Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

फिरोजपुर में गोलीबारी: नवीन अरोड़ा की मौत, संदिग्ध हमलावर अब भी फरार

RKRAJESH KATARIA
Nov 16, 2025 01:16:56
Firozpur, Punjab
फिरोजपुर में बुधवारा वाला मुहल्ले के पास दो अज्ञात बदमाशों ने 40 साल के नवीन अरोड़ा को घर जाते समय गोली मार दी, गोली लगने से नवीन अरोड़ा की मौत हो गई। परिवार वाले रो-रोकर बुरा हाल बताए। पुलिस मौके पर पहुंच कर हमलावरों की तलाश में जुटी है। हमले को लेकर व्यापारियों और परिवार में रोष है। एसएसपी फिरोजपुर भूपिंदर सिंह और विधायक रणबीर सिंह भुल्लर घटनास्थल पर पहुंचे और जल्द हमलावरों को पकड़ने की बात कही। नवीन के स्वर्गीय दादा दीना नाथ आरएसएस के फिरोजपुर सिटी के प्रधान रहे हैं और नवीन के पिता आरएसएस से जुड़े बताए जाते हैं। पुलिस सीसीटीवी की मदद से हमलावरों की तलाश जारी है; अलग-अलग टीमें बनाई गई हैं ताकि हमलावरों को जल्द पकड़ा जा सके।
209
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Nov 16, 2025 03:45:36
78
comment0
Report
AAAsrar Ahmad
Nov 16, 2025 01:30:15
Noida, Uttar Pradesh:Amit Shah to chair 32nd Northern Zonal Council meeting in Faridabad on November 17 (ANI): union Home Minister Amit Shah will chair the 32nd meeting of the Northern Zonal Council on November 17 in Haryana's Faridabad to discuss India wide range of issues, including water sharing, reorganisation of states, development of infrastructure, land acquisition, and environmental and forest-related clearance. Besides, regional connectivity under the UDAN scheme and other issues of common interest at the regional level are learnt to be discussed in the meeting to be attended by the Chief Ministers along with two senior ministers from Punjab, Haryana, Rajasthan, Himachal Pradesh and the Lieutenant Governors and administrators of Delhi, Jammu and Kashmir, Ladakh and Chandigarh. The matters linked to the Bhakra-Beas Management Board, affiliation with Punjab University, road construction work under the PMGSY, and canal projects discussed in the 31st meeting of the Northern Zonal Council appear to have been reviewed in the meeting. Many issues of national importance are also discussed in the meeting. These include operationalization of Fast Track Special Courts (FSTC) for speedy investigation and speedy disposal of rape cases against women and children, facility of banks and India Post Payment Bank branches within 5 km of each village, creation of two lakh new Primary Agricultural Credit Societies (PACSs) in the country, eliminating malnutrition among children through nutrition campaign, reducing the drop-out rate of school children, participation of government hospitals in Ayushman Bharat Pradhan Mantri Jan ArogyaYojana (AB PM-JAY) and other issues of common interest at the national level. One good practice from each state and the Union Territory selected by the Standing Committee will also be presented by the member states and the UTs in the meeting. The meeting is being organised by the Inter-State Council Secretariat under the Ministry of Home Affairs, in collaboration with the Government of Haryana. The Chief Secretaries and other senior officers of the state governments and UTs, and senior officers of the Central government, will also participate in the meeting. Since June 2014, more than 50 meetings of various Zonal Councils have been held. Five Zonal Councils were established in 1957 under Section 15-22 of the States Reorganisation Act, 1956. The Union Home Minister is the Chairman of these five Zonal Councils while the Chief Ministers of the states and the administrators and Lieutenant Governors of the UTs included in the respective Zonal Council are its members. One of these members is designated as the Vice-Chairman by rotation each year. The Governor nominates two more ministers from each state as members of the council. Each Zonal Council has also constituted a Standing Committee at the level of Chief Secretaries. Zonal Councils provide a platform to enhance cooperation through a systematic mechanism for regular dialogue and discussion on issues affecting two or more states or the Centre and the states. Zonal Councils play an advisory role, but over the years, these councils have evolved into an important mechanism for promoting mutual understanding and cooperation across various fields.
245
comment0
Report
RKRAJESH KATARIA
Nov 16, 2025 01:17:08
Firozpur, Punjab:फिरोजपुर में दो अज्ञात हमलावरों ने बुधवारा वाला मुहल्ले के पास एक 40 साल के नवीन अरोड़ा को घर जाते समय गोली मारी, गोली लगने से नवीन अरोड़ा की मौत हो गई. परिवार वालों का रो-रो कर बुरा हाल. पुलिस मौके पर पहुंच कर हमलावरों की तलाश में जुटी. हमले को लेकर व्यापारियों और परिवार में रोष है. एसएसपी फिरोजपुर भूपिंदर सिंह और विधायक रणबीर सिंह भुल्लर पहुंचे और जल्द हमलावरों को पकड़ने की बात कही. नवीन अरोड़ा के स्वर्गीय दादा दीना नाथ आरएसएस के फिरोजपुर सिटी के प्रधान रहे हैं और नवीन के पिता भी आरएसएस से जुड़े हुए हैं. पुलिस सीसीटीवी की मदद से हमलावरों की तलाश में जुटी. अलग-अलग टीमें बनाकर जल्द हमलावरों को पकड़ने की बात कही गई है.
149
comment0
Report
TBTarsem Bhardwaj
Nov 15, 2025 17:33:22
Ludhiana, Punjab:ਲੁਧਿਆਣਾ ਵਿੱਚ ਬਿਜਲੀ ਮੰਤਰੀ ਸੰਜੀਵ ਅਰੋੜਾ ਵੱਲੋਂ PSPCL ਦੇ ਇਤਿਹਾਸਕ ਅਰਬਨ ਇੰਫਰਾਸਟਰਕਚਰ ਮੇਕ-ਓਵਰ ਪ੍ਰੋਜੈਕਟ ਦਾ ਜਾਇਜ਼ਾ ਅਤੇ ਕਿਹਾ ਕਿ ਘੂਮਰ ਮੰਡੀ ਪਾਇਲਟ ਨਾਲ ਲਟਕਦੀਆਂ ਤਾਰਾਂ ਦਾ ਖ਼ਾਤਮਾ, ਸੁਰੱਖਿਆ ਵਿੱਚ ਸੁਧਾਰ ਅਤੇ ਪੰਜਾਬ ਭਰ ਦੇ ਪਾਵਰ ਨੈੱਟਵਰਕ ਦਾ ਆਧੁਨਿਕੀਕਰਨ ਹੋਵੇਗਾ ਲੁਧਿਆਣਾ,ਪਾਵਰ ਮੰਤਰੀ ਸੰਜੀਵ ਅਰੋੜਾ ਨੇ ਸ਼ਨੀਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੇ ਮਹੱਤਵਾਕਾਂਖੀ ਪਾਵਰ ਲਾਈਨ ਅੱਪਗ੍ਰੇਡੇਸ਼ਨ ਮੇਕ-ਓਵਰ ਪ੍ਰੋਜੈਕਟ ਦਾ ਘੂਮਰ ਮੰਡੀ ਵਿੱਚ ਸਾਈਟ ਤੇ ਜਾਇਜ਼ਾ ਲਿਆ। ਇਹ ਪ੍ਰੋਜੈਕਟ ਰਾਜ ਦੇ ਸ਼ਹਿਰੀ ਪਾਵਰ ਇਨਫਰਾਸਟਰਕਚਰ ਨੂੰ ਹੋਰ ਸੁਰੱਖਿਅਤ, ਭਰੋਸੇਯੋਗ ਤੇ ਸੁੰਦਰ ਬਣਾਉਣ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦਾ ਹੈ。 ਸ਼੍ਰੀ ਅਰੋੜਾ ਨੇ ਕਿਹਾ ਕਿ ਇਹ ਪ੍ਰੋਜੈਕਟ ਓਵਰਹੈੱਡ ਪਾਵਰ ਨੈੱਟਵਰਕ ਦਾ ਆਧੁਨਿਕੀਕਰਨ ਕਰੇਗਾ, ਖ਼ਤਰਿਆਂ ਦਾ ਨਿਸ਼ਾਨਾ ਖ਼ਤਮ ਕਰੇਗਾ, ਬਿਜਲੀ ਰੁਕਾਵਟਾਂ ਘਟਾਏਗਾ ਅਤੇ ਸ਼ਹਿਰਾਂ ਨੂੰ ਹੋਰ ਸਾਫ਼-ਸੁਥਰਾ ਤੇ ਵਿਵਸਥਿਤ ਦ੍ਰਿਸ਼ ਦਿੱਤਾ ਜਾਵੇਗਾ。 “ਇਹ ਸਿਰਫ਼ ਅੱਪਗ੍ਰੇਡ ਨਹੀਂ, ਇੱਕ ਵਿਆਪਕ ਬਦਲਾਅ ਹੈ ਜੋ ਸਾਡੇ ਸ਼ਹਿਰਾਂ ਨੂੰ ਹੋਰ ਸੁਰੱਖਿਅਤ,ਭਰੋਸੇਯੋਗ ਤੇ ਦ੍ਰਿਸ਼ਟੀ ਸੁੰਦਰ ਬਣਾਏਗਾ,” ਮੰਤਰੀ ਨੇ ਕਿਹਾ。 ਇਹ ਪਾਇਲਟ ਪ੍ਰੋਜੈਕਟ ਸਿਟੀ ਵੈਸਟ ਲੁਧਿਆਣਾ ਸਬ-ਡਿਵੀਜ਼ਨ ਦੇ 25 ਫੀਡਰਾਂ ਵਿੱਚ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਟੈਂਡਰ ਇੱਕ ਮਾਨਕ ਠੇਕੇਦਾਰ ਨੂੰ ਦੇ ਦਿੱਤਾ ਗਿਆ ਹੈ। ਪਾਇਲਟ ਚਰਨ ਅਗਲੇ ਦੋ ਮਹੀਨਿਆਂ ਵਿੱਚ ਪੂਰਾ ਹੋਵੇਗਾ। ਇਸਦੀ ਸਫਲਤਾ ਤੋਂ ਬਾਅਦ ਇਸ ਮਾਡਲ ਨੂੰ ਰਾਜ ਦੇ ਬਾਕੀ 86 ਸਬ-ਡਿਵੀਜ਼ਨਾਂ ਵਿੱਚ ਲਾਗੂ ਕੀਤਾ ਜਾਵੇਗਾ।ਪ੍ਰੋਜੈਕਟ ਵਿੱਚ ਡਿਸ਼ ਕੇਬਲ, ਇੰਟਰਨੈੱਟ ਫਾਈਬਰ ਅਤੇ ਹੋਰ ਗੈਰ-PSPCL ਤਾਰਾਂ ਨੂੰ ਬਿਜਲੀ ਦੇ ਖੰਭਿਆਂ ਤੋਂ ਪੂਰੀ ਤਰ੍ਹਾਂ ਹਟਾਇਆ ਜਾਵੇਗਾ, ਤਾਂ ਜੋ ਤੇਜ਼ ਵਿਜੁਅਲ ਇੰਸਪੈਕਸ਼ਨ ਅਤੇ ਫਾਲਟ ਦੀ ਤੁਰੰਤ ਪਛਾਣ ਹੋ ਸਕੇ। ਥੱਲੇ ਲਟਕ ਰਹੀਆਂ ਤਾਰਾਂ ਨੂੰ ਸੁਰੱਖਿਅਤ ਉਚਾਈ ਤੱਕ ਚੁੱਕਿਆ ਜਾਵੇਗਾ, ਜਿਸ ਨਾਲ ਉੱਚੇ ਵਾਹਨਾਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਰੋਕੀਆਂ ਜਾ ਸਕਣ। ਕਈ ਜੋੜਾਂ ਵਾਲੀਆਂ ਪੁਰਾਣੀਆਂ ਤਾਰਾਂ ਦੀ ਥਾਂ ਨਵੀਆਂ ਲਗਾਤਾਰ ਕੰਡਕਟਰ ਲਾਈਆਂ ਜਾਣਗੀਆਂ, ਜਿਸ ਨਾਲ ਆਉਟੇਜ, ਵੋਲਟੇਜ ਫਲਕਚੂਏਸ਼ਨ ਅਤੇ ਅੱਗ ਦੇ ਖ਼ਤਰੇ ਘੱਟ ਹੋਣਗੇ। ਮੀਟਰ ਬਾਕਸਾਂ ਨੂੰ ਮੌਸਮੀ ਪ੍ਰਭਾਵ ਅਤੇ ਛੇੜਛਾੜ ਤੋਂ ਬਚਾਉਣ ਲਈ ਢੁਕਵੀਂ ਤਰ੍ਹਾਂ ਸਿਲ ਕੀਤਾ ਜਾਵੇਗਾ, ਜਿਸ ਨਾਲ ਉਪਭੋਗਤਾਵਾਂ ਦੀ ਸੁਰੱਖਿਆ ਅਤੇ ਬਿਲਿੰਗ ਦੀ ਸ਼ੁੱਧਤਾ ਯਕੀਨੀ ਬਣੇਗੀ।“ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਲਟਕਦੀਆਂ ਜਾਂ ਖ਼ਰਾਬ ਤਾਰਾਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਕਰੀਬ-ਕਰੀਬ ਖ਼ਤਮ ਹੋ ਜਾਣਗੇ। ਫਾਲਟ ਦਾ ਨਿਪਟਾਰਾ ਤੇਜ਼ ਹੋਵੇਗਾ, ਸਪਲਾਈ ਸਥਿਰ ਹੋਵੇਗੀ, ਅੱਗ ਦੇ ਖ਼ਤਰੇ ਘਟਣਗੇ ਅਤੇ ਮੀਟਰਿੰਗ ਇੰਫਰਾਸਟਰਕਚਰ ਹੋਰ ਸੁਰੱਖਿਅਤ ਹੋਵੇਗਾ,” ਅਰੋੜਾ ਨੇ ਜ਼ੋਰ ਦਿੱਤਾ।ਮੰਤਰੀ ਨੇ ਇਹ ਭਰੋਸਾ ਦਿਵਾਇਆ ਕਿ ਪ੍ਰੋਜੈਕਟ ਦੀ ਪੂਰਤੀ ਤੋਂ ਬਾਅਦ ਪੰਪਾਸ ਲਟਕਦੀਆਂ ਤਾਰਾਂ ਤੋਂ ਮੁਕਤ ਹੋ ਜਾਏਗਾ—ਜਿਸ ਨਾਲ ਨਿਵਾਸੀਆਂ ਦੀ ਸੁਰੱਖਿਆ ਵਧੇਗੀ ਅਤੇ ਸ਼ਹਰ ਦੀਆਂ ਗਲੀਆਂ ਹੋਰ ਸੁੰਦਰ ਤੇ ਵਿਵਸਥਿਤ ਦਿਖਣਗੀਆਂ。 ਜਾਇਜ਼ੇ ਦੌਰਾਨ ਚੀਫ਼ ਇੰਜੀਨੀਅਰ ਜਗਦੇਵ ਹੰਸ, ਸੁਪਰਿੰਟੈਂਡੈਂਟ ਇੰਜੀਨੀਅਰ ਕੁਲਵਿੰਦਰ, XEN ਗੁਰਮਨਪ੍ਰੀਤ, SDO BSNL ਅਤੇ ਹੋਰ ਅਧਿਕਾਰੀ ਮੌਜੂਦ ਸਨ।ਮੰਤਰੀ ਸੰਜੀਵ ਅਰੋੜਾ ਨੇ ਭਰੋਸਾ ਦਿਵਾਇਆ ਕਿ ਪ੍ਰੋਜੈਕਟ ਦੀ ਪੂਰਤੀ ਤੋਂ ਬਾਅਦ ਪੰਜਾਬ ਲਟਕਦੀਆਂ ਤਾਰਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਏਗਾ—ਜਿਸ ਨਾਲ ਨਿਵਾਸੀਆਂ ਦੀ ਸੁਰੱਖਿਆ ਵਧੇਗੀ ਅਤੇ ਸ਼ਹਿਰ ਦੀਆਂ ਗਲੀਆਂ ਹੋਰ ਸੁੰਦਰ ਤੇ ਵਿਵਸਥਿਤ ਦਿਖਣਗੀਆਂ。
176
comment0
Report
MSManish Sharma
Nov 15, 2025 16:30:20
217
comment0
Report
NSNaresh Sethi
Nov 15, 2025 16:19:18
Kot Kapura, Punjab:ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਜੀ ਦੇ ਹੁੱਕਮਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਤਹਿਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਪ੍ਰਭ ਦਾਸੂਵਾਲ ਗੈਗ ਦੇ ਮੁੱਖ ਸੂਟਰ ਨੂੰ ਮੁਠਭੇੜ ਤੋ ਬਾਅਦ ਕਾਬੂ ਕੀਤਾ ਗਿਆ। ਇਸ ਦੇ 02 ਸਾਥੀ ਪਹਿਲਾ ਹੀ ਫਰੀਦਕੋਟ ਪੁਲਿਸ ਵੱਲੋ ਪਿਛਲੇ ਦਿਨੀ ਨੂੰ ਜਨਾਇਜ ਅਸਲੇ ਸਮੇਤ ਕਾਬੂ ਕੀਤੇ ਸਨ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸਪੀ ਫਰੀਦਕੋਟ ਵੱਲੋ ਸਾਂਝੀ ਕੀਤੀ ਗਈ। ਕਾਰਵਾਈ ਦੇ ਵੇਰਵੇ_schains ਸਾਂਝੇ ਕਰਦਿਆ ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਅਰਸ਼ਦੀਪ ਸਿੰਘ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਏਰੀਆ ਵਿੱਚ ਘੁੰਮ ਰਿਹਾ ਹੈ। ਜਿਸ ਅਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਵੱਲੋਂ ਬਾਜਾਖਾਨਾ ਦੇ ਏਰੀਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਉਸ ਸਮੇ ਇਹ ਦੋਸ਼ੀ ਆਉਦਾ ਦਿਖਾਈ ਦਿੱਤਾ ਜਿਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਆਤਮਰੱਖਿਆ ਵਿੱਚ ਪੁਲਿਸ ਪਾਰਟੀ ਵੱਲੋ ਜਵਾਬੀ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਪੁਲਿਸ ਅਤੇ ਦੋਸ਼ੀ ਵਿਚਕਾਰ 06 ਰਾਊਡ ਫਾਇਰਿੰਗ ਹੋਈ ਅਤੇ ਦੋਸ਼ੀ ਜਖਮੀ ਹੋ ਗਿਆ। ਜਿਸ ਉਪਰੰਤ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗ੍ਰਿਫਤਾਰ ਕੀਤੇ ਦੋਸ਼ੀ ਦੀ ਪਹਿਚਾਣ ਅਰਸ਼ਦੀਪ ਸਿੰਘ ਉਰਫ ਵਿੱਕੀ ਵਜੋ ਹੋਈ ਹੈ, ਜੋ ਕਿ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਾੜੀ ਕਲਾ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਪਾਸੋ ਮੌਕੇ ਪਰ 01 ਯੂਗਾਨਾ ਪਿਸਟਲ ਸਮੇਤ ਜਿੰਦਾ ਰੌਦ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋ ਇਲਾਵਾ ਐਚ.ਐਫ ਡੀਲਕਸ ਮੋਟਰਸਾਈਕਲ, ਜਿਸ ਤੇ ਦੋਸੀ ਸਵਾਰ ਹੋ ਕੇ ਆ ਰਿਹਾ ਸੀ, ਨੂੰ ਵੀ ਜਬਤ ਕੀਤਾ गया ਹੈ。 ਜਾਣਕਾਰੀ ਮੁਤਾਬਿਕ ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਜੋ ਕਿ ਗੈਗਸਟਰ ਪ੍ਰਭ ਦੇਸੂਵਾਲ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦਾ ਸੀ। ਇਸ ਵੱਲੋ ਗੈਗਸਟਰ ਪ੍ਰਭ ਦੇਸੂਵਾਲ ਦੇ ਕਹਿਣ ਤੇ ਆਪਣੇ 02 ਸਾਥੀਆ ਨਾਲ ਮਿਲ ਕੇ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਸ ਦੋਸ਼ੀ ਵੱਲੋਂ ਪ੍ਰਭ ਦੇਸੂਵਾਲ ਦੇ ਇਸ਼ਾਰੇ ਤੇ ਰੈਕੀ ਵੀ ਕੀਤੀ ਜਾਦੀ ਸੀ。 ਉਹਨਾ ਦੱਸਿਆ ਫਰੀਦਕੋਟ ਪੁਲਿਸ ਵੱਲੋਂ ਇਸੇ ਗੈਗ ਨਾਲ ਸਬੰਧਿਤ 02 ਦੋਸ਼ੀਆਂ ਬਲਜੀਤ ਸਿੰਘ ਉਰਫ ਕੱਦੂ ਅਤੇ ਸੰਨੀ ਨੂੰ ਕੱਲ 14 ਨਵੰਬਰ ਨੂੰ ਪਿੰਡ ਪੰਜਗਰਾਈ ਦੇ ਸਰਕਾਰੀ ਸਕੂਲ ਦੇ ਸਟੇਡੀਅਮ ਪਾਸੋ 01 ਪਿਸਟਲ .30 Bore ਅਤੇ ਜਿੰਦਾ ਰੌਦਾ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਦੌਰਾਨ ਇਹ ਸਾਹਮਏ ਆਇਆ ਸੀ ਕਿ ਇਹਨਾਂ ਵੱਲੋ ਮਿਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾ ਦੋਸ਼ੀਆਂ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ। ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਦੇ ਖਿਲਾਫ ਖੋਹ ਦੀ ਵਾਰਦਾਤ ਸਬੰਧੀ ਥਾਣਾ ਸਦਰ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਹੈ ਅਤੇ ਇਸ ਦੇ ਸਾਥੀ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ 15 ਲੱਖ ਰੁਪਏ ਫਿਰੋਤੀ ਮੰਗਣ ਦੇ ਸਬੰਧ ਵਿੱਚ ਜਿਲ੍ਹਾ ਮੋਗਾ ਦੇ ਥਾਣਾ ਕੋਟ ਈਸ਼ੇ ਖਾ ਵਿਖੇ ਮਾਮਲੇ ਦਰਜ ਰਜਿਟਰ ਹਨ। ਬਾਈਟ- ਐਸਐਸਪੀ ਡਾ ਪ੍ਰਗਿਆ ਜੈਨ。
169
comment0
Report
NSNaresh Sethi
Nov 15, 2025 16:18:47
Kot Kapura, Punjab:ਐਂਕਰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ पंजाब ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਜੀ ਦੇ ਹੁੱਕਮਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਤਹਿਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਪ੍ਰਭ ਦਾਸੂਵਾਲ ਗੈਗ ਦੇ ਮੁੱਖ ਸੂਟਰ ਨੂੰ ਮੁਠਭੇੜ ਤੋ ਬਾਅਦ ਕਾਬੂ ਕੀਤਾ ਗਿਆ। ਇਸ ਦੇ 02 ਸਾਥੀ ਪਹਿਲਾ ਹੀ ਫਰੀਦਕੋਟ ਪੁਲਿਸ ਵੱਲੋ ਪਿਛਲੇ ਦਿਨੀ ਨੂੰ ਨਜਾਇਜ ਅਸਲੇ ਸਮੇਤ ਕਾਬੂ ਕੀਤੇ ਸਨ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਸਾਂਝੀ ਕੀਤੀ ਗਈ。 ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਅਰਸ਼ਦੀਪ ਸਿੰਘ ਕਿਸੇ ਵੱਡੀ ਵਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਏਰੀਆ ਵਿੱਚ ਘੁੰਮ ਰਿਹਾ ਹੈ। ਜਿਸ ਅਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਵੱਲੋਂ ਬਾਜਾਖਾਨਾ ਦੇ ਏਰੀਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਉਸ ਸਮੇ ਇਹ ਦੋਸ਼ੀ ਆਉਦਾ ਦਿਖਾਈ ਦਿੱਤਾ ਜਿਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਆਤਮਰੱਖਿਆ ਵਿੱਚ ਪੁਲਿਸ ਪਾਰਟੀ ਵੱਲੋ ਜਵਾਬੀ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਪੁਲਿਸ ਅਤੇ ਦੋਸ਼ੀ ਵਿਚਕਾਰ 06 ਰਾਊਡ ਫਾਇਰਿੰਗ ਹੋਈ ਅਤੇ ਦੋਸ਼ੀ ਜਖਮੀ ਹੋ ਗਿਆ। ਜਿਸ ਉਪਰੰਤ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਦਾਖਲ کرਵਾਇਆ ਗਿਆ ਹੈ。 ਗ੍ਰਿਫਤਾਰ ਕੀਤੇ ਦੋਸ਼ੀ ਦੀ پਹਿਚਾਣ ਅਰਸ਼ਦੀপ ਸਿੰਘ ਉਰਫ ਵਿੱਕੀ ਜ਼ੋ ਕਿ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਾੜੀ ਕਲਾ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ দੋਸ਼ੀ ਪਾਸੋ ਮੌਕੇ ਪਰ 01 ਯੂਗਾਨਾ ਪਿਸਟਲ ਸਮੇਤ ਜਿੰਦਾ ਰੌਦ ਵੀ ਬਰਾਮਦ ਕੀਤਾ ਗਿਆ ਗਿਆ ਹੈ। ਇਸ ਤੋ ਇਲਾਵਾ ਐਚ.ਐਫ ਡੀਲਕਸ ਮੋਟਰਸਾਈਕਲ, ਜਿਸ ਤੇ ਦੋਸੀ ਸਵਾਰ ਹੋ ਕੇ ਆ ਰਿਹਾ ਸੀ, ਨੂੰ ਵੀ ਜਬਤ ਕੀਤਾ ਗਿਆ ਹੈ。 ਜਾਣਕਾਰੀ ਮੁਤਾਬਿਕ ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਜੋ ਕਿ ਗੈਗਸਟਰ ਪ੍ਰਭ ਦੇਸੂਵਾਲ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦਾ ਸੀ। ਇਸ ਵੱਲੋ ਗੈਗਸਟਰ ਪ੍ਰਭ ਦੇਸੂਵਾਲ ਦੇ ਕਹਿਣ ਤੇ ਆਪਣੇ 02 ਸਾਥੀਆਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਸ ਦੋਸ਼ੀ ਵੱਲੋਂ ਪ੍ਰਭ ਦੇਸੂਵਾਲ ਦੇ ਇਸ਼ਾਰੇ ਤੇ ਰੈਕੀ ਵੀ ਕੀਤੀ ਜਾਦੀ ਸੀ。 ਉਹਨਾ ਦੱਸਿਆ ਫਰੀਦਕੋਟ ਪੁਲਿਸ ਵੱਲੋਂ ਇਸੇ ਗੈਗ ਨਾਲ ਸਬੰਧਿਤ 02 ਦੋਸ਼ੀਆਂ ਬਲਜੀਤ ਸਿੰਘ ਉਰਫ ਕੱਦੂ ਅਤੇ ਸੰਨੀ ਨੂੰ ਕੱਲ 14 ਨਵੰਬਰ ਨੂੰ ਪਿੰਡ ਪੰਜਗਰਾਈ ਦੇ ਸਰਕਾਰੀ ਸਕੂਲ ਦੇ ਸਟੇਡੀਅਮ ਪਾਸੋ 01 ਪਿਸਟਲ .30 ਬੋਰ ਅਤੇ ਜਿੰਦਾ ਰੌਦਾ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਦੌਰਾਨ ਇਹ ਸਾਹਮਏ ਆਇਆ ਸੀ ਕਿ ਇਹਨਾ ਵੱਲੋ ਮਿਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ。 ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾ ਦੋਸ਼ੀਆ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ। ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਦੇ ਖਿਲਾਫ ਖੋਹ ਦੀ ਵਾਰਦਾਤ ਸਬੰਧੀ ਥਾਣਾ ਸਦਰ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਹੈ ਅਤੇ ਇਸ ਦੇ ਸਾਥੀ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ 15 ਲੱਖ ਰੁਪਏ ਫਿਰੋਤੀ ਮੰਗਣ ਦੇ ਸਬੰਧ ਵਿੱਚ ਜਿਲ੍ਹਾ ਮੋਗਾ ਦੇ ਥਾਣਾ ਕੋਟ ਈਸ਼ੇ ਖਾ ਵਿਖੇ ਮਾਮਲੇ ਦਰਜ ਰਜਿਸਟਰੀ ਹਨ。 ਬਾਈਟ- ਐਸਐਸਪੀ ਡਾ ਪ੍ਰਗਿਆ ਜੈਨ。
123
comment0
Report
Advertisement
Back to top