Back
फतेहगढ़ के पास डूबे युवक बलविंदर सिंह की मौत, परिवार मदद की मांग
NLNitin Luthra
Feb 09, 2026 03:02:44
Batala, Punjab
ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਅਤੇ ਫਤਿਹਗੜ ਚੂੜੀਆਂ ਦੇ ਨਜਦੀਕ ਪਿੰਡ ਸਮਰਾਏ ਦੇ ਨੌਜਵਾਨ ਦੀ ਡੁੱਬਈਚ ਭੇਦਭਰੀ ਹਾਲਤਚ ਮੌਤ. ਪਰਿਵਾਰ ਕੋਲ ਡੁੱਬਈ ਤੋਂ ਵਾਪਿਸ ਲਾਸ਼ ਮਗਵਾਉਣ ਜੋਗੇ ਵੀ ਪੈਸੇ ਨਹੀਂ ਹਨ. ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ. ਮਰਤਕ ਦੇ ਪਿਤਾ ਅਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ— ਕੋਈ ਵੀ ਮਰਦ ਨਹੀਂ ਬਚਿਆ ਘਰ. ਘਰ ਵਿਚ ਮਾਂ ਸਮੇਤ ਤਿੰਨ ਵਿਧਵਾ ਅਤੇ ਪੰਜ ਹਨ ਛੋਟੇ ਬੱਚੇ. ਘਰ ਦੇ ਕੱਚੇ ਕੋਠੇ ਤੇ ਗਰੀਬੀ ਦੇ ਰਹੇ ਹਨ ਗਵਾਹੀ. ਪਰਿਵਾਰ ਨੇ ਸਮਾਜ ਸੇਵੀ ਅਦੇ ਦਾਣੀ ਸੱਜਣਾਂ ਅੱਗੇ ਲਾਸ਼ ਭਾਰਤ ਮਗਵਾਉਣ ਅਤੇ ਮਾਲੀ ਮਦਦ ਲਈ ਲਗਾਈ ਗੁਹਾਰ. ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਅਤੇ ਫਤਿਹਗੜ ਨਜਦੀਕ ਪਿੰਡ ਸਮਰਾਏ ਦਾ ਨੌਜਵਾਨ ਬਲਵਿੰਦਰ ਸਿੰਘ 32 ਸਾਲ ਪੁੱਤਰ ਮੁੱਖਾ ਸਿੰਘ 6 ਮਹੀਨੇ ਪਹਿਲਾਂ ਘਰ ਦੀ ਤੰਗੀ ਅਤੇ ਗਰੀਬੀ ਦੀ daladਲ ਤੋਂ ਨਿਕਲਨ ਦੀ ਨੀਅਤ ਨਾਲ ਡੁੱਬਈ ਗਿਆ ਸੀ ਜਿਸ ਦੀ ਉੱਥੇ ਭੇਦਭਰੀ ਹਾਲਤਚ ਮੌਤ ਹੋਣ ਦੀ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁਟ ਪਿਆ ਹੈ ਕਿਉਂ ਕਿ ਪਰਿਵਾਰ ਕੋਲ ਡੁੱਬਈ ਤੋਂ ਭਾਰਤ ਆਪਣੇ ਪਿੰਡ ਪੈਸੇ ਮਗਵਾਉਣ ਜੋਗੇ ਵੀ ਪੈਸੇ ਨਹੀਂ ਹਨ ਜਿਸ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਮਿੱਰਤਕ ਨੌਜਵਾਨ ਦੀ ਮਾਤਾ ਪੰਮੋ–ਪਤਨੀ ਪ੍ਰਵੀਨ ਕੁਮਾਰੀ ਅਤੇ ਚਾਚੇ ਦੇ ਪੁਤ੍ਰ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਘਰ ਅੱਤ ਦੀ ਗਰੀਬੀ ਹੈ ਅਤੇ 6 ਮਹੀਨੇ ਪਹਿਲਾਂ ਉਨਾਂ ਦਾ ਲੜਕਾ ਡੁੱਬਈ ਗਿਆ ਸੀ ਜਿਸ ਦੀ 4 ਫਰਵਰੀ ਨੂੰ ਭੇਦਭਰੀ ਹਾਲਤਚ ਮੌਤ ਹੋ ਗਈ ਹੈ। ਉਨਾਂ ਨੇ ਦੱਸਿਆ ਕਿ ਉਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਨਾਂ ਦੇ ਲੜਕੇ ਦੀ ਕਿਸ ਕਾਰਨ ਮੌਤ ਹੋਈ ਹੈ। ਉਨਾਂ ਨੇ ਰੋਕੇ ਹੋਏ ਦੱਸਿਆ ਕਿ ਉਨਾਂ ਕੋਲ ਲਾਸ਼ ਵਾਪਸ ਲਿਅਉਂਣ ਲਈ ਇੱਕ ਵੀ ਪੈਸਾ ਨਹੀਂ ਹੈ ਅਤੇ ਨਾ ਹੀ ਘਰ ਖਰਚਨ ਨੂੰ ਕੋਈ ਪੈਸਾ। ਮਿ੍ਰਤਕ ਦੀ ਮਾਂ ਨੇ ਰੌਂਦੇ ਹੋਏ ਦੱਸਿਆ ਕਿ ਪਤੀ ਅਤੇ ਵੱਡੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਨਾਂ ਦੇ ਘਰ ਕਮਾਉਣ ਵਾਲਾ ਕੋਈ ਵੀ ਮਰਦ ਨਹੀਂ ਰਹਿਆ ਅਤੇ ਘਰ ਖਾਣ ਵਾਲੇ 5 ਛੋਟਿਆ ਬੱਚਿਆਂ ਸਮੇਤ 3 ਵਿਧਵਾ ਔਰਤਾਂ ਹਨ ਅਤੇ ਉਨਾਂ ਦੇ ਕੱਚੇ ਘਰ ਵੀ ਡਿਗਣ ਵਾਲੇ ਹਨ ਅਤੇ ਰੋਟੀ ਖਾਣੀ ਵੀ ਮੁਸ਼ਕਲ ਹੋਈ ਪਈ ਹੈ। ਉਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਣੀ ਸੱਜਣਾਂ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨਾਂ ਦੇ ਲੜਕੇ ਦੀ ਮਰਤਕ ਦੇਹ ਵਾਪਿਸ ਲਿਅਉਣ ਅਤੇ ਘਰ ਦੀ ਰੋਜੀ ਰੋਟੀ ਅਤੇ ਮਕਾਨਾਂ ਲਈ ਮਦਦ ਕੀਤੀ ਜਾਏ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
0
Report
VSVARUN SHARMA
FollowFeb 09, 2026 04:17:420
Report
VSVARUN SHARMA
FollowFeb 09, 2026 04:17:310
Report
TSTEJINDER SINGH
FollowFeb 09, 2026 04:17:170
Report
AZAbhinva zeepunjabi
FollowFeb 09, 2026 04:02:14Noida, Uttar Pradesh:Ajit Doval met senior Canadian officials in Ottawa on February 6 and 7, with both sides agreeing on steps to deepen security cooperation.
0
Report
VSVARUN SHARMA
FollowFeb 09, 2026 04:01:550
Report
NSNaresh Sethi
FollowFeb 09, 2026 03:46:070
Report
ASAnmol Singh Warring
FollowFeb 09, 2026 03:45:35Sri Muktsar Sahib, Punjab:ਡੀੂਟੀ ਦੌਰਾਨ ਰੇਡ ਕਰਨ ਗਏ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਬਰੀਵਾਲਾ ਦੇ ਹੌਲਦਾਰ ਲਖਵੀਰ ਸਿੰਘ ਦੀ ਹਾਰਟ ਅਟੈਕ ਕਾਰਨ ਹੋਈ ਮੌਤ।
0
Report
SNSUNIL NAGPAL
FollowFeb 09, 2026 03:33:230
Report
RBRohit Bansal
FollowFeb 09, 2026 03:17:540
Report
AZAbhinva zeepunjabi
FollowFeb 09, 2026 02:45:47Noida, Uttar Pradesh:GOVERNOR OF PUNJAB & ADMINISTRATOR OF CHANDIGARH GULAB CHAND KATARIA VISITS & OFFERS PRAYERS AT SACHKHAND SRI DARBAR SAHIB.
0
Report
AZAbhinva zeepunjabi
FollowFeb 09, 2026 02:45:36Noida, Uttar Pradesh:RAMBAN (J&K): TOURISTS THRONG NATHATOP AMID HEAVY SNOWFALL/ VISUALS/ REAX Feb 09, 2026 07:16 (IST)
0
Report
MSManish Shanker
FollowFeb 08, 2026 17:16:380
Report
BSBHARAT SHARMA
FollowFeb 08, 2026 17:16:20Amritsar, Punjab:ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਨੇ ਅਤੇ ਅੱਜ ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਸੇਵਾ ਵੀ ਕਰਨਗੇ。
0
Report