Back
फरीदकोट पुलिस ने गैंगस्टर अरशदीप उर्फ विक्की समेत 2 को गिरफ्तार किया
NSNaresh Sethi
Nov 15, 2025 16:18:47
Kot Kapura, Punjab
ਐਂਕਰ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ पंजाब ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਜੀ ਦੇ ਹੁੱਕਮਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਤਹਿਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਪ੍ਰਭ ਦਾਸੂਵਾਲ ਗੈਗ ਦੇ ਮੁੱਖ ਸੂਟਰ ਨੂੰ ਮੁਠਭੇੜ ਤੋ ਬਾਅਦ ਕਾਬੂ ਕੀਤਾ ਗਿਆ। ਇਸ ਦੇ 02 ਸਾਥੀ ਪਹਿਲਾ ਹੀ ਫਰੀਦਕੋਟ ਪੁਲਿਸ ਵੱਲੋ ਪਿਛਲੇ ਦਿਨੀ ਨੂੰ ਨਜਾਇਜ ਅਸਲੇ ਸਮੇਤ ਕਾਬੂ ਕੀਤੇ ਸਨ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਸਾਂਝੀ ਕੀਤੀ ਗਈ。
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਅਰਸ਼ਦੀਪ ਸਿੰਘ ਕਿਸੇ ਵੱਡੀ ਵਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਏਰੀਆ ਵਿੱਚ ਘੁੰਮ ਰਿਹਾ ਹੈ। ਜਿਸ ਅਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਵੱਲੋਂ ਬਾਜਾਖਾਨਾ ਦੇ ਏਰੀਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਉਸ ਸਮੇ ਇਹ ਦੋਸ਼ੀ ਆਉਦਾ ਦਿਖਾਈ ਦਿੱਤਾ ਜਿਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਆਤਮਰੱਖਿਆ ਵਿੱਚ ਪੁਲਿਸ ਪਾਰਟੀ ਵੱਲੋ ਜਵਾਬੀ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਪੁਲਿਸ ਅਤੇ ਦੋਸ਼ੀ ਵਿਚਕਾਰ 06 ਰਾਊਡ ਫਾਇਰਿੰਗ ਹੋਈ ਅਤੇ ਦੋਸ਼ੀ ਜਖਮੀ ਹੋ ਗਿਆ। ਜਿਸ ਉਪਰੰਤ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਦਾਖਲ کرਵਾਇਆ ਗਿਆ ਹੈ。
ਗ੍ਰਿਫਤਾਰ ਕੀਤੇ ਦੋਸ਼ੀ ਦੀ پਹਿਚਾਣ ਅਰਸ਼ਦੀপ ਸਿੰਘ ਉਰਫ ਵਿੱਕੀ ਜ਼ੋ ਕਿ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਾੜੀ ਕਲਾ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ দੋਸ਼ੀ ਪਾਸੋ ਮੌਕੇ ਪਰ 01 ਯੂਗਾਨਾ ਪਿਸਟਲ ਸਮੇਤ ਜਿੰਦਾ ਰੌਦ ਵੀ ਬਰਾਮਦ ਕੀਤਾ ਗਿਆ ਗਿਆ ਹੈ। ਇਸ ਤੋ ਇਲਾਵਾ ਐਚ.ਐਫ ਡੀਲਕਸ ਮੋਟਰਸਾਈਕਲ, ਜਿਸ ਤੇ ਦੋਸੀ ਸਵਾਰ ਹੋ ਕੇ ਆ ਰਿਹਾ ਸੀ, ਨੂੰ ਵੀ ਜਬਤ ਕੀਤਾ ਗਿਆ ਹੈ。
ਜਾਣਕਾਰੀ ਮੁਤਾਬਿਕ ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਜੋ ਕਿ ਗੈਗਸਟਰ ਪ੍ਰਭ ਦੇਸੂਵਾਲ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦਾ ਸੀ। ਇਸ ਵੱਲੋ ਗੈਗਸਟਰ ਪ੍ਰਭ ਦੇਸੂਵਾਲ ਦੇ ਕਹਿਣ ਤੇ ਆਪਣੇ 02 ਸਾਥੀਆਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਸ ਦੋਸ਼ੀ ਵੱਲੋਂ ਪ੍ਰਭ ਦੇਸੂਵਾਲ ਦੇ ਇਸ਼ਾਰੇ ਤੇ ਰੈਕੀ ਵੀ ਕੀਤੀ ਜਾਦੀ ਸੀ。
ਉਹਨਾ ਦੱਸਿਆ ਫਰੀਦਕੋਟ ਪੁਲਿਸ ਵੱਲੋਂ ਇਸੇ ਗੈਗ ਨਾਲ ਸਬੰਧਿਤ 02 ਦੋਸ਼ੀਆਂ ਬਲਜੀਤ ਸਿੰਘ ਉਰਫ ਕੱਦੂ ਅਤੇ ਸੰਨੀ ਨੂੰ ਕੱਲ 14 ਨਵੰਬਰ ਨੂੰ ਪਿੰਡ ਪੰਜਗਰਾਈ ਦੇ ਸਰਕਾਰੀ ਸਕੂਲ ਦੇ ਸਟੇਡੀਅਮ ਪਾਸੋ 01 ਪਿਸਟਲ .30 ਬੋਰ ਅਤੇ ਜਿੰਦਾ ਰੌਦਾ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਦੌਰਾਨ ਇਹ ਸਾਹਮਏ ਆਇਆ ਸੀ ਕਿ ਇਹਨਾ ਵੱਲੋ ਮਿਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ。
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾ ਦੋਸ਼ੀਆ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ। ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਦੇ ਖਿਲਾਫ ਖੋਹ ਦੀ ਵਾਰਦਾਤ ਸਬੰਧੀ ਥਾਣਾ ਸਦਰ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਹੈ ਅਤੇ ਇਸ ਦੇ ਸਾਥੀ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ 15 ਲੱਖ ਰੁਪਏ ਫਿਰੋਤੀ ਮੰਗਣ ਦੇ ਸਬੰਧ ਵਿੱਚ ਜਿਲ੍ਹਾ ਮੋਗਾ ਦੇ ਥਾਣਾ ਕੋਟ ਈਸ਼ੇ ਖਾ ਵਿਖੇ ਮਾਮਲੇ ਦਰਜ ਰਜਿਸਟਰੀ ਹਨ。
ਬਾਈਟ- ਐਸਐਸਪੀ ਡਾ ਪ੍ਰਗਿਆ ਜੈਨ。
123
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowNov 15, 2025 17:33:22158
Report
MJManoj Joshi
FollowNov 15, 2025 17:31:01Chandigarh, Chandigarh:8PM DEBATE GUEST DETAILS:- 3)BJP - Kuldeep Singh Dhaliwal
108
Report
KSKamaldeep Singh
FollowNov 15, 2025 17:30:38Chandigarh, Chandigarh:8PM DEBATE GUEST DETAILS:- 2) Sikh Intellectual - Talwinder Singh -TEAMS
158
Report
PSParambir Singh Aulakh
FollowNov 15, 2025 17:30:31Amritsar, Punjab:8PM DEBATE GUEST DETAILS: 1) SGPC- Amanbir Singh Siyali (legal advisor SGPC) - TVU 41
201
Report
SSSanjay Sharma
FollowNov 15, 2025 17:08:37121
Report
RKRAJESH KATARIA
FollowNov 15, 2025 17:00:37184
Report
KPKomlata Punjabi
FollowNov 15, 2025 16:31:06339
Report
MSManish Sharma
FollowNov 15, 2025 16:30:20217
Report
NSNaresh Sethi
FollowNov 15, 2025 16:19:18169
Report
VSVARUN SHARMA
FollowNov 15, 2025 15:17:31133
Report
MJManoj Joshi
FollowNov 15, 2025 15:07:1097
Report
MJManoj Joshi
FollowNov 15, 2025 15:06:42172
Report
KSKamaldeep Singh
FollowNov 15, 2025 15:00:42226
Report
ADAnkush Dhobal
FollowNov 15, 2025 14:49:3277
Report