Back
AAP ने बटाला में पार्कों के उद्घाटन से विकास का चरण शुरू किया
NLNitin Luthra
Mar 29, 2026 08:17:41
Batala, Punjab
ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਬਟਾਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬਣਨ ਵਾਲੀਆਂ ਪਾਰਕਾਂ ਦਾ ਕੀਤਾ ਗਿਆ ਉਦਘਾਟਨ ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਸੈਰਗਾਹ ਅਤੇ ਹਰਿਆ ਭਰਿਆ ਬਟਾਲਾ ਬਣਾਉਣ ਲਈ ਇਹ ਉਪਰਾਲੇ ਕੀਤੇ ਜਾ ਰਹੇ ਆ ਲਗਾਤਾਰ ਬਟਾਲੇ ਦੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਈਏ ਖਰਚ ਕੀਤੇ ਜਾ ਰਹੇ ਜਿਸ ਦੀ ਲੜੀ ਤਹਿਤ ਅੱਜ ਵੀ ਬਟਾਲਾ ਦੇ ਵਿੱਚ ਪਾਰਕਾਂ ਦੇ ਉਦਘਾਟਨ ਕੀਤੇ ਜਾ ਰਹੇ ਆ ਔਰ ਇਸ ਦੇ ਨਾਲ ਨਾਲ ਹੋਰ ਵੀ ਜਿੰਨੇ ਵੀ ਕਾਰਜ ਹਨ ਉਹ ਸੰਪੰਨ ਕੀਤੇ ਜਾ ਰਹੇ ਨਾਲ ਹੀ ਵਿਧਾਇਕ ਅਲਸੀ ਨੇ ਕਿਹਾ ਕਿ 75 ਸਾਲਾਂ ਤੋਂ ਜਿਹੜੇ ਕੰਮ ਨਹੀਂ ਸੀ ਹੋਏ ਆਮ ਆਦਮੀ ਪਾਰਟੀ ਲਗਾਤਾਰ ਉਹ ਕੰਮ ਕਰ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RMRakesh Malhi
FollowMar 29, 2026 09:21:24586
Report
AZAbhinva zeepunjabi
FollowMar 29, 2026 09:17:31495
Report
RKRAMAN KHOSLA
FollowMar 29, 2026 09:16:36544
Report
DVDEVENDER VERMA
FollowMar 29, 2026 08:32:27965
Report
RKRAJESH KATARIA
FollowMar 29, 2026 08:26:131049
Report
RBRohit Bansal
FollowMar 29, 2026 08:26:00979
Report
BSBHARAT SHARMA
FollowMar 29, 2026 08:19:16994
Report
KDKuldeep Dhaliwal
FollowMar 29, 2026 08:03:421092
Report
MJManoj Joshi
FollowMar 29, 2026 07:51:43969
Report
AZAbhinva zeepunjabi
FollowMar 29, 2026 07:50:291096
Report
BSBALINDER SINGH
FollowMar 29, 2026 07:32:151018
Report
KSKuldeep Singh
FollowMar 29, 2026 07:30:441099
Report
ASARVINDER SINGH
FollowMar 29, 2026 07:30:201078
Report
MTManish Thakur
FollowMar 29, 2026 06:52:311025
Report