Back
फिरोजपुर में Counter Intelligence ने बड़ी कार्रवाई कर एक आरोपी को गिरफ्तार किया
RKRAJESH KATARIA
Mar 29, 2026 11:45:36
Firozpur, Punjab
ਫਿਰੋਜ਼ਪੁਰ ‘ਚ ਕਾਉਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ, ਹਥਿਆਰ ਅਤੇ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
ਕਾਉਂਟਰ ਇੰਟੈਲੀਜੈਂਸ ਯੂਨਿਟ ਫਿਰੋਜ਼ਪੁਰ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਆਰੋਪੀ ਕੋਲੋਂ 101 ਗ੍ਰਾਮ ਹੈਰੋਇਨ, ਇੱਕ .30 ਬੋਰ ਦਾ ਪਿਸਤੌਲ (ਵਿਦੇਸ਼ੀ ਬਣਾਵਟ), ਇੱਕ ਮੈਗਜ਼ੀਨ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।
ਪੁਲਿਸ ਨੂੰ ਇਹ ਸਫਲਤਾ ਗੁਪਤ ਸੂਚਨਾ ਦੇ ਆਧਾਰ ‘ਤੇ ਮਿਲੀ।
ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿੱਚ ਮਾਮਲਾ ਨੰਬਰ 105 ਮਿਤੀ 27-03-2026 ਅਧੀਨ NDPS ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਦੋਸ਼ੀ ਪਹਿਲਾਂ ਵੀ ਇੱਕ ਗੰਭੀਰ ਗੋਲੀਬਾਰੀ ਮਾਮਲੇ ਵਿੱਚ ਸ਼ਾਮਲ ਰਹਿ ਚੁੱਕਾ ਹੈ ਅਤੇ ਲੰਮੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ।
ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਜਾਰੀ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਪੁੱਛਗਿੱਸ਼ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।
ਬਾਈਟ ਬਲਦੇਵ ਸਿੰਘ ਕਾਉਂਟਰ ਇੰਟੈਲੀਜੈਂਸ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowMar 29, 2026 12:46:430
Report
SSSanjay Sharma
FollowMar 29, 2026 12:46:330
Report
KBKulbir Beera
FollowMar 29, 2026 12:32:56847
Report
RKRAMAN KHOSLA
FollowMar 29, 2026 12:18:23Hoshiarpur, Punjab:पर्लस कंपनी की होशियारपुर के कोर्ट गांव से संबंधित ज़मीन में जंगल है जहाँ हर तरफ जंगली लकड़ी है। जमीन की कीमत 1 लाख से 1 लाख 25 हजार रुपए प्रति एकड़ तक है。
979
Report
SSSanjay Sharma
FollowMar 29, 2026 12:17:41Noida, Uttar Pradesh:अपडेट कार्यक्रम में पहुंचे पंजाब के सीएम भगवंत मान
मेरठ- अंतरराष्ट्रीय जाट सांसद का आयोजन आज,
2027 के चुनाव से पहले जाटों की शक्ति प्रदर्शन,
1027
Report
MJManoj Joshi
FollowMar 29, 2026 12:15:43Chandigarh, Chandigarh:ਆਮ ਆਦਮੀ ਪਾਰਟੀ ਪੰਜਾਬ ਯੂਥ ਵਿਂਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ
993
Report
RKRAMAN KHOSLA
FollowMar 29, 2026 12:03:38Hoshiarpur, Punjab:पर्लस कंपनी की होशियारपुर के नारी गांव से संबंधित जमीन में जंगल है जहाँ हर तरफ जंगली लकड़ी है। जमीन की कीमत 95000 से 1 लाख 10 हजार रुपए प्रति एकड़ तक है।
1023
Report
SSSanjay Sharma
FollowMar 29, 2026 12:02:19917
Report
RKRAJESH KATARIA
FollowMar 29, 2026 11:50:031080
Report
RKRAMAN KHOSLA
FollowMar 29, 2026 11:49:42Hoshiarpur, Punjab:पर्लस कंपनी की होशियारपुर के गांव चतरपुर से संबंधित जो ज़मीन जंगल है जहाँ हर तरफ जंगली लकड़ी है। जमीं की कीमत 95हजार से 1 लाख 25 हजार प्रति एकड़ तक है।
1043
Report
VSVARUN SHARMA
FollowMar 29, 2026 11:21:121070
Report
SSSanjay Sharma
FollowMar 29, 2026 11:20:551033
Report
BSBHARAT SHARMA
FollowMar 29, 2026 10:46:111097
Report
TBTarsem Bhardwaj
FollowMar 29, 2026 10:33:401054
Report