Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152002

ਫਿਰੋਜ਼ਪੁਰ ਦਿਹਾਤੀ ਦੇ ਕਸਬਾ ਤਲਵੰਡੀ ਭਾਈ ਵਿੱਚ ਕਰਵਾਈ ਗਈ ਸੂਬਾ ਪਧਰੀ ਆੜਤੀਆ ਚੇਤਨਾ ਕਾਨਫਰੰਸ

Aug 29, 2024 10:28:10
Firozpur, Punjab

ਫ਼ਿਰੋਜ਼ਪੁਰ ਦਿਹਾਤੀ ਦੇ ਤਲਵੰਡੀ ਭਾਈ ਵਿਖੇ ਰਾਜ ਪੱਧਰੀ ਆੜ੍ਹਤੀਆ ਜਾਗਰੂਕਤਾ ਸੰਮੇਲਨ ਕਰਵਾਇਆ ਗਿਆ | ਜੇਕਰ ਲੰਮੇ ਸਮੇਂ ਤੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬੇ ਭਰ ਦੇ ਸਾਰੇ ਕਮਿਸ਼ਨ ਏਜੰਟ 1 ਅਕਤੂਬਰ ਤੋਂ ਹੜਤਾਲ 'ਤੇ ਚਲੇ ਜਾਣਗੇ। ਆੜਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਇਸ ਕਾਨਫਰੰਸ ਵਿੱਚ ਪੰਜਾਬ ਭਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਆੜ੍ਹਤੀ ਸਮਾਜ ਨੇ ਸ਼ਿਰਕਤ ਕੀਤੀ ਜਗਾਇਆ।

1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Oct 27, 2025 09:01:46
Kullu, Himachal Pradesh:जिला कल्लू के रायसन बिहाल में एक व्यक्ति ने अपनी पिस्तौल से खुद को गोली मार दी। वही गोली लगने के चलते व्यक्ति की मौत हो गई है। मामले की सूचना मिलते ही पुलिस टीम मौके पर पहुंची और उन्होंने शव को अपने कब्जे में ले लिया। वहीं अब मृतक के शव का पोस्टमार्टम ढालपुर अस्पताल में किया जा रहा है। मृतक की पहचान शांति स्वरूप निवासी रायसन बिहाल के रूप में हुई है। जो पूर्व में मुख्यमंत्री रहे प्रेम कुमार धूमल के ड्राइवर थे। साल 2020 में शांति स्वरूप सचिवालय से सेवानिवृत्त हुए थे और उसके बाद अपने घर में रह रहे थे। मृतक शांति स्वरूप उम्र 64 की पत्नी बीना देवी ने बताया कि सुबह जब वह अपने पति को खाना खाने के लिए बुलाने गई। तो कमरे में वह लहूलुहान हालत में पड़े हुए थे। ऐसे में बीना देवी ने तुरंत पुलिस और अपने पड़ोसियों को सूचित किया। बीना देवी ने बताया कि सुबह उनके पड़ोस में बच्चे पटाखे भी फोड़ रहे थे। ऐसे में उन्हें गोली चलने की आवाज तो आई थी। लेकिन उन्हें लगा कि बच्चे पटाखे फोड़ रहे और यह आवाज पटाखे की है। लेकिन जब वह कमरे में पहुंची तो उन्होंने अपने पति को लहूलुहान हालत में पाया। ऐसे में उन्होंने तुरंत पुलिस को भी सूचित किया। वहीं सूचना मिलते ही पुलिस की टीम मौके पर पहुंची और उन्होंने अब इस दुर्घटना के कारणों की भी छानबीन शुरू कर दी है। एएसपी कुल्लू संजीव चौहान ने बताया कि यह घटना सुबह साढ़े 9 बजे के आसपास पेश आई है। मृतक की पत्नी ने बताया कि उन्होंने अपने आप को पिस्टल से सिर में मारी गोली है। पुलिस मामले की छानबीन कर रही है। वही इस मामले में परिजनों के भी बयान दर्ज किया जा रहे हैं।
0
comment0
Report
DSDharmindr Singh
Oct 27, 2025 08:39:01
0
comment0
Report
TBTarsem Bhardwaj
Oct 27, 2025 08:38:38
Ludhiana, Punjab:ਲੁਧਿਆਣਾ ਵਿੱਚ ਛੱਟ ਪੂਜਾ ਕਰਨ ਲਈ ਸਿੱਧਵਾ ਕੈਨਾਲ ਦੇ ਵਿੱਚ 1200 ਟੇਬਲ ਲਗਾਏ ਗਏ ਅਤੇ ਪੁਲਿਸ ਅਤੇ ਪ੍ਰਬੰਧਕਾਂ ਵੱਲੋਂ ਸੁਰੱਖਿਆ ਦੇ ਪ੍ਰਬੰਧ ਪੁਖਤਾ ਸੀਸੀਟੀਵੀ ਨਾਲ ਗਲਤ ਅਨਸਰਾਂ ਤੇ ਰੱਖੀ ਜਾ ਰਹੀ ਨਜ਼ਰ ਦੇਸ਼ ਭਰ ਵਿੱਚ ਛੱਟ ਪੂਜਾ ਦਾ ਤਿਉਹਾਰ 25 ਅਕਤੂਬਰ ਤੋਂ ਸ਼ੁਰੂ ਹੋ ਚੁੱਕਿਆ ਹੈ। ਜਿਸ ਨੂੰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਖਾਸ ਕਰਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਛੱਟ ਪੂਜਾ ਦਾ ਤਿਉਹਾਰ ਬੜੇ ਹੀ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ ਲੁਧਿਆਣਾ ਦੇ ਵਿੱਚ ਵੀ ਛੱਟ ਪੂਜਾ ਤਿਉਹਾਰ ਮੌਕੇ ਸਿੱਧਵਾ ਕੈਨਾਲ ਤੇ ਬੜੇ ਸ਼ਰਧਾ ਪੂਰਵਕ ਛਟੀ ਮਾਤਾ ਦੀ ਪੂਜਾ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਸ਼ਾਮ ਸਮੇਂ ਡੁੱਬਦੇ ਹੋਏ ਸੂਰਜ ਨੂੰ ਅਰਗ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਸਵੇਰੇ ਜਦੋਂ ਸੂਰਜ ਚੜਦਾ ਹੈ। ਉਸ ਸਮੇਂ ਅਰਗ ਦਿੱਤਾ ਜਾਵੇਗਾ। ਔਰਤਾਂ ਵੱਲੋਂ ਵਰਤ ਰੱਖੇ ਗਏ ਹਨ ਅਤੇ ਸਿੱਧਵਾਂ ਕੈਨਾਲ ਦੇ ਨਾਲ ਨਾਲ ਬਾਜ਼ਾਰ ਸਜੇ ਹੋਏ ਹਨ ਅਤੇ ਪ੍ਰਬੰਧਕਾਂ ਵੱਲੋਂ ਸੂਰਜ ਨੂੰ ਅਰਗ ਦੇਣ ਲਈ ਸਿੱਧਵਾ ਕੈਨਾਲ ਦੇ ਵਿੱਚ 1200 ਦੇ ਕਰੀਬ ਟੇਬਲ ਲਗਾਏ ਗਏ ਹਨ ਅਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਜਿੱਥੇ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਉਥੇ ਹੀ ਲੋਕਾਂ ਲਈ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ。
0
comment0
Report
BSBHARAT SHARMA
Oct 27, 2025 08:38:08
Ajnala, Punjab:ਹਲਕਾ ਅਜਨਾਲਾ ਖੇਤਰ ਦੀਆਂ 2 ਕਰੋੜ 58 ਲੱਖ ਦੀਆਂ 7 ਸੜਕਾਂ ਦਾ ਵਿਧਾਇਕ ਧਾਲੀਵਾਲ ਨੇ ਰੱਖਿਆ ਨੀਹ ਪੱਥਰ ਸਰਹੱਦੀ ਖੇਤਰ ਦੇ ਪਿੰਡਾਂ ਦੀ ਨੁਹਾਰ ਨੂੰ ਬਦਲਣ ਲਈ ਪੰਜਾਬ ਸਰਕਾਰ ਵਚਨਬੱਧ ਹਲਕਾ ਅਜਨਾਲਾ ਅੰਦਰ ਵਿਕਾਸ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਨੂੰ ਚੰਗੀਆਂ ਅਤੇ ਨਵੀਆਂ ਸੜਕਾਂ ਬਣਾਉਣ ਲਈ ਅੱਜ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ 2 ਕਰੋੜ 58 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀਆਂ 7 ਵੱਖ-ਵੱਖ ਸੜਕਾਂ ਤੇ ਉਦਘਾਟਨ ਕੀਤੇ ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਲਕਾ ਅਜਨਾਲਾ ਦੀਆਂ ਸੜਕਾਂ ਨੂੰ ਬਣਾਉਣ ਲਈ ਨਹੀਂ ਪੱਥਰ ਰੱਖੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਵੀ ਸੜਕਾਂ ਤੇ ਨਹੀਂ ਪੱਥਰ ਰੱਖੇ ਜਾਣਗੇ ਉਹਨਾਂ ਕਿਹਾ ਕਿ ਹਲਕਾ ਅਜਨਾਲਾ ਵਿੱਚ ਕਈ ਖੇਡ ਸਟੇਡੀਅਮ ਵੀ ਬਣਨ ਜਾ ਰਹੇ ਹਨ ਤਾਂ ਕਿ ਨੌਜਵਾਨ ਚੰਗੀਆਂ ਖੇਡਾਂ ਖੇਡ ਸਕਣ
0
comment0
Report
AJAnil Jain
Oct 27, 2025 08:37:04
Lehragaga, Punjab:ਫੌਜੀ ਦੇ ਘਰ ਖੜੇ ਮੋਟਰਸਾਈਕਲ ਦਾ ਕਟਿਆ ਚਲਾਨ ਜਾਅਲੀ ਨੰਬਰ ਪਲੇਟ ਲਗਾ ਕੇ ਕੋਈ ਹੋਰ ਵਿਅਕਤੀ ਚਲਾ ਰਿਹਾ ਸੀ ਮੋਟਰ ਸਾਈਕਲ ਜਾਅਲੀ ਨੰਬਰ ਪਲੇਟ ਵਾਲੇ ਮੋਟਰਸਾਈਕਲ ਨੂੰ ਮਾਨਸਾ ਦੀ ਟਰੈਫਿਕ ਪੁਲਿਸ ਨੇ ਰੋਕਿਆ ਤੇ ਕੱਟਿਆ ਚਲਾਨ ਜਿਸ ਦਿਨ ਚਲਾਨ ਕੱਟਿਆ ਉਸ ਦਿਨ ਫੌਜੀ ਪਠਾਨਕੋਟ ਕਰ ਰਿਹਾ ਸੀ ਡਿਊਟੀ ਲਹਿਰਾ ਗਾਗਾ ਦੇ ਪਿੰਡ ਗਾਗਾ ਦਾ ਰਹਿਣ ਵਾਲਾ ਫੌਜੀ ਅਮਰਜੀਤ ਸਿੰਘ ਜੋ ਕਿ ਪਠਾਨਕੋਟ ਵਿਖੇ ਡਿਊਟੀ ਕਰਦਾ ਹੈ 23 ਅਕਤੂਬਰ ਨੂੰ ਪਠਾਨਕੋਟ ਵਿਖੇ ਡਿਊਟੀ ਕਰ ਰਿਹਾ ਸੀ ਤੇ ਉਸਦਾ ਬੁਲਟ ਮੋਟਰਸਾਈਕਲ ਉਸਦੇ ਘਰ ਖੜਾ ਸੀ ਸ਼ਾਮ ਚਾਰ ਪੰਜ ਵਜੇ ਦੇ ਕਰੀਬ ਉਸ ਨੂੰ ਇੱਕ ਮੈਸੇਜ ਆਇਆ ਕਿ ਤੇਰੇ ਮੋਟਰਸਾਈਕਲ ਦਾ ਚਲਾਨ ਕੱਟ ਗਿਆ ਜਦੋਂ ਉਸ ਮੈਸੇਜ ਦੇ ਲਿੰਕ ਤੋਂ ਚਲਾਣ ਦੀ ਕਾਪੀ ਕੱਢੀ ਤਾਂ ਉਸ ਉੱਤੇ ਜਾਅਲੀ ਮੋਟਰਸਾਈਕਲ ਉੱਤੇ ਲੱਗੀ ਪਲੇਟ ਦੀ ਫੋਟੋ ਵੀ ਨਾਲ ਛਪੀ ਆਈ ਫੌਜੀ ਅਮਰਜੀਤ ਸਿੰਘ ਨੇ ਕਿਹਾ ਮੇਰੇ ਮੋਟਰ ਸਾਈਕਲ ਦਾ ਅੱਜ ਦਾ ਚਲਾਨ ਕੱਟਿਆ ਹੈ ਜਦ ਕਿ ਮੇਰਾ ਮੋਟਰਸਾਈਕਲ ਘਰ ਖੜਾ ਹੈ ਜੋ ਵਿਅਕਤੀ ਮੇਰੇ ਮੋਟਰਸਾਈਕਲ ਵੀ ਨੰਬਰ ਪਲੇਟ ਹੋਰ ਵਹੀਕਲ ਤੇ ਨੰਬਰ ਲਗਾ ਕੇ ਚਲਾ ਰਿਹਾ ਹੈ ਉਸ ਉੱਤੇ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਇਸ ਮੋਟਰ ਸਾਈਕਲ ਦਾ ਚਲਾਨ ਨਹੀਂ ਭਰਾਂਗਾ ਇਸਦੀ ਜਿੰਮੇਵਾਰੀ ਟਰੈਫਿਕ ਪੁਲਿਸ ਜਾਂ ਪ੍ਰਸ਼ਾਸਨ ਦੀ ਹੈ ਜੋ ਲੋਕ ਜਾਅਲੀ ਨੰਬਰ ਪਲੇਟਾਂ ਲਾ ਕੇ ਵਹੀਕਲ ਚਲਾ ਰਹੇ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਨਲਾਈਨ ਡੇ ਯੁੱਗ ਵਿੱਚ ਪੁਲਿਸ ਆਨਲਾਈਨ ਡਾਕੂਮੈਂਟ ਦਾ ਚੈੱਕ ਕਰ ਲੈਂਦੀ ਹੈ ਪਰ ਨੰਬਰ ਪਲੇਟ ਜਾਅਲੀ ਹੈ ਜਾਂ ਅਸਲੀ ਉਸ ਦੀ ਜਾਂਚ ਨਹੀਂ ਕਰਦੀ ਜਿਸ ਕਾਰਨ ਉਸ ਜਾਅਲੀ ਨੰਬਰ ਪਲੇਟ ਤੇ ਪੁਲਿਸ ਨੇ ਚਲਾਣ ਤਾਂ ਕੱਢ ਦਿੱਤਾ ਪਰ ਇਹ ਹਰਜਾਨਾ ਫੌਜੀ ਨੂੰ ਭੁਗਤਣਾ ਪੈ ਰਿਹਾ
0
comment0
Report
AJAnil Jain
Oct 27, 2025 08:32:38
Lehragaga, Punjab:ਲਹਿਰਾਗਾਗਾ ਪੁਲਸ ਨੇ ਪਿੰਡ ਲਦਾਲ ਦੇ ਹੜ੍ਹ ਪੀੜਤ ਪਰਿਵਾਰ ਲਈ ਬਣਾਇਆ ਨਵਾਂ ਮਕਾਨ *ਐਸਐਸਪੀ ਸੰਗਰੂਰ ਸਰਤਾਜ ਚਾਹਿਲ ਨੇ ਪਰੀਵਾਰ ਨੂੰ ਸੌਂਪੀਆਂ ਮਕਾਨ ਦੀਆਂ ਚਾਬੀਆਂ ਲਹਿਰਾਗਾਗਾ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਵਿਨਾਸ਼ਕਾਰੀ ਹੜਆਂ ਨੇ ਪਿੰਡ ਲਦਾਲ ਸਮੇਤ ਸੈਂਕੜੇ ਪਿੰਡਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਇਸ ਆਫਤ ਕਾਰਨ ਬੇਘਰ ਹੋਏ ਪਿੰਡ ਲਦਾਲ ਦੇ ਇੱਕ ਗਰੀਬ ਪਰਿਵਾਰ ਲਈ ਲਹਿਰਾਗਾਗਾ ਪੁਲਸ ਨੇ ਨਵਾਂ ਪੱਕਾ ਮਕਾਨ ਬਣਵਾਇਆ। ਐਸਐਸਪੀ ਸੰਗਰੂਰ ਸਰਤਾਜ ਚਾਹਿਲ ਨੇ ਪਿੰਡ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਇਸ ਮਕਾਨ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪੀਆਂ ਅਤੇ ਪਿੰਡ ਦੇ ਨੌਜਵਾਨਾਂ, ਕਲੱਬ ਅਤੇ ਪੁਲਸ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਐਸਐਸਪੀ ਸਰਤਾਜ ਚਾਹਿਲ ਨੇ ਕਿਹਾ, "ਪੁਲਸ ਨਾ ਸਿਰਫ਼ ਕਾਨੂੰਨ ਦੀ ਰਾਖੀ ਕਰਦੀ ਹੈ, ਸਗੋਂ ਲੋਕਾਂ ਦੀਆਂ ਮੁਸਕਾਨਾਂ ਵਾਪਸ ਲਿਆਉਣ ਵਿੱਚ ਵੀ ਸਹਾਈ ਹੁੰਦੀ ਹੈ।" ਉਨ੍ਹਾਂ ਨੇ ਡੀਐਸਪੀ ਦੀਪਿੰਦਰ ਪਾਲ ਸਿੰਘ ਜੇਜੀ ਅਤੇ ਐਸਐਚਓ ਕਰਮਜੀਤ ਸਿੰਘ ਦੀ ਸਮਾਜ ਸੇਵੀ ਭੂਮਿਕਾ ਦੀ ਪ੍ਰਸੰਸਾ ਕਰਦਿਆਂ ਅਜਿਹੇ ਕਾਰਜਾਂ ਲਈ ਅੱਗੇ ਵੀ ਗਤੀਸ਼ੀਲ ਰਹਿਣ ਲਈ ਉਤਸ਼ਾਹਤ ਕੀਤਾ।
0
comment0
Report
AAAsrar Ahmad
Oct 27, 2025 08:30:51
Noida, Uttar Pradesh:राष्ट्रपति से मुलाक़ात के बाद पंजाब सीएम भगवंत मान बोले राष्ट्रपति को हमने श्री आनंदपुर साहिब में जो समागम कार्यक्रम होंगे उसका न्योता दिया है श्री गुरु श्री गुरु तेग बहादुर जी के 350 शहीदी समागम को लेकर पंजाब में एक महीने कार्यक्रम हो रहे हैं उनके बारे में भी बताया गया राष्ट्रपति द्रौपदी मुर्मू दरबार साहब भी आ चुकी है और हमें यकीन है वह श्री आनंदपुर साहिब आएंगे प्रधानमंत्री मोदी से भी वक्त मांगा गया है जैसे ही मिलेगा हम उनको भी इनविटेशन देंगे कई देशों के एंबेसेडर को भी इसमें बुलाया गया है सभी राज्यों के मुख्यमंत्री और केंद्र शासित प्रदेशों के राज्यपालों को भी नेता दिया गया है
0
comment0
Report
BSBHARAT SHARMA
Oct 27, 2025 08:30:24
Ajnala, Punjab:ਪੰਜਾਬ ਪੁਲਿਸ ਦੇ ਸ਼ਹੀਦ ਸ਼ਹੀਦ ਸਿਪਾਹੀ ਜਸਬੀਰ ਸਿੰਘ ਨੂੰ ਯਾਦ ਕਰਦੇ ਸ਼ਰਧਾਂਜਲੀ ਭੇਟ ਅਜਨਾਲਾ ਪਿੰਡ ਧਾਰੀਵਾਲ ਕਲੇਰ ਦੇ ਰਹਿਣ ਵਾਲੇ ਸੀ ਸ਼ਹੀਦ ਸਿਪਾਹੀ ਜਸਬੀਰ ਸਿੰਘ 1991 ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਸੀ ਜਸਬੀਰ ਸਿੰਘ ਅੱਜ ਸ਼ਹੀਦ ਜਸਬੀਰ ਸਿੰਘ ਦੇ ਸਕੂਲ ਜਿਸ ਵਿੱਚ ਉਹਨਾਂ ਪੜ੍ਹਾਈ ਕੀਤੀ ਸੀ ਉਸ چ ਪਹੁੰਚ ਕੇ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰਪ੍ਰਤਾਪ ਸਿੰਘ ਅਤੇ ਬੱਚਿਆਂ ਨੇ ਦਿੱਤੀ ਸ਼ਰਧਾਂਜਲੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਹੀ ਅੱਜ ਸ਼ਹੀਦ ਜਸਬੀਰ ਸਿੰਘ ਦੇ ਸਰਕਾਰੀ ਸਕੂਲ ਚਮਿਆਰੀ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਸੀ, ਉਸ ਸਕੂਲ ਚ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰਪ੍ਰਤਾਪ ਸਿੰਘ ਉਹਨਾਂ ਦੀ ਟੀਮ ਸਮੇਤ ਸਕੂਲ ਦੇ ਬੱਚਿਆਂ ਵੱਲੋਂ ਸ਼ਹੀਦ ਜਸਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਡਿਊਟੀ ਦੌਰਾਨ ਆਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਣ ਦੇ ਚਲਦੇ ਮਾਣ ਮਹਿਸੂਸ ਕਰਦੇ ਹੋਏ ਸਲੂਟ ਕੀਤੀ, ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਜਸਬੀਰ ਸਿੰਘ ਦੀ ਯਾਦ ਵਿੱਚ ਸਕੂਲ ਵਿੱਚ ਹੀ ਇੱਕ ਪੌਦਾ ਵੀ ਲਗਾਇਆ ਗਿਆ। ਉੱਥੇ ਹੀ ਵਿਸ਼ੇਸ਼ ਤੌਰ ਤੇ ਸਕੂਲ ਵਿੱਚ ਬੱਚਿਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਅਨੁਸਾਰ ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਸ਼ਹੀਦ ਜਸਬੀਰ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਰਕਾਰੀ ਸਕੂਲ ਚਮਿਆਰੀ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਸੀ ਉਸ ਵਿੱਚ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ ਅਤੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਚੰਗੀ ਪੜ੍ਹਾਈ ਲਿਖਾਈ ਕਰਕੇ ਡਿਫੈਂਸ ਵਿੱਚ ਭਰਤੀ ਹੋਣ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ。 ਇਸ ਮੌਕੇ ਸ਼ਹੀਦ ਜਸਬੀਰ ਸਿੰਘ ਦੇ ਭਰਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹਨਾਂ ਦੇ ਭਰਾ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ
0
comment0
Report
AJAnil Jain
Oct 27, 2025 08:25:05
Lehragaga, Punjab:ਲਹਿਰਾਗਾਗਾ ਪੁਲਸ ਨੇ ਪਿੰਡ ਲਦਾਲ ਦੇ ਹੜ੍ਹ ਪੀੜਤ ਪਰਿਵਾਰ ਲਈ ਬਣਾਇਆ ਨਵਾਂ ਮਕਾਨ *ਐਸਐਸਪੀ ਸੰਗਰੂਰ ਸਰਤਾਜ ਚਾਹਿਲ ਨੇ ਪਰਿਵਾਰ ਨੂੰ ਸੌਂਪੀਆਂ ਮਕਾਨ ਦੀਆਂ ਚਾਬੀਆਂ ਲਹਿਰਾਗAGA ਪੰਜਾਬ ਵਿੱਚ ਹਾਲ ਹੀ ਵਿੱਚ ਆਏ ਵਿਨਾਸ਼ਕਾਰੀ ਹੜੱਥੇ ਨੇ ਪਿੰਡ ਲਦਾਲ ਸਮੇਤ ਸੈਂਕੜੇ ਪਿੰਡਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਇਸ ਆਫਤ ਕਾਰਨ ਬੇਘਰ ਹੋਏ ਪਿੰਡ ਲਦਾਲ ਦੇ ਇੱਕ ਗਰੀਬ ਪਰਿਵਾਰ ਲਈ ਲਹਿਰਾਗਾਗਾ ਪੁਲਸ ਨੇ ਨਵਾਂ ਪੱਕਾ ਮਕਾਨ ਬਣਵਾਇਆ। ਐਸਐਸਪੀ ਸੰਗਰੂਰ ਸਰਤਾਜ ਚਾਹਿਲ ਨੇ ਪਿੰਡ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਇਸ ਮਕਾਨ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪੀਆਂ ਅਤੇ ਪਿੰਡ ਦੇ ਨੌਜਵਾਨਾਂ, ਕਲੱਬ ਅਤੇ ਪੁਲਸ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਐਸਐਸਪੀ ਸਰਤਾਜ ਚਾਹਿਲ ਨੇ ਕਿਹਾ, "ਪੁਲਸ ਨਾ ਸਿਰਫ਼ ਕਾਨੂੰਨ ਦੀ ਰਾਖੀ ਕਰਦੀ ਹੈ, ਸਗੋਂ ਲੋਕਾਂ ਦੀਆਂ ਮੁਸਕਾਨਾਂ ਵਾਪਸ ਲਿਆਉਣ ਵਿੱਚ ਵੀ ਸਹਾਈ ਹੁੰਦੀ ਹੈ." ਉਨ੍ਹਾਂ ਨੇ ਡੀਐਸਪੀ ਦੀਪਿੰਦਰ ਪਾਲ ਸਿੰਘ ਜੇਜੀ ਅਤੇ ਐਸਐਚਓ ਕਰਮਜੀਤ ਸਿੰਘ ਦੀ ਸਮਾਜ ਸੇਵੀ ਭੂਮਿਕਾ ਦੀ ਪ੍ਰਸੰਸਾ ਕਰਦਿਆਂ ਅਜਿਹੇ ਕਾਰਜਾਂ ਲਈ ਅੱਗੇ ਵੀ ਗਤੀਸ਼ੀਲ ਰਹਿਣ ਲਈ ਉਤਸ਼ਾਹਤ ਕੀਤਾ। ਬਾਈਟ :- ਸਰਤਾਜ ਚਾਹਲ ਐਸਐਸਪੀ ਸੰਗਰੂਰ Anil jain Sangrur
0
comment0
Report
AAAsrar Ahmad
Oct 27, 2025 08:16:47
Noida, Uttar Pradesh:राष्ट्रपति से मुलाक़ात के बाद पंजाब सीएम भगवंत मान बोले राष्ट्रपति को हमने श्री आनंदपुर साहिब में जो समागम कार्यक्रम होंगे उसका न्योता दिया है श्री गुरु श्री गुरु तेग बहादुर जी के 350 शहीदी समागम को लेकर पंजाब में एक महीने कार्यक्रम हो रहे हैं उनके बारे में भी बताया गया राष्ट्रपति द्रौपदी मुर्मू दरबार साहब भी आ चुकी है और हमें यकीन है वह श्री आनंदपुर साहिब आएंगे प्रधानमंत्री मोदी से भी वक्त मांगा गया है जैसे ही मिलेगा हम उनको भी इनविटेशन देंगे कई देशों के एंबेसेडर को भी इसमें बुलाया गया है सभी राज्यों के मुख्यमंत्री और केंद्र शासित प्रदेशों के राज्यपालों को भी नेता दिया गया है
0
comment0
Report
SBSANJEEV BHANDARI
Oct 27, 2025 08:12:35
Dera Bassi, Punjab:ਡੇਰਾ ਬੱਸੀ ਅਤੇ ਮੁਬਾਰਕਪੁਰ ਨੂੰ ਜੋੜਨ ਵਾਲੇ ਮੁਬਾਰਕਪੁਰ ਰੇਲਵੇ ਅੰਡਰ ਪਾਸ ਦੀ ਹਾਲਤ ਬੀਤੇ ਸਮੇਂ ਤੋਂ ਬੇਹਦ ਹੀ ਖਸਤਾ ਹਾਲ ਹੋ ਚੁੱਕੀ ਹੈ ਜੋ ਹੁਣ ਹਾਲਾਤ ਵੱਧ ਤੋਂ ਵੱਧ ਨਜ਼ਰ ਆ ਰਹੇ ਹਨ । ਅੰਡਰ ਵਾਸਤੇ ਲਗਾਤਾਰ ਪਾਣੀ ਭਰਨ ਅਤੇ ਪਾਣੀ ਦੇ ਵਿੱਚ ਪਏ ਵੱਡੇ ਵੱਡੇ ਟੋਇਆ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਜਦਕਿ ਲੋਕ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਅੰਡਰ ਪਾਸ ਨੂੰ ਪਾਰ ਕਰਦੇ ਨਜ਼ਰ ਆ ਰਹੇ ਹਨ । ਖਸਤਾ ਹਾਲ ਅੰਡਰ ਪਾਸ ਨੂੰ ਬੀਤੇ ਕੁਝ ਮਹੀਨੇ ਪਹਿਲਾਂ PWD ਵੱਲੋਂ ਪੌਣੇ ਦੋ ਕਰੋੜ ਰੁਪਏ ਖਰਚ ਕਰ ਨਵੀਨੀਕਰਨ ਕਰਾਇਆ ਗਿਆ ਸੀ ਜੋ ਨਵੀਨੀਕਰਨ ਕੁਝ ਮਹੀਨੇ ਵੀ ਨਹੀਂ ਚੱਲ ਪਾਇਆ ਜਿਸ ਕਾਰਨ ਆਮ ਲੋਕਾਂ ਵਿੱਚ ਪ੍ਰਸ਼ਾਸਨ ਖਿਲਾਫ ਭਾਰੀ ਰੋਸ਼ ਨਜ਼ਰ ਆ ਰਿਹਾ ਹੈ । ਅੰਡਰ ਪਾਸ ਦੀ ਖਸਤਾ ਹਾਲ ਹਾਲਾਤਾਂ ਦਾ ਇੱਕ ਵੱਡਾ ਕਾਰਨ ਅੰਡਰ ਪਾਸ ਤੋਂ ਲੰਘਦੇ ਓਵਰਲੋਡ ਟਿਪਰ ਵੀ ਹਨ , ਹਰ ਦਿਨ ਸੈਂਕੜਿਆਂ ਦੀ ਗਿਣਤੀ ਚ ਓਵਰਲੋਡ ਟਿਪਰ ਅੰਡਰ ਪਾਸ ਤੋਂ ਲੰਘਦੇ ਹਨ ਜਿਨਾਂ ਕਾਰਨ ਅੰਡਰ ਪਾਸ ਪੂਰੀ ਤਰਹਾਂ ਟੁੱਟ ਚੁੱਕਿਆ ਹੈ । ਲੋਕਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਬੀਤੇ ਦਿਨੀ ਐਸਡੀਐਮ ਡੇਰਾ ਬੱਸੀ ਵੱਲੋਂ ਹੁਕਮ ਦਿੱਤੇ ਗਏ ਸੀ ਕੀ ਅੰਡਰ ਪਾਸ ਤੋਂ ਪੇਪਰਾਂ ਦੀ ਆਵਾਜਾਹੀ ਨੂੰ ਬੰਦ ਕੀਤਾ ਜਾਵੇ ਜਦ ਕਿ ਟਿੱਪਰ ਚਾਲਕਾ ਵੱਲੋਂ ਐਸਡੀਐਮ ਦੀਆਂ ਧੱਜੀਆਂ ਉਡਾ ਲਗਾਤਾਰ ਅੰਡਰ ਪਾਸ ਤੋਂ ਆਵਾਜਾਹੀ ਜਾਰੀ ਹੈ ।
0
comment0
Report
VKVipan Kumar
Oct 27, 2025 08:11:56
Dharamshala, Himachal Pradesh:फिल्म फेस्टीवल की तैयारी, मैक्लोडगंज को जोडऩे वाले मार्ग खस्ताहाल बढऩे लगी पर्यटकों की आमद, बड़े वाहन नहीं जा पा रहे मैक्लोडगंज बड़े वाहनों को धर्मशाला में पार्क कर टैक्सियों से जाने को मजबूर पर्यटक एंकर : इंटरनेशनल टूरिस्ट डेस्टीनेशन मैक्लोडगंज फिर से अंतरराष्ट्रीय फिल्म फेस्टिवल का गवाह बनने जा रहा है । जबकि धर्मशाला से मैक्लोडगंज को जाने वाला नेशनल हाइवे और लिंक रोड्स आज भी जगह-जगह से खस्ताहाल हैं, बरसात के बाद जिनकी दशा नहीं सुधर पाई है। नतीजतन जहां नेशनल हाइवे आज भी बड़े पब्लिक ट्रांसपोर्ट के लिए पूरी तरह से खुल नहीं पाया है तो वहीं लिंक्स रोड्स पर छोटे वाहनों की आवाजाही आसान नहीं है। पर्यटकों की आमद मैक्लोडगंज में शुरू हो गई है, लेकिन सडक़ मार्ग बदहाल होने के चलते बड़े वाहनों व बसों में आने वाले पर्यटकों को अपने वाहनों को धर्मशाला में पार्क कर टैक्सियों के माध्यम से पर्यटन नगरी की ओर रुख करना पड़ रहा है। तीन महीनों में पूरी तरह दुरुस्त हो पाएंगे रोड़ : एडीएम एडीएम कांगड़ा शिल्पी वेक्टा ने कहा कि अगले तीन महीनों में मैक्लोडगंज नेशनल हाईवे पहले की तरह बिल्कुल दुरुस्त हो जाएगा जिस पर पीडब्ल्यूडी की एनएच विंग लगातार काम कर रही है । वहीं लिंक्स रोड्स को भी खुलवाने के लिए पीडब्ल्यूडी और नगर निगम को आदेश जारी कर दिए गए हैं। उन्होंने बताया कि मैक्लोडगंज में बड़े इवेंट्स को मद्देनजर रखते हुए कांगड़ा पुलिस प्रशासन के आला अधिकारियों से भी इस बाबत बातचीत की गई है और मैक्लोडगंज और धर्मशाला के एसएचओ को ट्रैफिक दुरुस्त रखने के दिशा निर्देश जारी किए गए हैं। शिल्पी वेक्टा ने कहा कि इस बार मानसून सीजन में धर्मशाला से मैक्लोडगंज जाने वाले सडक़ मार्ग को बहुत ज्यादा नुकसान हुआ है। बाईट : शिल्पी वेक्टा एडीएम कांगड़ा
0
comment0
Report
Diwali 2025
Advertisement
Back to top