Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152002

ਫਿਰੋਜ਼ਪੁਰ: ਚੋਰੀ ਦੀ ਕੋਸ਼ਿਸ਼ ਦੌਰਾਨ ਔਰਤ ਦੀ ਹੱਤਿਆ, ਪੁਲਿਸ ਜਾਂਚ ਜਾਰੀ

Aug 07, 2024 05:46:51
Firozpur, Punjab

ਫਿਰੋਜ਼ਪੁਰ ਦੀ ਰੇਲਵੇ ਕਲੌਨੀ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਚੋਰਾਂ ਨੇ ਘਰ 'ਚ ਦਾਖ਼ਲ ਹੋ ਕੇ ਚੋਰੀ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਉਸਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਇਹ ਘਟਨਾ ਫਿਰੋਜ਼ਪੁਰ 'ਚ ਵਧ ਰਹੀਆਂ ਚੋਰੀਆਂ ਦੇ ਸਿਲਸਿਲੇ ਦਾ ਹਿੱਸਾ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Dec 11, 2025 16:00:34
Chandigarh, Chandigarh:PCA स्टेडियम न्यू चंडीगढ़ मुललापुर मे भारत और दक्षिण अफ़्रीका के बीच एक ट्वेंटी मैच खेला गया।इस मैच को देखने आए दर्शकों को ट्रैफ़िक जाम और स्टेडियम के अंदर एंट्री के लिए भारी परेशानी का सामना करना पड़ा । PCA स्टेडियम के गेट नंबर एक पर ऐसी धक्का मुक्की थी की पूरी व्यवस्था ठप दिखाई दे रही थी महिलाएँ भी पुरुषों बाली लाइन में लगी हुई थी धक्का चलता था लोग आगे निकल गए थे। पुलिस लगायी गई थी जो VVIP को ही संभाल रही थी एक रोड बंद कर VVIP के लिये नहीं रखा हुआ था जबकि रोड का दूसरा हिस्सा हज़ारों खिलाड़ियों के लिए खोला गया था जैसे ही मार्ग पर आने जाने के बाहर चल रहे थे और पुरे जाम की स्थिति बनी हुई थी। स्टेडियम में एंट्री का सिस्टम इतना ख़राब था कि मैच शुरू होने के क़रीब एक घंटे बाद ही लोग लाइनों में लगे रहे और धक्का मुक्की होकर स्टेडियम में प्रवेश मिला पुलिस व्यवस्था को दुरुस्त नहीं कर पाई। पार्किंग एरिया में मनमाने पैसे बसुले जा रहे थे किसी से 3 सौ रूपए तो किसी से 500 रूपए लिए जा रहे थे लोगों को एक किलोमीटर दूर गाड़ियां खड़ी कर पैदल आना पड़ रहा था ।
0
comment0
Report
NSNitesh Saini
Dec 11, 2025 15:19:37
Sundar Nagar, Himachal Pradesh:जन संकल्प सम्मेलन में फूटा आक्रोश : स्टाफ नर्स प्रशिक्षित बेरोजगार महिलाएं हाथों में न्याय की पुकार वाले बैनर लेकर सरकार से अपने अधिकारों की मांग करती दिखीं। मुख्यमंत्री के मंच पर पहुँचने से पहले इन्हें रोका गया, लेकिन उनसे पहले इन्होंने मंच के सामने न्याय की मांग वाले बैनर जमकर लहराए, जिससे कार्यक्रम स्थल पर मौजूद लोगों का ध्यान इनकी ओर खिंच गया। इन महिलाओं का कहना है कि वे वर्ष 2009 से स्टाफ नर्स की बैचवाइज और कमीशन भर्ती का इंतजार कर रही हैं। लेकिन अब जब प्रदेश सरकार ने भर्ती प्रक्रिया शुरू की है, तो उसमें उम्र सीमा तय कर दी गई, जिसके कारण बड़ी संख्या में वे महिलाएं बाहर हो गईं, जिन्होंने वर्षों पहले ट्रेनिंग पूरी की थी और अब तक नौकरी की प्रतीक्षा में हैं। महिलाओं का आरोप है कि सरकार योग्य प्रशिक्षित स्टाफ नर्सों की अनदेखी कर रही है और जरूरत पड़ने पर आउटसोर्स या अन्य माध्यमों से नर्सों को नियुक्त कर रही है, जिनका मासिक मानदेय मात्र 10,000 रुपये रखा गया है। उन्होंने तंज कसते हुए कहा कि सरकार पहले दस हजार में परिवार चलाकर दिखाए, फिर हमें वही करने को कहे। कई महिलाएं तो उम्र के उस पड़ाव पर पहुंच चुकी हैं, जहां वे लगभग सेवानिवृत्ति की उम्र में दाखिल हो रही हैं, लेकिन उन्हें एक बार भी नौकरी का अवसर नहीं मिल पाया। उनका कहना है कि वे हमेशा सरकार के साथ रहीं, लेकिन अब सरकार ही उनका साथ छोड़ती दिख रही है। इन महिलाओं ने यह भी बताया कि जब भी वे अपनी समस्या लेकर मुख्यमंत्री से मिलती हैं, तो उन्हें स्वास्थ्य मंत्री के पास भेज दिया जाता है, और जब स्वास्थ्य मंत्री से मिलती हैं, तो फिर उन्हें सीएम से संपर्क करने को कहा जाता है। इस तरह की स्थिति ने उन्हें मानसिक रूप से बेहद परेशान कर दिया है। आक्रोशित महिलाओं ने चेतावनी दी है कि यदि सरकार ने जल्द इनके लिए कोई ठोस नीति नहीं बनाई, तो वे गंभीर कदम उठाने को मजबूर होंगी। उनका कहना है कि सरकार के लगातार टालमटोल रवैये ने उन्हें ऐसे हालात में पहुँचा दिया है कि वे अपने भविष्य को लेकर बेहद असुरक्षित महसूस कर रही हैं। बाइट : प्रशिक्षित बेरोजगार महिला
0
comment0
Report
SBSANJEEV BHANDARI
Dec 11, 2025 15:18:14
Dera Bassi, Punjab:ਡੇਰਾਬੱਸੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਭਾਵਪੂਰਨ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਸ਼ਾਮਲ ਹੋਏ। ਇਸ ਲਾਈਟ ਐਂਡ ਸਾਊਂਡ ਸ਼ੋਅ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ, ਉਨ੍ਹਾਂ ਦੀ ਮਨੁੱਖਤਾ ਲਈ ਅਟੱਲ ਸੇਵਾ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਪ੍ਰੇਰਣਾਦਾਇਕ ਢੰਗ ਨਾਲ ਦਰਸਾਇਆ। ਸਮਾਰੋਹ ਵਿੱਚ ਡੇਰਾਬੱਸੀ ਦੇ ਐਸ.ਡੀ.ਐਮ ਅਮਿਤ ਗੁਪਤਾ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਮਾਪੇ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦਾ ਫਾਇਦਾ ਵੀ ਹੈ ਹੋਰ ਨੁਕਸਾਨ ਵੀ ਮਾਪਿਆਂ ਨੂੰ ਬੱਚਿਆਂ ਨੂੰ ਇਸਦੀ ਵਰਤੋਂ ਦੇਖ ਕੇ ਕਰਨ ਦੀ ਸਿੱਖਿਆ ਦੇਣ ਲਈ ਕਿਹਾ। ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਤੇ ਕੱਢੀ ਪੈਦਲ ਯਾਤਰਾ ਬਾਰੇ ਕਿਹਾ ਕਿ ਇਸਦਾ ਲੋਕਾਂ ਦਾ ਚੰਗਾ ਸਹਿਯੋਗ ਮਿਲਿਆ ਅਤੇ ਨਸ਼ੇ ਖ਼ਤਮ ਕਰਨ ਲਈ ਸਮਾਜ ਨੂੰ ਰਲ ਕੇ ਉਪਰਾਲੇ ਕਰਨੇ ਚਾਹੀਦੇ ਹਨ ਜਿਸਦਾ ਸਾਰਥਕ ਨਤੀਜੇ ਸਾਹਮਣੇ ਆਉਣਗੇ।
0
comment0
Report
VSVARUN SHARMA
Dec 11, 2025 15:17:37
Kapurthala, Punjab:ਦਿਨ ਦਿਹਾੜੇ ਸੁਲਤਾਨਪੁਰ ਲੋਧੀ ਵਿੱਚ ਲੁੱਟਾਂ ਦਾ ਸਿਲਸਿਲਾ ਜਾਰੀ ਕ੍ਰਿਪਾਨ ਦੀ ਨੋਕ 'ਤੇ ਦੋ ਪ੍ਰਵਾਸੀਆ ਦੀ ਲੁੱਟ — ਘਟਨਾ ਸੀਸੀਟੀਵੀ ਵਿੱਚ ਕੈਦ ਸੁਲਤਾਨਪੁਰ ਲੋਧੀ ਵਿੱਚ ਦਿਨ ਦਿਹਾੜੇ ਵਾਪਰੀਆਂ ਦੋ ਵੱਖ–ਵੱਖ ਲੁੱਟ ਦੀਆਂ ਘਟਨਾਵਾਂ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਦੋ ਮੋਟਰਸਾਈਕਲ ਸਵਾਰ ਅਪਰਾਧੀਆਂ ਵੱਲੋਂ ਕ੍ਰਿਪਾਨ ਦੀ ਨੋਕ ‘ਤੇ ਦੋ ਨੌਜਵਾਨਾਂ ਨੂੰ ਲੁੱਟ ਕੇ ਫਰਾਰ ਹੋਣ ਦਾ ਸਾਰਾ ਮਾਮਲਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਦੱਸ ਦਈਏ ਕਿ ਦੋਹਾਂ ਵਿੱਚੋਂ ਇੱਕ ਨੌਜਵਾਨ ਵੱਲੋਂ ਨਿਹੰਗ ਬਾਣਾ ਪਾਇਆ ਹੋਇਆ ਸੀ। #### ਪਹਿਲੀ ਘਟਨਾ ਪ੍ਰਾਪਤ ਜਾਣਕਾਰੀ ਅਨੁਸਾਰ, ਗੁਰਦੁਆਰਾ ਬੇਰ ਸਾਹਿਬ ਰੋਡ ਦੇ ਗਰਾਰੀ ਚੌਂਕ ਦੇ ਨੇੜੇ ਇੱਕ ਨੌਜਵਾਨ ਆਪਣੇ ਦੋਸਤ ਦੀ ਸਬਜ਼ੀ ਵਾਲੀ ਰੇਹੜੀ ਕੋਲ ਬੈਠਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਅਚਾਨਕ ਉੱਥੇ ਆਏ ਅਤੇ ਕਿਰਪਾਨ ਦਿਖਾ ਕੇ ਉਸਦੇ ਗਲੇ ਵਿੱਚ ਪਾਇਆ ਸੋਨੇ ਦਾ ਲੋਕਟ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਘਟਨਾ ਨਜ਼ਦੀਕੀ ਸੀਸੀਟੀਵੀ ਵਿੱਚ ਸਪਸ਼ਟ ਤੌਰ 'ਤੇ ਰਿਕਾਰਡ ਹੋਈ ਹੈ。 #### ਦੂਜੀ ਘਟਨਾ ਪੀੜਤ ਦੀ ਜਾਣਕਾਰੀ ਅਨੁਸਾਰ, ਇਸ ਤੋਂ ਕੁਝ ਸਮੇਂ ਬਾਅਦ ਆਰੀਆ ਸਮਾਜ ਚੌੰਕ ਦੇ ਨੇੜੇ ਵੀ ਇਸੇ ਤਰ੍ਹਾਂ ਦੀ ਇੱਕ ਹੋਰ ਲੁੱਟ ਹੋਈ ਜਿਸ ਵਿੱਚ ਦੂਜੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ। #### ਪੀੜਤਾਂ ਦੀ ਪੁਲਿਸ ਨੂੰ ਸ਼ਿਕਾਇਤ ਦੋਨੋਂ ਪੀੜਤਾਂ ਨੇ ਦੋ ਦਿਨ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਜਾਣਕਾਰੀ ਅਨੁਸਾਰ ਹਾਲੇ ਤੱਕ ਪੁਲਿਸ ਵੱਲੋਂ ਪੂਰੇ ਬਿਆਨ ਲੈਣ ਲਈ پੀੜਤਾਂ ਕੋਲ ਨਹੀਂ ਪਹੁੰਚਿਆ ਗਿਆ। ਇਸ ਨੂੰ ਲੈ ਕੇ ਲੋਕਾਂ ਵਿੱਚ ਨਾਰਾਜ਼ਗੀ ਵੀ ਵੇਖੀ ਜਾ ਰਹੀ ਹੈ। --- ### ਪੁਲਿਸ ਕਾਰਵਾਈ * ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। * ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ。 **ਬਾਈਟ:** * ਸਬੋਧ ਕੁਮਾਰ (ਪੀੜਤ) * ਜਿਤੇਂਦਰ ਯਾਦਵ (ਪੀੜਤ) * ਐੱਸ ਐਚ ਓ ਸੋਨਮਦੀਪ ਕੌਰ
0
comment0
Report
MSManish Shanker
Dec 11, 2025 13:34:51
Sahibzada Ajit Singh Nagar, Punjab:पंजाब पुलिस की स्टेट स्पेशल ऑपरेशन सेल मोहाली को बड़ी सफलता मिली है. BKI मॉड्यूल का पर्दाफाश करते हुए पुलिस ने मोहाली जिले के आसपास से एक एसोसिएट को गिरफ्तार किया है, जिसकी पहचान चिराग वासी फाजिल्का के रूप में हुई और उम्र 23 साल बताई जा रही है. उनके पास से एक ऑटोमेटिक पिस्टल और ड्रग्स भी बरामद किए गए हैं. जानकारी के मुताबिक आरोपी न केवल पंजाब बल्कि अन्य राज्यों से भी वांछित बताया जा रहा है. आरोपी मोहाली में एक बड़ी वारदात को अंजाम देने की योजना बना रहा था, हालांकि स्पेशल ऑपरेशन सेल को एक सीक्रेट इनफॉर्मेशन मिली जिसके आधार पर उसे काबू किया गया. आरोपी को कोर्ट में पेश किया गया, जहां अदालत ने उसे दो दिन के पुलिस रिमांड पर भेज दिया है.
0
comment0
Report
NSNitesh Saini
Dec 11, 2025 13:15:35
Sundar Nagar, Himachal Pradesh:लोकतंत्र की बात करने वालों ने खरीद लिए 9 विधायक, उसी लोकतंत्र ने मोदी को बनाया पीएम और जयराम को सीएम। कांग्रेस सरकार के तीन साल पूरे होने पर मुख्यमंत्री सुखविंदर सिंह सुक्खू ने भाजपा का जमकर घेराव किया। मंडी के पड्डल मैदान में जन संकल्प सम्मेलन के दौरान उन्होंने कहा कि आजादी के 75 साल बाद भाजपा कांग्रेस पर लोकतंत्र को कमजोर करने के आरोप लगा रही है, जबकि प्रधानमंत्री नरेंद्र मोदी और पूर्व मुख्यमंत्री जयराम ठाकुर इसी लोकतंत्र की बदौलत पीएम और सीएम बने हैं। सुक्खू ने कहा कि भाजपा ने हिमाचल के 9 विधायकों को खरीदा है। कांग्रेस ने पहले 10 गारंटियाँ दी थीं, जिनमें से 7 पूरी हो चुकी हैं; आने वाले समय में अन्य गारंटियाँ भी पूरी होंगी।
0
comment0
Report
KDKuldeep Dhaliwal
Dec 11, 2025 13:04:21
Mansa, Punjab:ਜਿਲਾ ਪਰੀਸ਼ਦ ਚੋਣਾਂ ਵਿੱਚ ਹਰ ਪਾਰਟੀ ਦਾ ਅਹਿਮ ਮੁੱਦਾ ਨਸ਼ਾ ਮੌਜੂਦਾ ਸਰਕਾਰ ਦੇ ਲੀਡਰਾਂ ਨੇ ਨਸ਼ਾ ਤਸਕਰਾਂ ਨੂੰ ਜੇਲ ਭੇਜਣ ਦਾ ਕੀਤਾ ਦਾਅਵਾ ਐਂਕਰ : ਜਿਲਾ ਪਰੀਸ਼ਦ ਚੋਣਾਂ ਦੇ ਵਿੱਚ ਹਰ ਪਾਰਟੀ ਵੱਲੋਂ ਜਨਤਾ ਦੇ ਵਿੱਚ ਨਸ਼ੇ ਦਾ ਮੁੱਦਾ ਅਹਿਮ ਰੱਖਿਆ ਜਾ ਅੱਜ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਨਸ਼ਾ ਤਸਕਰਾਂ ਨੂੰ ਜੇਲ ਵਿੱਚ ਬੰਦ ਕਰਨ ਦਾ ਦਾਅਵਾ ਕੀਤਾ ਹੈ ਉਧਰ ਅਕਾਲੀ ਦਲ ਤੇ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੇ ਲਈ ਮੌਜੂਦਾ ਸਰਕਾਰ ਨੂੰ ਜਿੰਮੇਵਾਰ ਦੱਸਿਆ ਤੇ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਦੀ ਨਸੀਹਤ ਵੀ ਦਿੱਤੀ ਹੈ。 ਜਿਲਾ ਵਿੱਚ 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਵਿੱਚ ਸਤਿਕਾਰਯੋਗ ਨਗਰ ਸਾਹਿਬਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਪ੍ਰਚਾਰ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਅੱਜ ਮਾਨਸਾ ਜਿਲੇ ਦੇ ਵੱਖ ਵੱਖ ਪਿੰਡਾਂ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੀਨੀਅਰ ਲੀਡਰਾਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਪ੍ਰਕਾਰ ਦੇ ਦੌਰਾਨ ਨਸ਼ੇ ਦਾ ਮੁੱਦਾ ਅਹਿਮ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ sਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਬੇਸ਼ੱਕ ਸਾਬਕਾ ਮੁੱਖ ਮੰਤਰੀ ਕੈਪਟन ਅਮਰਿੰਦਰ ਸਿੰਘ ਵੱਲੋਂ ਇੱਕ ਹਫਤੇ ਦੇ ਵਿੱਚ ਨਸ਼ਾ ਬੰਦ ਕਰਨ ਦੇ ਸੌਂਹ ਖਾਦੀ ਸੀ ਅਤੇ ਹੁਣ ਭਗਵੰਤ ਮਾਨ ਵੱਲੋਂ ਵੀ ਨਸ਼ੇ ਨੂੰ ਬੰਦ ਕਰਨ ਦੀ ਗੱਲ ਕਹੀ ਸੀ ਪਰ ਅੱਜ ਸ਼ਰੇਆਮ ਨਸ਼ਾ ਵਿਕ ਅਤੇ ਨੌਜਵਾਨ ਨਸ਼ੇ ਦੇ ਨਾਲ ਮਰ ਰਹੇ ਨੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣਾ ਚੰਗਾ ਭਵਿੱਖ ਬਣਾਉਣ ਦੇ ਲਈ ਉਪਰਾਲਾ ਕਰਨ। ਬਾਈਟਲ ਭੂੰਦੜ ਸਾਬਕਾ ਰਾਜ ਸਭਾ ਮੈਂਬਰ ਉਥੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਜਿਨਾਂ ਲੋਕਾਂ ਦੀ ਨਸ਼ੇ ਦੇ ਵਿੱਚ ਸ਼ਮੂਲੀਅਤ ਸੀ ਅੱਜ ਉਹ ਨਾਭੇ ਜੇਲ ਦੇ ਵਿੱਚ ਬੰਦ ਉਹਨਾਂ ਦੀ ਮੁਲਾਕਾਤ ਦੇ ਲਈ ਵੀ ਕੋਈ ਨਹੀਂ ਜਾ ਰਿਹਾ ਇਸ ਦੌਰਾਨ ਉਹਨਾਂ ਬਿਕਰਮਜੀਤ ਸਿੰਘ ਮਜੀਠੀਏ ਦਾ ਨਾਮ ਲੈਂਦੇ ਹੋਏ ਕਿਹਾ ਕਿ ਪਹਿਲਾਂ ਲੋਕ ਚਿੱਟੇ ਦੀ ਥਾਂ 10 ਗ੍ਰਾਮ ਮਜੀਠੀਆ ਮੰਗਦੇ ਸਨ ਇਸ ਦੌਰਾਨ ਉਹਨਾਂ ਮੈਂਬਰ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਵੀ ਤੰਜ ਕਸਦੇ ਹੋਏ ਕਿਹਾ 31 ਮਾਰਚ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬੀਬੀਆਂ ਨੂੰ ਇਨੇ ਪੈਸੇ ਦੇਵੇਗੀ ਤੇ ਉਹ ਹੈਰਾਨ ਰਹਿ ਜਾਣਗੀਆਂ ਉਹਨਾਂ ਔਰਤਾਂ ਨੂੰ ਕਿਹਾ ਕਿ ਉਹ ਇਹਨਾਂ ਪੈਸਿਆਂ ਵਿੱਚੋਂ ਇੱਕ ਮਹਿੰਗਾ ਸੂਟ ਲੈ ਕੇ ਹਰਸਿਮਰਤ ਕੌਰ ਬਾਦਲ ਨੂੰ ਵੀ ਜਰੂਰ ਦੇਣ ਅਤੇ ਉਹਨਾਂ ਨੂੰ ਦੱਸਣ ਕਿ ਇਹ ਸ਼ੂਟ ਭਗਵੰਤ ਮਾਨ ਵੱਲੋਂ ਦਿੱਤੇ ਪੈਸਿਆਂ ਦਾ ਲਿਆ ਹੈ。 ਬਾਈਟ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਸਰਦੂਲਗੜ੍ਹ ਉਧਰ ਭਾਜਪਾ ਦੇ ਪੰਜਾਬ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਨੇ ਵੀ ਨਸ਼ੇ ਨੂੰ ਲੈ ਕੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਅਤੇ ਨੌਜਵਾਨਾਂ ਦੀ ਨਸ਼ੇ ਦੇ ਨਾਲ ਮੌਤ ਹੋ ਰਹੀ ਹੈ। ਉਹਨਾਂ ਕਿਹਾ ਕਿ ਬਜ਼ੁਰਗ ਔਰਤਾਂ ਰੋ ਰੋ ਕੇ ਦੱਸਦੀਆਂ ਹਨ ਕਿ ਉਹਨਾਂ ਦੇ ਬੱਚੇ ਨਸ਼ਿਆਂ ਦੀ ਦਲ ਦਲ ਵਿੱਚ ਧਸ ਗਏ ਹਨ ਅਤੇ ਨਸ਼ਿਆਂ ਦੇ ਨਾਲ ਉਹਨਾਂ ਦੀ ਮੌਤ ਹੋ ਰਹੀ ਹੈ ਉਹਨਾਂ ਕਿਹਾ ਕਿ ਪਰ ਸਰਕਾਰਾਂ ਨਸ਼ਾ ਰੋਕਣ ਦੇ ਵਿੱਚ ਨਾਕਾਮ ਹਨ。 ਬਾਈਟ ਜਗਦੀਪ ਸਿੰਘ ਨਕਈ ਭਾਜਪਾ ਆਗੂ
0
comment0
Report
BSBALINDER SINGH
Dec 11, 2025 13:03:42
Patiala, Punjab:ਪਟਿਆਲਾ — ਹਾਈਕੋਰਟ ਦੇ ਵੱਡੇ ਹੁਕਮ ਤੋਂ ਬਾਅਦ ਅਕਾਲੀ ਦਲ ਵੱਲੋਂ ਪੰਜਾਬ ਪੁਲਿਸ ਦੀ ਜਾਂਚ ’ਤੇ ਸਵਾਲ ਹਾਈਕੋਰਟ ਵੱਲੋਂ ਕਾਲ ਰਿਕਾਰਡਿੰਗ ਮਾਮਲੇ ਨੂੰ ਪੰਜਾਬ ਪੁਲਿਸ ਤੋਂ ਬਾਹਰ ਕਿਸੇ ਸੁਤੰਤਰ ਏਜੰਸੀ ਨੂੰ ਸੌੰਪਣ ਦੇ ਹੁਕਮ ਤੋਂ ਬਾਅਦ, ਅਕਾਲੀ ਦਲ ਨੇ ਪੰਜਾਬ ਪੁਲਿਸ ਦੀ ਜਾਂਚ ਅਤੇ ਉਸਦੇ ਤਰੀਕੇ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ。 ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਡੀ‌آਈਜੀ ਵੱਲੋਂ ਦਰਜ ਕੀਤੇ ਪਰਚੇ ਅਤੇ ਪੱਤਰਕਾਰਾਂ-ਵਕੀਲਾਂ ਨੂੰ ਭੇਜੇ ਗਏ ਨੋਟਿਸ ਹੁਣ ਕਿਸੇ ਕੰਨੂੰਨੀ ਵੈਧਤਾ ਨਹੀਂ ਰੱਖਦੇ, ਕਿਉਂਕਿ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਹੁਣ ਪੰਜਾਬ ਤੋਂ ਬਾਹਰ ਦੀ ਸੁਤੰਤਰ ਏਜੰਸੀ ਕਰੇਗੀ。 ਕਲੇਰ ਅਨੁਸਾਰ, ਕੋਰਟ ਨੇ ਕਹਿਆ ਕਿ ਸਟੇਟ ਇਲੇਕਸ਼ਨ ਕਮਿਸ਼ਨ ਨੂੰ ਸਾਰੇ SHO ਅਤੇ ਚੋਣੀ ਸਟਾਫ ਨੂੰ ਤੁਰੰਤ ਹੁਕਮ ਜਾਰੀ ਕਰਨੇ ਚਾਹੀਦੇ ਸਨ, ਤਾਂ ਕਿ ਸਾਰੇ ਚੋਣ ਪ੍ਰਕਿਰਿਆ ਨੂੰ ਫ੍ਰੀ ਐਂਡ ਫੇਅਰ ਬਣਾਇਆ ਜਾ ਸਕੇ। ਹੁਣ ਇਹ ਅਦੇਸ਼ ਮੰਨਣਾ ਕਮਿਸ਼ਨ ਦੀ ਪਾਬੰਦੀ ਹੈ。 ਬਾਈਟ ਅਰਸ਼ਦੀਪ ਕਲੇਰ
0
comment0
Report
MSManuj Sharma
Dec 11, 2025 12:41:45
0
comment0
Report
BSBHARAT SHARMA
Dec 11, 2025 12:41:22
Amritsar, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰਦਰਰਾਸ਼ਟਰੀ ਹਥਿਆਰ ਤਸਕਰੀ ਮਾਡਿਊਲ ਦਾ ਭੰਡਾਫੋੜ ਕੀਤਾ ਅਕਾਸ਼ਦੀਪ ਸਿੰਘ ਗ੍ਰਿਫ਼ਤਾਰ, ਵਿਦੇਸ਼ੀ ਹਥਿਆਰ ਤੇ ਗੋਲੀਆਂ ਬਰਾਮਦ ਪਾਕਿਸਤਾਨ–ਅਧਾਰਤ ਤਸਕਰਾਂ ਨਾਲ ਜੁੜੇ ਤਾਰ, ਰਾਜ ਵਿੱਚ ਅਸ਼ਾਂਤੀ ਫੈਲਾਉਣ ਦੀ ਸਾਜ਼ਿਸ਼ ਪੰਜਾਬ ਪੁਲਿਸ ਦਾ ਗੈਂਗਸਟਰ ਤੇ ਆਰਗਨਾਈਜ਼ਡ ਕਰਾਈਮ ਵਿਰੁੱਧ ਸਕੜਾ ਕ੍ਰੈਕਡਾਊਨ ਜਾਰੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖੁਫੀਆ ਇਨਪੁੱਟ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰ ਚੱਲ ਰਹੇ ਗੈਰ–ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਖਾਤਮਾ ਕੀਤਾ ਹੈ। ਪੁਲਿਸ ਨੇ ਇਸ ਅਪਰੇਸ਼ਨ ਦੌਰਾਨ ਅਕਾਸ਼ਦੀਪ ਸਿੰਘ ਨੂੰ ਕਾਬੂ ਕੀਤਾ, ਜੋ ਕਾਫ਼ੀ ਸਮੇਂ ਤੋਂ ਗੈਰ–ਕਾਨੂੰਨੀ ਹਥਿਆਰਾਂ ਦੀ ਸਪਲਾਈ ਤੇ ਸਰਕੂਲੇਸ਼ਨ ਵਿੱਚ ਸਰਗਰਮ ਸੀ。 ਆਰੋਪੀ ਤੋਂ ਵਿਦੇਸ਼ੀ ਬਣੇ ਕਈ ਪਿਸਤੌਲ, ਜ਼ਿੰਦਾ ਰਾਊਂਡ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ, ਜਿਹੜੇ ਹਥਿਆਰ ਕਬਜ਼ੇ ਵਿੱਚ ਆਏ ਹਨ, ਉਹ ਹਨ 1 ਸਟਾਰ ਮਾਰਕ ਪਿਸਤੌਲ (.30 ਬੋਰ)1 ਪਿਸਤੌਲ (.30 ਬੋਰ)1 PX5 ਪਿਸਤੌਲ (.30 ਬੋਰ)1 Glock Gen-19 ਪਿਸਤੌਲ (9mm) 6 ਜ਼ਿੰਦਾ ਰਾਊਂਡ (.30 ਬੋਰ) 1 ਮੋਬਾਈਲ ਫੋਨ ਪਹਿਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਅਕਾਸ਼ਦੀਪ ਦੇ ਪਾਕਿਸਤਾਨ–ਅਧਾਰਤ ਹਥਿਆਰ ਸਪਲਾਇਰਾਂ ਨਾਲ ਲਗਾਤਾਰ ਸੰਪਰਕ ਸਨ, ਜੋ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਹਥਿਆਰ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਮੁਤਾਬਕ ਇਹ ਗਿਰੋਹ ਰਾਜ ਦੀ ਅਮਨ–ਸ਼ਾਂਤੀ ਨੂੰ ਤੋੜਨ ਅਤੇ ਗੈਂਗਸਟਰ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਸਰਗਰਮ ਸੀ。 ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਨੇ ਦੱਸਿਆ ਕਿ ਗ੍ਰਿਫ਼ਤਾਰ ਆਰੋਪੀ ਨਾਲ ਪੁੱਛਗਿੱਛ ਜਾਰੀ ਹੈ ਅਤੇ ਕਈ ਮਹੱਤਵਪੂਰਨ ਸੁਤਰ ਹਾਸਲ ਹੋ ਰਹੇ ਹਨ। ਪੁਲਿਸ ਹੁਣ ਇਸ ਮਾਡਿਊਲ ਨਾਲ ਜੁੜੇ ਹੋਰ ਸਾਥੀਆਂ, ਸਪਲਾਇਰਾਂ ਤੇ ਫੰਡਿੰਗ ਨੈੱਟਵਰਕ ਦੀ ਪਛਾਣ ਵਿੱਚ ਜੁਟੀ ਹੋਈ ਹੈ。 ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਆਰਗਨਾਈਜ਼ਡ ਕਰਾਈਮ ਅਤੇ ਸਰਹੱਦ ਪਾਰ ਤੋਂ ਹੋ ਰਹੀ ਹਥਿਆਰ ਤਸਕਰੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਜ ਦੀ ਸੁਰੱਖਿਆ ਮਨਜ਼ਬੂਤ ਰੱਖਣ ਲਈ ਇਸ ਤਰ੍ਹਾਂ ਦੇ ਮਾਡਿਊਲਾਂ ਖ਼ਿਲਾਫ਼ ਕੜੀ ਕਾਰਵਾਈ ਜਾਰੀ ਰਹੇਗੀ。
0
comment0
Report
SKSanjeev Kumar
Dec 11, 2025 12:40:42
0
comment0
Report
DSDharmindr Singh
Dec 11, 2025 12:40:19
Khanna, Punjab:शिवसेना हिंद की तरफ से पंजाब में गैंगस्टर भगाओ पंजाब बचाओ संकल्प यात्रा निकाली जाएगी। जिसकी शुरूआत 15 दिसंबर से खन्ना में होगी। पंजाब में बढ़ रहे गैंगस्टरवाद को लेकर खन्ना में शिवसेना हिंद के राष्ट्रीय अध्यक्ष निशांत शर्मा ने प्रेस कांफ्रेंस की। उन्होंने कहा कि गैंगस्टर जेलों से नेटवर्क चला रहे हैं। व्यापारियों को धमका कर फिरौती मांग रहे हैं। इसे लेकर व्यापार खत्म हो रहा है। शिवसेना हिंद पंजाब में सभी व्यापारिक संगठनों से मीटिंग करेगी उनके साथ खड़ेगी। सोमवार से गैंगस्टर भगाओ पंजाब बचाओ यात्रा शुरू होगी। सबसे पहले खन्ना शहर में 15 दिसंबर को यात्रा निकाली जाएगी।
0
comment0
Report
BKBIMAL KUMAR
Dec 11, 2025 12:39:29
Anandpur Sahib, Punjab:ਬੀਬੀਐਮਬੀ ਜ਼ਮੀਨ ਤੇ ਬੈਠੇ ਲੀਜ ਧਾਰਕਾਂ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ ਰਿਵਿਊ ਪਟੀਸ਼ਨ ਵਿੱਚ ਆਪਣੇ ਹੀ ਦਿੱਤੇ ਫੈਸਲੇ ਨੂੰ ਮਾਨਯੋਗ ਅਦਾਲਤ ਨੇ ਬਦਲਿਆ ਮਾਨਯੋਗ ਅਦਾਲਤ ਦੇ ਪਿਛਲੇ ਫੈਸਲੇ ਅਨੁਸਾਰ ਲੀਜ਼ ਧਾਰਕਾਂ ਤੋਂ ਖਾਲੀ ਕਰਵਾਈਆਂ ਜਾਣੀਆਂ ਸਨ ਪ੍ਰੋਪਰਟੀਆ ਲੀਜ਼ ਧਾਰਕਾਂ ਵਿੱਚ ਖੁਸ਼ੀ ਦੀ ਲਹਿਰ, ਉਹਨਾਂ ਕਿਹਾ ਕਿ ਪ੍ਰਾਪਰਟੀਆਂ ਖਾਲੀ ਕਰਨ ਦੀ ਤਲਵਾਰ ਹੁਣ ਉਹਨਾਂ ਦੇ ਸਿਰ ਤੇ ਨਹੀਂ ਲਟਕ ਰਹੀ ਦੂਜੇ ਪਾਸੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਕਿਹਾ ਕਿ ਜਿਸ ਜਮੀਨ ਨੂੰ ਬੀਬੀਐਮਬੀ ਆਪਣੀ ਜ਼ਮੀਨ ਦੱਸ ਰਿਹਾ ਹੈ ਅਸਲ ਵਿੱਚ ਉਹ ਜਮੀਨ ਪੰਜਾਬ ਸਰਕਾਰ ਦੀ VO1 - ਨੰਗਲ ਦੀ ਮਸ਼ਹੂਰ ਮੇਨ ਮਾਰਕੀਟ ਦੇ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਨਈਅਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਮਾਮਲਾ ਅੱਜ ਦਾ ਨਹੀਂ ਸਗੋਂ ਕਈ ਦਹਾਕਿਆਂ ਪੁਰਾਣਾ ਹੈ ਪਰੰਤੂ ਮਾਨਯੋਗ ਹਾਈਕੋਰਟ ਵੱਲੋਂ ਦਿੱਤੀ ਜਾਈ ਰਾਹਤ ਨਾਲ ਲੀਜ਼ ਧਾਰਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਮੰਗ ਕੀਤੀ ਕਿ ਇਸ ਮਸਲੇ ਦਾ ਸਥਾਈ ਹੱਲ ਕੀਤਾ ਜਾਵੇ , ਉਹਨਾਂ ਦੱਸਿਆ ਕਿ ਬੀਬੀਐਮਬੀ ਦੇ ਨਾਲ ਵੀ ਇਸ ਸੰਬੰਧੀ ਵਾਰਤਾਲਾਪ ਲਗਾਤਾਰ ਜਾਰੀ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਕੋਈ ਪੱਕਾ ਹੱਲ ਵੀ ਨਿਕਲ ਜਾਵੇਗਾ ।  VO2 - ਇਸ ਦੇ ਨਾਲ ਹੀ ਸਥਾਨਕ ਵਿਧਾਇਕ ਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਵਿੱਚ ਕਿਸੇ ਵੀ ਲੀਜ਼ ਧਾਰਕਾਂ ਨੂੰ ਉਸ ਦੀ ਜ਼ਮੀਨ ਤੋਂ ਵਾਂਝੇ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬੀਬੀਐਮਬੀ ਜਿਸ ਜਮੀਨ ਨੂੰ ਆਪਣਾ ਕਹਿ ਰਹੀ ਹੈ ਅਸਲ ਵਿੱਚ ਉਹ ਜਮੀਨ ਦੀ ਮਲਕੀਅਤ ਪੰਜਾਬ ਸਰਕਾਰ ਦੇ ਨਾਂ ਹੈ। ਉਹਨਾਂ ਕਿਹਾ ਕਿ ਜਲਦ ਇਸ ਮਾਮਲੇ ਦਾ ਸਥਾਈ ਹੱਲ ਕੀਤਾ ਜਾਵੇਗਾ ਅਤੇ ਨੰਗਲ ਨੂੰ ਕਦੇ ਵੀ ਉਜੜਨ ਨਹੀਂ ਦਿੱਤਾ ਜਾਵੇਗਾ। ਹੁਣ ਇਹ ਲੀਜ਼ ਦੇ ਮਾਮਲੇ ਨੂੰ ਲੈ ਕੇ ਵੀ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਬੀਬੀਐਮਬੀ ਆਹਮਣੇ ਸਾਹਮਣੇ ਨਜ਼ਰ ਆ ਰਹੇ ਹਨ ।
0
comment0
Report
MJManoj Joshi
Dec 11, 2025 12:38:53
Chandigarh, Chandigarh:मोहाली जिले के कुराली में स्थित प्रभ आसरा का एक स्पेशल चाइल्ड अमरजीत सिंह जिसने स्पेशल अलोंपिक में यूनिफाइड बास्केट बलड कप जो अमेरिका में हुआ उसमें कांसे का पदक हासिल किया। आज गाँव पहुँचने पर पूर्व मुख्यमंत्री चारणजीत सिंह चननी ने उसे सिरोपा दे कर सम्मानित किया। पूरे हिन्दोस्तान से पाँच खिलाड़ियों को चुना गया जिनमें से एक अमरजीत सिंह का गाँव में शामिल था। कुराली के बन माजरा गाँव के रहने वाले अमरजीत से घर को आज प्रभ आसरा के संस्थापक भाई जैसमेर सिंह और_bb राजिंदर_कौर उनके गांवों में लेकर गए जहाँ पर अमरजीत का गाँव वालों ने ढोल की थाप पर भांगड़ा डाल कर लड्डू बांटकर स्वागत किया।_bb-बीबी_राजेंद्र_कौर ने कहा कि जब अमरजीत उनके पास आया था तो वह बहुत ही कम aktiv था; धीरे धीरे उसे पहले से बाल_sikhाई_ गई होगी। सुबह पाँच बजे से प्रैक्टिस शुरू होती थी; वह खुद उसे ग्राउंड में खिलाती थी।
0
comment0
Report
Advertisement
Back to top