Back
पूर्व मुख्यमंत्री प्रकाश सिंह बादल का 98वां जन्मदिन बदल गांव में श्रद्धांजलि दिवस
ASAnmol Singh Warring
Dec 08, 2025 10:48:30
Sri Muktsar Sahib, Punjab
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਪਿੰਡ ਬਾਦਲ ਵਿਖੇ ਜਨਮ ਦਿਨ ਇਕ ਸਦ ਭਾਵਨਾ ਦਿਵਸ ਵਜੌ ਮਨਾਇਆ ਗਿਆ ਇਸ ਮੌਕੇ ਜਿਥੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਗਏ ਉਥੇ ਸਵ ਬਾਦਲ ਦੇ ਲਾਏ ਗਏ ਬੂਤ ਦਾ ਉਦਘਾਟਨ ਕੀਤਾ ਗਿਆ ।
ਅੱਜ ਪਿੰਡ ਬਾਦਲ ਵਿਖੇ ਸੁਬੇ ਦੇ ਪੰਜ ਵਾਰੀ ਰਹੇ ਸਾਬਕਾ ਮੁੱਖ ਮੰਤਰੀ ਸਵ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ 98 ਵਾ ਜਨਮ ਦਿਨ ਇਕ ਸਦ ਭਾਵਨਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ ਇਸ ਮੌਕੇ ਸਵ ਪ੍ਰਕਾਸ ਸਿੰਘ ਬਾਦਲ ਦੇ ਸਸਕਾਰ ਵਾਲੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਇਆ ਗਿਆ ਇਸ ਮੌਕੇ ਇਸ ਸਮਾਗਮ ਵਿਚ ਅਲੱਗ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ । ਇਸ ਮੌਕੇ ਸਵ ਪ੍ਰਕਾਸ ਸਿੰਘ ਬਾਦਲ ਦਾ ਇਕ ਵੱਡਾ 12 ਫੁੱਟ ਉੱਚੇ ਯਾਦਗਾਰੀ ਬੂਤ ਲਾਇਆ ਗਿਆ ਹੈ ਜਿਸ ਦੀ ਉਪਨਿਗ ਸੂਖਬੀਰ ਸਿੰਘ ਬਾਦਲ ਤੋਂ ਇਲਾਵਾ ਪਾਰਟੀ ਦੇ ਵੱਡੇ ਨੇਤਾਵਾ ਨੇ ਕੀਤੀ ਇਹ ਬੂਤ ਹਮੇਸ਼ਾ ਬਾਦਲ ਦੀ ਯਾਦ ਦਿਵਾਉਦਾ ਰਹੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowDec 08, 2025 11:25:080
Report
KKKIRTIPAL KUMAR
FollowDec 08, 2025 11:24:440
Report
MTManish Thakur
FollowDec 08, 2025 11:24:230
Report
MSManish Shanker
FollowDec 08, 2025 11:07:5386
Report
SGSatpal Garg
FollowDec 08, 2025 11:04:5916
Report
ADAnkush Dhobal
FollowDec 08, 2025 11:00:5691
Report
RBRohit Bansal
FollowDec 08, 2025 10:53:3231
Report
NSNaresh Sethi
FollowDec 08, 2025 10:49:1257
Report
RKRAMAN KHOSLA
FollowDec 08, 2025 10:47:2292
Report
MJManoj Joshi
FollowDec 08, 2025 10:36:51152
Report
AMAjay Mahajan
FollowDec 08, 2025 10:36:10148
Report
SKSanjeev Kumar
FollowDec 08, 2025 10:35:27113
Report
KDKuldeep Dhaliwal
FollowDec 08, 2025 10:33:23203
Report
SSSanjay Sharma
FollowDec 08, 2025 10:26:58206
Report