Back
ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਬਸਤੀ ਭੱਟੀਆਂ ਵਾਲੀ ਵਿਖੇ ਲੱਗਿਆ ਲੋਕ ਸੁਵਿਧਾ ਕੈਂਪ ਫਿਰੋਜ਼ਪੁਰ ਵਿਖੇ ਲਗਾਇਆ
Firozpur, Punjab
ਪੰਜਾਬ ਸਰਕਾਰ ਦੇ 'ਆਪ ਦੀ ਸਰਕਾਰ ਆਪ ਦੇ ਦੁਆਰ' ਪ੍ਰੋਗ੍ਰਾਮ ਅੰਤर्गत, ਫਿਰੋਜ਼ਪੁਰ ਦੇ ਭੱਟੀਆਂ ਵਾਲੀ ਵਸਤੀ ਵਿੱਚ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਵਿਸ਼ੇਸ਼ ਤੌਰ ਤੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਵਿਧਾਇਕ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ 'ਤੇ ਸਰਕਾਰੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ।
1
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Faridkot, Punjab:
ਐਂਕਰ
ਆਮਦਨ ਤੋਂ ਜਿਆਦਾ ਜਾਇਦਾਦ ਦੇ ਮਾਮਲੇ ਚ ਘਿਰੇ ਬਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਹਿਰਾਸਤ 'ਚ ਲਿਆ ਗਿਆ ਸੀ ਅਤੇ ਸੱਤ ਦਿਨ ਦੇ ਪੁਲਿਸ ਰਿਮਾਂਡ ਤੇ ਚੱਲ ਰਹੇ ਸਨ,ਅੱਜ ਉਨ੍ਹਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਮੋਹਾਲੀ ਅਦਾਲਤ ਚ ਪੇਸ਼ ਕੀਤਾ ਜਾਣਾ ਹੈ ਜਿਸ ਨੂੰ ਲੈਕੇ ਅੱਜ ਪੰਜਾਬ ਭਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ ਚ ਮੋਹਾਲੀ ਅਦਾਲਤ ਚ ਪੁਹੰਚ ਉਨ੍ਹਾਂ ਨਾਲ ਮੁਲਾਕਾਤ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਵੱਡੀ ਗਿਣਤੀ ਚ ਅਕਾਲੀ ਆਗੂਆਂ ਨੂੰ ਘਰ ਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਕੁੱਜ ਨੂੰ ਹਿਰਾਸਤ ਚ ਲਿਆ ਗਿਆ।ਇਸੇ ਦੇ ਚੱਲਦੇ ਅੱਜ ਫਰੀਦਕੋਟ ਤੋਂ ਮੋਹਾਲੀ ਜ਼ਾ ਰਹੇ ਅਕਾਲੀ ਵਰਕਰਾਂ ਦੇ ਇੱਕ ਕਾਫਲੇ ਨੂੰ ਰਾਉਂਡ ਅੱਪ ਕਰ ਫਰੀਦਕੋਟ ਪੁਲਿਸ ਵੱਲੋਂ ਮੁਦਕੀ ਪੁਲਸ ਚੌਂਕੀ ਚ ਲਿਜਾਈਆ ਗਿਆ।ਇਸ ਮੌਕੇ ਅਕਾਲੀ ਆਗੂ ਅਮਨ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਸਾਫ ਜਾਹਰ ਹੈ ਕੇ ਸਰਕਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਕਰ ਕਿੰਨੀ ਡਰੀ ਹੋਈ ਹੈ ਜਿਨ੍ਹਾਂ ਵੱਲੋਂ ਅੱਜ ਪੰਜਾਬ ਭਰ ਚ ਅਕਾਲੀ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਜਾ ਰਿਹਾ ਯਾ ਹਿਰਾਸਤ ਚ ਲਿਆ ਜ਼ਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿਆਸੀ ਰੰਜਜ਼ ਕੱਢਣ ਲਈ ਝੂਠੇ ਪਰਚੇ ਪਾਉਣ ਦੀ ਜੋ ਪ੍ਰਥਾ ਆਪ ਸਰਕਾਰ ਵੱਲੋਂ ਚਲਾਈ ਗਈ ਹੈ ਉਨ੍ਹਾਂ ਲਈ ਘਾਤਕ ਸਾਬਤ ਹੋਵੇਗੀ।
ਬਾਈਟ- ਅਮਨ ਵੜਿੰਗ ਅਕਾਲੀ ਆਗੂ
0
Share
Report
Firozpur, Punjab:
फ़िरोज़पुर केंद्रिया जेल मे लगातार जेल कर्मिओ की तलाशी दौरान नशा और मोबाइल फ़ोन बरामद हो रहे है कल फिर जेल मे तैनात पेसको कर्मचारी जो की जेल मे बाहर थ्रो करता था को फ़िरोज़पुर पुलिस ने पकड़ा है के पास से दो टच मोबाइल फ़ोन बरामद हुए है और जेल के बाहर से थ्रो किये गए पैकेट मे से 4 मोबाइल फ़ोन बरामद हुए है टोटल 6 फ़ोन बरामद किये गए है थाना सिटी मे पेसको कर्मचारी पर मामला दर्ज कर उसे गिरफ्तार कर लिया गया है
बाइट सुखविंदर सिंह डी एस पी सिटी
0
Share
Report
Firozpur, Punjab:
पाकिस्तानी ड्रोन अटैक में पत्नी के बाद अब पति लखविंदर सिंह की भी इलाज दोरान अस्पताल में हुई मौत
लुधियाना के डी एम सी अस्पताल में चल रहा था इलाज
पंजाब के जिला फिरोजपुर के 9- 10 मई की रात को गांव खाई में पाकिस्तानी ड्रोन गिरने के कारण एक घर में लगी आग थी जिसमें एक ही परिवार के तीन लोग घायल हुए थे जिम दो लोगों पति पत्नी को लुधियाना अस्पताल में रेफर कर दिया गया था जिसमें घायल जेरे इलाज सुखविंदर कौर की मौत 13 मई को हो गई है अब कल देर रात लखविंदर सिंह की मौत हो गई है
लखविंदर सिंह भी इस हादसे में 70 प्रतिशत जल चुके थे
पिछले 7 8 दिनों से लखविंदर सिंह की सेहत ज्यादा खराब हो रही थी अंदर इंफेक्शन होने के कारण उनको वेंटिलेटर पर रखा गया था और उनके डायलिसिस भी हो रहे थे
0
Share
Report
Ajnala, Punjab:
Ajnala
ਅਜਨਾਲਾ ਨੇੜੇ ਸੜਕ ਹਾਦਸੇ ਵਿੱਚ ਛੁੱਟੀ ਆਏ ਫੌਜੀ ਜਵਾਨ ਸਮੇਤ ਦੋ ਦੀ ਮੌਤ,
ਦੋ ਨੌਜਵਾਨ ਜਖਮੀ
ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਦੋ ਮੋਟਰਸਾਇਕਲਾਂ ਦੀ ਹੋਈ ਆਮੋ ਸਾਹਮਣੇ ਟੱਕਰ ਵਿੱਚ ਇਕ ਦਿਨ ਪਹਿਲਾਂ ਛੁੱਟੀ ਆਏ ਇੱਕ ਫੌਜੀ ਜਵਾਨ ਸਮੇਤ ਪਿੰਡ ਨੰਗਲ ਵੰਝਾਂਵਾਲਾ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ,ਜਦਕਿ ਇਸ ਹਾਦਸੇ ਵਿੱਚ ਦੋ ਹੋਰ ਨੌਜਵਾਨ ਗੰਭੀਰ ਰੂਪ ਜਖਮੀ ਹੋ ਗਏ ਜੋ ਇਸ ਸਮੇਂ ਜੇਰੇ ਇਲਾਜ ਹਨ I
ਇਸ ਹਾਦਸੇ ਵਿੱਚ ਇਸ ਦੁਨੀਆਂ ਨੂੰ ਛੱਡ ਕੇ ਚਲੇ ਜਾਣ ਵਾਲੇ ਫੌਜੀ ਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਅਤੇ ਦੂਸਰੇ ਨੌਜਵਾਨ ਦੀ ਪਹਿਚਾਣ ਆਕਾਸ਼ ਮਸੀਹ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋਕੇ ਆ ਰਹੇ ਸਨ ਕਿ ਸਾਹਮਣੇ ਪਾਸਿਓਂ ਆਏ ਇੱਕ ਮੋਟਰਸਾਈਕਲ ਸਵਾਰ ਛੁੱਟੀ ਆਏ ਫੌਜੀ ਨੌਜਵਾਨ ਨਾਲ ਟੱਕਰ ਹੋ ਗਈ ਜਿਸ ਦੌਰਾਨ ਦੋ ਦੀ ਮੌਤ ਹੋ ਗਈ ਅਤੇ ਦੀ ਗੰਭੀਰ ਰੂਪ ਚ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
ਬਾਈਟ : ਹਰਮਨਜੀਤ ਸਿੰਘ
Byte: ਸਤਪਾਲ ਮ੍ਰਿਤਕ ਦਾ ਰਿਸ਼ਤੇਦਾਰ
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਅਜਨਾਲ ਦੇ ਐਸਐਚ ਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
Byte: ਮੁਖਤਿਆਰ ਸਿੰਘ ਐਸ.ਐਚ.ਓ ਅਜਨਾਲਾ
0
Share
Report
Faridkot, Punjab:
ਐਂਕਰ
ਫਰੀਦਕੋਟ ਕੋਟਕਪੂਰਾ ਰੋਡ ਤੇ ਬਣੇ ਇੱਕ ਨਿੱਜੀ ਹੋਟਲ ਸ਼ਾਹੀ ਹਵੇਲੀ ਤੇ ਅੱਜ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ । ਦੱਸ ਦਈਏ ਕਿ ਪ੍ਰਸ਼ਾਸਨ ਮੁਤਾਬਕ ਹੋਟਲ ਮਾਲਕਾਂ ਵੱਲੋਂ ਸੜਕ ਦੀ ਜਗ੍ਹਾ ਤੇ ਨਜਾਇਜ ਉਸਾਰੀ ਕੀਤੀ ਹੋਈ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਹਿਲਾਂ ਇਹ ਜਗ੍ਹਾ ਨੂੰ ਖਾਲੀ ਕਰਨ ਦਾ ਨੋਟਿਸ ਵੀ ਜਾਰੀ ਹੋ ਚੁੱਕਾ ਸੀ। ਪਰ ਦੂਜੇ ਪਾਸੇ ਦੱਸ ਦਈਏ ਕਿ ਹੋਟਲ ਮਾਲਕ ਵੱਲੋਂ ਇਸ ਉਸਾਰੀ ਨੂੰ ਕਿਤੇ ਨਾ ਕਿਤੇ ਜਾਇਜ਼ ਦੱਸਿਆ ਸੀ ਪਰ ਅੱਜ ਦਿਨ ਚੜਦੇ ਹੀ ਵੱਡੀ ਗਿਣਤੀ ਵਿੱਚ ਪੁੱਜੇ ਅਧਿਕਾਰੀਆ ਵੱਲੋਂ ਵੱਡੇ ਪੁਲਿਸ ਫ਼ੋਰਸ ਨਾਲ ਇਸ ਨਜਾਇਜ਼ ਸਾਰੀ ਨੂੰ ਜੇਸੀਬੀ ਦੀ ਮਦਦ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਪ੍ਰਸ਼ਾਸਨ ਅਧਿਕਾਰੀਆਂ ਅਤੇ ਹੋਟਲ ਮਾਲਕਾਂ ਵਿਚਕਾਰ ਸ਼ਬਦੀ ਤਕਰਾਰ ਵੀ ਹੋਈ ਪਰ ਪ੍ਰਸ਼ਾਸਨ ਵੱਲੋਂ ਆਪਣਾ ਕੰਮ ਜਾਰੀ ਰੱਖਦੇ ਹੋਏ ਹੋਟਲ ਦੀ ਇਸ ਨਜਾਇਜ਼ ਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਦੂਜੇ ਪਾਸੇ ਹੋਟਲ ਮਾਲਕ ਵੱਲੋਂ ਦੱਸਿਆ ਗਿਆ ਕਿ ਇਹ ਸਭ ਸਿਆਸੀ ਰੰਜਿਸ਼ ਦੇ ਚਲਦੇ ਹੋ ਰਿਹਾ ਹੈ।ਉਨ੍ਹਾਂ ਗੱਲ ਕੀਤੀ ਕਿ ਕਿਸੇ ਵੀ ਕਿਸਮ ਦੀ ਕੋਈ ਮਿਣਤੀ ਕੀਤੇ ਬਿਨਾਂ ਅਧਿਕਾਰੀਆਂ ਵੱਲੋਂ ਅੱਜ ਦਿਨ ਚੜਦੇ ਹੀ ਬਿਨਾਂ ਸੂਚਨਾ ਦਿੱਤੇ ਉਹਨਾਂ ਦੀ ਬਿਲਡਿੰਗ ਦੀ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ।
ਗੌਰਤਲਬ ਹੈ ਕਿ ਹੋਟਲ ਮਾਲਕ ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਸਿਰ ਕਢਵਾ ਆਗੂ ਹੈ ਉਸ ਦੀ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਦੀ ਆਪਸੀ ਰੰਜਿਸ਼ ਜਗ ਜਾਹਰ ਸੀ ਜਿਸ ਦੇ ਚਲਦੇ ਦੋਨਾਂ ਵੱਲੋਂ ਆਪਣੇ ਬਿਆਨਾਂ ਵਿੱਚ ਇੱਕ ਦੂਜੇ ਲਈ ਤਲਖ ਭਾਸ਼ਾ ਵਰਤੀ ਜਾਂਦੀ ਰਹੀ ਹੈ ਅਤੇ ਹੋਟਲ ਮਾਲਕ ਜੋ ਕਿ ਆਮ ਆਦਮੀ ਪਾਰਟੀ ਦਾ ਆਗੂ ਹੈ ਉਸ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਹੋ ਰਹੀਆਂ ਧਾਂਦਲੀਆਂ ਨੂੰ ਲੈ ਕੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਅਤੇ ਕਿਤੇ ਨਾ ਕਿਤੇ ਵਿਧਾਇਕ ਦਾ ਨਾਮ ਵੀ ਇਸ ਵਿੱਚ ਲਿਆ ਜਾ ਰਿਹਾ ਸੀ । ਮੰਨਿਆ ਜਾ ਰਿਹਾ ਕਿ ਇਹ ਸਿਆਸੀ ਰੰਜਿਸ਼ ਕਿਤੇ ਨਾ ਕਿਤੇ ਇਸ ਸੋਟਲ ਮਾਲਕ ਲਈ ਭਾਰੀ ਪੈ ਚੁੱਕੀ ਹੈ ਜਿਸ ਦੇ ਚਲਦੇ ਅੱਜ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ। ਪਰ ਹੋਟਲ ਮਾਲਕ ਵੱਲੋਂ ਤਾੜਨਾ ਕੀਤੀ ਗਈ ਕਿ ਜਿਸ ਵੱਲੋਂ ਵੀ ਇਹ ਕਾਰਵਾਈ ਕਰਵਾਈ ਗਈ ਹੈ ਉਸ ਦੇ ਖਿਲਾਫ ਉਹ ਆਪਣਾ ਜਵਾਬ ਜਰੂਰ ਦੇਣਗੇ
ਬਾਈਟ-ਅਰਸ਼ ਸੱਚਰ ਹੋਟਲ ਮਾਲਕ
0
Share
Report
Sahibzada Ajit Singh Nagar, Punjab:
बावा व्हाइट हाउस जंक्शन से एयरपोर्ट को जाने वाली 164 फीट चौड़ी बनने वाली नई सड़क निर्माण में लापरवाही के मामले में शहरी विकास मंत्री हरदीप सिंह मुंडिया द्वारा एयरपोर्ट रोड का निरीक्षण किया गया था इसके बाद पाया गया कि एयरपोर्ट रोड पर घटिया क्वालिटी का मटेरियल लगाया जा रहा है जिसकी जांच के आदेश दिए गए थे पर 2 दिन में कार्रवाई करते हुए पूडा की चीफ एडमिनिस्ट्रेटर नीरू कटयाल ने गमाडा के 5 अधिकारियों को सस्पेंड कर दिया है।
पंजाब अर्बन प्लानिंग एंड डेवलपमेंट अथॉरिटी, पुडा की चीफ एडमिनिस्ट्रेटर नीरू कत्याल गुप्ता ने ये कार्रवाई की है। सस्पेंड किए गए अधिकारियों में परमिंदर सिंह, एग्जीक्यूटिव इंजीनियर सिविल, जरमनजोत सिंह, पंकज महिमी, एग्जीक्यूटिव इंजीनियर सिविल, डिप्टी एग्जीक्यूटिव इंजीनियर सिविल, हरमनजीत सिंह खेहरा, जूनियर इंजीनियर-सिविल और बलकरण सिंह जूनियर इंजीनियर, सिविल शामिल हैं। मोहाली इंटरनेशनल एयरपोर्ट को कनेक्ट करने वाली इस नई सड़क को 164 फुट से 300 फीट तक की चौड़ाई में बनाया जा रहा है।
Shorts of GMADA
pic of cabinet minister Hardeep Mundiya
0
Share
Report
Zirakpur, Punjab:
ਡੇਰਾਬੱਸੀ
ਘੱਗਰ ਦਰਿਆ 'ਚ ਪੂਜਾ ਸਮੱਗਰੀ ਪਰਵਾਉਣ ਆਇਆ ਇੱਕ ਵਿਅਕਤੀ ਅੱਜ ਸਵੇਰੇ ਤੋਂ ਲਾਪਤਾ ਹੈ, ਜਿਸਦੇ ਦਰਿਆ ਵਿੱਚ ਡਿੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਲਾਪਤਾ ਵਿਅਕਤੀ ਦੀ ਖੋਜ ਲਈ ਗੋਤਾਖੋਰਾਂ ਦੀ ਟੀਮ ਵੱਲੋਂ ਲਗਾਤਾਰ ਤਲਾਸ਼ੀ ਮੁਹਿੰਮ ਚਲਾੲੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਮੁਬਾਰਕਪੁਰ ਦਾ ਰਹਿਣ ਵਾਲਾ 65 ਸਾਲਾ ਕਰਨੈਲ ਸਿੰਘ ਅੱਜ ਸਵੇਰੇ ਧਾਰਮਿਕ ਰਸਮਾਂ ਤੋਂ ਬਾਅਦ ਪੂਜਾ ਸਮੱਗਰੀ ਨੂੰ ਵਹਾਉਣ ਲਈ ਮੁਬਾਰਕਪੁਰ ਪੁਲ 'ਤੇ ਗਿਆ ਸੀ। ਉਸਦੀ ਆਖਰੀ ਝਲਕ ਘੱਗਰ ਦਰਿਆ ਨੇੜੇ ਸਥਿਤ ਇਕ ਫੈਕਟਰੀ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋਈ, ਪਰ ਉਸਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਹ ਦਰਿਆ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਹੋਵੇਗਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪਰਸ਼ਾਸਨ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ। ਗੋਤਾਖੋਰਾਂ ਵੱਲੋਂ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ, ਪਰ ਖ਼ਬਰ ਲਿਖੇ ਜਾਣ ਤੱਕ ਵਿਅਕਤੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਬਚਾਅ ਕੰਮ ਵਿੱਚ ਰੁਕਾਵਟਾਂ ਆ ਰਹੀਆਂ ਹਨ। ਪਰਿਵਾਰਕ ਮੈਂਬਰ ਬਹੁਤ ਹੀ ਪਰੇਸ਼ਾਨ ਹਨ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਵਿਅਕਤੀ ਦੀ ਤਲਾਸ਼ ਕੀਤੀ ਜਾਵੇ।
SHOTS
BYTE - FAMILY MEMBER
BYTE - DIVER
CCTV
0
Share
Report
Paonta Sahib, Himachal Pradesh:
पांवटा साहिब में फिर गैंगवार, 8 गंभीर जख्मी, दो रैफर
एंकर -पांवटा साहिब में मंगलवार शाम को फिर गैंगवार हुआ। यहां एक गैंग के आधा दर्शन लोगों ने एक घर मे बैठे दूसरे गैंग के कुछ युवकों पर डंडों और लोहे की रोड़ों से हमला कर दिया। दोनों गैंग के बीच वॉर की तीसरी वारदात है। हमले में छह युवक बुरी तरह से जख्मी हुए हैं। ग्रामीणों ने एक हमलावर को पकड़ लिया है। उक्त हमलावर कालाअंब का निवासी बताया जा रहा है। प्रारंभिक जांच में पता चला है कि आरोपी अपने साथियों के साथ यहां हमला करने की नीयत से आया था। गौरतलब है कि पांवटा साहिब में बीते कुछ दिनों में यह तीसरी गैंगवार हुई है।
वीओ - पांवटा साहिब में दो गैंग के बीच तीसरी गैंगवार ने सबको हैरत में डाल दिया है। दोनों गैंग पिछले 15 दिनों में तीन बार टकरा चुके हैं। गैंगवार में हर बार कई लोग जख्मी हुए हैं। कई युवकों के हाथपैर भी टूटे हैं। समूचे प्रकरण में हैरानी की बात यह है पुलिस अभी तक गैंग और गैगवार नकैल कसने में विफल साबित हुई है। शहर और आसपास के क्षेत्र में आपराधिक तत्व बेखौफ है। गैंग में जब जिसको मौका मिलता है तब वह दूसरे गुट पर दिनदहाड़े सरेआम हमला कर देता है। मंगलवार को हुए हमले में नई बात सामने आई है अब इन गैंग के साथ अन्य स्थानों से भी हमलावर शामिल होकर वारदात को अंजाम दे रहे हैं। मंगलवार को हुए हमले में एक गुटके छे लोग गंभीर रूप से घायल हुए हैं जबकि हमलावर गुटके तीन लोग घायल बताए जा रहे हैं इनमें से एक को ग्रामीणों ने पकड़ने में सफलता हासिल की। सभी घायलों को पांवटा साहिब अस्पताल में प्राथमिक उपचार दिया गया है। घायलों में दो के हालत गंभीर बताई जा रहे हैं उन्हें गंभीर रूप से घायल दो युवकों को उपचार के लिए हायर सेंटर रेफर कर दिया गया है। जबकि बुरी तरह से जख्मी हमलावर को पुलिस ने गिरफ्तार कर लिया है।
बाइट - घायल
वीओ - हिमाचल की शांत वादियों में गैंगवार की घटनाओं की पुनरावृत्ति कानून व्यवस्था पर भी सवाल उठा रही है। सवाल यह है कि आखिर पुलिस गैंगवार रोकने में असफल साबित क्यों हो रही है। क्यों उपद्रवियों को अपराध दोहराने की छूट दी जा रही है। सवाल यह भी उठ रहे हैं कि कहीं बेख़ौफ़ अपराधियों को राजनीतिक शरण तो प्राप्त नहीं है। उधर पता साहब के देवी सिंह ने बताया कि पीड़ितों की शिकायत पर मामला दर्ज किया गया है हमले के एक आरोपी को गिरफ्तार कर लिया गया है। जबकि अस्पताल में तैनात चिकित्सा अधिकारी अंकुश शर्मा ने बताया कि आठ लोगों को जख्मी हालत में अस्पताल लाया गया था उन्होंने बताया कि सभी घायलों का इलाज चल रहा है जबकि गंभीर रूप से घायल दो युवकों को मेडिकल कॉलेज नाहन रेफर किया गया है।
बाइट - अंकुश शर्मा, चिकित्साधिकारी
ज्ञान प्रकाश / पांवटा साहिब
0
Share
Report
Firozpur, Punjab:
फ़िरोज़पुर केंद्रीय जेल मे जेल का कर्मचारी ही निकला जेल मे मोबाइल फ़ोन पोहचाने वाला
फिरोजपुर जेल लगातार सुर्खिओ मे रहती है जहाँ जेल से तलाशी दौरान हवालतिओ और कैधिओं से मोबाइल फ़ोन मिलते रहते है आज पुलिस ने जेल के बाहर से जेल के अंदर थ्रो करने वाले को गिरफ्तार किया है जो की पुलिस कर्मचारी ही है जो जेल के अन्दर थ्रो करने के लिए अपनी ड्यूटी के हिसाब से टाइम सेट करता था और तलाशी के दौरान इससे 6 मोबाइल फ़ोन बरामद हुए है
बाइट सुखविंदर सिंह डी एसपी सिटी
0
Share
Report
Patran, Punjab:
पातडा़ं से सतपाल गर्ग
स्टोरी। हामझेडी में हुआ दर्दनाक हादसा: दो की मौत, एक घायल
ऐकर
देर शाम को हामझेडी के पास हिसार चंडीगढ़ रोड पर दो मोटरसाइकिलों पर सवारों को किसी अज्ञात वाहन ने टक्कर मार दी, जिससे दो व्यक्तियों की मौके पर ही मौत हो गई, जबकि एक अन्य गंभीर रूप से घायल हो गया। घटना की सूचना मिलने पर सड़क सुरक्षा फोर्स की टीम मौके पर पहुंची और घायल व्यक्ति को तत्काल पातडां के कम्यूनिटी हेल्थ सेंटर में भर्ती कराया। वहीं, मृतकों के शवों को पोस्टमार्टम के लिए समाना मोर्चरी भेज दिया गया है।घटना के बाद पुलिस ने जांच शुरू कर दी है और अज्ञात वाहन के चालक की पहचान करने का प्रयास किया जा रहा है।
अस्पताल में भर्ती राम सिंह ने बताया कि वह पातडा़ं से आपने गांव भाठुया जा रहा था और हादसे के बाद उसको कुछ पता नहीं लगा कि हादसा कैसे हुआ है।मौके पर मौजूद लोगों ने बताया कि मोटरसाइकि पर सवार दो युवक पातडा़ं से आपने गांव बगा जा रहें थें और सामने से आ रहे किसी अज्ञात वाहन से हुईं टकर में दो व्यक्तियों की मौत हो गई जब कि दुसरे मोटरसाइकिल पर सवार राम सिंह 28 साल भी इस हादसे में जख्मी हो गया जो आपने गांव भाठुया की और जा रहा था। लोगों ने बताया कि हादसे का कारण सड़क किनारे किसी दुकानदार की और बजरी को सड़क किनारे गेरने के कारण हुआ है। सड़क सुरक्षा फोर्स के अधिकारी भुपिंद्र सिंह ने बताया कि सूचना मिलते ही सड़क सुरक्षा फोर्स की टीम मौके पर पहुंची और घायल राम सिंह को पातड़ां के सरकारी अस्पताल में भर्ती कराया। वहीं, मृतकों के शवों को पोस्टमार्टम के लिए समाना भेजा गया है। मृतकों की पहचान गुरमीत सिंह और सुखविदर सिंह, दोनों निवासी गांव बंगा के रूप में हुई है, जबकि घायल राम सिंह निवासी गांव भाठूआ का है
बाईट गांव वासी
बाईट सड़क सुरक्षा फोर्स अधिाकरी
0
Share
Report