Back
पटियाला में भारी बारिश, किसानों की फसल कटाई के समय चिंता बढ़ी
BSBALINDER SINGH
Mar 29, 2026 07:32:15
Patiala, Punjab
Patiala
ਪਟਿਆਲਾ ਦੇ ਵਿੱਚ ਭਾਰੀ ਬਾਰਿਸ਼।
ਬਾਰਿਸ਼ ਨੇ ਕਿਸਾਨਾਂ ਦੀਆਂ ਵਧਾਈਆਂ ਚਿੰਤਾਵਾਂ
ਅੱਜ ਸਵੇਰ ਤੋਂ ਹੀ ਪਟਿਆਲਾ ਜ਼ਿਲੇ ਦੇ ਵਿੱਚ ਭਾਰੀ ਬਾਰਿਸ਼ ਦੇ ਚਲਦਿਆਂ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਨਜ਼ਰ ਆ ਰਹੀ ਹੈ।
ਦੱਸ ਦੀਏ ਕਿ ਹਾੜੀ ਦੀ ਫਸਲ ਪੱਕ ਕੇ ਤਿਆਰ ਸੀ ਅਤੇ ਕੁਝ ਦਿਨਾਂ ਦੇ ਵਿੱਚ ਫਸਲ ਦੀ ਕਟਾਈ ਸ਼ੁਰੂ ਹੋਣ ਵਾਲੀ ਸੀ ਅਤੇ ਅੱਜ ਸਵੇਰ ਤੋਂ ਹੀ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲਈ ਅਤੇ ਕਿਸਾਨਾਂ ਦੀ ਪੱਕੀ ਫਸਲ ਦੇ ਉੱਪਰ ਪਿਆ ਮੀਂਹ ਕਿਸਾਨਾਂ ਦੇ ਚਹਿਰੇ ਮੁਰਝਾ ਦਿੱਤੇ ।
ਪਿੰਡ ਬਠੋਈ ਦੇ ਇੱਕ ਕਿਸਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਪੰਜ ਛੇ ਦਿਨਾਂ ਤੱਕ ਕਣਕ ਦੀ ਕਟਾਈ ਸ਼ੁਰੂ ਹੋਣ ਵਾਲੀ ਸੀ ਅਤੇ ਇਸ ਸਮੇਂ ਦਾ ਪਿਆ ਮੀਂਹ ਕਣਕ ਦੇ ਝਾੜ ਦੇ ਉੱਪਰ ਕਾਫੀ ਅਸਰ ਪਵੇਗਾ ਉਹਨਾਂ ਕਿਹਾ ਕਿ ਜਿਸ ਹਿਸਾਬ ਦੇ ਨਾਲ ਬਾਰਿਸ਼ ਪੈ ਰਹੀ ਹੈ ਉਸ ਹਿਸਾਬ ਦੇ ਨਾਲ ਕਣਕ ਦਾ ਅੱਧਾ ਝਾੜ ਖਤਮ ਹੋ ਜਾਵੇਗਾ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਬਾਂਹ ਫੜੇ ਅਤੇ ਕਿਸਾਨਾਂ ਨੂੰ ਯੋਗ ਮੁਆਵਜੇ ਦੇ ਲਈ ਕਦਮ ਚੁੱਕੇ ਜਾਣ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowMar 29, 2026 08:32:270
Report
RKRAJESH KATARIA
FollowMar 29, 2026 08:26:13695
Report
RBRohit Bansal
FollowMar 29, 2026 08:26:00635
Report
BSBHARAT SHARMA
FollowMar 29, 2026 08:19:16630
Report
NLNitin Luthra
FollowMar 29, 2026 08:17:41449
Report
KDKuldeep Dhaliwal
FollowMar 29, 2026 08:03:421060
Report
MJManoj Joshi
FollowMar 29, 2026 07:51:43944
Report
AZAbhinva zeepunjabi
FollowMar 29, 2026 07:50:29979
Report
KSKuldeep Singh
FollowMar 29, 2026 07:30:441055
Report
ASARVINDER SINGH
FollowMar 29, 2026 07:30:201078
Report
MTManish Thakur
FollowMar 29, 2026 06:52:311025
Report
ASAnmol Singh Warring
FollowMar 29, 2026 06:51:441061
Report
DSDEVINDER SHARMA
FollowMar 29, 2026 06:15:531000
Report
NSNaresh Sethi
FollowMar 29, 2026 05:46:041072
Report