Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152002

ਫਿਰੋਜ਼ਪੁਰ 'ਚ ਗੋਲੀਬਾਰੀ: ਨਵ-ਵਿਆਹੇ ਨੌਜਵਾਨ ਦੀ ਮੌਤ

Aug 01, 2024 06:04:39
Firozpur, Punjab

ਫਿਰੋਜ਼ਪੁਰ-ਫਾਜਿਲਕਾ ਰੋਡ 'ਤੇ ਪੁਰਾਣੀ ਰੰਜਿਸ਼ ਕਾਰਨ ਗੋਲੀਬਾਰੀ ਹੋਈ। ਤਿੰਨ ਨੌਜਵਾਨ ਅਦਾਲਤ ਤੋਂ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ 'ਤੇ ਹਮਲਾ ਹੋਇਆ। ਲਵਪ੍ਰੀਤ ਉਰਫ਼ ਅਕਾਸ਼ ਕਾਸ਼ੀ ਦੀ ਮੱਥੇ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 18 ਦਿਨ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਹਮਲਾਵਰ ਫਰਾਰ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DRDivya Rani
Nov 28, 2025 07:46:37
Panchkula, Haryana:पंचकूला मनसा देवी थाना पुलिस की टीम ने तेज़ी से कार्रवाई करते हुए गांधी कॉलोनी क्षेत्र में हुए विवाद के मामले में दो आरोपियों को गिरफ्तार किया है। जानकारी के अनुसार, एक नाबालिग लड़का अपने किसी जानकार के साथ ऑटो में बैठा हुआ था। इसी दौरान वहीं मौजूद दो युवकों ने नाबालिग से माचिस मांगी। नाबालिग द्वारा माचिस न दिए जाने पर आरोपियों ने उससे कहासुनी शुरू कर दी। विवाद इतना बढ़ गया कि एक आरोपी ने गुस्से में आकर नाबालिग पर चाकू से वार करने की कोशिश की, लेकिन लड़का बाल-बाल बच गया। इस बीच आरोपियों में से एक युवक का चाकू लहराते हुए वीडियो भी सोशल मीडिया पर तेजी से वायरल हो गया। घटना की जानकारी मिलते ही मनसा देवी थाना पुलिस तुरंत मौके पर पहुंची और भागने की कोशिश कर रहे दोनों आरोपियों को दबोच लिया। मामले की जांच एएसआई सुखजैंट द्वारा की जा रही है। थाना प्रभारी इंस्पेक्टर मुनीष कुमार ने बताया कि गिरफ्तार आरोपियों की पहचान दिनेश कुमार पुत्र रामपाल (उम्र 35 वर्ष) और राजकुमार पुत्र बहुरी लाल (उम्र 22 वर्ष) के रूप में हुई है। दोनों के खिलाफ मनसा देवी थाना में आर्म्स एक्ट सहित संबंधित धाराओं के तहत मामला दर्ज किया गया है। पुलिस ने वारदात में इस्तेमाल चाकू भी बरामद कर लिया है। आज दोनो आरोपियो को कोर्ट में पेश कर न्यायिक हिरासत भेज दिया गया है। इस घटना पर पुलिस कमिश्नर शिवास कविराज ने सख्त रुख अपनाते हुए कहा कि पंचकूला में किसी भी प्रकार की गुंडई, दबंगई, असामाजिक हरकत या सार्वजनिक स्थानों पर दहशत फैलाने की कोशिश बिल्कुल बर्दाश्त नहीं की जाएगी। कानून हाथ में लेने वालों पर आगे भी सख्त से सख्त कार्रवाई की जाएगी।
71
comment0
Report
TBTarsem Bhardwaj
Nov 28, 2025 07:45:57
Ludhiana, Punjab:ਪੰਜਾਬ ਭਰ ਵਿੱਚ ਪਨ ਬਸ ਪੀਆਰਟੀਸੀ ਕੋਂਟਰੈਕਟਰ ਵਰਕਰ ਯੂਨੀਅਨ ਵੱਲੋਂ ਬੱਸ ਅੱਡੇ ਬੰਦ ਕਰਕੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਲੁਧਿਆाणा ਵਿੱਚ ਪ੍ਰਦਰਸ਼ਨ ਕਰ ਰਹੇ ਯੂਨੀਅਨ ਦੇ ਆਗੂ ਪਾਣੀ ਵਾਲੀ ਟੈਂਕੀ ਤੇ ਚੜੇ ਪ੍ਰਸ਼ਾਸਨ pਹੁੰਚਿਆ ਮੌਕੇ ਤੇ ਬੱਸ ਅੱਡੇ ਦੇ ਅੰਦਰ ਬੱਸਾਂ ਨਾ ਜਾਣ ਕਾਰਨ ਯਾਤਰੀ ਪ੍ਰੇਸ਼ਾਨ ਮੌਕੇ ਤੇ ਆ ਕੇ ਪ੍ਰਸ਼ਾਸਨ ਨੇ ਬੱਸ ਅੱਡੇ ਦੇ ਗੇਟ ਖੁਲਵਾਏ ਪਨ ਬਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਕਿਲੋਮੀਟਰ ਸਕੀਮ ਤੇ ਖੋਲੇ ਜਾ ਰਹੇ ਟੈਂਡਰਾਂ ਦੇ ਵਿਰੋਧ ਦੇ ਵਿੱਚ ਲੁਧਿਆਣਾ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਕਾਰਨ ਬਸ ਸਟੈਂਡ ਦੇ ਅੰਦਰ ਕੋਈ ਵੀ ਬੱਸ ਨਹੀਂ ਆ ਸਕੀ ਅਤੇ ਬਾਸਟੈਡਾ ਪੂਰੀ ਤਰਹਾਂ ਖਾਲੀ ਹੋ ਗਿਆ ਤੇ ਆਮ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਰੋਸ ਪ੍ਰਦਰਸ਼ਨ ਕਰ ਰਹੇ ਯੂਨੀਅਨ ਦੇ ਆਗੂ ਦੇ ਸਾਥੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਪਾਣੀ ਵਾਲੀ ਟੈਂਕੀ ਤੇ ਚੜੇ ਅਤੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਸਰਕਾਰ ਵੱਲੋਂ ਧੱਕੇ ਨਾਲ ਕਿਲੋਮੀਟਰ ਸਕੀਮ ਦੇ ਟੈਂਡਰ ਕਰਵਾਏ ਜਾ ਰਹੇ ਹਨ। ਜਦ ਤੱਕ ਉਹਨਾਂ ਵੱਲੋਂ ਟੈਂਡਰ ਰੱਦ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਸਰਕਾਰ ਲਗਾਤਾਰ ਨਿੱਜੀਕਰਨ ਵੱਲ ਨੂੰ ਕਦਮ ਵਧਾਏ ਜਾ ਰਹੇ ਹਨ ਰੋਸ ਪ੍ਰਦਰਸ਼ਨ ਕਰਨ ਵਾਲੇ ਯੂਨੀਅਨ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ 11 ਵਜੇ ਤੋਂ 1 ਵਜੇ ਤੱਕ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਡੀਪੂ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ ਪਰ ਸਰਕਾਰ ਵੱਲੋਂ ਧੱਕਾਸ਼ਾਹੀ ਕਰਦੇ ਹੋਏ ਉਹਨਾਂ ਦੇ ਕੁਝ ਮੁਲਾਜ਼ਮ ਸਾਥੀਆਂ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਆਪਣਾ ਧਰਨਾ ਸਵੇਰੇ ਹੀ ਸ਼ੁਰੂ ਕਰ ਦਿੱਤਾ ਪਰ ਉਹਨਾਂ ਨਾਲ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ 27 ਡੀਪੂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਐਸਡੀਐਮ ਨੇ ਕਿਹਾ ਕਿ ਪ੍ਰਦਰਸ਼ਨ ਕਾਰਨ ਬੱਸ ਸਟੈਂਡ ਦੇ ਗੇਟ ਬੰਦ ਕੀਤੇ ਗਏ ਸਨ ਜਿਸ ਕਾਰਨ ਨਿੱਜੀ ਬੱਸਾਂ ਬੱਸ ਸਟੈਂਡ ਤੋਂ ਬਾਹਰ ਸਨ ਪਰ ਹੁਣ ਦੋਨੇ ਗੇਟ ਖਲਵਾ ਦਿੱਤੇ ਹਨ ਅਤੇ ਜੋ ਆਉਣ ਜਾਣ ਵਾਲੇ ਯਾਤਰੀਆਂ ਨੂੰ ਸਮੱਸਿਆ ਆ ਰਹੀ ਸੀ ਉਸਦਾ ਹੱਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਵਾਲੇ ਦੀਆਂ ਜੋ ਸਮੱਸਿਆਵਾਂ ਹਨ ਉਹ ਹੈਡ ਆਫਿਸ ਲੈਵਲ ਦੀਆਂ ਹਨ ਇਸ ਸਬੰਧੀ ਚੰਡੀਗੜ੍ਹ ਵੀ ਗੱਲਬਾਤ ਕੀਤੀ ਜਾ ਰਹੀ ਹੈ। ਅਤੇ ਇੱਥੇ ਵੀ ਉਹਨਾਂ ਵੱਲੋਂ ਜੋ ਪ੍ਰਦਰਸ਼ਨ ਕਰ ਰਹੇ ਹਨ ਗੱਲਬਾਤ ਕੀਤੀ ਜा ਰਹੀ ਹੈ ਅਤੇ ਜੋ ਮੁਲਾਜ਼ਮ ਟੈਂਕੀ ਤੇ ਚੜਿਆ ਹੈ ਉਹਨਾਂ ਦੇ ਸਾਥੀਆਂ ਨਾਲ ਗੱਲਬਾਤ ਕਰਕੇ ਜਲਦ ਉਸ ਨੂੰ ਥੱਲੇ ਉਤਾਰਿਆ ਜਾਵੇਗਾ Byte ਐਸਡੀਐਮ Byte ਯੂਨੀਅਨ ਆਗੂ
45
comment0
Report
AAAsrar Ahmad
Nov 28, 2025 07:17:30
143
comment0
Report
VSVARUN SHARMA
Nov 28, 2025 07:16:53
Kapurthala, Punjab:कपूरथला बस स्टैंड पर बस मुलाजिमों का रोष प्रदर्शन प्रदेश भर में पन बस मुलाजिम अपनी‑अपनी मांगों को लेकर प्रदर्शन कर रहे हैं। इसी क्रम में कपूरथला बस स्टैंड पर भी सुबह से ही रोष प्रदर्शन शुरू हुआ। प्रदर्शन की शुरुआत - प्रदर्शन दोपहर 12 बजे से 2 बजे तक निर्धारित था, पर सुबह ही मुलाजिमों ने दोनों गेट बंद कर दिए। - पुलिस फोर्स मौके पर पहुंची और प्रदर्शनकारियों से बातचीत शुरू की। गेट बंद और पुलिस की प्रतिक्रिया - हल्की धक्का‑मुक्की के बाद पुलिस ने एक गेट खोलकर ट्रैफ़िक सुचारु किया। झड़प और तेल की बोतल की घटना - कुछ मुलाजिम तेल की बोतल लेकर बस पर चढ़े और अपने ऊपर तेल छिड़कने की कोशिश की। - पुलिस ने स्थिति पर काबू पाया और आगे की हिंसा रोक ली। शांति में बदलता प्रदर्शन - बातचीत के बाद प्रदर्शन शांतिपूर्ण रूप से बस स्टैंड के एक कोने में जारी रहा। - भारी पुलिस फॉर्स तैनात कर दी गई है। पुलिस का बयान - पुलिस के अनुसार, झड़प में कुछ कर्मचारियों की वर्दी फटी, जिसके लिए लिखित कार्यवाही की गई। - मुलाजिमों ने वादा किया है कि धरना अब शांतिपूर्वक चलाया जाएगा; यदि जनता को परेशानी हुई तो कड़ी कार्रवाई की जाएगी। आगे की स्थिति - प्रदर्शन अभी भी जारी है, पुलिस स्थिति पर नज़र रखे हुए है। बाइट प्रदर्शनकारी बाइट शीतल सिंह डी एस पी कपूरथला
168
comment0
Report
BSBHARAT SHARMA
Nov 28, 2025 05:06:15
Ajnala, Punjab:ਅਜਨਾਲਾ ਦੇ ਮੇਨ ਚੌਂਕ ‘ਚ ਲੱਗੇ ਭਾਰੀ ਜਾਮ ਨੂੰ ਖੁਲਵਾਉਣ ਲਈ ਵਿਧਾਇਕ ਕੁਲਦੀਪ ਧਾਲੀਵਾਲ ਬਣੇ ਟ੍ਰੈਫਿਕ ਮੁਲਾਜ਼ਮ ਰੋਜ਼ਾਨਾ ਲੱਗਦੇ ਜਾਮ ਤੋਂ ਤੰਗ ਲੋਕਾਂ ਦੀ ਹੋਈ ਮਦਦ — ਧਾਲੀਵਾਲ ਨੇ ਆਪਣੇ ਹੱਥਾਂ ਨਾਲ ਸੰਭਾਲੀ ਟ੍ਰੈਫਿਕ ਟਰੈਫਿਕ ਜਾਮ ਦੇਖ ਕੇ ਵਿਧਾਇਕ ਕੁਲਦੀਪ ਧਾਲੀਵਾਲ ਤੁਰੰਤ ਕਾਰਵਾਈ ‘ਚ, ਲੋਕਾਂ ਨੂੰ ਕੀਤੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਅਜਨਾਲਾ ਦੇ ਮੇਨ ਚੌਂਕ ਵਿੱਚ sਵੇਰ ਵੇਲੇ ਲੱਗੇ ਭਾਰੀ ਟਰੈਫਿਕ ਜਾਮ ਨੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਦੌਰਾਨ ਦਫ਼ਤਰਾਂ, ਸਕੂਲਾਂ ਅਤੇ ਕੰਮਕਾਜ ਲਈ ਜਾਂਦੇ ਲੋਕ ਘੰਟੇ ਤੋਂ ਵੀ ਵੱਧ ਸਮੇਂ ਤੱਕ ਇਸ ਜਾਮ ਵਿੱਚ ਫਸੇ ਰਹੇ। ਇਸੇ ਦੌਰਾਨ ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਆਪਣੀ ਗੱਡੀ ‘ਚੋਂ ਇਸ ਰਾਹੀਂ ਗੁਜ਼ਰ ਰਹੇ ਸਨ। ਜਾਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੁਰੰਤ ਆਪਣੀ ਗੱਡੀ ਰੋਕੀ ਅਤੇ ਬਿਨਾਂ ਕਿਸੇ ਦੇਰ ਦੇ ਸਿੱਧੇ ਟਰੈਫਿਕ ਵੱਲ ਰੁਖ ਕੀਤਾ। ਕੁਲਦੀਪ ਧਾਲੀਵਾਲ ਨੇ ਟਰੈਫਿਕ ਕਰਮਚਾਰੀ ਵੱਜੋਂ ਖ਼ੁਦ ਡਿਊਟੀ ਨਿਭਾਉਂਦੇ ਹੋਏ ਵਾਹਨਾਂ ਨੂੰ ਇੱਕ-ਇੱਕ ਕਰਕੇ ਸੁਚੱਜੇ ਢੰਗ ਨਾਲ ਰਾਹ ਦਿੱਤਾ। ਉਨ੍ਹਾਂ ਦੀ ਹਾਜ਼ਰਜਵਾਬੀ ਅਤੇ ਫੁਰਤੀ ਕਾਰਨ ਕੁਝ ਹੀ ਮਿੰਟਾਂ ਵਿੱਚ ਇਹ ਜਾਮ ਖੁਲਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸ਼ਹਿਰ ਵਿੱਚ ਵਧ ਰਹੇ ਵਾਹਨਾਂ ਦੀ ਗਿਣਤੀ ਦੇ ਮੱਦੇਨਜ਼ਰ ਸੜਕਾਂ ‘ਤੇ ਸਬਰ ਅਤੇ ਕਾਇਦੇ ਦੀ ਬਹੁਤ ਲੋੜ ਹੈ। ਲੋਕਾਂ ਨੇ ਵਿਧਾਇਕ ਦੀ ਇਸ ਤੁਰੰਤ ਕਾਰਵਾਈ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅਮੂਮਨ ਨੇਤਾ ਐਸੀ ਸਥਿਤੀਆਂ ਵਿੱਚ ਗੱਡੀਆਂ ਦਾ ਕਾਫ਼ਲਾ ਲੰਘਾਉਂਦੇ ਹਨ, ਪਰ ਧਾਲੀਵਾਲ ਨੇ ਜਨਤਾ ਦੇ ਨਾਲ ਖੜ੍ਹ ਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ। ਧਾਲੀਵਾਲ ਨੇ ਇਹ ਵੀ ਭਰੋਸਾ ਦਿਵਾਇਆ ਕਿ ਅਜਨਾਲਾ ਸ਼ਹਿਰ ਦੇ ਜਾਮ ਦੀ ਸਮੱਸਿਆ ਨੂੰ ਸਥਾਈ ਤੌਰ ‘ਤੇ ਹੱਲ ਕਰਨ ਲਈ ਸਰਕਾਰ ਵੱਲੋਂ ਜਲਦੀ ਹੀ ਜ਼ਰੂਰੀ ਕਦਮ ਉਠਾਏ ਜਾਣਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਬੇਵਜّه ਗਲਤ ਲੇਨ ਨਾ ਲੈਣ, ਗੱਡੀਆਂ ਨੂੰ ਸਹੀ ਤਰੀਕੇ ਨਾਲ ਪਾਰਕ ਕਰਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸ਼ਹਿਰ ਦੀ ਸੜਕਾਂ ਨੂੰ ਸੁਰੱਖਿਅਤ ਤੇ ਸੁਚੱਲ ਬਣਾਉਣ ਵਿੱਚ ਭਾਗੀਦਾਰੀ ਪਾਉਣ。
143
comment0
Report
DSDharmindr Singh
Nov 28, 2025 04:35:17
Khanna, Punjab:ਪੰਜਾਬ ਅੰਦਰ ਅੱਜ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਤਾਰੀਕਾਂ ਦਾ ਐਲਾਨ ਹੋ ਸਕਦਾ ਹੈ। ਇਸਤੋਂ ਪਹਿਲਾਂ ਸੂਬੇ ਭਰ ਅੰਦਰ ਪੇਂਡੂ ਵਿਕਾਸ ਲਈ ਗ੍ਰਾਂਟਾਂ ਦੇ ਗੱਫੇ ਵੰਡੇ ਜਾ ਰਹੇ ਹਨ। ਇਸੇ ਕੜੀ ਤਹਿਤ ਪਾਇਲ ਹਲਕੇ ਦੇ 109 ਪਿੰਡਾਂ ਦੇ ਵਿਕਾਸ ਲਈ 3 ਕਰੋੜ 30 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਹ ਗਰਾਂਟਾਂ ਪਿੰਡਾਂ ਦੇ ਸਰਪੰਚਾਂ ਨੂੰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਖੁਦ ਆਪਣੇ ਹੱਥੀਂ ਵੰਡੀਆਂ। ਸਰਕਾਰ ਵੱਲੋਂ ਜਾਰੀ ਕੀਤੀ ਗਰਾਂਟਾਂ ਨਾਲ ਪਾਇਲ ਹਲਕੇ ਦੀ ਨੁਹਾਰ ਹੋਰ ਬਦਲੇਗੀ। ਪਿੰਡਾਂ ਦੀਆਂ ਪੁਰਾਣੀਆਂ ਅਤੇ ਟੁੱਟੀਆਂ ਗਲੀਆਂ ਨੂੰ ਪੱਕਾ ਕੀਤਾ ਜਾਵੇਗਾ। ਜਿੱਥੇ-ਜਿੱਥੇ ਲੋੜ ਹੋਵੇਗੀ, ਉੱਥੇ ਇੰਟਰਲਾਕ ਟਾਇਲਾਂ ਨਾਲ ਸੁੰਦਰ ਅਤੇ ਮਜ਼ਬੂਤ ਗਲੀਆਂ ਤਿਆਰ ਕੀਤੀਆਂ ਜਾਣਗੀਆਂ। ਨਿਕਾਸੀ ਲਈ ਨਵੀਆਂ ਨਾਲੀਆਂ ਬਣਨਗੀਆਂ ਅਤੇ ਪੁਰਾਣੀਆਂ ਦੀ ਮਰੰਮਤ ਹੋਵੇਗੀ। ਇਸਦੇ ਨਾਲ ਹੀ ਸਰਕਾਰ ਨੇ ਪਿੰਡਾਂ ਦੇ ਨੌਜਵਾਨਾਂ ਲਈ ਖੇਡ ਗਰਾਉਂਡਾਂ ਦੀ ਰਿਪੇਅਰ ਅਤੇ ਹੋਰ ਲੋੜੀਂਦੇ ਕੰਮਾਂ ਲਈ ਵੀ ਰਕਮ ਵੰਡ ਦਿੱਤੀ ਹੈ, ਜਿਸ ਨਾਲ ਖੇਡਾਂ ਨੂੰ ਵਧਾਵਾ ਮਿਲੇਗਾ.
129
comment0
Report
BSBHARAT SHARMA
Nov 28, 2025 04:17:48
Ajnala, Punjab:ਭਾਰਤ-ਪਾਕਿਸਤਾਨ ਸਰਹੱਦ ਨਾਲ 68 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਸੜਕ ਦਾ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਨੀਂਹ ਪੱਥਰ ਰੱਖਿਆ ਧਾਲੀਵਾਲ ਦਾ ਡਰੀਮ ਪ੍ਰੋਜੈਕਟ ਹੋਇਆ ਸਾਕਾਰ, ਚੋਣਾਂ ਸਮੇਂ ਲੋਕਾਂ ਨਾਲ ਕੀਤਾ ਸੀ ਵਾਅਦਾ ਸਰਹੱਦੀ ਪਿੰਡਾਂ ਨੂੰ ਵੱਡਾ ਤੋਹਫ਼ਾ: 68 ਕਰੋੜ ਰੁਪਏ ਨਾਲ ਬਣੇਗੀ ਨਵੀਂ ਚੌੜੀ ਸੜਕ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਅਜਨਾਲਾ ਦੇ ਸਰਹੱਦੀ ਪਿੰਡ ਡੱਲਾ ਵਿਖੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਬਣਨ ਵਾਲੀ 18 ਫੁੱਟ ਚੌੜੀ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਧੁੱਸੀ ਬੰਨ੍ਹ ਦੇ ਨਾਲ 68 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ।ਇਸ ਵਿਸ਼ੇਸ਼ ਸਮਾਗਮ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ。 ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਧਾਇਕ ਕੁਲਦੀਪ ਧਾਲੀਵਾਲ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਡਿਮਾਂਡ ਅਤੇ ਚੋਣਾਂ ਦੌਰਾਨ ਕੀਤਾ ਗਿਆ ਵਾਅਦਾ ਸੀ, ਜਿਸਨੂੰ ਅੱਜ ਪੂਰਾ ਕੀਤਾ ਗਿਆ ਹੈ。 ਉਹਨਾਂ ਕਿਹਾ ਕਿ ਇਹ ਸੜਕ ਸਰਹੱਦੀ ਲੋਕਾਂ ਲਈ ਨਵੀਆਂ ਸਹੂਲਤਾਂ, ਆਵਾਜਾਈ ਵਿੱਚ ਸੁਧਾਰ ਅਤੇ ਵਿਕਾਸ ਦੇ ਹੋਰ ਦਰਵਾਜ਼ੇ ਖੋਲ੍ਹੇਗੀ。 ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਉਹਨਾਂ ਦਾ ਡਰੀਮ ਪ੍ਰੋਜੈਕਟ ਸੀ ਜਿਸਨੇ ਸਰਹੱਦੀ ਖੇਤਰ ਦਾ ਰੁਖ ਬਦਲਣਾ ਹੈ।ਉਹਨਾਂ ਕਿਹਾ ਕਿ: “2022 ਦੀਆਂ ਚੋਣਾਂ ਸਮੇਂ ਅਸੀਂ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਅਸੀਂ ਅੱਜ ਉਹ ਪੂਰਾ ਕੀਤਾ ਹੈ। ਇਹ ਸੜਕ ਸਰਹੱਦੀ ਖੇਤਰ ਦੀ ਤਰੱਕੀ ਵਿੱਚ ਇੱਕ ਵੱਡਾ ਕਦਮ ਹੈ।” ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖ਼ਾਸ ਧੰਨਵਾਦ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਸਰਹੱਦੀ ਪਿੰਡਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਵਚਨਬੱਧ ਹੈ。
195
comment0
Report
AAAsrar Ahmad
Nov 28, 2025 04:17:17
Noida, Uttar Pradesh:सवारियों से भरी बस ने कई वाहनों को मारी टक्कर वडाला चौक में हुआ भयानक हादसा, सीसीटीवी कैमरे में कैद हुई घटना, एक घायल जालंधर के वडाला चौक में वीरवार शाम को तेज रफ्तार बस चालक ने बाइक सवार सहित कई वाहनों को टक्कर मार दी। घायल के बेटे सूरज ने बताया कि उसे फोन आया कि उसके पिता का वडाला चौक के पास एक्सीडेंट हो गया। जिसके बाद वह तुरंत घटना स्थल पर पहुंचा। पिता करतारपुर से आ रहे थे और टीवी टॉवर की ओर जा रहे थे। उन्हें पता चला कि बस चालक ने पहले स्कूटरी को टक्कर मारी, उसके बाद स्वीफ्ट गाड़ी को टक्कर मारी, जिसके बाद पिता की बाइक घसीटता हुआ ले गया। घटना के दौरान पिता ने हेलमेट पहना हुआ था, लेकिन उसके बावजूद उन्हें काफी चोटें आई है। लोगों द्वारा उन्हें उपचार के लिए अस्पताल ले जाया गया है। वहीं घटना की सूचना पुलिस को दे दी गई है। मौके पर पहुंची पुलिस मामले की जांच में जुट गई। बस चालक को काबू करके पुलिस थाने ले गए। घटना में बाइक बुरी तरह से क्षतिग्रस्त हो गई। बताया जा रहा है कि बस की ब्रेक फेल होने से हादसा हो गया। वहीं अन्य व्यक्ति ने बताया कि बस ने कई वाहनों को टक्कर मारी। घटना के दौरान बस सवारियों से भरी हुई थी और लोगों ने मदद करके बस चालक को काबू किया। वहीं करणवीर सिंह ने बताया कि वह सरकारी नौकरी की ज्वाइनिंग के लिए गए हुए थे और मोगा जा रहे थे। इस दौरान तेज रफ्तार बस चालक ने उनकी गाड़ी को टक्कर मारी और उसके बाद बाइक चालक को बस के नीचे दे दिया। घटना में बाइक सवार के गहरी चोटे आई है। वहीं बस चालक को पेट्रोल पंप के पास से काबू कर लिया गया और चालक को थाने ले गए। जांच अधिकारी एएसआई सुशील कुमार ने बताया कि उन्हें सूचना मिली थी मरवाहा बस चालक ने कई वाहनों को टक्कर मार दी। जिसके बाद मौके पर पहुंचकर बस चालक को काबू कर लिया गया और थाने ले जा रहे है। घायल व्यक्ति के परिवार के बयानों के आधार पर बनती कार्रवाई की जाएगी। घटना के दौरान 4 वाहनों को बस चालक ने टक्कर मारी थी।
145
comment0
Report
AAAsrar Ahmad
Nov 28, 2025 04:03:26
Noida, Uttar Pradesh:फगवाड़ा में आप नेता पर गोलियां चलने का मामला आप नेता से मुलाक़ात करने पहुंचे कुलदीप धालीवाल फगवाड़ा में देर रात आप पार्टी के वरिष्ठ नेता और युद्ध नशा विरोधी कोऑर्डिनेटर दलजीत राजू दरवेश के घर पर हमलावारों द्वारा ताबड़तोड़ फायरिंग की गई थी। इसी मामले को लेकर उनके घर पूर्व कैबिनेट मंत्री कुलदीप धालीवाल पहुंचे। जिसके बाद मामले घटना बारे जानकारी हासिल की। इस दौरान मीडिया से बातचीत करते हुए कहा कि घटना को लेकर पुलिस प्रशासन छानबीन में जुट गई। वहीं, सीएम ने सख्त आदेश दिये है कि आरोपियों को जल्द से जल्द पकड़ा जाए। दलजीत राजू दरवेश पार्टी के मैंबर हैं। इनके साथ पूरी पार्टी खड़ी है। आरोपियों को 2-3 दिन के अंदर सजा मिल जाएगी। पंजाब में हमेशा कानून का राज रहेगा। किसी भी किमत पर प्रदेश में अमन को भंग नहीं होने दिया जाएगा। बता दें कि 2 मोटरसाइकिल सवार गैंगस्टरों ने पहले ताबड़तोड़ 16 राउंड फायर किए और उसके बाद 5 करोड़ रुपए की फिरौती से जुड़ी धमकी भरी चिट्ठियां फेंककर हमलावार मौके से फरार हो गए। घटना की सूचना पुलिस को दे दी गई है。
140
comment0
Report
BSBHARAT SHARMA
Nov 28, 2025 04:02:56
Amritsar, Punjab:22 ਸਾਲ ਦੇ ਅਜੇਪਾਲ ਦੀ ਕਿਰਪਾਨਾਂ ਨਾਲ ਹੱਤਿਆ—ਪਿਆਰ ਦੇ ਝਗੜੇ ਨੇ ਲਿਆ ਖੂਨੀ ਰੂਪ ਰੂਪਾ ਦੇ ਘਰ ਝਗੜੇ ਤੋਂ ਬਾਅਦ ਨਿਹੰਗ ਸਿੰਘ ਅਤੇ ਦੋ ਸਾਥੀਆਂ ‘ਤੇ ਕਤਲ ਦਾ ਦੋਸ਼ ਪਰਿਵਾਰ ਦਾ ਦੋਸ਼—ਜੀਜੇ ਦੇ ਰਿਸ਼ਤੇ ਨੂੰ ਲੈ ਕੇ ਤਣਾਵ, ਮਨਾੌਣ ਗਏ ਸੀ ਪਰ ਹਮਲਾ ਕਰ ਦਿੱਤਾ ਪਰਿਵਾਰ ਨੇ ਨਿਆਂ ਦੀ ਮੰਗ ਕੀਤੀ—“ਸਾਡੇ ਪੁੱਤਰ ਨੂੰ ਬੇਰਹਿਮੀ ਨਾਲ ਮਾਰਿਆ, ਇਨਸਾਫ ਚਾਹੀਦਾ” ਅੰਮ੍ਰਿਤਸਰ ਦੇ ਚੱਕੀ ਵਾਲੀ ਗਲੀ ਨੰਬਰ ਦੋ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ 22 ਸਾਲਾ ਅਜੇਪਾਲ ਨੂੰ ਤਿੰਨ ਅਣਪਛਾਤੇ ਲੋਕਾਂ ਵੱਲੋਂ ਕਿਰਪਾਨਾਂ ਨਾਲ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਦੇ ਮੁਤਾਬਕ ਇਹ ਘਟਨਾ ਪਿਆਰ ਅਤੇ ਰਿਸ਼ਤੇਦਾਰੀਆਂ ਦੇ ਝਗੜੇ ਤੋਂ ਉੱਭਰੀ, ਜਿਸ ਕਾਰਨ ਇਸਨੂੰ ਆਪਣੀ ਜਾਨ ਗਵਾਉਣੀ ਪਈ。 ਪਰਿਵਾਰ ਨੇ ਦੱਸਿਆ ਕਿ ਅਜੇਪਾਲ ਦੀ ਭੈਣ ਦੇ ਪਤੀ ਹੈਪੀ ਮਸੀਹ ਦੇ ਕਿਸੇ ਰੂਪਾ ਨਾਂ ਦੀ ਔਰਤ ਨਾਲ ਗਲਤ ਰਿਸ਼ਤੇ ਸਨ, ਜਿਸ ਕਰਕੇ ਘਰ ਵਿੱਚ ਕਾਫ਼ੀ ਤਣਾਵ ਸੀ। ਦੱਸਿਆ ਗਿਆ ਕਿ ਅਜੇਪਾਲ ਕੱਲ੍ਹ ਤੋਂ ਹੀ ਰੂਪਾ ਦੇ ਘਰ ਦੇ ਨੇੜੇ ਆਉਣ–ਜਾਣ ਲੱਗ ਪਿਆ ਸੀ। ਅੱਜ ਸ਼ਾਮ ਉਹ ਆਪਣੀ ਭੈਣ ਅਤੇ ਮਾਂ ਦੇ ਨਾਲ ਰੂਪਾ ਦੇ ਘਰ ਗਿਆ ਸੀ, ਤਾਂ ਜੋ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕੀਤਾ ਜਾਵੇ。 ਪਰਿਵਾਰ ਮੁਤਾਬਕ ਰੂਪਾ ਦੇ ਘਰ ਇੱਕ ਨਿਹੰਗ ਸਿੰਘ ਰਹਿੰਦਾ ਸੀ, ਜਿਸ ਨੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੂੰ ਬੁਲਾਇਆ। ਤਿੰਨੋਂ ਨੇ ਮਿਲ ਕੇ ਅਜੇਪਾਲ ਨੂੰ ਧਮਕੀਆਂ ਦਿਤੀਆਂ ਅਤੇ ਅਚਾਨਕ ਕਿਰਪਾਨਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਦੋਸ਼ ਲਾਇਆ ਕਿ ਨਿਹੰਗਾਂ ਨੇ ਪਹਿਲਾਂ ਮਾਂ ਤੇ ਭੈਣ ਨਾਲ ਵੀ ਹੱਥਾਪਾਈ ਕੀਤੀ ਤੇ ਫਿਰ ਅਜੇਪਾਲ ਦਾ ਪਿੱਛਾ ਕਰਕੇ ਉਸਦੀ ਹੱਤਿਆ ਕਰ ਦਿੱਤੀ。 ਮ੍ਰਿਤਕ ਦੀ ਭੈਣ ਤੇ ਪਤਨੀ ਕੋਮਲਪ੍ਰੀਤ ਨੇ ਰੋਦਿਆਂ ਕਿਹਾ, “ਮੇਰਾ ਭਰਾ ਤੇ ਪਤੀ ਤਾਂ ਸਿਰਫ਼ ਘਰ ਦੀਆਂ ਗੱਲਾਂ ਘਰ ਵਿੱਚ ਹੀ ਨਿਬੇੜਣ ਗਿਆ ਸੀ। ਉਹ ਕੰਮ ਤੋਂ ਨਵਾਂ–ਨਵਾਂ ਆਇਆ ਸੀ, ਪਾਣੀ ਵੀ ਨਹੀਂ ਪੀਤਾ ਸੀ। ਨਿਹੰਗਾਂ ਨੇ ਉਸਨੂੰ ਸਾਡੇ ਸਾਹਮਣੇ ਵੱਢ ਦਿੱਤਾ। ਸਾਡੇ ਜੀਜੇ ਦੇ ਗਲਤ ਰਿਸ਼ਤੇ ਦੀ ਸਜ਼ਾ ਮੇਰੇ ਭਰਾ ਨੂੰ ਮਿਲੀ。” ਪਰਿਵਾਰ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਨੇ ਦੋਸ਼ੀਆਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸੱਜਾ ਦੇਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਕਿਹਾ ਕਿ“ਸਾਡੇ 22 ਸਾਲਾ ਪੁੱਤਰ ਨੂੰ ਬੇਗੁਨਾਹ ਮਾਰਿਆ ਗਿਆ। ਸਾਨੂੰ ਇਨਸਾਫ ਚਾਹੀਦਾ ਹੈ,。
122
comment0
Report
BSBHARAT SHARMA
Nov 28, 2025 04:00:45
Amritsar, Punjab:अमृतसर में ट्रैवल एजेंट ने 7.50 लाख ठगे:नकली स्टडी वीजा थमाया, सिंगापुर पहुंचने पर पता चला, अगले ही दिन की गई डिपोर्ट अमृतसर की एक युवती सिंगापुर स्टडी बेस वीजा लगवाने के चक्कर में ठगी का शिकार हो गई। एक एजेंट ने उसे विदेश भेजने का झांसा देकर 7.5 लाख रुपए ठग लिए और फर्जी वीजा पकड़ा दिया। जब युवती सिंगापुर पहुंची तो इमिग्रेशन जांच में वीजा फर्जी निकला और वहां की पुलिस ने उसे अगले ही दिन डिपोर्ट कर दिया। पीड़िता के मुताबिक, गोल्डन गेट के पास स्थित एजेंट के पास उन्होंने डेढ़ साल पहले फाइल लगवाई थी। फाइल लगवाने के बाद लगातार उन्हें चक्कर लगवाए गए और फिर वीजा दे दिया गया। फिर जब टिकट की बात की तो फिर से उसे चक्कर लगवाए जाते। जिसके बाद उन्होंने पुलिस में शिकायत की। युवती को फर्जी वीजा थमाया पीड़िता सिमरजीत कौर निवासी रजधान ने बताया कि शुरुआत में उनसे 5.50 लाख रुपए लेकर नकली वीजा दिया। जब उसने मामले की शिकायत पुलिस से की, तो पुलिस ने मामला दबाकर एजेंट के साथ समझौता करवा दिया। पुलिस ने कहा कि उन्हें एक मौका दिया जाए और वो इस बार उन्हें सिंगापुर भेज देंगे। मार्च में उनका राजीनामा हुआ था। जिसके बाद 13 नवंबर को उन्हें सिंगापुर भेजा गया था। वहां जाकर उन्हें समझ आया कि उनका वीजा नकली है。 सिंगापुर इमिग्रेशन ने नकली वीजा देखते ही युवती को हिरासत में लिया और अगले दिन वापस भारत भेज दिया। एजेंट ने फोन उठाना बंद किया लड़की ने बताया कि उसने वहां पहुंच कर कई बार एजेंट को फोन किया लेकिन उसने फोन उठाना बंद कर दिया। वहां भी उनकी जान पहचान वाला कोई नहीं था जिससे मदद मांगी जा सके। पहले एजेंट ने 5.50 लाख लिए थे, फिर से वीजा के लिए 2 लाख और ले लिया। पीड़िता रंगरेटे सिंह सभा पंजाब के सदस्यों जोगा सिंह वडाला के साथ SSP अमृतसर (देहात) के ऑफिस पहुंची और एजेंट के खिलाफ सख्त कार्रवाई की मांग की। सभा के सदस्यों ने बताया कि गोल्डन गेट स्थित जीके टूर एंड ट्रैवल में रवींद्र सिंह ने उनके साथ ठगी की। पुलिस ने भी उनका साथ दिया क्योंकि तभी उसने दुबारा से उसे नकली वीजा थमा दिया। उन्होंने कहा कि अगर पंजाब पुलिस ने समय पर सही कार्रवाई की होती, तो युवती को यह मुसीबत न झेलनी पड़ती। SSP देहात कासिम मीर ने इस मामले में उन्हें आश्वासन दिया कि मामले की निष्पक्ष जांच कर एजेंट के खिलाफ कार्रवाई की जाएगी.
402
comment0
Report
Advertisement
Back to top