icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

अकल तख्त जत्थेदार ने एलपीयू हिंसक मामले पर कड़े शब्दों में निंदा की

Amritsar, Punjab:ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਹੋਈ ਹਿੰਸਕ ਘਟਨਾਕ੍ਰਮ ਤੇ ਬੋਲਦੇ ਹੋਏ ਸ੍ਰੀ ਅਕਾਲ ਤਖਤ ਸਾਹਿਸ ਦੇ ਜਥੇਦਾਰ ਕੁਲਦੀਪ ਸਿੰਘ ਗੁੜਗੱਜ ਨੇ ਸਖਤ ਸ਼ਬਦਾਂ ਚ ਨਿੰਦਿਆ ਕੀਤੀ ਹੈ। ਗੜਗੱਜ ਨੇ ਕਿਹਾ ਕਿ ਕੋਈ ਵੀ ਪੰਜਾਬੀ ਵਿਦਿਆਰਥੀ ਚਾਹੇ ਉਹ ਹਿੰਦੂ ਮੁਸਲਿਮ ਸਿੱਖ ਹੈ ਉਹ ਕਦੇ ਵੀ ਹਿੰਸਕ ਰੂਪ ਧਾਰਨ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਇਸ ਦੀ ਵੱਡੇ पੱਧਰ ਤੇ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਪਹਿਲਾਂ ਵੀ ਪ੍ਰਦਰਸ਼ਨ ਅਤੇ ਸੰਘਰਸ਼ ਕਰਦੇ ਰਹੇ ਹਨ ਪਰ ਕਦੇ ਵੀ ਕਿਸੇ ਨੇ ਅਜਿਹਾ ਹਿੰਸਕ ਰੂਪ ਨਹੀਂ ਧਾਰਨ ਕੀਤਾ ਪੰਜਾਬ ਨੂੰ ਕਿਸ ਨੇ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਬਾਰੇ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਇਹ ਸਾਡੇ ਹੀ ਬੱਚੇ ਹਨ ਸਾਡੇ ਹੀ ਵਿਦਿਆਰਥੀ ਹਨ ਪਰ ਇਹ ਕਦੇ ਵੀ ਹਿੰਸਕ ਰੂਪ ਨਹੀਂ ਧਾਰਨ ਕਰ ਸਕਦੇ ਇਸ ਦੇ ਪਿੱਛੇ ਕੋਈ ना ਕੋਈ ਸਾਜਿਸ਼ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
0
0
Report

हरसिमरत कौर बादल ने बारिश के बीच संगरूर के डीसी कार्यालय के बाहर प्रदर्शन किया

Sangrur, Punjab:ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸੰਗਰੂਰ ਡੀਸੀ ਦਫਤਰ ਦੇ ਬਾਹਰ ਬੀਬੀਆਂ ਦੇ ਇਕੱਠ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਾਰੀ ਬੀਬੀਆਂ ਨੇ ਅੱਜ ਕਾਲੀਆਂ ਝੰਡੀਆਂ ਤੇ ਕਾਲੀਆਂ ਚੁੰਨੀਆਂ ਲੈ ਕੇ ਪ੍ਰੋਟੈਸਟ ਕੀਤਾ ਤੇ ਨਾਲ ਦੀ ਨਾਲ ਬਰਸਾਤ ਸ਼ੁਰੂ ਹੋ ਗਈ ਬਰਸਾਤ ਦੇ ਵਿੱਚ ਹੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਰੈਲੀ ਨੂੰ ਜਾਰੀ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੈਮੋਰੰਡਮ ਦਿੱਤਾ ਜਾਏਗਾ ਕਾਲੀਆਂ ਚੁੰਨੀਆਂ ਲੈਣ ਦਾ ਮਕਸਦ ਸੀ ਸਰਕਾਰ ਨੂੰ ਆਈ ਨਾ ਦਿਖਾਣਾ ਕਿ ਸਾਡੇ ਤੇ ਪਰचੇ ਦਰਜ ਕੀਤੇ ਜਾਣ ਅਸੀਂ ਵੀ ਅੱਜ ਕਾਲੀਆਂ ਚੁੰਨੀਆਂ ਲੈ ਕੇ ਤੁਹਾਡੇ ਜਿਲੇ ਦੇ ਡੀਸੀ ਦਫਤਰ ਦੇ ਬਾਹਰ ਪਹੁੰਚੇ ਹਾਂ ਬੀਬੀ ਹਰਸਿਮਰਤ ਕੌਰ ਬਾਦਲ ਡੀਸੀ ਦਫਤਰ ਦੇ ਅੰਦਰ ਦਾਖਲ ਹੋ ਜਾਂਦੇ ਹਨ ਜਿੱਥੇ ਡੀਸੀ ਸੰਗਰੂਰ ਮੌਜੂਦ ਨਹੀਂ ਹੁੰਦੇ ਡੀਸੀ ਦੀ ਕੁਰਸੀ ਦੇ ਉੱਤੇ ਹੀ ਆਪਣੀ ਮੈਮੋਰੰਡਮ ਦੀ ਫਾਈਲ ਰੱਖ ਕੇ ਬਾਹਰ ਆ ਜਾਂਦੇ ਹਨ ਤੇ ਨਾਲ ਹੀ ਡੀਸੀ ਦਫਤਰ ਦੇ ਵਿੱਚ ਖੁੱਲਿਆ ਸੀਐਮ ਦਾ ਦਫਤਰ ਦੇ ਵਿੱਚ ਆਪਣੀ ਅਰਜੀ ਜਮਾ ਕਰਾਉਂਦੇ ਹਨ
0
0
Report

कांग्रेस ने CEC ज्ञानेश कुमार के खिलाफ कार्रवाई की मांग कर राष्ट्रपति को ज्ञापन भेजा

Shimla, Himachal Pradesh:शिमला कांग्रेस कमेटी शिमला शहरी अध्यक्ष इंद्रजीत सिंह ने डीसी के माध्यम से राष्ट्रपति को ज्ञापन प्रेषित किया। ज्ञापन में कांग्रेस ने निर्वाचन आयोग के कामकाज और मुख्य निर्वाचन आयुक्त के निर्णयों को लेकर गंभीर आपत्तियां दर्ज करवाई हैं。 कांग्रेस का दावा है कि पिछले 10 महीनों के दौरान दो निर्वाचन आयुक्तों ने मुख्य निर्वाचन आयुक्त के कुछ निर्णयों पर कई अवसरों पर औपचारिक आपत्तियां जताई थीं। कांग्रेस ने विशेष रूप से मतदाता सूचियों में नाम जोड़ने और हटाने, विशेष गहन पुनरीक्षण यानी एसआईआर प्रक्रिया और निर्वाचन आयोग की आईटी प्रणाली के केंद्रीकरण को लेकर सवाल उठाए हैं。 ज्ञापन में कांग्रेस ने राष्ट्रपति से मुख्य निर्वाचन आयुक्त ज्ञानेश कुमार के खिलाफ लगाए गए आरोपों की कानून के अनुसार जांच कराने और तत्काल गिरफ्तारी की मांग की है। इसके साथ ही उन्हें मुख्य निर्वाचन आयुक्त के पद से हटाने की मांग भी की गई है। कांग्रेस ने उनके कार्यकाल के दौरान लिए गए सभी प्रमुख निर्णयों की व्यापक और स्वतंत्र समीक्षा की मांग रखी है。 कांग्रेस ने मतदाता सूचियों में किए गए बदलावों की निष्पक्ष जांच के साथ-साथ निर्वाचन आयोग के कामकाज की पारदर्शी समीक्षा की मांग भी की है। ज्ञापन में एसआईआर और आईटी प्रणाली के केंद्रीकरण से जुड़े निर्णयों की स्वतंत्र समीक्षा की मांग शामिल है। कांग्रेस ने इन मांगों को लेकर लोकतांत्रिक और शांतिपूर्ण विरोध कार्यक्रम चलाने की बात भी कही है。
0
0
Report
Advertisement

मोगा के बुजुर्ग के खाते से 32.5 लाख की साइबर ठगी, कर्जा भी लिया

Moga, Punjab:*Approval Moga* ਮੋਗਾ ਦੇ ਬਜ਼ੁਰਗ ਦੇ ਖਾਤੇ ’ਚੋਂ ਸਾਢੇ 32 ਲੱਖ ਉਡਾਏ, ਐੱਫ.ਡੀ.ਜ਼ ਦੇ ਨਾਂ ’ਤੇ 11 ਲੱਖ ਦਾ ਕਰਜ਼ਾ ਵੀ ਲਿਆ ਦੋ ਸਾਲ ਤੋਂ ਬੰਦ ਮੋਬਾਈਲ ਨੰਬਰ ਰਾਹੀਂ ਡਿਜੀਟਲ ਲੈਣ-ਦੇਣ ਕਰਕੇ ਬਜ਼ੁਰਗ ਦੀ ਜਮ੍ਹਾਂ ਪੂੰਜੀ ਨੂੰ ਲਾਇਆ ਚੂਨਾ ਮੋਗਾ ਵਿੱਚ ਸਾਈਬਰ ਠੱਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੇਦੀ ਨਗਰ, ਮੰਦਰ ਵਾਲੀ ਗਲੀ ਵਾਸੀ ਬਜ਼ੁਰਗ ਕੁਲਵੰਤ ਸਿੰਘ ਦੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਜਮ੍ਹਾਂ 32 ਲੱਖ 50 ਹਜ਼ਾਰ ਰੁਪਏ ਦੀ ਰਕਮ ਕਥਿਤ ਤੌਰ ’ਤੇ ਸਾਈਬਰ ਠੱਗਾਂ ਵੱਲੋਂ ਡਿਜੀਟਲ ਢੰਗ ਨਾਲ ਵੱਖ-ਵੱਖ ਬੈਂਕ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਗਈ। ਇੰਨਾ ਹੀ ਨਹੀਂ, ਮਾਮਲੇ ਵਿੱਚ ਇੱਕ ਹੋਰ ਗੰਭੀਰ ਗੱਲ ਸਾਹਮਣੇ ਆਈ ਹੈ ਕਿ ਬਜ਼ੁਰਗ ਦੀਆਂ ਐੱਫ.ਡੀ.ਜ਼ ਦੇ ਵਿਰੁੱਧ ਕਰੀਬ 11 ਲੱਖ ਰੁਪਏ ਦਾ ਕਰਜ਼ਾ ਵੀ ਡਿਜੀਟਲ ਢੰਗ ਨਾਲ ਲੈ ਲਿਆ ਗਿਆ ਹੈ। ਇਸ ਤਰ੍ਹਾਂ ਬਜ਼ੁਰਗ ਨੂੰ ਸਾਈਬਰ ਠੱਗੀ ਕਾਰਨ ਦੋਹਰਾ ਵਿੱਤੀ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ।
0
0
Report

डावर का बड़ा दावा: 2027 में हिमाचल में कांग्रेस की सत्ता दोबारा

Kullu, Himachal Pradesh:AICC विचार विभाग अध्यक्ष कैप्टन प्रवीण डावर का बड़ा दावा '2027 में रिपीट करेगी कांग्रेस, बीजेपी- RSS की विचारधारा राष्ट्र विरोधी' अखिल भारतीय कांग्रेस कमेटी विचार विभाग के चेयरपर्सन कैप्टन प्रवीण डावर ने कहा कि हिमाचल में कांग्रेस सरकार 2027 में रिपीट करेगी और यह आम जनता की राय है। उन्होंने कहा कि कांग्रेस सरकार पर अब तक भ्रष्टाचार का कोई आरोप नहीं है और सरकार ने हर वर्ग के लिए काम किया है। उनके मुताबिक प्रदेश के हर क्षेत्र में विकास किया गया है और किसानों तथा पशुपालकों के लिए भी बेहतरीन कार्य किए गए हैं। कैप्टन प्रवीण डावर ने सरकार की सुख आश्रय योजना की भी जमकर तारीफ की। उन्होंने कहा कि अगले साल होने वाले विधानसभा चुनाव से पहले हिमाचल प्रदेश के लगभग सभी जिलों में बैठकें की जाएंगी। डावर ने कहा कि कांग्रेस की विचारधारा को पूरे देश में फैलाया जाएगा। साथ ही नई पीढ़ी और आम जनता को कांग्रेस का इतिहास बताया जाएगा और इसे जन-जन तक पहुंचाया जाएगा। इसी दौरान कैप्टन प्रवीण डावर ने बीजेपी और आरएसएस की विचारधारा पर भी निशाना साधा। उन्होंने बीजेपी और आरएसएस की विचारधारा को राष्ट्र विरोधी बताया। डावर ने कहा कि आरएसएस के राष्ट्र विरोधी इतिहास के बारे में भी जनता को बताया जाएगा और इसे जन-जन तक पहुंचाया जाएगा। डावर ने वोट चोरी को सबसे बड़ी बेईमानी बताया। उन्होंने कहा कि 2014 से जब से केंद्र में बीजेपी की सरकार आई है, तब से लोकतंत्र की हत्या करने के फैसले लिए जा रहे हैं। डावर ने आरोप लगाया कि बीजेपी देश में तानाशाही चलाना चाहती है और बीजेपी लोकतंत्र को नहीं मानती।
0
0
Report
Advertisement

ऊना में कांग्रेस का ज्ञानेश कुमार के खिलाफ आक्रामक प्रदर्शन; ज्ञापन राष्ट्रपति के नाम

Una, Himachal Pradesh:हिमाचल प्रदेश के ऊना में जिला कांग्रेस कमेटी ने मुख्य चुनाव आयुक्त ज्ञानेश कुमार के खिलाफ कार्रवाई की मांग को लेकर काली पट्टी पहनकर विरोध प्रदर्शन किया बड़ी संख्या में महिलाएं और कांग्रेस कार्यकर्ता ने इस रोष प्रदर्शन मे भाग लिया और राष्ट्रपति के नाम ज्ञापन सौंपा है। यह ज्ञापन जिला कांग्रेस कमेटी ऊना के अध्यक्ष देशराज गौतम की ओर से भेजा गया है। जिले कांग्रेस कमेटी ने भारतीय निर्वाचन आयोग के कामकाज और मुख्य चुनाव आयुक्त द्वारा कार्यकाल के दौरान लिए गए कुछ निर्णयों को लेकर गंभीर चिंताएं और आपत्तियां जताई हैं। उन्होंने कहा कि दो चुनाव आयुक्तों ने पिछले करीब दस महीनों के दौरान मुख्य चुनाव आयुक्त द्वारा लिए गए कई निर्णयों पर औपचारिक रूप से आपत्तियां दर्ज की थीं। कांग्रेस ने विशेष रूप से स्पेशल इंटेंसिव रिवीजन यानी SIR प्रक्रिया, मतदाता सूचियों में नाम जोड़ने और हटाने तथा निर्वाचन आयोग के IT सिस्टम के केंद्रीकरण को लेकर सवाल उठाए हैं। जिला कांग्रेस कमेटी ने राष्ट्रपति के समक्ष पांच प्रमुख मांगें रखी हैं जिनमें ज्ञानेश कुमार की तत्काल गिरफ्तारी कर उनके खिलाफ लगाए गए आरोपों की कानून के अनुसार जांच की जाए, ज्ञानेश कुमार को मुख्य चुनाव आयुक्त के पद से हटाया जाए, उनके कार्यकाल के दौरान लिए गए सभी प्रमुख निर्णयों की व्यापक और स्वतंत्र समीक्षा करवाई जाए, उनके कार्यकाल के दौरान मतदाता सूचियों में किए गए सभी बदलावों की स्वतंत्र और निष्पक्ष समीक्षा की जाए, निर्वाचन आयोग के कामकाज की पारदर्शी समीक्षा की जाए, विशेष रूप से SIR प्रक्रिया और निर्वाचन आयोग के IT सिस्टम के केंद्रीकरण से जुड़े फैसलों की जांच की जाए। आज के इस विरोध प्रदर्शन में महिलाओं और कांग्रेस कार्यकर्ताओं ने केंद्र सरकार के खिलाफ खूब अपनी आवाज बुलंद की है। कांग्रेस का यह रोष प्रदर्शन लोक निर्माण विभाग के रेस्ट हाउस से शुरू होकर डीसी कैंपस तक जाकर समाप्त हुआ।
0
0
Report

मोका पुलिस ने 12 किलोग्राम हेरोइन के साथ 3 नशा तस्कर गिरफ्तार

Moga, Punjab:ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਮੋਗਾ ਸੀਆਈਏ ਸਟਾਫ ਨੂੰ ਵੱਡੀ ਸਫਲਤਾ। CIA ਸਟਾਫ ਮੋਗਾ ਵੱਲੋਂ 12 ਕਿਲੋਗ੍ਰாம ਹੈਰੋਇਨ ਸਮੇਤ 03 ਨਸ਼ਾ ਤਸਕਰ ਕਾਬੂ ਨਸ਼ਾ ਤਸਕਰਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੁੱਲ 5 ਮੁਕੱਦਮੇ ਪਹਿਲਾਂ ਹੀ ਦਰਜ ਹਨ。 ਫਾਜ਼ਿਲਕਾ ਦੇ ਰਹਿਣ ਵਾਲੇ ਦੋ ਨਸ਼ਾ ਤਸਕਰ ਬਾਰਡ ਪਾਰ ਤੋਂ ਹੈਰੋਇਨ ਮੰਗਵਾ ਕੇ ਮੋਗਾ ਵਿੱਚ ਰਹਿੰਦੇ ਆਪਣੇ ਸਾਥੀ ਨੂੰ ਇਹ ਹੈਰੋਇਨ ਦੀ ਖੇਪ ਦੇਣ ਲਈ ਆਏ ਸਨ。 ਐਸਪੀ ਡੀ ਅਜੇਰਾਜ ਰਾਜ ਸਿੰਘ ਮੋਗਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ 03 ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਕੇ 12 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮੁਖਬਰ ਖਾਸ ਨੇ ਏ.ਐਸ.ਈ. ਲਵਜੀਤ ਸਿੰਘ 765/ਮੋਗਾ ਨੂੰ ਇਤਲਾਹ ਦਿੱਤੀ ਕਿ ਸੋਲਵ ਸਿੰਘ ਉਰਫ਼ ਜਾਨੀ ਅਤੇ ਬਲਜਿੰਦਰ ਸਿੰਘ ਉਰਫ਼ ਲਵਲੀ ਜੋ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਅੱਜ ਦੋਵੇਂ ਕਾਰ ਮਾਰੂਤੀ ਸਵਿਫਟ ਰੰਗ ਚਿੱਟਾ ਬਿਨਾਂ ਨੰਬਰ ’ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਥਾਣਾ ਅਜੀਤਵਾਲ ਦੇ ਏਰੀਏ ਵਿੱਚ ਮਨਪ੍ਰੀਤ ਸਿੰਘ ਉਰਫ਼ ਗੋਨੀ ਜਿਲ੍ਹਾ ਮੋਗਾ ਨੂੰ ਸਪਲਾਈ ਕਰਨ ਲਈ ਆਏ ਹੋਏ ਹਨ。 ਇਸ ਸਮੇਂ ਇਹ ਤਿੰਨੋਂ ਕਾਰ ਮਾਰੂਤੀ ਸਵਿਫਟ ਰੰਗ ਚਿੱਟਾ ਬਿਨਾਂ ਨੰਬਰ ’ਤੇ ਸਵਾਰ ਹੋ ਕੇ ਦਾਣਾ ਮੰਡੀ ਅਜੀਤਵਾਲ ਵਿੱਚ ਪੀਰ ਬਾਬਾ ਚੰਦੂ ਸ਼ਾਹ ਦੀ ਜਗ੍ਹਾ ਦੀ ਬੈਕ ਸਾਈਡ ਖੜ੍ਹੇ ਹਨ。 ਮੁਕੱਦਮੇ ਦੀ ਅਗਲੀ ਤਫਤੀਸ਼ ਦੌਰਾਨ ਪੁਲਿਸ ਪਾਰਟੀ ਵੱਲੋਂ ਦਾਣਾ ਮੰਡੀ ਅਜੀਤਵਾਲ ਵਿੱਚ ਰੇਡ ਕਰਕੇ ਦੋਸ਼ੀਆਂ ਸੋਲਵ ਸਿੰਘ ਉਰਫ਼ ਜਾਨੀ, ਬਲਜਿੰਦਰ ਸਿੰਘ ਉਰਫ਼ ਲਵਲੀ ਅਤੇ ਮਨਪ੍ਰੀਤ ਸਿੰਘ ਉਰਫ਼ ਗੋਨੀ ਨੂੰ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਵਿਚਲੀ ਕਾਰ ਸਵਿਫਟ ਰੰਗ ਚਿੱਟਾ ਬਿਨਾਂ ਨੰਬਰ ਦੇ ਕੰਡਕਟਰ ਸਾਈਡ ਸੀਟ ਦੇ ਪੈਰਾਂ ਵਾਲੀ ਜਗ੍ਹਾ ਤੋਂ ਇੱਕ ਬੈਗ ਰੰਗ ਨੀਲਾ ਵਿੱਚੋਂ 12 ਕਿਲੋਗ੍ਰਾਮ ਹੈਰੋਇਨ ਸਮੇਤ ਪਾਰਦਰਸ਼ੀ ਮੋਮੀ ਲਿਫਾਫਾ ਬਰਾਮਦ ਕਰਕੇ ਦੋਸ਼ੀਆਂ ਨੂੰ ਮੁਕੱਦਮਾ ਹਜ਼ਾ ਵਿੱਚ ਗ੍ਰਿਫ਼ਤਾਰ ਕੀਤਾ。 ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦ ਪੁਲਿਸ ਰਿਮਾਂਡ ਹਾਸਲ ਕੀਤਾ , ਰਿਮਾਂਡ ਦੋਰਾਨ ਇਹਨਾਂ ਪਾਸੋਂ ਬਰਾਮਦ ਹੈਰੋਇਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ。 ਦੋਸ਼ੀਆਂ ਦਾ ਪਿਛੋਕੜ: 1. ਸੋਲਵ ਸਿੰਘ ਉਰਫ਼ ਜਾਨੀ — ਪਿਛਲੇ NDPS Act ਅਤੇ ਅਸਲਾ ਐਕਟ ਨਾਲ ਸਬੰਧਤ ਮੁਕੱਦਮਾ ਦਰਜ。 2. ਬਲਜਿੰਦਰ ਸਿੰਘ ਉਰਫ਼ ਲਵਲੀ — NDPS Act ਅਤੇ ਅਸਲਾ ਐਕਟ ਨਾਲ ਸਬੰਧਤ ਮੁਕੱਦਮੇ ਦਰਜ。 3. ਮਨਪ੍ਰੀਤ ਸਿੰਘ ਉਰਫ਼ ਗੋਨੀ — ਵੱਖ-ਵੱਖ ਧਾਰਾਵਾਂ ਤਹਿਤ ਪਹਿਲਾਂ ਵੀ ਮੁਕੱਦਮੇ ਦਰਜ ਹੋਣ ਦਾ ਜ਼ਿਕਰ ਹੈ。
0
0
Report
Advertisement

BJP’s Drug-Free Punjab Tour Reaches Sultanpur Lodhi, Farmers’ Unions Protest Noise-free Campaign

Kapurthala, Punjab:ਸੁਲਤਾਨਪੁਰ ਲੋਧੀ ਪਹੁੰਚੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਖ਼ਤ ਵਿਰੋਧ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ, ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ; 28 ਸਤੰਬਰ ਨੂੰ ਸੁਲਤਾਨਪੁਰ ਲੋਧੀ ਵਿੱਚ ਭਾਜਪਾ ਦੀ ਰੈਲੀ ਕਪੂਰਥਲਾ : ਸੁਲਤਾਨਪੁਰ ਲੋਧੀ ਵਿੱਚ ਅੱਜ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਪਹੁੰਚਣ ਮੌਕੇ ਮਾਹੌਲ ਗਰਮਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਯਾਤਰਾ ਦਾ ਸਖ਼ਤ ਵਿਰੋਧ ਕੀਤਾ ਗਿਆ। ਕਿਸਾਨ ਜਥੇਬੰਦੀ ਵੱਲੋਂ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਲੈ ਕੇ svaਲ ਚੁੱਕਦਿਆਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਵੱਲੋਂ 18 ਤੋਂ 30 ਸਤੰਬਰ ਤੱਕ ਸੂਬੇ ਵਿੱਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੱਢੀ ਜਾ ਰਹੀ ਹੈ। ਸੁਲਤਾਨਪੁਰ ਲੋਧੀ ਵਿੱਚ 28 ਸਤੰਬਰ ਨੂੰ ਪੁਰਾਣੇ ਸਿਵਲ ਹਸਪਤਾਲ ਦੀ ਗਰਾਊਂਡ ਵਿੱਚ ਰੈਲੀ ਰੱਖੀ ਗਈ ਹੈ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਸੁਰੱਖਿਆ ਅਤੇ ਟ੍ਰੈਫਿਕ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਗਏ ਵਿਰੋਧ ਨੇ ਇਸ ਰੈਲੀ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਦੀ ਸਿਆਸੀ ਫਿਜ਼ਾ ਗਰਮਾ ਦਿੱਤੀ ਹੈ। ਬਾਈਟ : ਸਰਵਣ ਸਿੰਘ ਬਾਊਪੁਰ
0
0
Report

हमीरपुर में कांग्रेस का धरना: मांग Presidency के हटाने की मांग के साथ CEC के खिलाफ नाराज़गी

Chanwal, Himachal Pradesh:अखिल भारतीय कांग्रेस पार्टी के आह्वान पर आज हमीरपुर में जिला कांग्रेस कमेटी ने चुनाव आयुक्त की कार्यप्रणाली और SIR के खिलाफ धरना प्रदर्शन किया और उनको हटाए जाने की मांग की। हाथों में बैनर पोस्टर लेकर तहसील परिसर से लेकर गांधी चौक तक कांग्रेस कार्यकर्ताओं ने रोष रैली भी निकाली और उपायुक्त के माध्यम से ज्ञापन भेजा। कांग्रेस नेताओ ने मुख्य चुनाव आयुक्त ज्ञानेश कुमार के खिलाफ कड़ी कार्यवाही एवं पद से हटाने की मांग। इस मौके पर कांग्रेस कार्यकर्ताओं ने लोकतंत्र की हत्या करने वालों का पुतला भी जलाया। जिला कांग्रेस अध्यक्ष सुमन भारती की अगुवाई में आयोजित रैली में पार्टी ज़िला प्रभारी जीवन ठाकुर, मुख्यमंत्री के राजनीतिक सलाहकार सुनील शर्मा बिट्टू, पूर्व ससंदीय सचिव अनिता वर्मा, कांग्रेस नेता डॉ पुष्पिंदर वर्मा, कांग्रेस जिला पदाधिकारी के अलावा सभी फ्रंटल आर्गेनाइजेशन के कार्यकर्ता मौजूद रहे। कांग्रेस कार्यकर्ताओं ने भाजपा पर चुनाव को हाईजैक करने के लिए लोगों के वोट काटने का काम करने के आरोप भी लगाए। हमीरपुर जिला प्रभारी और प्रदेश कांग्रेस उपाध्यक्ष जीवन ठाकुर ने कहा कि देश के दो चुनाव आयुक्त के द्वारा SIR के खिलाफ टिपैनिया की गई थी लेकिन मुख्य चुनाव आयुक्त ज्ञानेश कुमार ने उन्हें नजरअंदाज किया है। उन्होंने कहा कि देश में वोट काटने का सिलसिला लंबे समय से जारी है और नेता प्रतिपक्ष राहुल गांधी के द्वारा उठाई जा रही आवाज सच साबित हुई है उन्होंने कहा कि मुख्य चुनाव आयुक्त ज्ञानेश कुमार को जब तक उनके पद से नहीं हटाया जाता है तब तक कांग्रेस पार्टी चैन से नहीं बैठेगी और यह आंदोलन और उग्र होगा। कांग्रेस प्रदेश उपाध्यक्ष और हमीरपुर जिला प्रभारी ने कहा कि आज अखिल भारतीय कांग्रेस के आह्वान पर पूरे देश मे पार्टी चुनाव आयोग के खिलाफ धरना प्रदर्शन कर रही है । उन्होंने कहा कि चुनाव आयुक्त की कार्यप्रणाली भेदभावपूर्ण है और लोकतंत्र में वोट के अधिकार से पात्र लोगो को वंचित करने का काम कर रहे हैं उन्होंने कहा कि जब तक ज्ञानेश कुमार अपने पद से इस्तीफा नहीं देते हैं तब तक यह आंदोलन जारी रहेगा। मुख्यमंत्री के राजनीतिक सलाहकार सुनील शर्मा बिट्टू ने कहा कि कांग्रेस पार्टी और नेता प्रतिपक्ष राहुल गांधी लोकतंत्र को बचाने के लिए लगातार प्रयासरत हैं और यह संघर्ष आगे भी जारी रहेगा उन्होंने कहा कि बीजेपी वोट चोरी के माध्यम से सत्ता हासिल करने का काम करती है लेकिन कांग्रेस देश में स्वच्छ लोकतंत्र लाने के लिए संघर्ष कर रही है और आने वाले समय में लोक निर्भय होकर अपने मत का प्रयोग कर पाएंगे।
0
0
Report
Advertisement

कैप्टन अमरिंदर के बयान से भाजपा पर सवाल, हरियाणा में कांग्रेस की ताकत दिखी

Noida, Uttar Pradesh:Exclusive दिल्ली HS ग्रेवल का कैप्टन अमरिंदर पर बड़ा बयान कैप्टन अमरिंदर तो पार्टी को कमजोर कर रहे है, जिस पार्टी में है उसी का नुकसान करते है हम जब अकेले चुनाव लड़ रहे है तो बार बार कहते है कि अकेले नहीं जीतेंगे पद कोई नहीं दिया भाजपा ने इसलिए ये बाते करते है भाजपा अभी जंग के मैदान में है और ऐसे में कमजोर होने की बात कर के वो क्या करना चाहते है हरियाणा में हमने अकेले सरकार बनाई हमने 40 साल पार्टी में दिए अब जाकर हम अकेले जीतने को स्थिति में आए है ऐसा बयान अगर सेना में देते तो उन पर कार्रवाई होती गठबंधन पर भाजपा नेतृत्व देखेगा, कैप्टन क्यों सलाह देते है भाजपा का अनुशासन पर वो बोलते है, यहां ही है जो अनुशासन है, कांग्रेस में तो सब हवा के रुख से बदल जाते हैं
0
0
Report
Advertisement
Advertisement
Back to top