Back
ਫ਼ਿਰੋਜ਼ਪੁਰ ਦੀ ਜੀਰਾ ਪੁਲਿਸ ਨੇ ਏਸੀ ਚੋਰੀ ਕਰਨ ਵਾਲੇ ਗਰੋਹ ਦੇ 2 ਚੋਰਾਂ ਨੂੰ ਕਾਬੂ ਕੀਤਾ ਹੈ
Firozpur, Punjab
ਫ਼ਿਰੋਜ਼ਪੁਰ ਦੀ ਜੀਰਾ ਪੁਲਿਸ ਨੇ ਏਸੀ ਚੋਰੀ ਕਰਨ ਵਾਲੇ ਗਰੋਹ ਦੇ 2 ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 8 ਏਸੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਚੋਰਾਂ ਦਾ ਇੱਕ ਗਰੋਹ ਰਾਤ ਸਮੇਂ ਜੀਰਾ ਵਿੱਚ ਘਰਾਂ ਦੇ ਬਾਹਰ ਲੱਗੇ ਏ.ਸੀ. ਨੂੰ ਤੋੜ ਕੇ ਚੋਰੀ ਕਰ ਲੈਂਦਾ ਸੀ। ਇਸ ਗਰੋਹ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 8 ਚੋਰੀਸ਼ੁਦਾ ਏਸੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਜਿਸ ਤੋਂ ਐਸਪੀਡੀ ਵੱਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
1
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Kapurthala, Punjab:
ਮੌਤ ਦੇ ਮੂੰਹ ਵਿੱਚ ਫਸੇ ਨੌਜਵਾਨ ਦੇ ਪਰਿਵਾਰ ਨੇ ਸੰਤ ਸੀਚੇਵਾਲ ਕੋਲ ਲਾਈ ਮਦੱਦ ਦੀ ਗੁਹਾਰ
ਕੋਲੰਬੀਆ ਦੇ ’ਚ ਜੰਗਲਾਂ ਡੌਕਰਾਂ ਵੱਲੋਂ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਦਰਦਨਾਕ ਤਸੀਹੇ : ਪੀੜਤ ਪਰਿਵਾਰ
ਵੀਡੀਓਜ਼ ਵਾਇਰਲ ਕਰਕੇ ਪਰਿਵਾਰਾਂ ਕੋਲੋਂ ਮੰਗੇ ਜਾ ਰਹੇ ਨੇ ਲੱਖਾਂ ਰੁਪਈਏ
ਸੰਤ ਸੀਚੇਵਾਲ ਨੇ ਕੈਨੇਡਾ ਤੋਂ ਵਿਦੇਸ਼ ਮੰਤਰਾਲੇ ਨਾਲ ਕੀਤਾ ਸੰਪਰਕ
Feed :cut shorts +bytes+viral video+
0
Share
Report
Barnala, Punjab:
Approval by..Assignment Desk
Date...06-06-2023
Send 2C app
File.. 2 File
Station ..Barnala
Story slug..... 0607ZP_BNL_DUSHKARM_R
REPORTER....Devinder Sharma
A/L--- बरनाला में इंसानियत हुई शर्मसार
फूफा द्वारा अपनी ही भतीजी से दुष्कर्म
बरनाला के गांव कैरे की घटना, जहां पीड़ित लड़की अपने फूफा के घर छुट्टियां बिताने आई थी, जहां आरोपी ने भतीजी के साथ इस शर्मनाक घटना को अंजाम दिया
पीड़ित लड़की को बरनाला के सरकारी अस्पताल में भर्ती कराया गया है
बरनाला पुलिस ने आरोपी फूफा के खिलाफ दुष्कर्म का मामला दर्ज कर उसे गिरफ्तार कर लिया है
Visual and Elements - बरनाला के सिवल अस्पताल के शाट, थाना सदर के शाट, पुलिस द्वारा आरोपी को काबू करने के शाट, एसएचओ लखवीर सिंह की बाईट।
V/o - इस संबंध में जानकारी देते हुए सदर थाने के एसएचओ लखवीर सिंह ने बताया कि पुलिस को कंट्रोल रूम के जरिए सूचना मिली थी कि गांव कैरे में एक व्यक्ति ने छोटी बच्ची के साथ दुष्कर्म किया है। जिसके बाद परिजनों ने पीड़ित लड़की को अस्पताल में भर्ती कराया। इस संबंध में सब इंस्पेक्टर मनप्रीत कौर ने पीड़ित परिवार के बयान दर्ज किए हैं। उन्होंने बताया कि पीड़ित लड़की की उम्र 12 साल से कम है, जो अपने फूफा के घर गांव कैरे में छुट्टियां बिताने आई थी। इसी दौरान फूफा ने इस लड़की के साथ दुष्कर्म की घटना को अंजाम दिया। आरोपी पीड़ित लड़की को सुनसान जगह पर ले गया, जहां एक किसान काला सिंह को इसकी जानकारी मिली और उसने तुरंत उसके परिजनों और पुलिस को सूचित किया। उन्होंने बताया कि पुलिस ने आरोपी के खिलाफ पोक्सो एक्ट और दुष्कर्म के तहत मामला दर्ज कर आरोपी को गिरफ्तार कर लिया है। उन्होंने बताया कि पीड़ित लड़की और आरोपी दोनों की मेडिकल जांच करवा ली गई है। उन्होंने बताया कि पीड़ित परिवार प्रवासी है, जो पिछले 30 सालों से पंजाब में रह रहा है।
बाइट: लखवीर सिंह ( एसएचओ सदर थाना )
0
Share
Report
Faridkot, Punjab:
ਐਂਕਰ
ਫਰੀਦਕੋਟ ਦੇ ਠਾਕਰ ਦੁਆਰਾ ਬਾਜ਼ਾਰ ਦੇ ਵਿੱਚ ਅੱਜ ਸੁਬਹਾ ਕਈ ਦਹਾਕੇ ਪੁਰਾਣੇ ਨਿੰਮ ਦੇ ਹਰੇ ਭਰੇ ਦਰੱਖਤ ਤੋਂ ਕੁਝ ਲੋਕਾਂ ਵੱਲੋਂ ਵੱਢ ਕੇ ਉਸ ਦੀ ਲੱਕੜ ਟਰਾਲੀ ਵਿੱਚ ਭਰ ਕੇ ਲਿਜਾਇਆ ਗਿਆ। ਗੌਰਤਲਬ ਕੀ ਇਸ ਸਾਰੇ ਕਾਰੇ ਨੂੰ ਲੈ ਕੇ ਵਾਤਾਵਰਨ ਪ੍ਰੇਮੀ ਅਤੇ ਸੀਰ ਸੋਸਾਇਟੀ ਜੋ ਕਿ ਸ਼ਹਿਰ ਨੂੰ ਹਰੇ ਭਰੇ ਰੱਖਣ ਲਈ ਲਗਾਤਾਰ ਸੈਂਕੜੇ ਰੁੱਖ ਲਗਾ ਚੁੱਕੀ ਹੈ ਉਸ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਉਹਨਾਂ ਮੁਤਾਬਕ ਅੱਜ ਸੁਭਾ ਮੂੰਹ ਹਨੇਰੇ ਕੁਝ ਲੋਕਾਂ ਵੱਲੋਂ ਇਸ ਨਿੰਮ ਦੇ ਦਰਖਤ ਨੂੰ ਵੱਡਿਆ ਜਾ ਰਿਹਾ ਸੀ ਅਤੇ ਜਦ ਉਸ ਨੂੰ ਰੋਕਿਆ ਗਿਆ ਤਾਂ ਇੱਕ ਵਾਰ ਉਹ ਇਸ ਨੂੰ ਅੱਧ ਵਿਚਕਾਰ ਛੱਡ ਕੇ ਚਲੇ ਗਏ। ਪਰ ਜਦ ਕੁਝ ਦੇਰ ਬਾਅਦ ਵਾਪਸ ਜਾ ਕੇ ਦੇਖਿਆ ਤਾਂ ਨਿੰਮ ਨੂੰ ਪੂਰੀ ਤਰ੍ਹਾਂ ਵੱਢ ਕੇ ਉਸਦੀ ਲੱਕੜ ਨੂੰ ਟਰਾਲੀਆਂ ਵਿੱਚ ਭਰ ਕੇ ਲਿਜਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਸੀਰ ਸੋਸਾਇਟੀ ਦੇ ਵਰਕਰਾਂ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ।ਸੀਰ ਸੋਸਾਇਟੀ ਮੈਂਬਰਾਂ ਮੁਤਾਬਿਕ ਕੁਝ ਦਿਨ ਪਹਿਲਾਂ ਇਸ ਦਰਖਤ ਦੇ ਪਿੱਛੇ ਇੱਕ ਦੁਕਾਨ ਵਿਕੀ ਸੀ ਜਿਸ ਦੇ ਮਾਲਕ ਵੱਲੋਂ ਉਕਤ ਨਿੰਮ ਨੂੰ ਵੱਢਣ ਲਈ ਇਥੋਂ ਦੇ ਸਥਾਨਕ ਗੁਰਦੁਆਰਾ ਮਾਤਾ ਖੀਵੀ ਦੇ ਪ੍ਰਬੰਧਕਾਂ ਨੂੰ ਸੱਚ ਲਕੋ ਕੇ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਸ ਦਰਖਤ ਨੂੰ ਵੱਢਣ ਦੀ ਮਨਜ਼ੂਰੀ ਲਈ ਗਈ ਹੈ ਅਤੇ ਇਸ ਦਰਖਤ ਦੀਆਂ ਲੱਕੜਾਂ ਵੱਢ ਕੇ ਗੁਰਦੁਆਰਾ ਵਿਖੇ ਲਿਜਾਈਆਂ ਜਾ ਸਕਦੀਆਂ ਹਨ ਜਿਸ ਤੋਂ ਬਾਅਦ ਗੁਰਦੁਆਰਾ ਮੈਨੇਜਮੈਂਟ ਵੱਲੋਂ ਇਸ ਦਰਖਤ ਨੂੰ ਵੱਡਿਆ ਗਿਆ। ਉਹਨਾਂ ਦੱਸਿਆ ਕੀ ਮੌਕੇ ਤੇ ਸਬੰਧਤ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦਫਤਰ,ਜੰਗਲਾਤ ਵਿਭਾਗ ਵਿੱਚ ਕਾਲ ਕਰਕੇ ਜਦ ਇਸ ਦਰੱਖਤ ਦੀ ਕੱਟੇ ਜਾਣ ਦੀ ਮਨਜ਼ੂਰੀ ਬਾਰੇ ਪੁੱਛਿਆ ਤਾਂ ਅਫਸਰਾਂ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ ਕਿ ਇਸ ਦਰਖਤ ਨੂੰ ਕੱਟਣ ਦੀ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ। ਉਹਨਾਂ ਮੰਗ ਕੀਤੀ ਕਿ ਜਿਸ ਵੱਲੋਂ ਵੀ ਇਸ ਦਰਖਤ ਦੀ ਕਟਾਈ ਕੀਤੀ ਗਈ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਾਲ ਹੀ ਉਹਨਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਹ ਐਨ.ਜੀ.ਟੀ. ਨੂੰ ਵੀ ਕਰਨ ਜਾ ਰਹੇ ਨੇ ਅਤੇ ਜਿਨਾਂ ਲੋਕਾਂ ਵੱਲੋਂ ਇਸ ਰੁੱਖ ਨੂੰ ਵੱਡਿਆ ਗਿਆ ਉਹਨਾਂ ਖਿਲਾਫ ਉਹ ਕਾਰਵਾਈ ਕਰਵਾ ਕੇ ਹੀ ਪਿੱਛੇ ਹਟਣਗੇ।
ਬਾਈਟ- ਸੀਰ ਸੋਸਾਇਟੀ ਮੇੱਬਰ
ਬਾਈਟ- ਚਮਕੌਰ ਸਿੰਘ ਜਾਂਚ ਅਧਿਕਾਰੀ
0
Share
Report
Chowk, Punjab:
ਅਕਾਲੀ ਦਲ ਦੇ ਸੀਨੀਅਰ ਆਗੂ
Winner jit goldy
Reporter R.N. ਕਾਂਸਲ
ਖਡਿਆਲ ਸਾਬ ਨੂੰ ਨਜ਼ਰਬੰਦ ਕਰਨਾ — ਕੀ ਇਹ ਅਕਾਲੀ ਦਲ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਹੈ? ਤੁਸੀਂ ਇਸਨੂੰ ਕਿਵੇਂ ਦੇਖਦੇ ਹੋ?
ਬਿਲਕੁਲ। ਇਹ ਸਿਰਫ਼ ਇੱਕ ਵਿਅਕਤੀ ਨੂੰ ਨਹੀਂ, ਸਗੋਂ ਸੂਬੇ ਦੀ ਆਵਾਜ਼ ਨੂੰ ਖ਼ਾਮੋਸ਼ ਕਰਨ ਦੀ ਕੋਸ਼ਿਸ਼ ਹੈ। 70 ਸਾਲਾਂ ਦੀ ਸਿਆਸੀ ਇਤਿਹਾਸ ਵਿੱਚ ਲੋਕਤੰਤਰ ਦੀ ਇਹ ਤੋਹੀਨ ਕਦੇ ਨਹੀਂ ਹੋਈ।
---
ਕੀ ਤੁਸੀਂ ਮੰਨਦੇ ਹੋ ਕਿ ਭਗਵੰਤ ਮਾਨ ਦੀ ਸਰਕਾਰ ਵਿੱਚ ਲੋਕਤੰਤਰ ਦੀ ਹੱਦਾਂ ਪਾਰ ਹੋ ਰਹੀਆਂ ਹਨ?
ਹੁਣ ਇਹ ਸਵਾਲ ਰਹਿ ਨਹੀਂ ਗਿਆ — ਇਹ ਹਕੀਕਤ ਹੈ। ਸਰਕਾਰ ਆਵਾਜਾਂ ਨੂੰ ਕੈਦ ਕਰ ਰਹੀ ਹੈ, ਪ੍ਰਦਰਸ਼ਨਕਾਰੀਆਂ 'ਤੇ ਕੇਸ ਲਾ ਰਹੀ ਹੈ, ਅਤੇ ਸੰਵਿਧਾਨਿਕ ਹੱਕਾਂ ਦੀ ਉਲੰਘਣਾ ਕਰ ਰਹੀ ਹੈ।
ਤੁਸੀਂ ਕਿਹਾ ਕਿ "ਮਾਨ ਕਾਗ਼ਜ਼ੀ ਮੁੱਖ ਮੰਤਰੀ ਹਨ, ਤੇ ਅਸਲ ਹਕੂਮਤ ਕੈਜਰੀਵਾਲ ਚਲਾ ਰਹੇ ਹਨ" —
ਜਿਹੜਾ ਮੁੱਖ ਮੰਤਰੀ ਆਪਣੇ ਹੀ ਸੂਬੇ ਦੇ ਮਾਮਲਿਆਂ ‘ਚ ਚੁੱਪ ਹੋ ਜਾਵੇ, ਤੇ ਦਿੱਲੀ ਤੋਂ ਆਦੇਸ਼ ਲਏ — ਕੀ ਉਹ ਹਕੂਮਤ ਚਲਾ ਰਿਹਾ? ਪੰਜਾਬ ਦੀ ਬਜਟ ਵਿਚ ਵੀ ਕੈਜਰੀਵਾਲ ਦੀ ਛਾਂ ਸੀ।
ਅਕਾਲੀ ਦਲ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਰਟੀ ਕਿਵੇਂ ਮੁਕਾਬਲਾ ਕਰੇਗੀ
ਅਸੀਂ ਝੁਕਣ ਵਾਲੇ ਨਹੀਂ। ਅਸੀਂ ਗਾਂਧੀਵਾਦੀ ਤਰੀਕੇ ਨਾਲ, ਆਈਨੀ ਰਸਤੇ ਤੋਂ, ਹਰ ਵਰਕਰ ਦੇ ਹੱਕ ਲਈ ਖੜੇ ਰਹਾਂਗੇ।
ਕੀ ਇਹ ਹਮਲੇ ਤੁਹਾਡੀ ਪਾਰਟੀ ਦੀ ਵਧ ਰਹੀ ਲੋਕਪ੍ਰਿਯਤਾ ਤੋਂ ਡਰ ਕਰਕੇ ਹੋ ਰਹੇ ਹਨ?
ਜਿਹੜਾ ਦਿਲਾਂ 'ਚ ਵੱਸਣ ਲੱਗ ਪਏ, ਉਹਨਾਂ ਤੋਂ ਡਰ ਸਵਭਾਵਿਕ ਹੈ। ਲੋਕ ਮੁੜ ਅਕਾਲੀ ਦਲ ਵੱਲ ਆ ਰਹੇ ਹਨ — ਇਹ ਸੱਚ ਹਰ ਪਾਸੇ ਵਾਜ਼ ਰਹੀ ਹੈ।
ਤੁਸੀਂ ਸ਼ਿਸ਼ੋਦੀਆ ਨੂੰ ਐਕਟਿੰਗ CM ਤੇ ਅਮਨ ਅਰੋੜਾ ਨੂੰ “ਖ਼ੁਆਬਾਂ ਵਾਲਾ” ਕਿਹਾ — ਇਹ ਕਹਿਣ ਨਾਲ ਤੁਸੀਂ ਕੀ ਦਰਸਾਉਣਾ ਚਾਹੁੰਦੇ ਹੋ?
ਇਹ ਹਕੀਕਤ ਹੈ। ਇੱਕ ਜੇਲ੍ਹ ‘ਚ, ਦੂਜਾ ਹਵਾਈ ਕਿਲੇ ਬਣਾਉਂਦਾ।
ਤੁਸੀਂ ਕਿਹਾ ਕਿ “ਲੋਕਾਂ ਦੀ ਆਵਾਜ਼ ਧੱਕੇ ਨਾਲ ਨਹੀਂ ਦਬਾਈ ਜਾ ਸਕਦੀ” — ਕੀ ਤੁਸੀਂ ਹਾਈਕੋਰਟ ਜਾਂ ਮਾਨਵ ਅਧਿਕਾਰ ਆਯੋਗ ਦਾ ਰੁੱਖ ਕਰੋਗੇ?
ਬਿਲਕੁਲ। ਜੇ ਜ਼ਮੀਨ ਤੇ ਨਹੀਂ ਸੁਣਦੇ, ਤਾਂ ਅਸੀਂ ਕਾਨੂੰਨ ਦੀ ਅਦਾਲਤ ਵਿੱਚ ਹੱਕ ਮੰਗਾਂਗੇ। ਅਸੀਂ ਹੱਕ ਦੀ ਆਵਾਜ਼ ਬਣਕੇ ਰਹਾਂਗੇ।
0
Share
Report
Hoshiarpur, Punjab:
हिमाचल में हो रही लगातार बारिश के कारण भंगी चो में बढ़ा पानी बढ़ का माहौल इस समय चो मे पानी लगातार बढ़ रहा है यदि आने वाले समय हिमाचल में लगातार बारिश होती रही तो हिमाचल से आने वाली खड़ो ओर नालों का पानी भंगी चो में बढ़ लेकर आ सकता है वही जिला प्रशासन की तरफ से लोगों को चो से दूर रहने की अपील की गई है जिस से किसी व्यक्ति का जानी नुकसान न हो सके।
0
Share
Report
Barnala, Punjab:
Approval by..Assignment Desk
Date...06-06-2023
Send 2C app
File.. 4 File
Station ..Barnala
Story slug..... 0607ZP_BNL_BODY_R
REPORTER....Devinder Sharma
A/L-- बरनाला के भैनी जस्सा गांव में मातम,पूरा गांव गमगीन और सभी की आंखें नम नजर आई
कनाडा में हुई युवक जशनप्रीत सिंह की मौत के 14 दिन बाद पहुंचा पार्थिव शरीर,
बरनाला के गांव भैनी जस्सा के रहने वाले जशनप्रीत सिंह की कनाडा में मौत हो गई थी
14 दिनों के बाद आज उनका पार्थिव शरीर कनाडा से उनके पैतृक गांव पहुंचा, जिसके बाद पूरे परिवार और गांव में मातम का माहौल छा गया
जशनप्रीत सिंह, जो 21 वर्ष का था अपने परिवार के इकलौता गुरसिख बेटा था
वह डेढ़ साल पहले ही अपने माता-पिता और इकलौती बहन के सपनों को साकार करने के लिए स्टडी वीजा पर कनाडा गया था
जशनप्रीत सिंह की छोटी बहन ने नम आंखों से और भरे मन से अपने मृतक भाई के सिर पर सेहरा बांधा और अंतिम विदाई दी
कनाडा में वह अपनी पढ़ाई कर रहे थे और परिवार को आर्थिक मदद भी भेज रहे थे, लेकिन अचानक हुई उनकी मौत ने परिवार को गहरे सदमे में डाल दिया है।
जशनप्रीत सिंह एक गुरसिख नौजवान था। उनके पिता, पूर्व फौजी अमनदीप सिंह, एक मेहनती परिवार से संबंध रखते हैं
जशनप्रीत सिंह को दिसंबर महीने में वापस पंजाब अपने गांव भैनी जस्सा परिवार में पहुंचना था, लेकिन होनी को कुछ और ही मंजूर था। अचानक हुई मौत ने परिवार को उनसे दोबारा मिलने का मौका नहीं दिया।
फौज में अपनी सेवाएं देने के बाद जशनप्रीत के पिता अपने परिवार के पालन-पोषण के लिए दिन-रात मेहनत कर रहे हैं
लेकिन इस दुखद घटना ने इस परिवार को अंदर से खोखला कर दिया है
इसके बाद जशनप्रीत सिंह का उनके पैतृक गांव भैनी जस्सा में धार्मिक रीति-रिवाजों के अनुसार अंतिम संस्कार किया गया। इस अवसर पर गांववासियों ने इस दुखद घटना को लेकर परिवार के साथ दुख साझा किया।
Visual and Elements - मृतक की फाइल फोटो, विरलाप करते हुए परिजनों के शाट, अंतिम विदाई में बहन द्वारा सेहरा बंधने के शॉट मृतक के अंतिम संस्कार के शाट, मृतक के पारिवारिक सदस्यों की बाइट।
V/o - इस मौके मृतक के परिवारक सदस्यों ने कहा कि बरनाला के भैनी जस्सा गांव में मातम है। कनाडा में हुई युवक जशनप्रीत सिंह की मौत के 14 दिन बाद पार्थिव शरीर पहुंचा है। बरनाला के गांव भैनी जस्सा के रहने वाले जशनप्रीत सिंह की कनाडा में मौत हो गई थी। 14 दिनों के बाद आज उनका पार्थिव शरीर कनाडा से उनके पैतृक गांव पहुंचा, जिसके बाद पूरे परिवार और गांव में मातम का माहौल छा गया। जशनप्रीत सिंह, जो 21 वर्ष के थे, अपने परिवार के इकलौता गुरसिख बेटा था। वह डेढ़ साल पहले ही अपने माता-पिता और इकलौती बहन के सपनों को साकार करने के लिए स्टडी वीजा पर कनाडा गए थे। कनाडा में वह अपनी पढ़ाई कर रहे थे और परिवार को आर्थिक मदद भी भेज रहे थे, लेकिन अचानक हुई उनकी मौत ने परिवार को गहरे सदमे में डाल दिया है। उन्होंने कहा कि जशनप्रीत सिंह एक गुरसिख नौजवान थे। उनके पिता, पूर्व फौजी अमनदीप सिंह, एक मेहनती परिवार से संबंध रखते हैं। फौज में अपनी सेवाएं देने के बाद जशनप्रीत के पिता अपने परिवार के पालन-पोषण के लिए दिन-रात मेहनत कर रहे हैं। लेकिन इस दुखद घटना ने इस परिवार को अंदर से खोखला कर दिया है।
जशनप्रीत सिंह को दिसंबर महीने में वापस पंजाब अपने गांव भैनी जस्सा परिवार में पहुंचना था, लेकिन होनी को कुछ और ही मंजूर था। अचानक हुई मौत ने परिवार को उनसे दोबारा मिलने का मौका नहीं दिया।जशनप्रीत सिंह की छोटी बहन ने नम आंखों से और भरे मन से अपने मृतक भाई के सिर पर सेहरा बांधा और अंतिम विदाई दी। इसके बाद जशनप्रीत सिंह का उनके पैतृक गांव भैनी जस्सा में धार्मिक रीति-रिवाजों के अनुसार अंतिम संस्कार किया गया। इस अवसर पर गांववासियों ने इस दुखद घटना को लेकर परिवार के साथ दुख साझा किया।
बाइट-सूबेदार हरपाल सिंह (गांव भैनी जस्सा)
बाईट-जत्थेदार साधु सिंह धालीवाल (गांव भैनी जस्सा)
VO--- पंजाब के तकरीबन हर एक घर का नौजवान अपने उज्जवल भविष्य के लिए विदेश का रुख जरूर कर रहा है पर आए दिन पंजाब के नौजवान लड़के लड़कियों के अचानक मौत के हादसे रुकने का नाम नहीं ले रहे आज जशनप्रीत कि अचानक मौत ने एक बार फिर दिल को झांझोड कर रख दिया कब यह सिलसिला थमेगा कब देश की नई युवा पीढ़ी अपने देश अपने राज्य में अपने आप को सुरक्षित और अपने उज्जवल भविष्य को लेकर सुरक्षित समझ पाएगी कब मौके की सरकारी इस पर कोई ठोस कदम उठा पाएगी फिलहाल आज एक गुरु सिख नौजवान इस दुनिया को अलविदा कहा गया और सभी के लिए सैकड़ो सवाल और आंखों आंसु छोड गया
REPORTER....
Devinder Sharma Barnala
0
Share
Report
Nabha, Punjab:
ਗਰਮੀ ਅਤੇ ਹੁੰਮਸ ਤੋਂ ਲੋਕਾਂ ਨੂੰ ਵੱਡੇ ਰਾਹਤ ਹਲਕੀ ਹਲਕੀ ਬਾਰਿਸ਼ ਦੇ ਨਾਲ ਚੱਲੀਆਂ ਠੰਡੀਆਂ ਹਵਾਵਾਂ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਸੀ ਅੰਤ ਦੀ ਗਰਮੀ, ਝੋਨੇ ਦੀ ਫਸਲ ਨੂੰ ਇਹ ਬਾਰਸ਼ ਹੋ ਰਹੀ ਹੈ ਵਰਦਾਨ
ਦੇਖੋ ਖੇਤਾਂ ਦੀਆਂ ਤਸਵੀਰਾਂ
0
Share
Report
Kapurthala, Punjab:
ਕੋਲੰਬੀਆਂ ਦੇ ਜੰਗਲਾਂ ਵਿੱਚ ਡੌਕਰਾਂ ਤੋਂ ਜਾਨ ਬਚਾ ਕੇ ਨਿਕਲੇ 25 ਸਾਲਾਂ ਨੌਜਵਾਨ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਰੌਂਗੰਟੇ ਖੜੇ ਕਰਨ ਵਾਲੀ ਘਟਨਾ ਦੱਸਦਿਆ ਕਿਹਾ ਕਿ ਉਨ੍ਹਾਂ ਨੇ ਆਪਣੇ ਲੜਕੇ ਨੂੰ ਅਮਰੀਕਾ ਲਈ ਭੇਜਿਆ ਸੀ। ਪਰ ਏਜੰਟਾਂ ਵੱਲੋਂ ਉਹਨਾਂ ਦੇ ਲੜਕੇ ਸਮੇਤ ਚਾਰ ਹੋਰ ਨੌਜਵਾਨਾਂ ਨੂੰ ਡੌਕਰਾਂ ਹਵਾਲੇ ਕਰ ਦਿੱਤਾ, ਜਿਨ੍ਹਾਂ ਵੱਲੋਂ ਉਹਨਾਂ ਨੂੰ 5 ਮਹੀਨੇ ਤੱਕ ਬੰਦੀ ਬਣਾ ਕਿ ਰੱਖਿਆ ਗਿਆ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਡੌਕਰਾਂ ਨੇ ਤਿੰਨ ਨੌਜਵਾਨਾਂ ਨੂੰ ਤਾਂ ਤਸੀਹੇ ਦੇ-ਦੇ ਕੇ ਮਾਰ ਦਿੱਤਾ। ਜਿਨ੍ਹਾਂ ਦੀ ਕੁੱਝ ਸਮਾਂ ਪਹਿਲਾਂ ਸ਼ੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋਈਆਂ। ਉਹਨਾਂ ਦੱਸਿਆ ਕਿ ਡੋਕਰਾਂ ਵੱਲੋਂ ਉਨ੍ਹਾਂ ਦੇ ਮੁੰਡੇ ਬਲਵਿੰਦਰ ਨੂੰ ਗੋਲੀ ਮਾਰਨ ਦੇ ਆਰਡਰ ਦਿੱਤੇ ਗਏ ਸੀ ਪਰ ਉਹ ਉਥੋਂ ਕਿਸੇ ਨਾ ਕਿਸੇ ਤਰੀਕੇ ਬਚ ਨਿਕਲਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਨੇ ਉੱਥੋਂ 600 ਕਿਲੋਮੀਟਰ ਦਾ ਸਫਰ ਕਰਕੇ ਇੱਕ ਸ਼ਹਿਰ ਵਿੱਚ ਪਹੁੰਚ ਕਿ 5 ਮਹੀਨੇ ਬਾਅਦ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਸਾਰੇ ਹਲਾਤਾਂ ਬਾਰੇ ਦੱਸਿਆ।
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਿਵੇਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਕੈਨੇਡਾ ਗਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਫੋਨ ਤੇ ਸੰਪਰਕ ਕੀਤਾ। ਜਿਹਨਾਂ ਤੁਰੰਤ ਕਾਰਵਾਈ ਕਰਦਿਆ ਹੋਇਆ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਕੋਲੰਬੀਆ ਤੋਂ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਹੈ। ਮਦੱਦ ਲਈ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਬਲਵਿੰਦਰ ਦੀ ਮਾਂ ਨੇ ਦੱਸਿਆ ਕਿ ਬਲਵਿੰਦਰ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਤੇ ਉਸਦਾ ਪਿਤਾ ਬਿਮਾਰ ਰਹਿੰਦਾ ਹੈ।
ਬਲਵਿੰਦਰ ਸਿੰਘ ਦੀ ਮਾਤਾ ਅਤੇ ਭੈਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬਲਵਿੰਦਰ ਨਾ ਤਾਂ ਅਮਰੀਕਾ ਪਹੁੰਚਿਆ ਤੇ ਪਿੱਛੇ ਟ੍ਰੈਵਲ ਏਜੰਟਾਂ ਨੇ ਉਹਨਾਂ ਦਾ ਘਰ ਵੀ ਵਿਕਵਾ ਦਿੱਤਾ ਤੇ ਜ਼ਮੀਨ ਉਨ੍ਹਾਂ ਦੀ ਜ਼ਮੀਨ ਪਹਿਲਾਂ ਹੀ ਕੌਡੀਆਂ ਦੇ ਭਾਅ ਵਿਕ ਗਈ ਸੀ। ਜਦੋਂ ਟ੍ਰੈਵਲ ਏਜੰਟਾਂ ਨੂੰ ਪੈਸੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਚਾਰ ਏਜੰਟਾਂ ਨੇ ਰਲ ਕੇ ਉਨ੍ਹਾਂ ਦੇ ਪੁੱਤਰ ਬਲਵਿੰਦਰ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਸੀ। ਏਜੰਟਾਂ ਨੇ 32 ਲੱਖ ਰੁਪਏ ਮੰਗੇ ਸਨ ਪਰ ਆਖੀਰ ਵਿੱਚ ਗੱਲ 28 ਲੱਖ ‘ਤੇ ਨਿਬੜ ਗਈ ਸੀ।
ਪੀੜਤ ਪਰਿਵਾਰ ਨੇ ਦੱਸਿਆ ਕਿ ਬਲਵਿੰਦਰ ਜੁਲਾਈ 2024 ਵਿੱਚ ਘਰ ਤੋਂ ਸਿੱਧਾ ਅਮਰੀਕਾ ਜਾਣ ਲਈ ਤੁਰਿਆ ਸੀ। ਪਰ ਏਜੰਟਾਂ ਵੱਲੋਂ ਉਸਨੂੰ ਸਿੱਧਾ ਅਮਰੀਕਾ ਭੇਜਣ ਦੀ ਬਜਾਏ ਧੋਖੇ ਨਾਲ ਉਸਨੂੰ ਵੱਖ-ਵੱਖ ਦੇਸ਼ਾਂ ਵਿੱਚੋਂ ਦੀ ਦੋ ਮਹੀਨਿਆਂ ਬਾਅਦ ਕੋਲੰਬੀਆ ਪਹੁੰਚਾ ਦਿੱਤਾ। ਜਿੱਥੇ ਉਸਨੂੰ ਅੱਗੇ ਦੇ ਸਫਰ ਲਈ ਡੌਕਰਾਂ ਹਵਾਲੇ ਕਰ ਦਿੱਤਾ। ਉਸ ਉਥੇ ਹੀ ਚਾਰ ਨੌਜਵਾਨ ਹੋਰ ਮਿਲੇ ਸਨ ਜੋ ਪੰਜਾਬ ਤੇ ਹਰਿਆਣੇ ਤੋਂ ਸਨ। ਡੌਂਕਰਾਂ ਨੇ ਉਹਨਾਂ ਨੂੰ ਪੰਜ ਮਹੀਨੇ ਤੱਕ ਕੋਲੰਬੀਆਂ ਦੇ ਜੰਗਲਾਂ ਵਿੱਚ ਬੰਦੀ ਬਣਾ ਕੇ ਰੱਖਿਆ ਅਤੇ ਫੋਨ ਤੇ ਪਾਸਪੋਰਟ ਖੋਹ ਲਏ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਡੌਕਰ ਉਨ੍ਹਾਂ ਕੋਲੋ ਲੱਖਾਂ ਰੁਪਏ ਹੋਰ ਮੰਗ ਕਰ ਰਹੇ ਸਨ। ਜਿਸ ਲਈ ਡੋਕਰਾਂ ਵੱਲੋਂ ਪਰਿਵਾਰ ਵਾਲ਼ਿਆਂ ਕੋਲੋਂ ਪੈਸੇ ਨਿਕਲਵਾਉਣ ਲਈ ਉਸਦੇ ਸਾਥੀਆਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ। ਪਰਿਵਾਰ ਨੇ ਦੱਸਿਆ ਕਿ ਉੱਥੇ ਨੌਜਵਾਨਾਂ ਦੇ ਪਲਾਸਟਿਕ ਦੇ ਲਿਫਾਫਿਆ ਨਾਲ ਬੰਨ੍ਹ ਕਿ ਲੋਹੇ ਦੀਆਂ ਗਰਮ ਰਾਡਾਂ ਨੰਗੇ ਸਰੀਰ ਤੇ ਲਗਾਈਆਂ ਗਈਆਂ, ਪਲਾਸਟਿਕ ਪਿਘਲਾ ਕਿ ਸਰੀਰ ਤੇ ਪਾਈ ਗਈ ਅਤੇ ਸਰੀਰ ਤੇ ਥਾਂ-ਥਾਂ ਤੇ ਬਲੇਡ ਮਾਰੇ ਗਏ। ਉਹਨਾਂ ਦੇ ਤੜਫਨ ਦੀ ਅਵਾਜ਼ ਦੀ ਬਲਵਿੰਦਰ ਨੂੰ ਨਾਲ ਦੇ ਕਮਰੇ ਤੱਕ ਆਉਂਦੀ ਰਹੀ।
ਇਸ ਮੌਕੇ ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਤੁਰੰਤ ਇਸ ਨੂੰ ਵਿਦੇਸ਼ ਮੰਤਰਾਲੇ ਕੋਲ ਉਠਾਇਆ। ਇਸਦੇ ਨਾਲ ਹੀ ਉਹਨਾਂ ਵੱਲੋਂ ਕੋਲੰਬੀਆ ਵਿਚਲੇ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਤੇ ਬਲਵਿੰਦਰ ਦੀ ਸੁਰੱਖਿਅਤ ਵਾਪਸੀ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕਰਕੇ ਦਿੱਤੇ।
ਬਾਈਟ : ਪੀੜਿਤ ਪਰਿਵਾਰ
ਬਾਈਟ : ਸੰਤ ਸੀਚੇਵਾਲ ਮੈਂਬਰ ਰਾਜਸਭਾ
0
Share
Report
Mandi, bharatpur, Himachal Pradesh:
मंडी स्टोरी
मंडी के सराज में रात से हो रही है
बारिश
कांडा, बगस्याड, थुनाग में अभी भी बारिश जारी
अभी 7 तरीक तक बारिश की है संभावना
Elements:
Shots
0
Share
Report
Barnala, Punjab:
Approval by..Assignment Desk
Date...06-06-2023
Send 2C app
File.. 4 File
Station ..Barnala
Story slug..... 0607ZP_BNL_YATRA_R
REPORTER....Devinder Sharma
A/L--- आज पूरे देश भर में देवशयनी एकादशी व्रत का पर्व बड़ी धूमधाम से मनाया जा रहा है इस उपलक्ष में आज बरनाला श्याम खाटू भक्तों द्वारा एक विशाल निशान यात्रा निकाली गई जिसमें सैकड़ो की गिनती में श्रद्धालुओं ने खाटू श्याम जी का निशान उठाकर खाटू श्याम धाम बरनाला में नतमस्तक होकर इस देवशयनी एकादशी व्रत की शुरुआत की,
इस पावन पर्व पर बरनाला के मंदिरों में मोर पंख, गुलाब के फूल, और तुलसी के पौधे भी वितरित किए गए,
"हारे का सहारा खाटू श्याम हमारा" के नारे आकाश में गूंज रहे थे
बरनाला मंदिर में श्रद्धालुओं की रौनक देखने को मिली, मंदिरों में भजन कीर्तन का भी आयोजन,इस दिन श्री भगवान विष्णु और माता लक्ष्मी जी की पूजा अर्चना करने से सभी मनोरथ पूर्ण होते हैं
विशाल निशान यात्रा में श्रद्धालुओं की तरफ से नाचते गाते श्री श्याम जी के भजनों को गुनगुनाते उत्साह देखने को मिला,
शहर में जगह-जगह मीठे पानी की छबील भी लगाई जा रही है
ELEMENTS....
Visual Byte details..... भव्य विशाल निशान यात्रा के शॉट, खाटू श्याम मंदिर के शॉट, श्रद्धालुओं द्वारा नाचते गाते भजन गुनगुनाते के शॉट, मीठे पानी की छबील के शॉट, श्रद्धालुओं की बाइट्स
VO....देवशयनी एकादशी व्रत का पर्व के उपलक्ष में आज श्री खाटू श्याम जी की भव्य विशाल निशान यात्रा बड़ी ही धूमधाम से निकाली गई शुभ एकादशी मौके यह पैदल निशान यात्रा बरनाला रेलवे स्टेशन श्री प्राचीन शिव मंदिर से शुरू कर होकर महेश कॉलोनी खाटूधाम मंदिर तक बड़ी ही धूमधाम से निकली गई जिसमें सैकड़ो की गिनती में निशान उठाए खाटू श्याम भक्तों द्वारा खाटू श्याम के भजनों का गुणगान किया गया इस मौके मंडल के श्रद्धालुओं में विकास गुप्ता संजय कुमार नरेश कुमार ने बताया यह निशान यात्रा खाटू श्याम भक्तों द्वारा निकाली जा रही है और इस निशान यात्रा के तहत आपसी प्रेम भाव निष्ठा भावना का संदेश दिया गया इस दौरान भगवान विष्णु जी की पूजन अर्चना का भी विधान है सनातन धर्म में एकादशी के व्रत का विशेष महत्व है जिसे आज बरनाला के श्रद्धालुओं की तरफ से बड़ी धूमधाम से मनाया गया और एक विशाल निशान यात्रा के तहत इस व्रत की शुरुआत की गई है पूरे विश्व भर में यह एकादशी व्रत पर बड़ी धूमधाम से मनाया जाता है
Byte.... विकास गुप्ता
Byte.... संजय कुमार
Byte..... नरेश कुमार
0
Share
Report