Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

चंडीगढ़: पत्रकार दविंदर सिंह सड़क हादसे में मौत, मौके पर मदद नहीं मिली

RBRohit Bansal
Feb 09, 2026 03:17:54
Chandigarh, Chandigarh
ਚੰਡੀਗੜ੍ਹ ਤੋਂ ajit group ਦੇ ਪੱਤਰਕਾਰ ਦਵਿੰਦਰ ਸਿੰਘ ਦੀ ਸੜਕ ਹਾਦਸੇ ਚ ਮੌਤ ਦੇਰ ਰਾਤ ਮਹਾਲੀ ਕਚਹਿਰੀਆਂ ਦੇ ਕੋਲ ਡਿਵਾਈਡਰ ਨਾਲ ਟਕਰਾਇਆ ਮੋਟਰਸਾਈਕਲ ਮੌਕੇ ਤੇ ਕੋਈ ਐਮਰਜੈਂਸੀ ਸੇਵਾ ਨਾ ਹੋਣ ਕਾਰਨ ਨਹੀਂ ਲਜਾਇਆ ਜਾ ਸਕਿਆ ਹਸਪਤਾਲ ਮੌਕੇ ਤੇ ਹੀ ਦਵਿੰਦਰ ਸਿੰਘ ਨੇ ਜਿਆਦਾ ਖੂਨ ਬਹਿਣ ਕਾਰਨ ਤੋੜਿਆ ਦਮ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Feb 09, 2026 04:59:06
Patran, Punjab:श्री नैणा देवी मंदिर, लाखवाली बस्ती पातड़ां से 15वीं महादेव कांवड़ यात्रा का शुभारंभ किया गया। इस अवसर पर 71 शिवभक्तों का जत्था हरिद्वार से गंगा जल लाने के लिए रवाना हुआ। यात्रा से पूर्व मंदिर परिसर में विधिवत पूजा-अर्चना की गई और शिवभक्तों ने “बोल बम” के जयकारों के साथ प्रस्थान किया। कांवड़ यात्रा में शामिल शिवभक्त हरिद्वार से गंगा जल लेकर पैदल यात्रा करते हुए 15 फरवरी को पातड़ां पहुंचेंगे, जहां गंगा जल से भगवान शिव का जलाभिषेक किया जाएगा। यात्रा के दौरान शिवभक्तों में भारी उत्साह और श्रद्धा देखने को मिली। इस मौके पर कांवड़ यात्रा के प्रधान राजकुमार सहित सभी सदस्य उपस्थित रहे और यात्रा की सफलता व मंगलकामना के लिए भगवान शिव से प्रार्थना की गई।
0
comment0
Report
VSVARUN SHARMA
Feb 09, 2026 04:17:42
Mansurwal Dona, Punjab:121/exclusive interview संत सीचेवाल द्वारा चुनावी घोषणापत्र को कानूनी मान्यता दिलाने के लिए राज्यसभा में संशोधन विधेयक पेश लोक प्रतिनिधित्व अधिनियम, 1951 में संशोधन करने वाले विधेयक के पारित होने से चुनावी घोषणापत्र को मिलेगी कानूनी गारंटी विधेयक पारित होने पर चुनावी घोषणापत्र काग़ज़ का टुकड़ा मात्र नहीं रह जाएगा कपूरथला : राजनीतिक धोखाधड़ी के ख़िलाफ़ एक बड़ा कदम उठाते हुए राज्यसभा सांसद और पर्यावरणविद् संत बलबीर सिंह सीचेवाल ने राज्यसभा में लोक प्रतिनिधित्व अधिनियम 1951 (संशोधन) विधेयक, 2025 को प्राइवेट मेंबर बिल के रूप में प्रस्तुत किया है। इस विधेयक का उद्देश्य भारतीय राजनीति में चुनावी वादों को कानूनन जवाबदेही के दायरे में लाना है। इसे चुनावी घोषणापत्रों को कानूनी मान्यता देने की दिशा में एक ऐतिहासिक पहल माना जा रहा है। संत सीचेवाल ने कहा कि यदि यह बिल पारित होता है, तो चुनाव के समय जनता से किए गए वादे केवल भाषणों और काग़ज़ों तक सीमित नहीं रहेंगे, बल्कि उन्हें पूरा करना सरकारों की कानूनी ज़िम्मेदारी बन जाएगी। उन्होंने कहा कि आज़ादी के बाद से अब तक राजनीतिक दल जनता से बड़े-बड़े वादे करते आए हैं, लेकिन सत्ता में आने के बाद उनकी कोई जवाबदेही तय नहीं होती। इसके कारण लोकतंत्र में जनता का भरोसा लगातार कमजोर होता जा रहा है। विधेयक के अनुसार, अब प्रत्येक राजनीतिक दल या गठबंधन को अपना चुनावी घोषणापत्र चुनाव आयोग के पास अनिवार्य रूप से जमा कराना होगा। प्रत्येक वादे को अल्पकालिक, मध्यमकालिक और दीर्घकालिक श्रेणियों में विभाजित करना होगा तथा उसकी समय-सीमा, अनुमानित लागत, धन के स्रोत और अपेक्षित परिणाम स्पष्ट रूप से दर्ज करने होंगे। सरकारों को वादों की प्रगति पर नियमित रिपोर्ट देनी होगी, जिसे एक विशेष ऑनलाइन पोर्टल के माध्यम से सार्वजनिक किया जाएगा। वादों की निगरानी के लिए सेवानिवृत्त सुप्रीम कोर्ट न्यायाधीश की अध्यक्षता में एक स्वतंत्र मॉनिटरिंग समिति गठित की जाएगी, जो हर वर्ष अपनी रिपोर्ट संसद में प्रस्तुत करेगी। इस बिल में सख़्त प्रावधान भी शामिल किए गए हैं। वादे पूरे न करने पर पहले चेतावनी, फिर लाखों रुपये का जुर्माना, और जानबूझकर गलत जानकारी देने पर सार्वजनिक निंदा के साथ भारी आर्थिक दंड का प्रावधान किया गया है। संत सीचेवाल ने बताया कि यह विधेयक भारत के सर्वोच्च न्यायालय के 2013 और 2021 के फैसलों पर आधारित है, जिनमें अदालत ने स्पष्ट रूप से कहा था कि चुनावी घोषणাপत्रों के लिए एक ठोस कानूनी ढांचा बनाया जाना चाहिए। उन्होंने कहा कि यह कानून चुनावी घोषणापत्र को केवल एक “राजनीतिक घोषणा” से ऊपर उठाकर “जनता के साथ कानूनी अनुबंध” बनाएगा। यह विधेयक उन करोड़ों मतदाताओं की आवाज़ है जो विश्वास के साथ वोट डालते हैं, लेकिन बाद में स्वयं को ठगा हुआ महसूस करते हैं。
0
comment0
Report
VSVARUN SHARMA
Feb 09, 2026 04:17:31
Mansurwal Dona, Punjab:मनकीरत औलख के गीत ‘असलहा’ पर आपत्ति, बीजेपी नेता ने दी डीजीपी को शिकायत पंजाब में गन कल्चर को बढ़ावा देने वाले गीतों पर प्रतिबंध के बावजूद ऐसे गानों की रिलीज थमने का नाम नहीं ले रही है। ताजा मामला मशहूर पंजाबी सिंगर मनकीरत औलख के नए गीत ‘असलहा’ का सामने आया है। इस गीत को लेकर बीजेपी पंजाब ट्रेड सेल के को-कन्वीनर अरविंद शर्मा ने कड़ा ऐतराज जताया है। अरविंद शर्मा ने गीत को हिंसा के लिए उकसाने वाला बताते हुए पंजाब के डीजीपी गौरव यादव को इस संबंध में लिखित शिकायत भेजी है। उन्होंने मांग की है कि गीत पर तुरंत रोक लगाई जाए और इसे यूट्यूब समेत सभी डिजिटल प्लेटफॉर्म्स से हटाया जाए। गौरतलब है कि यह गीत 6 फरवरी को ही रिलीज़ हुआ है。 डीजीपी को दी शिकायत में अरविंद शर्मा ने कहा कि पंजाब पहले ही नशा, गैंगवार और अवैध हथियारों जैसी गंभीर समस्याओं से जूझ रहा है। ऐसे माहौल में ‘असलहा’ जैसे गीत युवाओं को हिंसा की ओर प्रेरित कर सकते हैं और यह कानून-व्यवस्था के लिए सीधा खतरा हैं। उन्होंने कहा कि सरकार द्वारा गन कल्चर वाले गीतों पर बैन लगाए जाने के बावजूद लगातार ऐसे गाने रिलीज किए जा रहे हैं। अरविंद शर्मा ने मांग की कि इस गीत को तुरंत सभी डिजिटल और सोशल मीडिया प्लेटफॉर्म्स से हटाया जाए। इसके साथ ही उन्होंने सरकार और पुलिस प्रशासन से अपील की कि भविष्य में ऐसे कंटेंट को रोकने के लिए डिजिटल प्लेटफॉर्म्स के लिए सख्त गाइडलाइंस जारी की जाएं, ताकि युवाओं को हिंसा से दूर रखा जा सके。 बाइट अरविंद शर्मा
0
comment0
Report
TSTEJINDER SINGH
Feb 09, 2026 04:17:17
Rupnagar, Punjab:ਰੋਪੜ। ਐਤਵਾਰ ਦੇਰ ਸ਼ਾਮ ਰੋਪੜ ਬਾਈਪਾਸ ’ਤੇ ਚਾਈਨਾ ਡੋਰ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ। ਮੋਰਿੰਡਾ ਤੋਂ ਰੋਪੜ ਦੇ ਅਲੀਪੁਰ ਪਿੰਡ ਵੱਲ ਜਾ ਰਹੇ 65 ਸਾਲਾ ਅਮਰੀਕ ਸਿੰਘ ਦੀ ਬਾਈਕ ਵਿੱਚ ਸੜਕ ਉੱਤੇ ਲਟਕ ਰਹੀ ਚਾਈਨਾ ਡੋਰ ਅਚਾਨਕ ਫਸ ਗਈ। ਹਾਦਸੇ ਵੇਲੇ ਬਾਈਕ ’ਤੇ ਉਸ ਦੀ پਤਨੀ ਅਤੇ پੋਤੀ ਵੀ ਸਵਾਰ ਸਨ, ਜੋ ਗਨੀਮਤ ਨਾਲ ਸੁਰੱਖਿਅਤ ਰਹੀਆਂ। ਚਾਈਨਾ ਡੋਰ ਅਮਰੀਕ ਸਿੰਘ ਦੀ ਬਾਂਹ ’ਤੇ ਇੰਨੀ ਤੇਜ਼ੀ ਨਾਲ ਲੱਗੀ ਕਿ ਬਾਂਹ ਗਹਿਰਾਈ ਤੱਕ ਕੱਟ ਗਈ। ਜਖ਼ਮ ਇੰਨਾ ਗੰਭੀਰ ਸੀ ਕਿ ਮਾਸਪੇਸ਼ੀਆਂ ਅਤੇ ਨਸਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਘਾਇਲ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਡਾ. G P S Sangha ਨੇ ਦੱਸਿਆ ਕਿ ਕਰੀਬ 15 ਤੋਂ 20 ਟਾਂਕੇ ਲਗੇ ਹਨ ਅਤੇ ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਹੈ। ਡਾਕਟਰਾਂ ਨੇ ਚਾਈਨਾ ਡੋਰ ਨੂੰ ਜਾਨਲੇਵਾ ਦੱਸਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਦੀ ਮੰਗ ਕੀਤੀ ਹੈ。
0
comment0
Report
VSVARUN SHARMA
Feb 09, 2026 04:01:55
0
comment0
Report
NSNaresh Sethi
Feb 09, 2026 03:46:07
Kot Kapura, Punjab:ਫਰੀਦਕੋਟ ਵੀਖੇ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ 9 ਫਰਵਰੀ ਨੂੰ ਐਸਐਸਪੀ ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਅੱਜ ਹੋਈ ਮੀਟਿੰਗ ਦੌਰਾਨ ਪੁਲਿਸ ਵੱਲੋਂ ਕਿਸਾਨ ਜਥੇਬੰਦੀ ਨਾਲ ਸੰਬੰਧਿਤ ਮਸਲਿਆਂ ਦੀ ਜਾਂਚ ਲਈ ਐਸਆਈਟੀ ਬਣਾਉਣ ਅਤੇ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਨੀਆ ਤੋਂ ਇਲਾਵਾ ਸੂਬਾ ਪੱਧਰੀ ਆਗੂ ਕਾਕਾ ਸਿੰਘ ਕੋਟੜਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਲੰਮੀ ਚਰਚਾ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਆਪਸੀ ਸਹਿਮਤੀ ਬਣੀ। ਜਾਣਕਾਰੀ ਅਨੁਸਾਰ ਫਰੀਦਕੋਟ ਦੇ ਪਿੰਡ ਫਿੱਡੇ ਕਲਾਂ, ਮੁਮਾਰਾ ਅਤੇ ਕੁਝ ਹੋਰ ਪਿੰਡਾਂ ਵਿੱਚ ਕਿਸਾਨਾਂ ਨਾਲ ਜੁੜੇ ਮਸਲਿਆਂ ’ਚ ਪੁਲਿਸ ਵਲੋਂ ਯੋਗ ਕਾਰਵਾਈ ਨਾ ਹੋਣ ਦੇ ਰੋਸ਼ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਪੁਲਿਸ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਸੀ। ਇਸ ਦੌਰਾਨ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਵੱਖ-ਵੱਖ ਪਿੰਡਾਂ ਵਿੱਚ ਐਸਐਸਪੀ ਦੇ ਪੁਤਲੇ ਵੀ ਫੂਕੇ ਗਏ ਸਨ। ਜਥੇਬੰਦੀ ਵੱਲੋਂ 9 ਫਰਵਰੀ ਨੂੰ ਐਸਐਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ। ਕਿਸ਼ਾਨ ਜਥੇਬੰਦੀ ਦੇ ਐਕਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਐਸਪੀ ਡਰ ਜੋਗੇਸ਼ਵਰ ਸਿੰਘ ਗੁਰਾਇਆ ਸਮੇਤ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਅਤੇ ਡੀਐਸਪੀ ਜੈਤੋ ਇਕਬਾਲ ਸਿੰਘ ਸੰਧੂ ਵੀ ਸ਼ਾਮਲ ਹੋਏ। ਆਪਸੀ ਸਹਿਮਤੀ ਬਣਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 9 ਫਰਵਰੀ ਦੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਯੋਗ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਕਰਕੇ ਉਹਨਾਂ ਨੇ ਅਗਲਾ ਐਕਸ਼ਨ ਮੁਲਤਵੀ ਕੀਤਾ ਹੈ। ਹਾਲਾਂਕਿ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਮੁੜ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ।
0
comment0
Report
SNSUNIL NAGPAL
Feb 09, 2026 03:33:23
Fazilka, Punjab:गलती से पाकिस्तान सरहद पार कर पाकिस्तान गए फाजिल्का के अमृतपाल के अब वापस लौटने का रास्ता साफ हो गया है । 8 महीने बाद अब अमृतपाल फाजिल्का वापस लौटेगा । दरअसल फाजिल्का सेक्टर के किसान अमृतपाल की रिहाई को लेकर खबर सामने आ रही है सरहदी गांव खैरेके उताड़ का किसान अमृतपाल 21 जून 2025 को अनजाने में अंतरराष्ट्रीय सीमा पार कर पाकिस्तान पहुंच गया था किसान के पिता जगराज सिंह के अनुसार अमृतपाल खेत में चूहों को बेहोश करने वाली दवा का छिड़काव कर रहा था दवा के असर और उसके बाद चाय पीने की वजह से उसे चक्कर आने लगे और बेहोशी की हालत में वह गलती से पाक सीमा में दाखिल हो गया उसे पाकिस्तानी रेंजर्स ने हिरासत में ले लिया था । गत दिन पाकिस्तान की जेल में बंद पंजाब के 7 लोगों की सजा पूरी होने के बाद रिहाई की गई है जिनकी एंबेसी बुधवार को क्लियर हो गई थी । जगराज सिंह के अनुसार अमृतपाल के केस की एंबेसी शुक्रवार को क्लियर हो चुकी है । और किसी भी समय अमृतपाल की रिहाई हो सकती है । पाकिस्तान की अदालत ने अमृत पाल को एक महीने के कारावास और 50 हजार के जुर्माने की सजा सुनाई थी । जो पूरी हो चुकी है । अमृतपाल पिछले कुछ समय से पाकिस्तान की कोट लखपत जेल में बंद है । उसकी गिरफ्तारी के बाद से ही भारतीय सीमा सुरक्षा बल और स्थानीय प्रशासन निरंतर पाकिस्तानी अधिकारियों के संपर्क में फ्लैग मीटिंग और कूटनीतिक बातचीत के जरिए उसकी रिहाई के लिए निरंतर प्रयास किया जा रहे थे । रिहाई की खबर मिलते ही फाजिल्का सेक्टर में सुरक्षा और प्रशासनिक हलचल तेज हो गई है अमृतपाल के परिवार ने इस खबर पर राहत की सांस ली । अमृतपाल के पिता जगराज सिंह के अनुसार 4 फरवरी को अमृतपाल ने पाक जेल से फोन पर जानकारी दी है कि उसकी एंबेसी क्लियर हो चुकी और शीघ्र ही रिहाई की संभावना है उन्होंने बताया कि पाक जेल में बंद भारतीय कैदियों को जेल अफसरों की निगरानी में परिवार के साथ हर बुधवार को 20 मिनट तक बात करने की इजाजत होती है । इसी के तहत अमृतपाल से उनकी बात हुई है
0
comment0
Report
NLNitin Luthra
Feb 09, 2026 03:02:44
Batala, Punjab:ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਅਤੇ ਫਤਿਹਗੜ ਚੂੜੀਆਂ ਦੇ ਨਜਦੀਕ ਪਿੰਡ ਸਮਰਾਏ ਦੇ ਨੌਜਵਾਨ ਦੀ ਡੁੱਬਈਚ ਭੇਦਭਰੀ ਹਾਲਤਚ ਮੌਤ. ਪਰਿਵਾਰ ਕੋਲ ਡੁੱਬਈ ਤੋਂ ਵਾਪਿਸ ਲਾਸ਼ ਮਗਵਾਉਣ ਜੋਗੇ ਵੀ ਪੈਸੇ ਨਹੀਂ ਹਨ. ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ. ਮਰਤਕ ਦੇ ਪਿਤਾ ਅਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ— ਕੋਈ ਵੀ ਮਰਦ ਨਹੀਂ ਬਚਿਆ ਘਰ. ਘਰ ਵਿਚ ਮਾਂ ਸਮੇਤ ਤਿੰਨ ਵਿਧਵਾ ਅਤੇ ਪੰਜ ਹਨ ਛੋਟੇ ਬੱਚੇ. ਘਰ ਦੇ ਕੱਚੇ ਕੋਠੇ ਤੇ ਗਰੀਬੀ ਦੇ ਰਹੇ ਹਨ ਗਵਾਹੀ. ਪਰਿਵਾਰ ਨੇ ਸਮਾਜ ਸੇਵੀ ਅਦੇ ਦਾਣੀ ਸੱਜਣਾਂ ਅੱਗੇ ਲਾਸ਼ ਭਾਰਤ ਮਗਵਾਉਣ ਅਤੇ ਮਾਲੀ ਮਦਦ ਲਈ ਲਗਾਈ ਗੁਹਾਰ. ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਅਤੇ ਫਤਿਹਗੜ ਨਜਦੀਕ ਪਿੰਡ ਸਮਰਾਏ ਦਾ ਨੌਜਵਾਨ ਬਲਵਿੰਦਰ ਸਿੰਘ 32 ਸਾਲ ਪੁੱਤਰ ਮੁੱਖਾ ਸਿੰਘ 6 ਮਹੀਨੇ ਪਹਿਲਾਂ ਘਰ ਦੀ ਤੰਗੀ ਅਤੇ ਗਰੀਬੀ ਦੀ daladਲ ਤੋਂ ਨਿਕਲਨ ਦੀ ਨੀਅਤ ਨਾਲ ਡੁੱਬਈ ਗਿਆ ਸੀ ਜਿਸ ਦੀ ਉੱਥੇ ਭੇਦਭਰੀ ਹਾਲਤਚ ਮੌਤ ਹੋਣ ਦੀ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁਟ ਪਿਆ ਹੈ ਕਿਉਂ ਕਿ ਪਰਿਵਾਰ ਕੋਲ ਡੁੱਬਈ ਤੋਂ ਭਾਰਤ ਆਪਣੇ ਪਿੰਡ ਪੈਸੇ ਮਗਵਾਉਣ ਜੋਗੇ ਵੀ ਪੈਸੇ ਨਹੀਂ ਹਨ ਜਿਸ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਮਿੱਰਤਕ ਨੌਜਵਾਨ ਦੀ ਮਾਤਾ ਪੰਮੋ–ਪਤਨੀ ਪ੍ਰਵੀਨ ਕੁਮਾਰੀ ਅਤੇ ਚਾਚੇ ਦੇ ਪੁਤ੍ਰ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਘਰ ਅੱਤ ਦੀ ਗਰੀਬੀ ਹੈ ਅਤੇ 6 ਮਹੀਨੇ ਪਹਿਲਾਂ ਉਨਾਂ ਦਾ ਲੜਕਾ ਡੁੱਬਈ ਗਿਆ ਸੀ ਜਿਸ ਦੀ 4 ਫਰਵਰੀ ਨੂੰ ਭੇਦਭਰੀ ਹਾਲਤਚ ਮੌਤ ਹੋ ਗਈ ਹੈ। ਉਨਾਂ ਨੇ ਦੱਸਿਆ ਕਿ ਉਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਨਾਂ ਦੇ ਲੜਕੇ ਦੀ ਕਿਸ ਕਾਰਨ ਮੌਤ ਹੋਈ ਹੈ। ਉਨਾਂ ਨੇ ਰੋਕੇ ਹੋਏ ਦੱਸਿਆ ਕਿ ਉਨਾਂ ਕੋਲ ਲਾਸ਼ ਵਾਪਸ ਲਿਅਉਂਣ ਲਈ ਇੱਕ ਵੀ ਪੈਸਾ ਨਹੀਂ ਹੈ ਅਤੇ ਨਾ ਹੀ ਘਰ ਖਰਚਨ ਨੂੰ ਕੋਈ ਪੈਸਾ। ਮਿ੍ਰਤਕ ਦੀ ਮਾਂ ਨੇ ਰੌਂਦੇ ਹੋਏ ਦੱਸਿਆ ਕਿ ਪਤੀ ਅਤੇ ਵੱਡੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਨਾਂ ਦੇ ਘਰ ਕਮਾਉਣ ਵਾਲਾ ਕੋਈ ਵੀ ਮਰਦ ਨਹੀਂ ਰਹਿਆ ਅਤੇ ਘਰ ਖਾਣ ਵਾਲੇ 5 ਛੋਟਿਆ ਬੱਚਿਆਂ ਸਮੇਤ 3 ਵਿਧਵਾ ਔਰਤਾਂ ਹਨ ਅਤੇ ਉਨਾਂ ਦੇ ਕੱਚੇ ਘਰ ਵੀ ਡਿਗਣ ਵਾਲੇ ਹਨ ਅਤੇ ਰੋਟੀ ਖਾਣੀ ਵੀ ਮੁਸ਼ਕਲ ਹੋਈ ਪਈ ਹੈ। ਉਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਣੀ ਸੱਜਣਾਂ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨਾਂ ਦੇ ਲੜਕੇ ਦੀ ਮਰਤਕ ਦੇਹ ਵਾਪਿਸ ਲਿਅਉਣ ਅਤੇ ਘਰ ਦੀ ਰੋਜੀ ਰੋਟੀ ਅਤੇ ਮਕਾਨਾਂ ਲਈ ਮਦਦ ਕੀਤੀ ਜਾਏ.
0
comment0
Report
MSManish Shanker
Feb 08, 2026 17:16:38
Sahibzada Ajit Singh Nagar, Punjab:ਮੋਹਾਲੀ ਸੈਕਟਰ-66 ਨਸ਼ਾ ਮੁਕਤੀ ਕੇਂਦਰ ਤੋਂ 35–40 ਨੌਜਵਾਨ ਫਰਾਰ, ਡਾਕਟਰਾਂ ਤੇ ਸਿਕਿਉਰਟੀ ਗਾਰਡਾਂ ਨਾਲ ਕੁੱਟਮਾਰ ਪੰਜਾਬ ਸਰਕਾਰ ਵੱਲੋਂ ਸੈਕਟਰ-66 ਮੋਹਾਲੀ ਵਿੱਚ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕੇਂਦਰ ਵਿੱਚ ਦਾਖ਼ਲ 35 ਤੋਂ 40 ਨੌਜਵਾਨ ਡਾਕਟਰਾਂ ਅਤੇ ਸਿਕਿਉਰਟੀ ਗਾਰਡਾਂ ਨਾਲ ਕੁੱਟਮਾਰ ਕਰਕੇ ਫਰਾਰ ਹੋ ਗਏ। ਜ਼ਖ਼ਮੀ ਡਾਕਟਰਾਂ ਅਤੇ ਸਿਕਿਉਰਟੀ ਕਰਮਚਾਰੀਆਂ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਵਿੱਚ ਸੁਰੱਖਿਆ ਦੇ ਪ੍ਰਬੰਧ ਨਾ-ਮਾਤਰ ਹਨ, ਜਦਕਿ ਨਸ਼ਾ ਛੱਡਣ ਆਏ ਨੌਜਵਾਨਾਂ ਦੀ ਗਿਣਤੀ ਕਾਫ਼ੀ ਵੱਧ ਹੈ। ਇਸ ਕਮਜ਼ੋਰੀ ਦਾ ਫਾਇਦਾ ਚੁੱਕਦੇ ਹੋਏ ਨੌਜਵਾਨ ਪਹਿਲਾਂ ਵੀ ਕਈ ਵਾਰ ਹਿੰਸਾ ਕਰਕੇ ਫਰਾਰ ਹੋ ਚੁੱਕੇ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਈ ਵਾਰ ਸੂਚਿਤ ਕੀਤਾ ਗਿਆ, ਪਰ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਫੜੇ ਗਏ ਨਸ਼ੇੜੀਆਂ ਨੂੰ ਇਸ ਕੇਂਦਰ ਵਿੱਚ ਛੱਡਿਆ ਗਿਆ ਸੀ, ਜਿੱਥੋਂ 15–20 ਨੌਜਵਾਨ ਕੰਧਾਂ ਟੱਪ ਕੇ ਫਰਾਰ ਹੋ ਗਏ ਸਨ, ਹਾਲਾਂਕਿ ਕੁਝ ਨੂੰ ਬਾਅਦ ਵਿੱਚ ਕਾਬੂ ਕਰ ਲਿਆ ਗਿਆ ਸੀ。
0
comment0
Report
Advertisement
Back to top