Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

ਕੇਂਦਰੀ ਜੇਲ ਗੋਇੰਦਵਾਲ ਤੋਂ ਤਬਦੀਲ ਦੋਸ਼ੀ ਨੇ ਫਿਰੋਜ਼ਪੁਰ ਜੇਲ ਚ ਪਾਇਆ ਭੜਥੂ

Jul 23, 2024 04:30:29
Firozpur, Punjab

ਜੇਲ੍ਹ ਅਧਿਕਾਰੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਜੇਲ੍ਹ ਅਧਿਕਾਰੀ ਦੀ ਵਰਦੀ ਫਾੜੀ, ਐੱਸਪੀਡੀ ਰਣਧੀਰ ਕੁਮਾਰ ਨੇ ਦਿੱਤੀ ਜਾਣਕਾਰੀ ਜ਼ਖਮੀ ਮੁਲਾਜ਼ਮ ਦਾ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਇਲਾਜ ਚੱਲ ਰਿਹਾ ਹੈ। ਜੇਲ ਪ੍ਰਸ਼ਾਸਨ ਨੇ ਉਕਤ ਕੈਦੀ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਵਾਲਾਤੀ ਸਾਜਨ ਨਾਇਰ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰ: 3794, ਗਲੀ ਨੰ: 1, ਮੁਹੱਲਾ ਕੋਟ, ਹਰੀਪੁਰਾ ਥਾਣਾ ਇਸਲਾਮਾਬਾਦ, ਜ਼ਿਲ੍ਹਾ ਅੰਮਿ੍ਤਸਰ, ਜਿਸ ਨੂੰ ਕੇਂਦਰੀ ਜੇਲ੍ਹ ਗੋਇੰਦਵਾਲ ਤੋਂ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਤਬਦੀਲ ਕੀਤਾ ਗਿਆ |

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Dec 03, 2025 10:34:46
Amritsar, Punjab:अमृतसर पुलिस ने बस स्टैंड गोलीकांड के आरोपियों का किया एनकाउंटर. आरोपी ने पुलिस पर तीन गोलियाँ चलाईं; जवाबी कार्रवाई में पुलिस की गोली से आरोपी घायल हुआ. इस मामले में अब तक छह आरोपियों को गिरफ्तार किया गया है. जानकारी के अनुसार 18 नवंबर को बस स्टैंड पर हुई फायरिंग में माखन सिंह नामक युवक की मौत हो गई थी. पुलिस कमिश्नर के मुताबिक John नाम के युवक को सबसे पहले पकड़ा गया था, उसके बाद क्रमशः कर्ण और बिक्रम को गिरफ्तार किया गया. इसके साथ धर्मवीर को भी गिरफ्तार किया गया. धर्मवीर ने ही सोशल मीडिया पर पोस्ट डाली थी और इसके बाद लव प्रीत और दलेर सिंह को गिरफ्तार किया गया. लव प्रीत को गुजरात पुलिस के सहयोग से पकड़ा गया. बताया गया कि दलेर सिंह को पिस्तौल बरामदगी के लिए लेकर आए तो उसने पिस्तौल उठा कर पुलिस पर फायर किया, जिसके बाद पुलिस ने जवाबी कार्रवाई की और दलेर के पैर में गोली लगी. दावा किया गया कि दलेर सिंह ने कुल तीन गोलियाँ चलाईं और गनीमत यह रही कि पुलिस को कोई गोली नहीं लगी. पुलिस के अनुसार विदेशी गैंगस्टर डोनी बल को भी नामजद किया गया है. जांच जारी है.
0
comment0
Report
TSTEJINDER SINGH
Dec 03, 2025 10:33:34
Rupnagar, Punjab:ਰੋਪੜ ਰੂਪਨਗਰ ਰੇਲਵੇ ਸਟੇਸ਼ਨ ਦੇ ਨੇੜੇ ਰੇਲਵੇ ਫਾਟਕ ‘ਤੇ ਬੀਤੀ ਦੇਰ ਰਾਤ ਭਾਰੀ ਭੀੜ ਅਤੇ ਜਾਮ ਦੇ ਦਰਮਿਆਨ ਇੱਕ ਦਰਦਨਾਕ ਹਾਦਸਾ ਵਾਪਰਿਆ। ਫਾਟਕ ਖੁੱਲਦੇ ਹੀ ਇੱਕ ਪ੍ਰਾਈਵੇਟ ਬੱਸ ਜਾਮ ਵਿੱਚੋਂ ਨਿਕਲ ਰਹੀ ਸੀ, ਇਸ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਕਿਸੇ ਹੋਰ ਵਾਹਨ ਦੀ ਚਪੇਟ ਵਿੱਚ ਆ ਕੇ ਬੱਸ ਦੇ ਅੱਗੇ ਡਿੱਗ ਪਿਆ ਅਤੇ ਬੱਸ ਦੇ ਹੇਠਾਂ ਆ ਗਿਆ। ਹਾਦਸੇ ਵਿੱਚ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੱਸ ਚਾਲਕ ਦੇ ਮੁਤਾਬਕ ਭਾਰੀ ਭੀੜ ਕਾਰਨ ਉਸ ਨੂੰ ਇਹ ਪਤਾ ਨਹੀਂ ਲੱਗਿਆ ਕਿ ਮਜ਼ਦੂਰ ਕਦੋਂ ਬੱਸ ਦੇ ਸਾਹਮਣੇ ਆ ਗਿਆ। ਸੂਚਨਾ ਮਿਲਦਿਆਂ ਹੀ ਜੀਆਰਪੀ ਮੌਕੇ ‘ਤੇ ਪਹੁੰਚੀ ਅਤੇ ਬੱਸ ਸਮੇਤ ਡਰਾਈਵਰ ਨੂੰ ਕਾਬੂ ਕਰਕੇ 285A ਅਤੇ 106A ਅਧੀਨ ਮਾਮਲਾ ਦਰਜ ਕੀਤਾ। ਮ੍ਰਿਤਕ ਦੇ ਸ਼ਵ ਨੂੰ ਸਿਵਿਲ ਹਸਪਤਾਲ ਮੋਰਚਰੀ ਵਿੱਚ ਰੱਖ ਕੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ。
0
comment0
Report
VBVIJAY BHARDWAJ
Dec 03, 2025 10:04:38
Bilaspur, Chhattisgarh:बिलासपुर जिला के सीरखड्ड पुल घुमारवीं व बाजार से भगेड़ चौक तक नेशनल हाईवे किनारे किए गए अतिक्रमण पर NHAI का पीला पंजा चला गया. जेसीवी के जरिए हटाने की कार्यवाही शुरू की गई. NHAI के अधिकारी व पुलिस प्रशासन की मौजूदगी में यह कार्रवाई की जा रही है ताकि नेशनल हाईवे के किनारे फुटपाथ पर किए गए अवैध कब्जों को हटाया जा सके और यातायात व्यवस्था दुरुस्त हो सके. साइट इंजीनियर ध्रुव ने बताया कि नेशनल हाईवे के किनारे लोगों द्वारा अतिक्रमण के खिलाफ विभाग द्वारा कार्रवाई अमल में लायी जा रही है. साथ ही उन्होंने लोगों से अपील की है कि निर्माण करने से पूर्व संबंधित विभाग से उसकी अनुमति जरूर लें अन्यथा इस तरह की कार्यवाही के लिए वह तैयार रहें. वहीं उन्होंने कहा कि लोगों द्वारा सड़क व नेशनल हाइवे के किनारे अतिक्रमण कर अवैध कब्जे किये जाते हैं जिससे सड़क दुर्घटनाएं होती हैं और वह क्षेत्र दुर्घटना संभावित क्षेत्र बन जाता है और विभाग को कार्यवाही करनी पड़ती है. साथ ही उन्होंने लोगों से भारतीय राष्ट्रीय राजमार्ग प्राधिकरण की इस कार्यवाही में पूर्ण सहयोग देने की अपील भी की है.
114
comment0
Report
AAAsrar Ahmad
Dec 03, 2025 10:02:33
Noida, Uttar Pradesh:सांसद गुरजीत सिंह औजला ने लोकसभा में पंजाब की कानून-व्यवस्था पर दिया स्थगन प्रस्ताव, केंद्र से तुरंत कठोर कार्रवाई की मांग नई दिल्ली। अमृतसर से कांग्रेस सांसद गुरजीत सिंह औजला ने आज लोकसभा में पंजाब की बिगड़ती कानून-व्यवस्था को “अत्यंत गंभीर, आपातकालीन और राष्ट्रीय सुरक्षा से जुड़ा संकट” बताते हुए एक स्थगन प्रस्ताव (Adjournment Motion) पेश किया। उन्होंने सदन से अपील की कि पंजाब में बढ़ रहे नशा-कारोबार, गैंगवार, संगठित वसूली, एनआरआई परिवारों को धमकियों और हाल के सार्वजनिक गोलीबारी की घटनाओं पर तुरंत चर्चा कराई जाए और केंद्र सरकार तत्काल हस्तक्षेप करे। औजला ने कहा कि पंजाब में हालात रोज़ बदतर हो रहे हैं— * गाँवों में खुलेआम नशा बिकने के आरोपों की ग्रैफिटी सामने आई है, * गैंगस्टरों द्वारा करोड़ों रुपये की वसूली मामलों में लगातार गिरफ्तारियाँ हो रहीं हैं, * एक शादी समारोह में हुई गोलीबारी ने जनता में दहशत बढ़ा दी है, * और एनआरआई परिवार खुले तौर पर धमकियों व वसूली का सामना कर रहे हैं। उन्होंने कहा कि यह साफ संकेत है कि पंजाब में क़ानून-व्यवस्था तेज़ी से ढह रही है और संगठित अपराध जेलों के भीतर से संचालित हो रहा है। सांसद औजला ने गृह मंत्री से दो प्रमुख कदम तुरंत उठाने की मांग की: (a) पंजाब की वर्तमान स्थिति को राष्ट्रीय सुरक्षा का मुद्दा घोषित किया जाए और केंद्र तत्काल आपात स्तर पर हस्तक्षेप करे। (b) एक संयुक्त केंद्र-राज्य विशेष टास्क फोर्स बनाई जाए, जिसे सीमा-पार नशा और हथियार सप्लाई चेन तोड़ने, अपराध की अवैध कमाई फ्रीज़ करने, धमकियाँ झेल रहे एनआरआई परिवारों की सुरक्षा सुनिश्चित करने और पूरी कार्रवाई पर शीघ्र संसद में रिपोर्ट पेश करने का अधिकार मिले。 औजला ने यह भी माँग की कि पंजाब में गैंगस्टरों के बढ़ते नेटवर्क, जेलों से चल रही आपराधिक गतिविधियों, बढ़ती बेरोज़गारी और कथित राजनीतिक संरक्षण की संभावनाओं की जांच माननीय उच्च न्यायाधीश की अध्यक्षता में करवाई जाए। उन्होंने सदन को बताया कि आज पंजाब का युवा भय और असुरक्षा के माहौल में जीने को मजबूर है, और कई परिवार धमकियों व वसूली के डर से विदेश जा रहे हैं। औजला ने कहा कि, “यह समय केंद्र सरकार के तत्काल हस्तक्षेप का है। पंजाब का मामला अब केवल कानून-व्यवस्था तक सीमित नहीं रहा, बल्कि यह देश की आंतरिक सुरक्षा के लिए सीधा खतरा बन चुका है।” सांसद गुरजीत सिंह औजला ने इस पूरे मुद्दे पर विस्तृत संसदीय बहस की मांग करते हुए केंद्र सरकार से तुरंत ठोस कार्रवाई करने की अपील की।
70
comment0
Report
AAAsrar Ahmad
Dec 03, 2025 09:54:02
Noida, Uttar Pradesh:ਵਿਜੈ ਮਰਚੈਂਟ ਟਰਾਫੀ 2025–26 ਲਈ ਪੰਜਾਬ U-16 ਮੈਨਜ਼ ਟੀਮ ਵਿੱਚ ਮੋਹਾਲੀ ਦੇ ਪੰਜ ਖਿਡਾਰੀਆਂ ਦੀ ਚੋਣ ਮੋਹਾਲੀ, 3 ਦਸੰਬਰ: ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੀ ਜੂਨੀਅਰ ਕ੍ਰਿਕਟ ਚੋਣ ਕਮੇਟੀ ਨੇ ਪ੍ਰਸਿੱਧ ਵਿਜੈ ਮਰਚੈਂਟ ਟਰਾਫੀ 2025–26 ਲਈ ਪੰਜਾਬ ਦੀ U-16 ਮਰਦ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਵਿੱਚ ਮੋਹਾਲੀ ਜ਼ਿਲ੍ਹੇ ਦੇ ਪੰਜ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਹ ਟੂਰਨਾਮੈਂਟ 7 ਦਸੰਬਰ 2025 ਨੂੰ ਗਵਾਲੀਅਰ ਵਿੱਚ ਸ਼ੁਰੂ ਹੋਵੇਗਾ। ਟੀਮ 4 ਦਸੰਬਰ 2025 ਨੂੰ ਮੋਹਾਲੀ ਤੋਂ ਗਵਾਲੀਅਰ ਲਈ ਰਵਾਨਾ ਹੋਵੇਗੀ。 ਮੋਹਾਲੀ ਜ਼ਿਲ੍ਹੇ ਤੋਂ ਚੁਣੇ ਖਿਡਾਰੀ: 1. ਹਰਜਗਤੇਸ਼ਵਰ ਸਿੰਘ ਖਹਿਰਾ – ਵਿਕਟਕੀਪਰ-ਬੱਲੇਬਾਜ਼ 2. ਅਭਿਸ਼ੇਕ ਰਾਜਪੂਤ – ਲੈਗ-ਸਪਿੰਨ ਆਲਰਾਉਂਡਰ 3. ਸ਼ਿਵਮ ਮਤ੍ਰੀ – ਮੀਡਿਅਮ-ਪੇਸ ਆਲਰਾਉਂਡਰ 4. ਅਕਸ਼ਤ ਗਗਨੇਜਾ – ਬੱਲੇਬਾਜ਼ 5. ਅਯਾਨ ਸ੍ਰੀਵਾਸਤਵ – ਮੀਡਿਅਮ-ਪੇਸ ਆਲਰਾਉਂਡਰ ਪੀ ਸੀ ਏ ਵਲੋਂ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ, ਚੁਣੇ ਹੋਏ ਖਿਡਾਰੀ 4 ਦਸੰਬਰ 2025 ਦੀ ਸਵੇਰ I.S. ਬਿੰਦਰਾ ਕ੍ਰਿਕਟ ਸਟੇਡੀਅਮ, PCA ਸਟੇਡੀਅਮ, ਮੋਹਾਲੀ ਤੋਂ ਗਵਾਲੀਅਰ ਲਈ ਰਵਾਨਾ ਹੋਣਗੇ。 ਅੱਜ ਸਵੇਰੇ, ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (DCA) ਮੋਹਾਲੀ ਦੇ ਸਕੱਤਰ ਸ਼੍ਰੀ ਮਨਜਿੰਦਰ ਸਿੰਘ ਬੈਦਵਾਨ ਨੇ ਚੁਣੇ ਗਏ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਸੀਜ਼ਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ PCA ਦਾ ਵੀ ਧੰਨਵਾਦ ਕੀਤਾ ਕਿ ਉਸ ਨੇ ਯੋਗਤਾ ਦਾ ਸਨਮਾਨ ਕਰਦੇ ਹੋਏ ਮੋਹਾਲੀ ਜ਼ਿਲ੍ਹੇ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਬੰਦੀ ਨੁਮਾਇੰਦਗੀ ਟੀਮ ਵਿਚ ਦਿੱਤੀ ਹੈ。 ਆਪਣੇ ਬਧਾਈ সংকੇਸ਼ ਵਿੱਚ ਸ਼੍ਰੀ ਬੈਦਵਾਨ ਨੇ ਕਿਹਾ ਕਿ ਪੰਜਾਬ U-16 ਟੀਮ ਵਿੱਚ ਮੋਹਾਲੀ ਦੇ ਪੰਜ ਖਿਡਾਰੀਆਂ ਦੀ ਚੋਣ ਹੋਣਾ ਜ਼ਿਲ੍ਹੇ ਲਈ ਇਤਿਹਾਸਕ ਪਲ ਹੈ। ਉਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਦੀ ਲਗਾਤਾਰ ਮਿਹਨਤ ਅਤੇ ਵਧੀਆ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ—ਚਾਹੇ ਉਹ ਅੰਡਰ-16 ਜ਼ਿਲ੍ਹਾ ਚੋਣ ਮੈਚ ਹੋਣ, PCA ਕੈਂਪ ਮੈਚ, ਹੋਰ ਰਾਜਾਂ ਦੀਆਂ ਟੀਮਾਂ ਨਾਲ ਪ੍ਰੈਕਟਿਸ ਮੈਚ, ਜਾਂ ਹਾਲ ਵਿੱਚ ਪੰਜਾਬ ਵੱਲੋਂ ਜਿੱਤਿਆ ਗਿਆ 5ਵਾਂ ਬਲਰਾਮ ਜੀ ਦਾਸ ਟੰਡਨ ਟੂਰਨਾਮੈਂਟ ਹੋਵੇ。 ਸਕੱਤਰ ਨੇ ਕਿਹਾ, “ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਮੋਹਾਲੀ ਨੌਜਵਾਨ ਕ੍ਰਿਕਟ ਪ੍ਰਤਿਭਾਵਾਂ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਖੇਡ ਸਫ਼ਰ ਵਿੱਚ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ।” ਡੀ.ਸੀ.ਏ. ਮੋਹਾਲੀ ਦੇ ਅਹੁਦੇਦਾਰ — ਸ਼੍ਰੀ ਓਂਕਾਰ ਸਿੰਘ (ਖਜਾਨਚੀ), ਜਸਵੀਰ ਸਿੰਾਹ ਮਾਂਕੂ (ਜੋਇੰਟ ਸਕੱਤਰ) ਅਤੇ ਸ਼੍ਰੀ ਕਨਵਰ ਹਰਬੀਰ ਸਿੰਘ ਢੀਂਡਸਾ (ਮੀਡੀਆ ਇੰਚਾਰਜ) ਵੀ ਇਸ ਮੌਕੇ ਤੇ ਹਾਜ਼ਰ ਸਨ。
146
comment0
Report
AAAsrar Ahmad
Dec 03, 2025 09:52:22
Noida, Uttar Pradesh:''ਦਿ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਐਕਟ, 2025'' ਨੂੰ ਵਿੱਤ ਵਿਭਾਗ ਵੱਲੋਂ ਮਨਜ਼ੂਰੀ: ਹਰਪਾਲ ਸਿੰਘ ਚੀਮਾ ਚੰਡੀਗੜ੍ਹ, 3 ਦਸੰਬਰ ਪੰਜਾਬ ਦੇ ਵਿੱਤ ਮੰਤਰੀ, ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬੇ ਦੇ ਵਿੱਤ ਵਿਭਾਗ ਨੇ ''ਦਿ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਐਕਟ, 2025'' (''ਪੰਜਾਬ ਰੁੱਖਾਂ ਦੀ ਸੁਰੱਖਿਆ ਕਾਨੂੰਨ, 2025) ਬਨਾਉਣ ਸੰਬੰਧੀ ਜੰਗਲਾਿਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ。 ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਐਲਾਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਐਕਟ ਸ਼ਹਿਰੀ ਹਰਿਆਵਲ ਅਤੇ ਵਾਤਾਵਰਨ ਦੀ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਰੁੱਖਾਂ ਦੀ ਸੰਭਾਲ ਲਈ ਸੂਬੇ ਦੀ ਵਿਧਾਨਕ ਵਚਨਬੱਧਤਾ ਨੂੰ ਯਕੀਨੀ ਬਣਾਏਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਖਰੜੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਰੱਖਤਾਂ ਦੀ ਕਟਾਈ ਲਈ ਸਖ਼ਤ ਉਪਾਅ ਅਤੇ ਭਾਰੀ ਜੁਰਮਾਨੇ ਦਾ ਪ੍ਰਸਤਾਵ ਹੈ, ਜਿਸ ਨਾਲ ਵਾਤਾਵਰਨ ਦੇ ਨਿਘਾਰ ਨਾਲ ਲੜਨ ਦੀਆਂ ਸੂਬੇ ਦੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਮਿਲੇਗੀ。 ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ''ਦਿ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਐਕਟ, 2025'' ਦੇ ਪ੍ਰਸਤਾਵ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਐਕਟ ਨਾ ਸਿਰਫ਼ ਸ਼ਹਿਰੀ ਹਰਿਆਵਲ ਦੀ ਸੁਰੱਖਿਆ ਲਈ ਸਰਕਾਰ ਦੀ ਵਚਨਬੱਧਤਾ ਨੂੰ ਰਸਮੀ ਬਣਾਉਂਦਾ ਹੈ, ਬਲਕਿ ਜੰਗਲਾਤ ਵਿਭਾਗ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਇਸ ਨੂੰ ਲਾਗੂ ਕਰਨ ਨਾਲ ਸੂਬੇ ਦੇ ਖਜ਼ਾਨੇ ''ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪਵੇਗਾ。 ਬਿੱਲ ਦੇ ਵਿੱਤੀ ਪਹਿਲੂ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਐਕਟ ਜੁਰਮਾਨੇ ਰਾਹੀਂ ਫੰਡ ਸਥਾਪਤ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਫੰਡ ਰਣਨੀਤਕ ਤੌਰ ''ਤੇ ਸਿਰਫ਼ ਸ਼ਹਰੀ ਖੇਤਰਾਂ ਵਿੱਚ ਹਰਿਆਵਲ ਪ੍ਰੋਜੈਕਟਾਂ ਲਈ ਵਰਤੇ ਜਾਣਗੇ, ਜਿਸ ਨਾਲ ਪੰਜਾਬ ਭਰ ਵਿੱਚ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਵਿਕਾਸ ਲਈ ਇੱਕ ਸਵੈ-ਨਿਰਭਰ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ。 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਰੁੱਖਾਂ ਦੀ ਸੰਭਾਲ ਲਈ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ਇਸ ਐਕਟ ਨੂੰ ਤੁਰੰਤ ਮਨਜ਼ੂਰੀ ਦੇਣਾ ਸੂਬਾ ਸਰਕਾਰ ਦੇ ਵਾਤਾਵਰਨ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ''ਦਿ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਐਕਟ, 2025'' ਹੁਣ ਜ਼ਰੂਰੀ ਵਿਧਾਨਕ ਪ੍ਰਕਿਰਿਆ ਵਿੱਚੋਂ ਲੰਘੇਗਾ, ਜਿਸ ਨਾਲ ਇਸ ਨੂੰ ਕੈਬਨਿਟ ਅਤੇ ਵਿਧਾਨ ਸਭਾ ਦੇ ਸਾਹਮਣੇ ਪੇਸ਼ ਕਰਨ ਦਾ ਰਾਹ ਪੱਧਰਾ ਹੋਵੇਗਾ。
87
comment0
Report
SSSandeep Singh
Dec 03, 2025 09:34:52
Dharamshala, Himachal Pradesh:शीतकालीन सत्र का छठा दिन: जयराम ठाकुर का बड़ा हमला—“सुख सरकार के 3 साल निराशाजनक, कानून-व्यवस्था चरमराई, 118 में संशोधन स्वीकार नहीं” कांग्रेस के नए अध्यक्ष को जयराम की नसीहत, एंकर-हिमाचल प्रदेश विधानसभा के शीतकालीन सत्र का आज छठा दिन रहा, और सत्ता पक्ष व विपक्ष प्रदेश के मुद्दों पर एक बार फिर आमने-सामने दिखाई दिए। इसी बीच नेता प्रतिपक्ष और पूर्व मुख्यमंत्री जयराम ठाकुर ने जी पंजाब-हरियाणा-हिमाचल से एक्सक्लूसिव बातचीत में सुखविंदर सिंह सुखू सरकार पर तीखा हमला बोला। जयराम ठाकुर ने कहा कि व्यवस्था परिवर्तन के नाम पर बनी सुख सरकार के 3 साल का कार्यकाल पूरी तरह निराशाजनक रहा है। उन्होंने आरोप लगाया कि 11 दिसंबर को मंडी में होने जा रहे जश्न को मनाने का सरकार को कोई अधिकार नहीं, क्योंकि प्रदेश हर मोर्चे पर संकटों से घिरा है। कानून-व्यवस्था पर निशाना साधते हुए जयराम ठाकुर ने कहा कि प्रदेश में रोज गोलीकांड और अपराध बढ़ रहे हैं, और सरकार पूरी तरह फेल है। उन्होंने बढ़ते चित्ते के नशे को लेकर भी सरकार को जिम्मेदार ठहराते हुए कहा कि नशा रोकने में सरकार की “नालायकी” साफ दिख रही है। सबसे बड़ा विवाद धारा 118 में होने वाले बदलाव को लेकर है। जयराम ठाकुर ने कहा किजब हम सत्ता में थे और कुछ बदलाव करना चाहते थे, तब कांग्रेस विधायक इसका विरोध करते थे। आज वही लोग 118 में अमेंडमेंट कर रहे हैं—यह विपक्ष को मंज़ूर नहीं।” पूर्व मुख्यमंत्री ने यह भी दावा किया कि हिमाचल प्रदेश के 1,24,000 से अधिक लोग बेघर होने की कगार पर हैं, और अवैध कब्जों को रेगुलर करने के मामले को लेकर सरकार को सुप्रीम कोर्ट में टॉप वकीलों की टीम खड़ी करनी चाहिए, ताकि लाखों लोगों के हित सुरक्षित रह सकें। लेकिन, उनके अनुसार, सरकार “कहने के अलावा कुछ नहीं कर पा रही।” हिमाचल कांग्रेस के नए प्रदेश अध्यक्ष विनय कुमार पर भी जयराम ठाकुर ने व्यंग्य किया और कहा कि “अध्यक्ष पद गलत समय पर मिला है—उनकी राह आसान नहीं।” अंत में, जयराम ठाकुर ने 4 दिसंबर को धर्मशाला के जोरावर स्टेडियम में होने वाले भाजपा के सरकार विरोधी महा प्रदर्शन को लेकर कहा कि सारी तैयारियां पूरी कर ली गई हैं और“कल हम सरकार के खिलाफ बड़ा मोर्चा खोलेंगे।”उन्होंने सत्र, कानून-व्यवस्था, नशा नियंत्रण, और धारा 118 जैसे कई बड़े मुद्दों पर विस्तार से अपनी बात रखी।
111
comment0
Report
VSVARUN SHARMA
Dec 03, 2025 09:34:37
Kapurthala, Punjab:ਬਲਾਕ ਸੰਮਤੀ ਚੋਣਾਂ: ਵੱਖ-ਵੱਖ ઉਮੀਦਵਾਰਾਂ ਵੱਲੋਂ ਜੋਰਸ਼ੋਰ ਨਾਲ ਨਾਮਜ਼ਦਗੀਆਂ ਦਾਖ਼ਲ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਜ਼ਿਲਾ ਕਪੂਰਥਲਾ ਦੇ ਇਲਾਕੇ ਭਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਪ੍ਰਕਿਰਿਆ ਦੇ ਤਹਿਤ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ। ਸਵੇਰੇ ਤੋਂ ਹੀ ਸੁਲਤਾਨਪੁਰ ਲੋਧੀ ਦੇ sdm ਦਫ਼ਤਰ ਅਤੇ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ ਆਲੇ-ਦੁਆਲੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਕਈ ਉਮੀਦਵਾਰ ਗੱਡੀਆਂ ਦੇ ਕਾਫ਼ਲਿਆਂ ਅਤੇ ਨਾਅਰੇਬਾਜ਼ੀ ਨਾਲ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਨਾਮਜ਼ਦਗੀ ਦਾਖ਼ਲ ਕਰਵਾਉਣ ਪਹੁੰਚੇ। ਚੋਣ ਅਧਿਕਾਰੀਆਂ ਮੁਤਾਬਕ ਨਾਮਜ਼ਦਗੀ ਭਰਨ ਦੀ ਆਖ਼ਰੀ ਮਿਤੀ ਤੱਕ ਹੋਰ ਵੀ ਕਈ ਉਮੀਦਵਾਰ ਆਪਣੇ ਪੱਤਰ ਦਾਖ਼ल ਕਰ ਸਕਦੇ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁੱਕੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਸ਼ਾਂਤੀਪੂਰਵਕ ਢੰਗ ਨਾਲ ਚੋਣ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ। ਇਸ ਮੌਕੇ ਵੱਖ-ਵੱਖ ਉਮੀਦਵਾਰਾਂ ਨੇ ਕਿਹਾ ਕਿ ਜੇ ਉਹ ਜਿੱਤਦੇ ਹਨ ਤਾਂ ਖੇਤਰ ਦੇ ਵਿਕਾਸ, ਸਾਫ਼-ਸਫਾਈ, ਸੜਕਾਂ, ਪੀਣ ਵਾਲੇ ਪਾਣੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਇਲਾਕੇ ਦੇ ਮਤਦਾਤਿਆਂ ਵਿੱਚ ਵੀ ਕਾਫ਼ੀ ਉਤਸ਼ਾਹ ਵੇਖਣ ਲਈ ਮਿਲ ਰਿਹਾ ਹੈ। ਹੁਣ ਅਗਲੇ ਕੁਝ ਦਿਨਾਂ ਵਿੱਚ ਚੋਣੀ ਮਾਹੌਲ ਹੋਰ ਵੀ ਗਰਮ ਹੋਣ ਦੀ ਸੰਭਾਵਨਾ ਹੈ。
120
comment0
Report
NLNitin Luthra
Dec 03, 2025 09:34:08
Batala, Punjab:ਬਟਾਲਾ ਨੇੜਲਾ ਪਿੰਡ ਸ਼ਾਮਪੁਰਾ ਵਿਕੇਂ ਦਿਲਾ ਦਿਨ ਦੋ ਲੜਕੀਆਂ ਵੱਲੋਂ ਆਪਣੇ ਸਾਥੀਆਂ ਸਮੇਤ ਲੁੱਟਿਆ ਟਰੱਕ ਵਾਲਾ ਐਸਐਚ ਓ ਕਿਲਾ ਲਾਲ ਸਿੰਘ ਪ੍ਰਭਜੋਤ ਸਿੰਘ ਨੇ ਕਿਹਾ ਕਿ ਇਹ ਇਕ ਹਣੀ ਟਰੈਪ ਗਿਰੋਹ ਹੈ ਜਿਸ ਵਿੱਚ ਦੋ ਲੜਕੀਆਂ ਅਤੇ ਦੋ ਲੜਕੇ ਨੇ ਇਹਨਾਂ ਚਾਰਾਂ ਤੇ ਹੀ ਪਹਿਲਾਂ ਵੀ ਐਨਡੀਪੀਐਸ ਨਸ਼ਾ ਅਤੇ ਚੋਰੀ ਦੇ ਮਾਮਲੇ ਦਰਜ ਨੇ ਇਹ ਰਾਹਗੀਰਾਂ ਨੂੰ ਰોકਦੇ ਸਨ ਜਦੋਂ ਕੋਈ ਵੀ ਵਾਹਨ ਚਾਲਕ ਸੜਕ ਤੇ ਖੜੀਆਂ ਦੋ ਲੜਕੀਆਂ ਨੂੰ ਦੇਖਦੇ ਸਨ ਤਾਂ ਮਦਦ ਕਰਨ ਦੀ ਨੀਅਤ ਦੇ ਨਾਲ ਆਪਣਾ ਵਾਹਨ ਰੋਕਦੇ ਸਨ ਜਦੋਂ ਵੀ ਕੋਈ ਵਾਹਨ ਰੁਕਦਾ ਸੀ ਇਹਨਾਂ ਲੜਕੀਆਂ ਦੇ ਸਾਥੀ ਪਿੱਛੋਂ ਤੇਜ ਧਾਰ ਹਥਿਆਰ ਲੈ ਕੇ ਆਉਂਦੇ ਸਨ ਤੇ ਵਾਹਨ ਚਾਲਕ ਨੂੰ ਲੁੱਟ ਲੈਂਦੇ ਸਨ ਬੀਤੇ ਦਿਨ ਵੀ ਇਹਨਾਂ ਨੇ ਰਾਜਸਥਾਨ ਦੇ ਟਰੈਕਟਰ ਡਰਾਈਵਰ ਨੂੰ ਲੁੱਟਿਆ ਜਿਸ ਮਗਰ ਲੋਕਾਂ ਨੇ ਰੌਲਾ ਪਾਇਆ ਤੇ ਸਾਨੂੰ ਇਤਲਾਹ ਕੀਤੀ ਅਸੀਂ ਮੌਕੇ ਤੇ ਆ ਕੇ ਇਸ ਗਿਰੋ ਦਾ ਪਰਦਾ ਫਾਸ਼ ਕੀਤਾ ਤੇ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਕੋਲ ਰਿਮਾਂਡ ਲਵਾਂਗੇ ਤੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਚੋਰੀ ਅਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ
139
comment0
Report
KCKhem Chand
Dec 03, 2025 09:33:43
Kot Kapura, Punjab:ਕੋਟਕਪੂਰਾ ਸ਼ਹਿਰ ਵਿਖੇ ਹੈਂਡਲੂਮ ਸਟੋਰ ‘ਚ ਦਿਨ ਦਿਹਾੜੇ ਚੋਰੀ, ਮੋਕਾਬਿਲੇ ਨਾਲ ਨਗਦੀ ਲੈ ਕਰ ਨੌਜਵਾਨ ਫਰਾਰ ਕੋਟਕਪੂਰਾ ਸ਼ਹਿਰ ਵਿੱਚ ਇੱਕ ਹੈਂਡਲੂਮ ਸਟੋਰ ਤੋਂ ਨਾਮਲੂਮ ਨੌਜਵਾਨ ਵੱਲੋਂ ਮੋਬਾਇਲ ਅਤੇ ਨਗਦੀ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ‘ਤੇ ਸਿਟੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਕੋਟਕਪੂਰਾ ਸ਼ਹਿਰ ਵਿੱਚ ਗੁਰਦੁਆਰਾ ਚੁੱਲ੍ਹਾ ਸਾਹਿਬ ਦੇ ਨੇੜੇ ਹੈਂਡਲੂਮ ਸਟੋਰ ਚਲਾਉਣ ਵਾਲੇ ਰਾਕੇਸ਼ ਮਿੱਤਲ ਜਦ ਆਪਣੇ ਦੁਕਾਨ ਦੇ ਉੱਪਰ ਬਣੇ ਬਾਥਰੂਮ ਵਿੱਚ ਗਏ ਹੋਏ ਸਨ, ਤਾਂ ਕੁਝ ਹੀ ਸਕਿੰਡਾਂ ਵਿੱਚ ਇੱਕ ਨੌਜਵਾਨ ਦੁਕਾਨ ਵਿੱਚ ਦਾਖਲ ਹੋ ਗਿਆ। ਉਹ ਦੁਕਾਨ ਵਿੱਚੋਂ ਇੱਕ ਮੋਬਾਇਲ ਫੋਨ ਅਤੇ ਗੱਲੇ ਵਿੱਚੋਂ ਲਗਭਗ 10 ਤੋਂ 15 ਹਜ਼ਾਰ ਰੁਪਏ ਨਗਦੀ ਲੈ ਕੇ ਫਰਾਰ ਹੋ ਗਿਆ। ਦੁਕਾਨ ਦੇ ਨਾਲ ਲੱਗਦੀ ਹੋਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਸ ਮੁਲਜ਼ਮ ਦੀਆਂ ਤਸਵੀਰਾਂ ਕੈਦ ਹੋਈਆਂ ਹਨ, ਜਿਨ੍ਹਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਸਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਬਾਈਟ ਰਾਕੇਸ਼ ਮਿੱਤਲ ਦੁਕਾਨਦਾਰ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
227
comment0
Report
Advertisement
Back to top