icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

2026 में Boss International Studies ने ऑस्ट्रेलिया स्टडी वीजा 500+ विद्यार्थियों की सहायता की

Chandigarh, Chandigarh:Boss International Studies ਦੇ ਕੰਪਨੀ ਦੇ ਮਾਲਕ ਹਰਿੰਦਰ ਕੁਮਾਰ ਕੰਪਨੀ ਵੱਲੋਂ ਦਿੱਤਾ ਗਿਆ ਸੁਨੇਹਾ Boss International Studies ਦੇ ਮਾਲਕ ਹਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦਾ ਮੁੱਖ ਕੰਮ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਸਬੰਧੀ ਗਾਈਡੈਂਸ ਦੇਣਾ ਹੈ। ਵਿਦਿਆਰਥੀਆਂ ਦੀ ਪਿਛਲੀ ਪੜ੍ਹਾਈ ਅਤੇ ਪ੍ਰੋਫਾਈਲ ਦੇ ਅਧਾਰ 'ਤੇ ਉਨ੍ਹਾਂ ਨੂੰ ਯੂਨੀਵਰਸਿਟੀ ਅਤੇ ਕੋਰਸ ਦੀ ਚੋਣ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ。 2026 ਵਿੱਚ ਕੰਪਨੀ ਦੀ ਕਾਰਗੁਜ਼ਾਰੀ ਹਰਿੰਦਰ ਕੁਮਾਰ ਮੁਤਾਬਕ, ਜਨਵਰੀ 2026 ਤੋਂ ਸਤੰਬਰ 2026 ਤੱਕ 500 ਤੋਂ ਵੱਧ ਵਿਦਿਆਰਥੀ ਵਿਦੇਸ਼ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਖਾਸ ਤੌਰ 'ਤੇ ਆਸਟ੍ਰੇਲੀਆ ਅਤੇ ਯੂਕੇ ਲਈ ਕੰਪਨੀ ਦੀ ਵੀਜ਼ਾ ਸਕਸੈਸ ਰੇਟ ਵਧੀਆ ਰਹੀ ਹੈ。 ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਮੁੱਖ ਲੋੜਾਂ ਕੰਪਨੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਮੁੱਖ ਤੌਰ 'ਤੇ ਇਹ ਲੋੜਾਂ ਦੱਸੀਆਂ ਗਈਆਂ ਹਨ: - 12ਵੀਂ ਜਮਾਤ: ਘੱਟੋ-ਘੱਟ 65% ਨੰਬਰ - IELTS: ਹਰੇਕ ਮੋਡੀਊਲ ਵਿੱਚ ਘੱਟੋ-ਘੱਟ 6.0 ਬੈਂਡ - ਫਾਈਨੈਂਸ਼ੀਅਲ: ਸਹੀ ਅਤੇ ਮਨਜ਼ੂਰਸ਼ੁਦਾ ਵਿੱਤੀ ਦਸਤਾਵੇਜ਼ 6. ਫਾਈਲ ਦੀ ਪ੍ਰੋਸੈਸਿੰਗ ਦਾ ਸਮਾਂ ਕੰਪਨੀ ਮੁਤਾਬਕ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਪ੍ਰਕਿਰਿਆ ਨੂੰ ਵੱਖ-ਵੱਖ ਪੜਾਵਾਂ ਵਿੱਚ ਸਮਝਿਆ ਜਾ ਸਕਦਾ ਹੈ: ਪਹਿਲਾ ਪੜਾਅ — Offer Letter: ਆਮ ਤੌਰ 'ਤੇ 10 ਤੋਂ 15 ਦਿਨ ਦਾ ਸਮਾਂ ਦੱਸਿਆ ਗਿਆ ਹੈ। ਦੂਜਾ ਪੜਾਅ — Documentation ਅਤੇ File Lodgement: ਡੌਕੂਮੈਂਟੇਸ਼ਨ ਪੂਰੀ ਕਰਨ ਅਤੇ ਫਾਈਲ ਲਾਜਮੈਂਟ ਲਈ ਲਗਭਗ 10 ਤੋਂ 15 ਦਿਨ ਦੱਸੇ ਗئے ਹਨ। ਤੀਜਾ ਪੜਾਅ — Visa Processing: ਫਾਈਲ ਲਾਜ ਹੋਣ ਤੋਂ ਬਾਅਦ ਵੀਜ਼ਾ ਪ੍ਰੋਸੈਸਿੰਗ ਲਈ ਲਗਭਗ 15 ਤੋਂ 20 ਦਿਨ ਦਾ ਸਮਾਂ ਕੰਪਨੀ ਵੱਲੋਂ ਦੱਸਿਆ ਗਿਆ ਹੈ。 7. Feb Intake ਲਈ ਅਰਜ਼ੀਆਂ Boss International Studies ਦੇ مالਕ ਹਰਿੰਦਰ ਕੁਮਾਰ ਨੇ ਦੱਸਿਆ ਕਿ ਫਰਵਰੀ ਇੰਟੇਕ ਲਈ ਐਪਲੀਕੇਸ਼ਨਾਂ ਖੁੱਲ੍ਹੀਆਂ ਹਨ। ਆਸਟ੍ਰੇਲੀਆ, ਯੂਕੇ ਜਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਮੇਂ ਸਿਰ ਆਪਣੀ ਫਾਈਲ ਅਪਲਾਈ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਵੀਜ਼ਾ ਪ੍ਰਕਿਰਿਆ ਸਮੇਂ ਸਿਰ ਪੂਰੀ ਹੋ ਸਕੇ。
0
0
Report

चंबा की सीमा ने 10,000 मीटर में कांस्य जीता; उपायुक्त ने उन्हें सम्मानित किया

Chamba, Himachal Pradesh:चंबा. उपायुक्त मुकेश रेपस्वाल ने जापान के आइची-नागोया में आयोजित 2026 एशियाई खेलों की 10 हजार मीटर दौड़ में कांस्य पदक जीतकर देश, प्रदेश एवं जिला चंबा का नाम रोशन करने वाली खिलाड़ी सीमा तथा उनके परिवार के सदस्यों को सम्मानित किया. उपायुक्त ने सीमा को इस शानदार उपलब्धि के लिए बधाई एवं शुभकामनाएं देते हुए उनके उज्ज्वल भविष्य की कामना की. उन्होंने कहा कि सीमा की उपलब्धि जिले के युवाओं, विशेषकर दूरदराज क्षेत्रों के प्रतिभावान खिलाड़ियों के लिए प्रेरणास्रोत है. उन्होंने सीमा को जीवन में निरंतर नई ऊंचाइयां हासिल करने तथा आगामी ओलंपिक सहित अन्य अंतरराष्ट्रीय खेल प्रतियोगिताओं में स्वर्ण पदक जीतने के लक्ष्य को प्राप्त करने के लिए शुभकामनाएं दीं. इस दौरान उपायुक्त ने सीमा से उनकी खेल गतिविधियों, प्रशिक्षण, अभ्यास एवं दैनिक दिनचर्या के बारे में जानकारी प्राप्त की. उन्होंने कहा कि जिले के अत्यंत दूरदराज क्षेत्र से निकलकर अंतरराष्ट्रीय स्तर पर अपनी प्रतिभा का प्रदर्शन करना सीमा की कड़ी मेहनत, लगन और दृढ़ संकल्प का परिचायक है. उन्होंने कहा कि सीमा की सफलता ने पूरे जिला चंबा को गौरवान्वित किया है. उनकी यह उपलब्धि जिले के अन्य युवाओं, विशेषकर ग्रामीण एवं दूरदराज क्षेत्रों के खिलाड़ियों को खेलों के क्षेत्र में आगे बढ़ने के लिए प्रेरित करेगी. उपायुक्त ने सीमा एवं उनके परिवार को भविष्य में भी निरंतर सफलता प्राप्त करने के लिए शुभकामनाएं दीं. इस अवसर पर जिला परिषद सदस्य अंजू कुमारी, सहायक आयुक्त मनमोहन सिंह, उपमंडल अधिकारी चिराग शर्मा, जिला राजस्व अधिकारी डॉ. विक्रम जीत भी मौजूद रहे.
0
0
Report

ED की कार्रवाई पर मलविंदर कांग बोले—पंजाब में चुनावी माहौल के लिए ED का सहारा

Samrala, Punjab:ED ਦੀ ਕਾਰਵਾਈ ’ਤੇ ਮਲਵਿੰਦਰ ਸਿੰਘ ਕੰਗ ਦਾ ਵੱਡਾ ਬਿਆਨ, ਕਿਹਾ—‘ਪੰਜਾਬ ’ਚ ਸਿਆਸੀ ਜ਼ਮੀਨ ਤਲਾਸਣ ਲਈ ED ਦਾ ਲਿਆ ਜਾ ਰਿਹਾ ਸਹਾਰਾ’ AAP ਨੂੰ ਵੀ ਕਈ ਮੁদਿਆਂ ’ਤੇ ਕਰਨਾ ਪਵੇਗਾ ਵਿਚਾਰ, ਅਕਾਲੀ ਦਲ ਅਤੇ ‘ਵਾਰਿਸ ਪੰਜਾਬ’ ਬਾਰੇ ਵੀ ਬੋਲੇ ਕੰਗ ਸਮਰਾਲਾ: ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਸਮਰਾਲਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ED ਦੀ ਕਾਰਗੁਜ਼ਾਰੀ, ਪੰਜਾਬ ਸਰਕਾਰ ਦੀ ਕਾਰਗੁਜ਼ਾਰੀ, ਸੂਬੇ ਦੀ ਵਿੱਤੀ ਹਾਲਤ ਅਤੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਨੂੰ ਲੈ ਕੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ।ਮਲਵਿੰਦਰ ਸਿੰਘ ਕੰਗ ਨੇ ED ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਾਲ 2014 ਤੋਂ ED ਦੀ ਕਾਰਗੁਜ਼ਾਰੀ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ ਦੇ ਮੁਤਾਬਕ ਬਹੁਤ ਸਾਰੇ ਮਾਮਲਿਆਂ ਵਿੱਚ ਕਾਰਵਾਈ ਸਿਆਸੀ ਤੌਰ ’ਤੇ ਪ੍ਰੇਰਿਤ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਚੋਣਾਂ ਦਾ ਦੌਰ ਨੇੜੇ ਆ ਰਿਹਾ ਹੈ ਅਤੇ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਦੀ ਪੰਜਾਬ ਵਿੱਚ ਸਿਆਸੀ ਪਕੜ ਬਾਰੇ ਉਨ੍ਹਾਂ ਨੇ ਸਵਾਲ ਉਠਾਏ।ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਕੇਂਦਰ ਸਰਕਾਰ ਪ੍ਰਤੀ ਨਾਰਾਜ਼ਗੀ ਹੈ ਅਤੇ ਉਨ੍ਹਾਂ ਦੇ ਮੁਤਾਬਕ ਇਸੇ ਕਾਰਨ ਪੰਜਾਬ ਵਿੱਚ ਆਪਣੀ ਸਿਆਸੀ ਮਜ਼ਬੂਤ ਕਰਨ ਲਈ ED ਵਰਗੀ ਕੇਂਦਰੀ ਏਜੰਸੀ ਦਾ ਸਹਾਰਾ ਲਿਆ ਜਾ ਰਿਹਾ ਹੈ। ‘AAP ਨੂੰ ਵੀ ਕਈ ਮੁੱਦਿਆਂ ’ਤੇ ਕਰਨਾ પਵੇਗਾ ਵਿਚਾਰ ਪੰਜਾਬ ਸਰਕਾਰ ਅਤੇ ਆਪਣੀ ਹੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਵੀ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਵੱਲੋਂ ਕਈ ਚੰਗੇ ਕੰਮ ਕੀਤੇ ਗਏ ਹਨ, ਪਰ ਕਈ ਵੱਡੇ ਸੰਸਥਾਗਤ ਮੁੱਦਿਆਂ ’ਤੇ ਪਾਰਟੀ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਕਹਿਣਗੇ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ। ਉਨ੍ਹਾਂ ਮੁਤਾਬਕ ਲੋਕਾਂ ਦਾ ਭਰੋਸਾ ਮੁੜ ਮਜ਼ਬੂਤ ਕਰਨ ਲਈ ਸਰਕਾਰ ਅਤੇ ਪਾਰਟੀ ਨੂੰ ਸਕਾਰਾਤਮਕ ਤੇ ਮਜ਼ਬੂਤ ਫੈਸਲੇ ਲੈਣੇ ਪੈਣਗੇ।ਪੰਜਾਬ ਦੀ ਵਿੱਤੀ ਸਥਿਤੀ ਬਾਰੇ ਕੰਗ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ GST ਅਤੇ ਐਕਸਾਈਜ਼ ਸਮੇਤ ਰੈਵਨਿਊ ਕਲੈਕਸ਼ਨ ਦੇ ਖੇਤਰ ਵਿੱਚ ਕੁਝ ਸੁਧਾਰ ਹੋਇਆ ਹੈ, ਪਰ ਇਸ ਦੇ ਬਾਵਜੂਦ ਸੂਬਾ ਕਈ ਵਿੱਤੀ ਚੁਣੌਤੀਆਂ ਵਿੱਚੋਂ ਲੰਘ ਰਿਹਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਖਰਚਿਆਂ ’ਤੇ ਕਟੌਤੀ ਕਰਨ ਬਾਰੇ ਵੀ ਸੋਚਣਾ ਪਵੇਗਾ ਅਤੇ ਮੁਫ਼ਤ ਸਹੂਲਤਾਂ ਸਬੰਧੀ ਵੀ ਮੁੜ ਵਿਚਾਰ ਦੀ ਲੋੜ ਹੈ। ਉਨ੍ਹਾਂ ਰੈਵਨਿਊ ਕਲੈਕਸ਼ਨ ਵਿੱਚ ਹੋਰ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਦੀ ਗੱਲ ਵੀ ਕਹੀ। ਅਕਾਲੀ ਦਲ ਦੀ ਸਿਆਸੀ ਸਥਿਤੀ ਬਾਰੇ ਗੱਲ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਹਰ ਸਿਆਸੀ ਪਾਰਟੀ ਆਪਣੇ ਸਿਆਸੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਕਰਦੀ ਹੈ।ਉਨ੍ਹਾਂ ‘ਵਾਰਿਸ ਪੰਜਾਬ’ ਬਾਰੇ ਕਿਹਾ ਕਿ ਅਕਾਲੀ ਦਲ ਅਤੇ ਪੰਥਕ ਸਿਆਸਤ ਵਿੱਚ ਪੈਦਾ ਹੋਏ ਵੈਕਿਊਮ ਕਾਰਨ ਨਵੀਆਂ ਸਿਆਸੀ ਤਾਕਤਾਂ ਲਈ ਜਗ੍ਹਾ ਬਣ ਰਹੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ‘ਵਾਰਿਸ ਪੰਜਾਬ’ ਨੂੰ ਕਿਸੇ ਸਰਕਾਰ ਦਾ ਥਾਪੜਾ ਹਾਸਲ ਹੈ। ਉਨ੍ਹਾਂ ਮੁਤਾਬਕ ਪੰਥਕ ਸਿਆਸਤ ਵਿੱਚ ਵੱਡਾ ਵੈਕਿਊਮ ਹੋਣ ਕਾਰਨ ਲੋਕ ਨਵੇਂ ਸਿਆਸੀ ਪ੍ਰਯੋਗਾਂ ਵੱਲ ਰੁਝਾਨ ਦਿਖਾ ਰਹੇ ਹਨ।
0
0
Report
Advertisement

लाल लकीर के भीतर रहने वालों को मालिकाना हक मिला; 150 परिवारों को कार्ड

Khanna, Punjab:ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਪੂਰਾ ਕੀਤਾ। ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਮਿਲਿਆ ਮਾਲਕੀ ਦਾ ਹੱਕ, ਪਾਇਲ ’ਚ 150 ਤੋਂ ਵੱਧ ਪਰਿਵਾਰਾਂ ਨੂੰ ਰਜਿਸਟਰੀਆਂ te ਮਾਲਕੀ ਕਾਰਡ ਸੌਂਪੇ। ਪਾਇਲ ਵਿਧਾਨ ਸਭਾ ਹਲਕੇ ਦੇ ਪਿੰਡ ਨਿਜ਼ਾਮਪੁਰ ਵਿਖੇ ਪੰਜਾਬ ਸਰਕਾਰ ਦੀ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਲ ਲਕੀਰ ਅੰਦਰ ਸਥਿਤ ਮਕਾਨਾਂ ਵਿੱਚ ਰਹਿ ਰਹੇ 150 ਤੋਂ ਵੱਧ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਰਜਿਸਟਰੀਆਂ ਅਤੇ ਮਾਲਕੀ ਕਾਰਡ ਸੌਂਪੇ। ਇਸ ਨਾਲ ਲੰਮੇ ਸਮੇਂ ਤੋਂ ਆਪਣੇ ਘਰਾਂ ਦੇ ਮਾਲਕੀ ਹੱਕ ਤੋਂ ਵਾਂਝੇ ਪਰਿਵਾਰਾਂ ਨੂੰ ਆਪਣੇ ਮਕਾਨਾਂ ਦਾ ਕਾਨੂੰਨੀ ਹੱਕ ਮਿਲਿਆ ਹੈ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਸਰਕਾਰ ਨੇ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਮਾਲਕੀ ਹੱਕ ਦੇਣ ਲਈ ਠੋਸ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਕੰਮ ਨੂੰ ਅਮਲੀ ਰੂਪ ਦਿੱਤਾ ਹੈ। ਗਿਆਸਪੁਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਲਾਲ ਲਕੀਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਦੇ ਵਾਅਦੇ ਕੀਤੇ ਜਾਂਦੇ ਰਹੇ, ਪਰ ਇਹ ਮਾਮਲਾ ਲੰਮੇ ਸਮੇਂ ਤੱਕ sਿਰਫ਼ ਸਿਆਸੀ ਵਾਅਦਿਆਂ ਤੱਕ ਹੀ ਸੀਮਤ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਉਸ ਦਿਸ਼ਾ ਵਿੱਚ ਕੰਮ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਰਜਿਸਟਰੀਆਂ ਅਤੇ ਮਾਲਕੀ ਕਾਰਡ ਸੌਂਪਣੇ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਲਕੀ ਹੱਕ ਮਿਲਣ ਨਾਲ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਘਰਾਂ ਸਬੰਧੀ ਕਾਨੂੰਨੀ ਸੁਰੱਖਿਆ ਮਿਲੇਗੀ ਅਤੇ ਉਹ ਭਵਿੱਖ ਵਿੱਚ ਆਪਣੇ ਮਕਾਨ ਨਾਲ ਸਬੰਧਤ ਕਈ ਸਰਕਾਰੀ ਤੇ ਕਾਨੂੰਨੀ ਪ੍ਰਕਿਰਿਆਵਾਂ ਆਸਾਨੀ ਨਾਲ ਪੂਰੀ ਕਰ ਸਕਣਗੇ। ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰ ਲਾਲ ਲਕੀਰ ਅੰਦਰ ਰਹਿੰਦੇ ਹਨ ਅਤੇ ਸਰਕਾਰ ਵੱਲੋਂ ਪੜਾਅਵਾਰ ਢੰਗ ਨਾਲ ਉਨ੍ਹਾਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਅੱਗੇ ਵਧਾਈ jਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪਾਇਲ ਹਲਕੇ ਦੇ 150 ਤੋਂ ਵੱਧ ਪਰਿਵਾਰਾਂ ਨੂੰ ਇਹ ਹੱਕ ਮਿਲਣਾ ਉਨ੍ਹਾਂ ਲਈ ਵੱਡੀ ਰਾਹਤ ਅਤੇ ਖੁਸ਼ੀ ਦਾ ਮੌਕਾ ਹੈ。
0
0
Report

हमीरपुर में मोदी के 25 साल पूरे होने के उपलक्ष्य पर विकसित भारत संकल्प सभा ज्योति यात्रा का विशेष आयोजन

Chanwal, Himachal Pradesh:विकसित भारत संकल्प सभा ज्योति यात्रा और प्रधानमंत्री नरेंद्र मोदी के प्रशासनिक 25 वर्ष पूरा होने के उपलक्ष्य पर हमीरपुर में विशेष कार्यक्रम आयोजित किया गया। इस मोके पर गांधी चौक में दिल्ली में लाइव प्रसारण भी देखा गया। लाइव प्रसारण देखने के लिए जिला भाजपा अध्यक्ष राकेश ठाकुर, विधायक जीतराम कटवाल, विधायक आशीष शर्मा, पूर्व विधायक कमलेश कुमारी, पूर्व विधायक विजय अग्निहोत्री सहित भाजपा संगठन के पदाधिकारी मौजूद रहे। भाजपा जिला अध्यक्ष राकेश ठाकुर ने कहा कि प्रधानमंत्री नरेंद्र मोदी के प्रशासनिक 25 वर्ष के पूरा होने के उपलक्ष में आज देशभर में विकसित भारत संकल्प सभा, ज्योति यात्रा का आयोजन किया जा रहा है उन्होंने बताया कि कार्यक्रम के तहत आज गांधी चौक से ज्योति प्रचलित कर सभी मंडलों में भेजी जाएगी और वहां पर उनका समापन होगा। उन्होंने कहा कि प्रधानमंत्री के निष्काम और निष्पक्ष भाव से देश की सेवा की है। उन्होंने कहा कि आज देश प्रधानमंत्री नरेंद्र मोदी के कुशल नेतृत्व में दुनिया भर में अग्रणी भूमिका निभा रहा है और 2047 तक सबसे समृद्ध देश बनेगा। उन्होंने कहा कि आज सभी कार्यकर्ताओं को शपथ भी दिलवाई जाएगी। हमीरपुर के विधायक आशीष शर्मा ने कहा कि आज ही के दिन प्रधानमंत्री नरेंद्र मोदी ने अपनी राजनीतिक पार्टी के तौर पर गुजरात के मुख्यमंत्री की शपथ ग्रहण की थी और लगातार निष्काम भाव से देश की जनता की सेवा करते आए हैं उन्होंने कहा कि उनके कुशल नेतृत्व में देश आर्थिक रूप से सशक्त हुआ है। उन्होंने कहा कि प्रधानमंत्री के भारत के 2047 तक समृद्ध बनाने की दिशा में काम करने की शपथ ली गई।
0
0
Report
Advertisement

मोहाली के फेज-6 शिवालिक स्कूल को बम से उड़ाने की धमकी; सुरक्षा एलर्ट जारी

Sahibzada Ajit Singh Nagar, Punjab:पंजाब के मोहाली में बुधवार को एक बार फिर स्कूल को बम से उड़ाने की धमकी मिलने से हड़कंप मच गया। पुलिस सूत्रों के अनुसार, ई-मेल के जरिए फेज-6 स्थित शिवालिक स्कूल को बम से उड़ाने की धमकी दी गई। इसके बाद स्कूल प्रशासन ने एहतियात के तौर पर छुट्टी घोषित कर दी। सूचना मिलते ही पुलिस और सुरक्षा एजेंसीज मौके पर पहुंचीं और स्कूल परिसर के साथ-साथ आसपास के क्षेत्र में भी सर्च ऑपरेशन शुरू किया गया। पुलिस सूत्रों के मुताबिक, मोहाली के फेज-6 के अलावा अन्य कुछ स्कूलों में भी सुरक्षा जांच की जा रही है। एरिया डीएसपी ने अभिभावकों से घबराने की अपील करते हुए कहा कि पुलिस और सुरक्षा एजेंसियां पूरे मामले की जांच कर रही हैं। वहीं, धमकी की सूचना के बाद अभिभावकों में भी चिंता का माहौल है। अभिभावकों का कहना है कि इससे पहले भी इस तरह की धमकी भरी ई-मेल कई बार सामने आ चुकी हैं। उनका कहना है कि वे बच्चों को स्कूल छोड़कर अपने काम पर चले जाते हैं और बाद में स्कूल बंद होने या बच्चों को वापस लेने की स्थिति में उन्हें परेशानी का सामना करना पड़ता है। अभिभावकों ने पुलिस प्रशासन से ऐसे मामलों में सख्त कार्रवाई की मांग की है।
0
0
Report

बीजेपी ED-CBI के दबाव पर पंजाब सरकार के खिलाफ साज़िश का दावा; किसान आंदोलन गरम

Chandigarh, Chandigarh:ਕੁਲਦੀਪ ਸਿੰਘ ਧਾਲੀਵਾਲ ਨੇ ਬੋਲਣਾ ਸ਼ਰੂ ਕੀਤਾਕੱਲ ਸ਼ਾਮੀ ਸੀਬੀਆਈ ਨੇ ਰੇਡ ਕੀਤੀ ਜੌ ਬੀਜੇਪੀ ਦਾ ਹੀ ਵਿੰਗ ਹੈ ਅਤੇ ਪਾਰਟੀ ਵਰਕਰ ਦੇ ਤੌਰ ਤੇ ਹੀ ਕੰਮ ਕਰਦਾ ਹੈ ਇਹਨਾਂ ਵਿੱਚੋ ਇਕ ਰੈਡ ਧੂਰੀ ਦੇ ਕੈਂਪ ਆਫਿਸ ਤੇ ਕੀਤੀ ਗਈ ਸੀਬੀਆਈ ਜਿਸ ਤਰ੍ਹਾ ਨਾਲ ਆਈ ਅਸੀ ਪੰਜਾਬ ਵਿੱਚੋਂ ਪਤਾ ਨਹੀਂ ਕੀ ਲੈਕੇ ਜਾਣਾ ਉਹ ਖਾਲੀ ਹੱਥ ਆਏ ਅਤੇ ਖਾਲੀ ਹੱਥ ਚਲੇ ਗਏ ਕੁਝ ਨਹੀਂ ਮਿਲਿਆ ਇਹਨਾ ਨੂੰ ਬੀਜੇਪੀ ਦਾ ED ਅਤੇ ਸੀਬੀਆਈ ਵਿੰਗ ਅੱਜ ਪੰਜਾਬ ਦੀ ਮਾਨ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਇਹਨਾਂ ਨੇ ਪਹਿਲਾ ਨਸ਼ਿੰਆ ਵਿਰੋਧ ਯਾਤਰਾ ਕੀਤੀ ਜਿਸ ਵਿੱਚ ਇਹਨਾਂ ਦੇ ਕੇਂਦਰੀ 15 ਦੇ ਕਰੀਬ ਮੰਤਰੀ ਅਤੇ ਇਹਨਾਂ ਦੇ ਪ੍ਰਧਾਨ ਅਤੇ ਪਰ ਹੋਇਆ ਕੁਝ ਵੀ ਨਹੀਂ ਇਹਹ ਕਹਿੰਦੇ ਸੀ 1 ਲੱਖ ਦਾ ਇਕੱਠ ਬੀਜੇਪੀ ਕਰੇਗੀ ਪਰ 4 ਹਾਜ਼ਰ ਬੰਦਾ ਵੀ ਇਕੱਠਾ ਨਹੀਂ ਹੋਇਆ ਅੱਜ ਭਗਵੰਤ ਮਾਣ ਨੂੰ ਪਿੰਡ ਦੇ ਅੰਦਰ ਸੁਣਨ ਲਈ ਹਾਜ਼ਰ ਬੰਦਾ ਇਕੱਠਾ ਹੋ ਜਾਂਦਾ ਹੈ ਬੀਜੇਪੀ ਦੀ ਯਾਤਰਾ ਫਲਾਪ ਰਹੀ ਇਹਨਾਂ ਨੇ 750 ਦੇ ਕਰੀਬ ਕਿਸਾਨ ਸ਼ਹੀਦ ਕਿਤੇ ਕਿਵੇਂ ਅਸੀ ਇਹਨਾ ਨੂੰ ਆਪਣੇ ਦਿਲ ਨਾਲ ਲਗਾ ਸਕਦੇ ਸੀ ਫਿਰ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ West ਬੰਗਾਲ ਦੇ ਅੰਦਰ ਵੀ ਅਜਿਹਾ ਹੀ ਕੀਤਾ ਗਿਆ ਪਰ ਪੰਜਾਬ ਦੀ ਬਾਂਹ ਮਰੋੜ ਕੇ ਤੁਸੀਂ ਸਾਨੂੰ ਪਿੱਛੇ ਨਹੀਂ ਲੱਗਾ ਸਕਦੇ ਪੰਜਾਬੀ ਇਹਨਾ ਲੋਕਾ ਨੂੰ ਮੂੰਹ ਨਹੀਂ ਲਗੋਆਂਗੇ ਜਦੋਂ ਵੀ ਪੰਜਾਬ ਨੂੰ ਲੁੱਟਣਾ ਦੀ ਕੋਸ਼ਿਸ਼ ਹੋਈ ਤਾਂ ਅਸੀਂ ਓਹਨਾਂ ਦਾ ਰਾਸਤਾ ਰੋਕਿਆ ਪੰਜਾਬੀਆ ਦੇ ਰਾਜੇ ਪੋਰਸ ਤੇ ਸਿਕੰਦਰ ਦੇ ਅੱਥਰੇ ਘੋੜੇ ਨੂੰ ਰੋਕਿਆ ਅਸੀ ਵੀ 2027 ਵਿੱਚ ਅਜਿਹਾ ਹੀ ਕਰਨ ਵਾਲੇ ਹੈ ਬੀਜੇਪੀ ਨੇ ਕਾਂਗਰਸ ਦਾ ਸਾਰਾ ਕੂੜ ਇਕੱਠਾ ਕਰਕੇ ਵੇਖ ਲਿਆ ਇਹਨਾਂ ਨੇ ਮੋਦੀ, ਅਮਿਤ ਸ਼ਾਹ ਦੀ ਰੈਲੀ, ਤੇ ਹੋਰ ਸਭ ਕੁਝ ਕਰਕੇ ਵੇਖ ਲਿਆ ਪਰ ਇਹਨਾਂ ਨੇ ਹੁਣ ਸਾਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਲੀ ਅਸੀ ਇਸ ਕੇਸ ਦਰਜ ਕਰਨ ਦੀ ਲਈ ਰੇਡ ਲਈ ਨਿੰਦਾ ਕਰਦੇ ਹਾਂ
0
0
Report
Advertisement

नैनादेवी मंदिर में शारदीय नवरात्र की भव्य सजावट, 20 कारीगर जुटे

Bilaspur, Chhattisgarh:बिलासपुर स्थित शक्तिपीठ श्री नैनादेवी मंदिर में शारदीय नवरात्र को लेकर सज रहा दरबार, हरियाणा के 20 कारीगर मंदिर की सजावट में जुटे, 11 से 19 अक्टूबर तक आयोजित होंगे शारदीय नवरात्र। शारदीय नवरात्रों को लेकर तैयारियां जोरों पर शुरू हो गई हैं। नवरात्रों के दौरान श्रद्धालुओं के स्वागत के लिए मंदिर परिसर को भव्य रूप से सजाने का कार्य शुरू कर दिया गया है। मंदिर की सजावट का जिम्मा हरियाणा के करनाल की एक संस्था ने लिया है। संस्था के करीब 20 कारीगर मंदिर परिसर की सजावट में जुटे हुए हैं। इस बार मंदिर को विभिन्न प्रकार के फूलों, लड़ियों और आकर्षक लाइटों से सजाया जा रहा है। कारीगरों के अनुसार सजावट का कार्य आगामी तीन से चार दिनों में पूरा कर लिया जाएगा, ताकि नवरात्रों से पहले मंदिर पूरी तरह सजकर तैयार हो सके। हरियाणा से पहुंचे कारीगरों ने बताया कि माता श्री नैना देवी के दरबार की सजावट को लेकर विशेष तैयारियां की जा रही हैं। वहीं स्थानीय पुजारी मनीष शर्मा ने बताया कि हर वर्ष की तरह इस बार भी शारदीय नवरात्रों के दौरान माता जी का दरबार भव्य रूप से सजाया जाएगा। इसके लिए सजावट का कार्य शुरू हो चुका है और नवरात्रों से पहले इसे पूरा कर लिया जाएगा। उन्होंने श्रद्धालुओं से अपील की कि वे शारदीय नवरात्रों के दौरान मां श्री नैनादेवी के दरबार में पहुंचकर माता रानी का आशीर्वाद प्राप्त करें।
0
0
Report

सऊदी जेल में सिर कलम की सज़ा, सुखचैन सिंह के परिवार की दया याचिका

Noida, Uttar Pradesh:समराला निर्वाचन क्षेत्र के मानकी गाँव के रहने वाले छिंदर सिंह और कुलविंदर कौर के इकलौते बेटे, सुखचैन सिंह (29) को सऊदी अरब की जेल में एक युवक की हत्या के मामले में सिर कलम करने की सज़ा सुनाई गई है, जिससे उनके परिवार में चिंता का माहौल है। अपने बेटे की जान बचाने के लिए, उसके माता-पिता कुलविंदर कौर और छिंदर सिंह ने भारत सरकार, विदेश मंत्रालय और पंजाब सरकार से भावुक अपील की है। उन्होंने आग्रह किया है कि वे तुरंत दखल दें और सुखचैन सिंह को बचाने के लिए हर संभव कानूनी और कूटनीतिक कोशिश करें। परिवार ने यह भी बताया है कि बरसलपुर गाँव (चमकौर साहिब) के रहने वाले गुरदीप सिंह को भी इसी मामले में सज़ा सुनाई गई है। दोनों युवकों के परिवार अभी सरकार से उम्मीद लगाए बैठे हैं और अपने बेटों की जान बचाना चाहते हैं। परिवारों से मिली जानकारी के अनुसार, यह मामला एक झगड़े से जुड़ा है। बताया जाता है कि सुखचैन सिंह और गुरदीप सिंह के साथ हुई एक बहस के दौरान एक पाकिस्तानी युवक की मौत हो गई थी। इस घटना के बाद, सऊदी अरब की पुलिस ने दोनों पंजाबी युवकों को हिरासत में ले लिया और मामला अदालत तक पहुँचा।
0
0
Report
Advertisement

मानसा के फफड़े भईके गुरुद्वारा साहिब के भीतर तनाव, पुलिस-प्रशासन ने स्थिति संभाली

Mansa, Punjab:ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਗੁਰਦੁਆਰਾ ਸਾਹਿਬ ਚੋਂ ਮਾਹੌਲ ਤਣਾਅਪੂਰਨ\n\nਇਤਿਹਾਹਿਕ ਗੁਰਦੁਆਰਾ ਸਾਹਿਬ ਬਾਬਾ ਭਾਈ ਬhlerੋ ਤੇ ਕਬਜ਼ਾ ਕਰਨ ਦੇ ਪਿੰਡ ਵਾਸੀਆਂ ਵੱਲੋਂ ਐਸਜੀਪੀਸੀ ਤੇ ਲਾਏ ਦੋਸ਼\n\nਅੰਕਰ : ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਬਾਬਾ ਭਾਈ ਬਹਿਲੋ ਜੀ ਦੇ ਬੀਤੇ ਕੱਲ ਸਮਾਪਤ ਹੋਏ ਸਲਾਨਾ ਮੇਲੇ ਤੋਂ ਬਾਅਦ ਅੱਜ ਤੜਕਸਾਰ ਐਸਜੀਪੀਸੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਈ ਪਿੰਡ ਵਾਸੀਆਂ ਨੇ ਐਸਜੀਪੀਸੀ ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਨੇ।\n\nਸਿੱਦਾ ਵਿਜ਼ੀਵ: ਮਾਨਸਾ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਭਾਈ ਬਹਿਲੋ ਪਿੰਡ ਫਫੜੇ ਭਾਈਕੇ ਵਿਖੇ ਅੱਜ ਸਵੇਰੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਐਸਜੀਪੀਸੀ ਦੀਆਂ 30 ਦੇ ਕਰੀਬ ਗੱਡੀਆਂ ਅਤੇ ਭਾਰੀ ਤਾਦਾਦ ਦੇ ਵਿੱਚ ਐਸਜੀਪੀਸੀ ਦੇ ਵਿਅਕਤੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਬੀਤੇ ਕੱਲ ਬਾਬਾ ਭਾਈ ਬਹਿਲੋ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਮੇਲੇ ਦੀ ਸਮਾਪਤੀ ਹੋਈ ਹੈ। ਅਤੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਚੜਾਵੇ ਦੀ ਕਾਊਂਟਿੰਗ ਹੋਣੀ ਸੀ ਪਰ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਹੀ ਐਸਜੀਪੀਸੀ ਦੀਆਂ 30 ਗੱਡੀਆਂ ਅਤੇ ਵੱਡੀ ਤਾਦਾਦ ਦੇ ਵਿੱਚ ਐਸਜੀਪੀਸੀ ਦੇ ਵਿਅਕਤੀਆਂ ਰਫਲਾਂ ਅਤੇ ਡਾਂਗਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਗੋਲਕਾਂ ਨੂੰ ਚੁੱਕਣ ਦੇ ਲਈ ਪਹੁੰਚ ਗਏ ਇਸ ਦਾ ਪਤਾ ਚੱਲਦਾ ਹੀ ਪਿੰਡ ਵਾਸੀ ਵੱਡੀ ਤਾਦਾਦ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਜਿਨਾਂ ਵੱਲੋਂ ਵਿਰੋਧ ਕੀਤਾ ਗਿਆ ते ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਤੇ ਕਾਬੂ ਪਾ ਲਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਕਮੇਟੀ ਦੋਫਾੜ ਹੋ ਗਈ ਸੀ जस ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਐਸਜੀਪੀਸੀ ਨੂੰ ਇਸ ਤੇ ਕਬਜ਼ਾ ਕਰਨ ਦੇ ਲਈ ਉਤਸਾਹਿਤ ਕੀਤਾ ਗਿਆ ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ 17 ਮੈਂਬਰੀ ਕਮੇਟੀ ਬਣੀ ਹੈ ਜੋ ਇਸ ਦਾ ਪ੍ਰਬੰਧ ਕੀ ਕੰਮ ਚਲਾ ਰਹੀ ਹੈ ਅਤੇ ਸਲਾਨਾ ਮੇਲੇ ਦੀ ਵੀ ਬੀਤੇ ਕੱਲ ਸਮਾਪਤੀ ਹੋਈ ਹੈ ਪਰ ਅੱਜ ਹੈਰਾਨੀ ਉਸ ਸਮੇਂ ਹੋ ਗਈ ਜਦੋਂ ਐਸਜੀਪੀਸੀ ਦੇ ਲੋਕ ਵੱਡੀ ਤਾਦਾਦ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਪਹੁੰਚ ਗਏ ਉਹਨਾਂ ਕਿਹਾ कि ਇਸ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।\n\nਬਾਈਟ ਅਮਰੀਕ sੰਘ ਪਿੰਡ ਵਾਸੀ\nਬਾਈਟ ਸਤਵੰਤ ਸਿੰਘ ਫੌਜੀ\n\nਉਧਰ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਥਿਤੀ ਤੇ ਕਾਬੂ ਪਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਫਿਲਹਾਲ ਮਾਹੌਲ ਤਣਾਅਪੂਰਨ ਹੋ ਗਿਆ ਸੀ ਇੱਕ ਵਾਰ ਉਸ ਨੂੰ ਕੰਟਰੋਲ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਬੀਤੇ ਕੱਲ ਸਮਾਪਤ ਹੋਏ ਬਾਬਾ ਭਾਈ ਬਹਿਲੋ ਜੀ ਦੇ ਸਲਾਨਾ ਮੇਲੇ ਤੋਂ ਬਾਅਦ ਕਾਊਂਟਿੰਗ ਨੂੰ ਲੈ ਕੇ ਬੇਬਾਕ ਸੀ ਜਿਸ ਨੂੰ ਕੰਟਰੋਲ ਕਰ ਲਿਆ ਗਿਆ ਹੈ ਅਤੇ 9 ਤਰੀਕ ਨੂੰ ਮੁੜ ਤੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਚੜਾਵੇ ਦੀ ਕਾਊਂਟਿੰਗ ਕੀਤੀ ਜਾਵੇਗੀ।
0
0
Report
Advertisement
Advertisement
Back to top