਾਹਾਵਾਹੀ ਖੱਟਣ ਦਾ ਮਾਮਲਾ) ਸਰਕਾਰੀ ਵਕੀਲ ਨੇ ਕਿਹਾ ਇਹ AI ਹੈ ਅਤੇ ਜਿਸ ਡਿਵਾਈਸ ਤੋਂ ਇਹ ਵੀਡਿਓ ਬਣਾਈ ਗਈ ਉਹ ਜਮਾ ਨਹੀਂ ਕਰਵਾਈ ਗਈ ਸਭਤੋਂ ਪਹਿਲਾ ਸੁਖਬੀਰ ਬਾਦਲ ਨੇ ਵੀਡਿਉ ਅੱਪਲੋਡ ਕੀਤੀ ਫਿਰ ਬਾਕੀ ਲੋਕਾਂ ਨੇ ਕੀਤੀ ਇਲੈਕਸ਼ਨ ਕਮਿਸ਼ਨ ਵੱਲੋਂ ਡੀਜੀਪੀ ਪੰਜਾਬ ਨੂੰ ਇਸ ਮਾਮਲੇ ਦੇ ਅੱਪਡੇਟ ਲਈ ਕਿਹਾ ਗਿਆ ਡੀਜੀਪੀ ਨੇ ਦੱਸਿਆ ਇਸ ਮਾਮਲੇ ਵਿੱਚ FIR ਹੋ ਚੁੱਕੀ ਹੈ ਅਤੇ ADGP L&O ਨੂੰ ਜਾਂਚ ਲਈ ਕਿਹਾ ਹੈ ਮਾਮਲੇ ਦੀ ਸੁਣਵਾਈ ਜਾਰੀ ਅਕਾਲੀ ਦਲ ਦੇ ਵਕੀਲ ਨੇ ਕਿਹਾ ਮਜਠਿਆ, ਰਾਜਾ ਸਾਂਸੀ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੇ ਪੇਪਰ ਰੱਦ ਕਰ ਦਿੱਤੇ ਗਏ ਕਾਂਗਰਸ ਦੇ ਵਕੀਲ ਨੇ ਕਿਹਾ ਸਾਡੇ ਉਮੀਦਵਾਰ ਨਾਲ ਵੀ ਇਹੀ ਹੋਇਆ ਕਈ ਉਮੀਦਵਾਰ ਦੇ ਪੇਪਰ ਹੀ ਖੋ ਲਏ ਗਏ 10 December ਨੂੰ ਅਗਲੀ ਸੁਣਵਾਈ
160
comment0
Report
Advertisement
Back to top