Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152002

ਫ਼ਿਰੋਜ਼ਪੁਰ ਪੁਲਿਸ ਦੀ ਨਵੀਂ ਪਹਿਲ, ਨਸ਼ਾ ਖਤਮ ਕਰਨ ਲਈ ਪਿੰਡਾਂ 'ਚ ਸੈਮੀਨਾਰ ਕਰਵਾਏ

Jul 20, 2024 06:09:38
Firozpur, Punjab

ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ (ਐਂਕਰ) ਫ਼ਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਵਿਰੁੱਧ ਪਿੰਡਾਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ। ਉੱਥੇ ਹੀ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਫ਼ਿਰੋਜ਼ਪੁਰ ਪੁਲਿਸ ਵੱਲੋਂ ਅੱਜ ਹੁਸੈਨੀਵਾਲਾ ਬਾਰਡਰ ਨੇੜੇ ਸਰਕਾਰੀ ਹਾਈ ਸਕੂਲ ਪੀਰ ਇਸਮਾਈਲ ਖਾਂ ਵਿਖੇ ਨਸ਼ਾ ਵਿਰੋਧੀ ਮੁਹਿੰਮ 'ਨਿਵੇਕਾਲੀ ਪਹਿਲਕਦਮੀ' ਤਹਿਤ ਸੈਮੀਨਾਰ ਕਰਵਾਇਆ ਗਿਆ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Nov 27, 2025 05:15:35
Kapurthala, Punjab:ਆਪ' ਨੇਤਾ 'ਤੇ 16 ਰਾਉਂਡ ਫਾਇਰਿੰਗ, ਘਰ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ ਕਪੂਰਥਲਾ ਦੇ ਫਗਵਾੜਾ ਇਲਾਕੇ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ। ਦੱਸ ਦੇਈਏ ਕਿ ਦੋ ਮੋਟਰਸਾਈਕਲ ਸਵਾਰ ਗੈਂਗਸਟਰਾਂ ਨੇ ਬੀਤੀ ਦੇਰ ਰਾਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਨਸ਼ਾ ਵਿਰੋਧੀ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਦੇ ਘਰ 'ਤੇ ਗੋਲੀਆਂ ਚਲਾਈਆਂ ਅਤੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਧਮਕੀ ਭਰੇ ਪੱਤਰ ਸੁੱਟ ਕੇ ਫਰਾਰ ਹੋ ਗਏ। ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ。 ਗੋਲੀਬਾਰੀ 45 ਬੋਰ ਦੀ ਪਿਸਤੌਲ ਨਾਲ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ, ਦਲਜੀਤ ਰਾਜੂ ਦੇ ਨਜ਼ਦੀਕੀ ਨੇ ਦੱਸਿਆ ਕਿ ਗੋਲੀਬਾਰੀ ਦੇਰ ਰਾਤ 1 ਵਜੇ ਦੇ ਕਰੀਬ ਹੋਈ। ਦੋਸ਼ੀਆਂ ਨੇ ਪਿਸਤੌਲ ਤੋਂ ਲਗਭਗ 16 ਗੋਲੀਆਂ ਚਲਾਈਆਂ, ਜਿਨ੍ਹਾਂ ਦੇ ਖੋਲ ਪੁਲਿਸ ਨੇ ਮੌਕੇ 'ਤੇ ਬਰਾਮਦ ਕਰ ਲਏ ਹਨ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿੱਥੇ ਹਮਲਾਵਰਾਂ ਨੂੰ ਲਗਾਤਾਰ ਗੋਲੀਬਾਰੀ ਕਰਦੇ ਅਤੇ ਮੈਗਜ਼ੀਨ ਨੂੰ ਰੀਲੋਡ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ 45 ਬੋਰ ਦੀ ਪਿਸਤੌਲ, ਇੱਕ ਆਧੁਨਿਕ ਪਿਸਤੌਲ ਨਾਲ ਕੀਤੀ ਗਈ ਹੈ。 ਹਮਲਾਵਰ ਜਾਂਦੇ-ਜਾਂਦੇ 4 ਕਾਗਜ਼ ਦੇ ਟੁਕੜੇ ਸੁੱਟ ਗਏ ਜਿਨ੍ਹਾਂ 'ਤੇ "ਪੰਜ ਕਰੋੜ" ਲਿਖਿਆ ਸੀ ਹਮਲਾਵਰਾਂ ਨੇ ਜਾਂਦੇ-ਜਾਂਦੇ ਚਾਰ ਕਾਗਜ਼ ਦੇ ਟੁਕੜੇ ਛੱਡ ਗਏ ਜਿਨ੍ਹਾਂ 'ਤੇ "ਰਾਜਾ ਕਾਲਾ ਗੈਂਗ" ਅਤੇ "ਪੰਜ ਕਰੋੜ" ਲਿਖਿਆ ਹੋਇਆ ਸੀ। ਪੁਲਿਸ ਨੇ ਸਾਰੇ ਸਬੂਤ ਜ਼ਬਤ ਕਰ ਲਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ, ਐਸਐਚਓ ਸਦਰ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਆਲੇ ਦੁਆਲੇ ਦੇ ਇਲਾਕੇ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਫਗਵਾੜਾ ਦੇ ਐਸਪੀ (ਐਸਪੀ) ਨੂੰ ਘਟਨਾ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਪੁਲਿਸ ਟੀਮਾਂ ਬਣਾਈਆਂ। ਕੌਣ ਹੈ ਦਲਜੀਤ ਰਾਜੂ ? ਦਲਜੀਤ ਰਾਜੂ ਨੂੰ ਫਗਵਾੜਾ ਦੀ ਰਾਜਨੀਤੀ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਮੰਨਿਆ ਜਾਂਦਾ ਹੈ। ਉਹ ਪਹਿਲਾਂ ਕਾਂਗਰਸ ਨਾਲ ਜੁੜੇ ਹੋਏ ਸਨ ਅਤੇ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਸਨ। ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਨੇੜੇ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਬਹੁਤ ਨੇੜੇ ਵੀ ਕਿਹਾ ਜਾਂਦਾ ਹੈ। ਦਲਜੀਤ ਫਗਵਾੜਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦਾ ਫਗਵਾੜਾ ਦੇ 91 ਪਿੰਡਾਂ ਵਿੱਚ ਕਾਫ਼ੀ ਪ੍ਰਭਾਵ ਹੈ。
102
comment0
Report
AAAsrar Ahmad
Nov 27, 2025 04:18:45
Noida, Uttar Pradesh:DC shooting suspect identified as Afghan national who entered US in 2021 Washington, DC, November 27: Authorities have identified the suspect in the Washington, DC shooting that critically wounded two National Guard members near the White House, according to officials familiar with the case. The development comes as investigators piece together the circumstances surrounding the attack in a high-security area of the capital. Law enforcement sources told CBS News that the alleged shooter is Rahmanullah Lakanwal, a 29-year-old Afghan national who arrived in the United States in 2021. While his identity has been confirmed, officials are still working to verify aspects of his background, and the motive behind the assault remains unclear. The shooting took place on Wednesday afternoon during "high-visibility patrols" carried out by National Guard personnel near 17th Street and I Street NW, an area that sits close to several major federal buildings. According to authorities, the gunman emerged from around a corner, lifted a handgun, and opened fire on the two soldiers. Other Guard members stationed nearby responded immediately, returning fire and prompting a swift security operation. The exchange of gunfire led to precautionary lockdowns at the White House and surrounding government offices as emergency teams secured the area and began assessing the threat. Mayor Muriel Bowser and FBI Director Kash Patel said the injured Guardsmen remain in critical condition, underscoring the seriousness of their injuries. The FBI is investigating the incident as a potential act of terrorism and has designated it an assault on federal officers. In response to the heightened threat environment, the Trump administration has ordered an additional 500 National Guard personnel to reinforce security across Washington, DC. As the situation continues to evolve, officials say the two Guardsmen are still in critical condition at a DC hospital, where doctors are working to stabilise them. Their names have not yet been released, with authorities noting that families will be notified before any further information is made public.
118
comment0
Report
NSNavdeep Singh
Nov 27, 2025 04:02:50
Moga, Punjab:ਪ੍ਰਸਿੱਧ ਆਰਟਿਸਟ ਇਕਬਾਲ ਸਿੰਘ ਗਿੱਲ ਮਨੂਕੇ ਗਿੱਲ ਨੇ ਦਿਗਜ ਫਿਲਮ ਅਦਾਕਾਰ ਮਰਹੂਮ ਧਰਮਿੰਦਰ ਸਿੰਘ ਦਿਓਲ ਦੀ ਮੌਤ ਤੋਂ ਬਾਅਦ ਉਹਨਾਂ ਦਾ ਕਲੇਅ ਮੋਡਲਿੰਗ ਰਾਹੀਂ ਸਟੈਚੂ ਤਿਆਰ ਕਰਕੇ ਉਹਨਾਂ ਨੂੰ ਕੀਤੀ ਸ਼ਰਧਾਂਜਲੀ ਭੇਟ । ਕਿਹਾ ਜਿਸ ਤਰ੍ਹਾਂ ਧਰਮਿੰਦਰ ਸਿੰਘ ਦਿਓਲ ਨੇ ਤਿੰਨ Pੀੜੀਆਂ ਤੱਕ ਆਪਣੇ sਾਫ ਸੁਥਰੀਆਂ ਫਿਲਮਾਂ ਰਾਹੀਂ ਸਾਡੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਸ਼ਾਇਦ ਹੀ ਅਜਿਹਾ ਕੋਈ ਫਿਲਮ ਕਲਾਕਾਰ ਬਣ ਪਾਏਗਾ । ਉਨਾ ਕਿਹਾ ਕਿ ਧਰਮਿੰਦਰ ਦਿਓਲ ਜਿੰਦਾ ਦਿਲ ਇਨਸਾਨ ਸਨ ਤੇ ਜਦੋਂ ਉਹਨਾਂ ਦੀ ਮੌਤ ਦੀ ਖਬਰ ਮਿਲੀ ਤਾਂ ਮੇਰਾ ਮਨ ਬੜਾ ਉਦਾਸ ਹੋਇਆ ਅਤੇ ਮੈਨੂੰ ਉਹ ਬਚਪਨ ਦਾ ਸਮਾਂ ਯਾਦ ਆਇਆ ਜਿਸ ਵਕਤ ਅਸੀਂ ਵੀਸੀਆਰ ਉੱਪਰ ਧਰਮਿੰਦਰ ਦੀਆਂ ਫਿਲਮਾਂ ਲਗਾ ਕੇ ਦੇਖਿਆ ਕਰਦੇ ਸਨ ਤਾਂ ਮੇਰੇ ਮਨ ਵਿੱਚ ਆਇਆ ਕਿ ਕਿਉਂ ਨਾ ਉਸ ਮਰਹੂਮ ਦਿਗਜ ਫਿਲਮਾਂ ਅਦਾਕਾਰ ਦਾ ਮੈਂ ਆਪਣੇ ਹੱਥੀ ਸਟੈਚੂ ਤਿਆਰ ਕਰਾਂ ਤੇ ਮੈਂ ਅੱਜ ਆਪਣੇ ਹੱਥੀ ਸਟੈਚੂ ਤਿਆਰ ਕਰਕੇ ਧਰਮਿੰਦਰ ਨੂੰ ਭੇਟ ਕਰ ਰਿਹਾ ,ਪਰਮਾਤਮਾ ਘਰੇ ਉਹ ਜਿੱਥੇ ਵੀ ਹੋਣ ਹਮੇਸ਼ਾ ਚੜ੍ਹਦੀ ਕਲਾ ਚ ਹੋਣ ।
213
comment0
Report
RBRohit Bansal
Nov 27, 2025 03:47:49
Chandigarh, Chandigarh:केंद्रीय कृषि एवं किसान कल्याण और ग्रामीण विकास मंत्री शिवराज सिंह चौहान आज पंजाब प्रवास पर पंजाब के मोगा और जालंधर जिले में अनेक कार्यक्रमों में शिरकत करेंगे केंद्रीय मंत्री शिवराज सिंह सुबह 10 बजे मोगा के रणसिंह कलां गांव में किसानों और ग्रामीणों से संवाद करेंगे शिवराज सिंह दोपहर 1:15 बजे जालंधर के उधम सिंह नगर में मनरेगा के लाभार्थियों से चर्चा करेंगे शिवराज सिंह दोपहर 3:15 बजे जालंधर में ग्रामिण विकास की योजनाओं की समीक्षा करेंगे केंद्रीय मंत्री अपरान्ह 4:30 बजे डीसी कार्यालय, जालंधर में पत्रकार वार्ता को संबोधित करेंगे शिवराज सिंह 5:15 बजे ICAR के केंद्रीय आलू अनुसंधान केंद्र, जालंधर में किसानों से संवाद करेंगे शिवराज सिंह केंद्रीय मंत्री शिवराज सिंह चौहान आज सुबह 10 बजे मोगा (पंजाब) के रणसिंह कलां गांव में किसानों और ग्रामीणों से संवाद करेंगे, यहां के किसान भाइयों-बहनों ने विगत 6 वर्षों से पराली नहीं जलाई है, बल्कि पराली का प्रबंधन कर अपनी मिट्टी को उपजाऊ बनाया है और अब खेतों में 30% कम रासायनिक खाद का उपयोग कर रहे है。 मिट्टी और पर्यावरण के संरक्षण-संवर्धन में रणसिंह कलां के किसानों और ग्रामीणों ने एक अद्भुत उदाहरण प्रस्तुत किया है। इसी संदर्भ में केंद्रीय मंत्री शिवराज सिंह चौहान आज इन निवासियों से संवाद करेंगे。
121
comment0
Report
VKVipan Kumar
Nov 27, 2025 03:30:36
Dharamshala, Himachal Pradesh:विपक्ष कब नहीं स्थगन प्रस्ताव लेकर आया और कब नहीं सरकार ने स्वीकार किया। विपक्ष काम रोको प्रस्ताव नियम 67 के तहत लाया गया, यह प्रस्ताव ऐसी स्थिति में लाया जाता है जब भयंकर परिस्थितियां हों, आपदाएं आई हों, लेकिन यह भाजपा की रूटीन बन गई है कि जब भी सत्र शुरू होता है सुर्खियों में बने रहने के लिए इस प्रकार का काम रोको प्रस्ताव लाए। विपक्ष पंचायती राज चुनावों से संबंधित प्रस्ताव लाया है, लेकिन प्रस्ताव लाने से पहले विपक्ष को यह सोचना चाहिए था कि ऐसी स्थिति है, प्रस्ताव पर चर्चा चल रही है, जैसे ही चर्चा समाप्त होगी, तो हम भी जवाब देंगे। भाजपा 5 गुटों में बंटी हुई है, एक दबदबा विपक्षी विधायक दल में देखने को मिल रहा है कि पहले मैं प्रस्ताव लाऊं, मुझे लगता नहीं कि विपक्षी दल के नेता को इस बारे में जानकारी होगी, लेकिन उन्हें बोलना पड़ता है। बंजार में आपदा प्रभावितों परिवार, जिनकी मेहनत की कमाई से घर बना था, वो आग में जल गए। सरकार ने प्रभावितों को राहत देने का फैसला लिया है। जिनका घर जला है, उन्हें सात लाख घर बनाने और एक लाख रुपये जले हुए सामान के लिए देंगे। हमारे विपक्षी नेता तनाव में रहते हैं और सत्ता पक्ष के बारे में ज्यादा भविष्यवाणी करते हैं, वे भविष्य वक्ता बन गए हैं। सीएम ने नेता प्रतिपक्ष, सत्ता पक्ष पर आरोप लगाएं, हम उसका जवाब देंगे, लेकिन तथ्य को बताएं। 11 दिसंबर को कांग्रेस सरकार का पडडल मैदान में दृष्टिकोण दिखाया जाएगा कि किस तरह व्यवस्था परिवर्तन में हम तीन साल में कैसे आत्मनिर्भरता की ओर बढ़ रहे हैं, हमने भ्रष्टाचार के चोर दरवाजों को बंद करके 3 हजार करोड़ का राजस्व कमाया। पूर्व भाजपा सरकार को 50 हजार करोड़ रुपये ज्यादा मिला है, जबकि हमारी कांगे्रस सरकार को तीन साल में 50 हजार करोड़ रुपये कम मिला है, पैसा कम मिलने के बावजूद हम पैसे का सदुपयोग कर रहे हैं। कुछ पेमेंटस में देरी हुई है, हम स्वीकार करते हैं, कुछ ठेकेदारों की पेमेंट में देरी होती है।
234
comment0
Report
AAAsrar Ahmad
Nov 27, 2025 03:19:59
Noida, Uttar Pradesh:2711ZP_DHM_JAIRAM_R व्यवस्था परिवर्तन के नाम पर संवैधानिक व्यवस्थाओं की धज्जियां उड़ा रही सरकार : जयराम ठाकुर पंचायत चुनाव के मामले में राज्य निर्वाचन आयोग के आदेशों के विपरीत ही चलती रही सरकार धर्मशाला : विधानसभा सत्र के प्रथम दिन के समापन के बाद मीडिया से बात करते हुए पूर्व मुख्यमंत्री एवं नेता प्रतिपक्ष जय राम ठाकुर ने कहा कि व्यवस्था परिवर्तन का नारा देकर संवैधानिक व्यवस्थाओं की धज्जियां उड़ाई जा रही हैं। पंचायत के चुनाव स्थगित करने के लिए ऐसे तर्क दिए जा रहे हैं जिनका कोई औचित्य नहीं है। आपदा प्रभावित क्षेत्रों में 5 महीने बाद भी सरकार द्वारा डैमेज रिपोर्ट भी पूरी नहीं हो पाई है। राहत देने का काम भी अभी शुरू नहीं पाया है। मुख्यमंत्री कहते हैं कि सब कुछ तहस नहस हो गया है और लोक निर्माण मंत्री रहते हैं कि 10 से 15 सड़कें ही बंद है। आपदा प्रबंधन कानून लागू है और सरकार अपने 3 साल के कार्यकाल पूरा होने का जश्न मना रही है। 20 हजार की भीड़ इकट्ठा करने का लक्ष्य रख रही है। आज काम रोको प्रस्ताव के तहत पंचायत चुनाव पर चर्चा हो रही है और मुख्यमंत्री सदन में नहीं है। उन्हें ही जबाव देना है लेकिन वह सदन के बजाय न जाने कहां हैं। यह सरकार पूरी तरीके से डीरेल हो गई है। विजन से कोसो दूर है। प्रदेश के हितों को पूरी तरीके से ताक पर रखकर काम कर रही है। जयराम ठाकुर ने कहा कि सरकार पंचायत चुनाव टालने के लिए आपदा का सहारा ले रही है जबकि आपदा प्रभावितों के लिए कोई प्रभावी कदम नहीं उठा रही है। पंचायत चुनाव को टालने का प्रयास भी संविधान के खिलाफ है। लेकिन सरकार की मंशा पंचायत चुनाव को लेकर पहले से ही स्पष्ट थी। किसके कारण हुआ राज्य चुनाव आयोग द्वारा पंचायत चुनाव से जुड़ी तैयारियों में किसी न किसी तरह अड़ंगा लगाती रही। जब से राज्य निर्वाचन आयोग चुनाव से जुड़े कदम उठा रहा है तो सरकार नियम विरुद्ध जाकर निर्वाचन आयोग के कार्य में हस्तक्षेप कर रही है। निर्वाचन आयोग ने जब आरक्षण रोस्टर तैयार करने के लिए कहा तो सरकार ने रोस्टर निर्धारण पर रोक लगा दी। जब पंचायत पुनर्सीमांकन और चुनाव की तैयारियों को अमली जामा पहनाने के निर्देश दिए तो भी सरकार ने आपदा के नाम पर अड़ंगा लगाया। जब आयोग ने आदर्श चुनाव आचार संहिता की धारा 12.1 लागू करते हुए पंचायतों की सीमाओं को फ्रीज कर दिया तो सरकार कैबिनेट से पंचायतों के पुनर्सीमांकन का आदेश जारी कर रही है। यह सीधे-सीधे सरकार का चुनाव आयोग से टकरा है और चुनाव आयोग के अधिकारों का हनन और फैसलों में हस्तक्षेप है। जिसे भाजपा बर्दास्त नहीं करेगी। जयराम ठाकुर ने कहा कि सरकार भारतीय जनता द्वारा पार्टी के विधायकों द्वारा पूछे गए महत्वपूर्ण सवालों को स्थगित कर देती हैं? यह बहुत दुर्भाग्यपूर्ण है। सरकार को यह नहीं पता हैं? क्या कि उन्होंने कितने रोजगार पिछले तीन सालों में स्थाई और अस्थाई तौर पर दिए हैं? क्या सरकार को यह नहीं पता हैं? कि सुखविंदर सिंह के कार्यकाल में कितने लोगों को सलाहकार या ओएसडी जैसे पदों पर लगाया गया है।क्या सरकार ने उन्हें लगाते वक्त आंखें मूंद रखी थी जो उन्हें इसका अंदाजा नहीं है। या यह आंकड़े ऐसे हैं? जिससे सरकार वह आंकड़ा देकर जनता को मुंह नहीं दिखा पाएगी। क्या सरकार को हैं? नहीं पता हैं? कि कितने लोगों सेवा विस्तार दिया गया और कितने लोगों पुनर्नियुक्ति दी गई है。
180
comment0
Report
AAAsrar Ahmad
Nov 27, 2025 01:33:20
Noida, Uttar Pradesh:Karan Aujla announces six-city India tour for 2026 debut stadium shows in Delhi, Chandigarh Mumbai (India), November 26 Global Punjabi music star Karan Aujla has announced the India leg of his P-POP CULTURE World Tour for 2026, which will cover six major cities, including his first-ever stadium shows in New Delhi and Chandigarh. The announcement comes after the success of Aujla's 2024 'It Was All A Dream' India Tour, which attracted more than 2,00,000 fans across seven cities and ten shows. Before India shows, Aujla will perform in Abu Dhabi on 29 November 2025 at Etihad Park, Yas Island, marking the start of the global tour, which will also include stops in the US, Europe, Asia, Canada, and the UK. The India tour will feature songs from his 11-track album 'P-POP CULTURE', including 'P Pop Culture', 'I Really Do...', 'MF Gabhru!', 'Boyfriend' and 'For A Reason' alongside his iconic hits as 'Admiring You', 'Winning Speech', 'Tauba Tauba', 'Wavy' and 'Softly'. He will be joined on stage by longtime collaborator and Toronto-based producer Ikky, along with a series of high-octane celebrity cameos in every city—a signature element of his live shows. The tour dates are: 28 February - New Delhi, 4 March - Mumbai, 4 March - Pune, 14 March - Chandigarh, 21 March - Indore, and 29 March - Bengaluru. Speaking about the tour, Aujla said, "India has some of the most powerful and passionate fans in the world, and they remind me of that every single time I step on stage. No matter where I perform globally, the energy and love I receive in India is unmatched and the fans never disappoint. Every milestone, every achievement feels bigger when I get to bring it home and celebrate it with my people." "Returning to India with the P-POP CULTURE World Tour is a moment I've been looking forward to for a very long time. This album represents who I am today- my growth, my culture and my vision for Punjabi music on the world stage. India has always given me unconditional love, and this tour is my way of giving that love back with the biggest live experience I've ever created," he added. Mohit Bijlani, Founder, Team Innovation, states, "Karan Aujla's evolution into a global Punjabi music icon has been extraordinary to witness, and we are proud to be part of this journey once again. After the massive success of his 2024 tour, we knew the next chapter had to be even larger in vision and impact."
169
comment0
Report
VKVarun Kaushal
Nov 26, 2025 16:18:40
Samrala, Punjab:ਸਮਰਾਲਾ ਦੇ ਲਾਗਲੇ ਪਿੰਡ ਸ਼ਮਸ਼ਪੁਰ ਵਿੱਚ ਇੱਕ ਵਿਅਕਤੀ ਦੇ ਦਾਹੜੀ ਕੇਸ ਕੱਟ ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾਇਆ. ਪੁਲਿਸ ਅਨੁਸਾਰ ਪੀੜ ਅੰਮ੍ਰਿਤਧਾਰੀ ਨਹੀਂ ਹੈ ਪਰ ਮਾਤਾ ਦਾ ਕਹਿਣਾ ਕਿ ਉਸ ਦਾ ਪੁੱਤਰ ਅੰਮ੍ਰਿਤਧਾਰੀ ਹੈ. ਸਮਰਾਲਾ ਦੇ ਨਜ਼ਦੀਕੀ ਪਿੰਡ ਸ਼ਮਸ਼ਪੁਰ ਵਿਖੇ ਇਕ ਸਿੱਖ ਵਿਅਕਤੀ ਦੀ ਕੁੱਟ ਮਾਰ ਕਰਨ, ਦਾਹੜੀ-ਕੇਸ ਕੱਟਣ ਅਤੇ ਮੂੰਹ ਕਾਲਾ ਕਰਕੇ ਜੁਤੀਆਂ ਦਾ ਹਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ. ਇਸ ਘਟਨਾ ਤੋਂ ਬਾਅਦ ਸਥਾਨਕ ਹਸਪਤਾਲ ਵਿੱਚ ਦਾਖਲ ਹੋਏ ਪੀੜਿਤ ਵਿਅਕਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅੰਮ੍ਰਿਤਧਾਰੀ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪੀੜਿਤ ਅੰਮ੍ਰਿਤਧਾਰੀ ਨਹੀਂ ਹੈ. ਮਾਤਾ ਨੇ ਹੋਰ ਕਈ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਸਤਰੀ ਨੇ ਕਥਿਤ ਤੌਰ ' ਤੇ ਉਹਨਾਂ ਦੇ ਇਸ ਪੀੜਤ ਪੁੱਤਰ ਨੂੰ ਸੱਦ ਲਿਆ ਅਤੇ ਫਿਰ ਦੋਵੇਂ ਕਿਤੇ ਚਲੇ ਗਏ ਪਰ ਇਸਤਰੀ ਦੇ ਪਰਿਵਾਰ ਵਾਲੇ ਦੋਵਾਂ ਨੂੰ ਕਿਤੋਂ ਲੱਭ ਲਿਆਏ. ਉਸ ਦਾ ਕਹਿਣਾ ਕਿ ਇਸਤਰੀ ਦੇ ਘਰ ਵਾਲੇ ਉਸ ਦੇ ਭਰਾ ਤੇ ਘਰਦੇ ਉਸਦੇ ਪੁੱਤਰ ਨੂੰ ਪਹਿਲਾ ਆਪਣੇ ਘਰ ਤੇ ਫਿਰ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਤੇ ਬਾਅਦ ਵਿੱਚ ਉਟਾਲਾ ਪਿੰਡ ਦੇ ਰਾਹ ਵਿੱਚ ਲਿਜਾ ਕਿ ਸਾਰੀ ਰਾਤ ਕੁੱਟਦੇ ਰਹੇ. ਪੀੜਤ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਉਸ ਦਾ ਪੁੱਤਰ ਜੋ ਕਿ ਅੰਮ੍ਰਿਤਧਾਰੀ ਹੈ ਅਤੇ ਉਸ ਦੇ ਦਾੜੀ ਅਤੇ ਕੇਸ ਕੱਟ ਕਿ ਤੇ ਉਸ ਦਾ ਮੂੰਹ ਕਾਲਾ ਕਰਕੇ ਉਸ ਦੇ ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਪਿੰਡ 'ਚ ਇੱਕ ਨਿਮ ਦੇ ਦਰਖਤ ਹੇਠਾਂ ਖੜਾ ਕੀਤਾ ਹੋਇਆ ਸੀ. ਹਸਪਤਾਲ ਵਿੱਚ ਦਾਖਲ ਪੀੜਿਤ ਵਿਅਕਤੀ ਦੀ ਮਾਤਾ ਨੇ ਦੱਸਿਆ ਕਿ ਇਸ ਪਿੰਡ ਦੀ ਇੱਕ ਤਿੰਨ ਬੱਚਿਆਂ ਦੀ ਮਾਂ ਆਪਣੇ ਸਹੁਰੇ ਘਰੋਂ ਤੋਂ ਰੁੱਸ ਕਰਕੇ ਆਪਣੇ ਪੇਕੇ ਘਰ ਆਈ ਹੋਈ ਸੀ ਅਤੇ ਉਹ ਕਥਿਤ ਤੌਰ 'ਤੇ ਅਕਸਰ ਉਨਾਂ ਦੇ ਪੁੱਤਰ ਨੂੰ ਘਰ ਰੋਟੀ ਦੇ ਕਿ ਜਾਂਦੀ ਸੀ ਜੀਸ ਸਬੰਧੀ ਪੀੜਤਾ ਦੀ ਮਾਤਾ ਅਨੁਸਾਰ ਉਸ ਨੇ ਇਹ ਮਾਮਲਾ ਸਰਪੰਚ ਨੂੰ ਵੀ ਦਸਿਆ ਸੀ. ਮਾਤਾ ਨੇ ਹੋਰ ਕਈ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇਸਤਰੀ ਨੇ ਕਥਿਤ ਤੌਰ ' ਤੇ ਉਹਨਾਂ ਦੇ ਇਸ ਪੀੜਤ ਪੁੱਤਰ ਨੂੰ ਸੱਦ ਲਿਆ ਅਤੇ ਫਿਰ ਦੋਵੇਂ ਕਿਤੇ ਚਲੇ ਗਏ ਪਰ ਇਸਤਰੀ ਦੇ ਪਰਿਵਾਰ ਵਾਲੇ ਦੋਵਾਂ ਨੂੰ ਕਿਤੋਂ ਲੱਭ ਲਿਆਏ. ਉਸਦਾ ਕਹਿਣਾ ਕਿ ਇਸਤਰੀ ਦੇ ਘਰ ਵਾਲੇ ਉਸ ਦੇ ਭਰਾ ਤੇ ਘਰਦੇ ਉਸਦੇ ਪੁੱਤਰ ਨੂੰ ਪਹਿਲਾ ਆਪਣੇ ਘਰ ਤੇ ਫਿਰ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਤੇ ਬਾਅਦ ਵਿੱਚ ਲੁਟਾਲਾ ਪਿੰਡ ਦੇ ਰਾਹ ਵਿੱਚ ਲਿਜਾ ਕੇ ਸਾਰੀ ਰਾਤ ਕੁੱਟਦੇ ਰਹੇ. ਪੀੜਤ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਉਸ ਦਾ ਪੁੱਤਰ ਅੰਮ੍ਰਿਤਧਾਰੀ ਹੈ, ਅਤੇ ਉਸ ਦੇ ਦਾਢੀ ਅਤੇ ਕੇਸ ਕੱਟ ਕਰ ਕੇ ਮੂੰਹ ਕਾਲਾ ਕਰਕੇ ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਪਿੰਡ ਵਿੱਚ ਨਿਮ ਦੇ ਦਰਖਤ ਹੇਠਾਂ ਖੜਾ ਕੀਤਾ ਗਿਆ ਸੀ. ਪੁਲਿਸ ਦੱਸਦਾ ਹੈ ਕਿ ਇੱਕ ਵਿਅਕਤੀ ਨੇ ਸਟੇਟਮੈਂਟ ਲਿਖਵਾਇਆ ਕਿ ਪਿੰਡ ਦੇ ਪੰਜ ਵਿਅਕਤੀਆਂ ਨੇ ਘਰ ਵਿੱਚ ਬੰਦੀ ਬਣਵਾ ਕੇ ਕੁੱਟਮਾਰ ਕੀਤੀ ਅਤੇ ਉਸਦੇ ਵਾਲ ਕੱਟ ਕੇ ਮੂੰਹ ਕਾਲਾ ਕੀਤਾ ਹੈ; ਇਕ ਇਸਤਰੀ ਨੇ ਵੀ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਜਬਰਦਸਤੀ ਅਨੰਦਪੁਰ ਸਾਹਿਬ ਲੈ ਗਿਆ ਸੀ; ਪੁਲਿਸ ਇਸ ਸ਼ਿਕਾਇਤ ਤੇ ਵੀ ਕਾਰਵਾਈ ਕਰ ਰਹੀ.
85
comment0
Report
SBSANJEEV BHANDARI
Nov 26, 2025 16:17:48
Zirakpur, Punjab:ज़ीरकपुर आज दोपहर लोहगढ़ के सिग्मा चौक के पास दिनदहाड़े मोटरसाइकिल सवार दो युवकों ने स्कूल से लौट रही एक अध्यापिका के गले से सोने की चेन झपट ली और फरार हो गए। झपटमारी की यह घटना सामने वाली दुकान पर लगे सीसीटीवी कैमरे में कैद हो गई। पीड़िता ने इसकी शिकायत ज़ीरकपुर पुलिस थाने में दे दी है। जानकारी अनुसार अनुराधा निवासी सिग्मा सिटी, लोहगढ़, ज़ीरकपुर के प्राइवेट स्कूल में अध्यापिका है। बुधवार को करीब ढाई बजे वह स्कूल से अपनी एक्टिवा पर घर लौट रही थी। जब वह सिग्मा सिटी चौक, लोहगढ़ के पास पहुँची, तो पीछे से मोटरसाइकिल पर आए दो युवकों ने उसके गले में पड़ी सोने की चेन झपट ली और फरार हो गए। उसने बताया कि चेन का वजन करीब एक तोला था। महिला ने मोटरसाइकिल का पीछा करने की कोशिश की, पर आरोपी भागने में सफल हो गए। घटना के तुरंत बाद उसने 112 पर फोन कर पुलिस को जानकारी दी और बाद में ज़ीरकपुर पुलिस थाने जाकर शिकायत दर्ज करवाई। पुलिस आरोपियों की गिरफ्तारी के लिए उस रास्ते पर लगे सीसीटीवी कैमरों की जांच कर रही है। गौरतलब है कि शहर में लगातार चोरी और झपटमारी की घटनाओं में इज़ाफ़ा हो रहा है, जो पुलिस के लिए भी बड़ी सिरदर्दी बन चुकी हैं।
191
comment0
Report
JSJagmeet Singh
Nov 26, 2025 16:05:27
Fatehgarh Sahib, Punjab:ਥਾਣਾ ਸਰਹਿੰਦ ਦੀ ਪੁਲਿਸ ਵੱਲੋ ਦੋ ਅਜਿਹੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਇਕ 19 ਵਰ੍ਹੇ ਦੇ ਨੌਜਵਾਨ ਨੂੰ ਆਤਮ ਦਹ ਕਰਨ ਲਈ ਮਜਬੂਰ ਕੀਤਾ। ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਨੌਜਵਾਨ ਅਨਰੀਤ ਸਿੰਘ ਸਿੰਘ ਜੋਕਿ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਉਸ ਦੇ ਸਕੂਲ ਵਿੱਚ ਪੜ੍ਹਦੀ ਲੜਕੀ ਦੇ ਦਾਦਾ ਅਤੇ ਮਾਤਾ ਵੱਲੋ ਅਨਰੀਤ ਸਿੰਘ ਦੇ ਘਰ ਜਾ ਇਹ ਇਲਜਾਮ ਲਗਾਏ ਕਿ ਓਹਨਾਂ ਦੀ ਲੜਕੀ ਵੱਲੋ ਘਰ ਤੋਂ ਸੋਨਾ ਚੋਰੀ ਕਰ ਅਨਰੀਤ ਨੂੰ ਦਿੱਤਾ ਹੈ। ਜਿਸ ਤੇ ਅਨਰੀਤ ਸਿੰਘ ਨੇ ਬੇਜਤੀ ਮਹਿਸੂਸ ਕਰਦਿਆਂ ਜ਼ਹਿਰੀਲਾ ਪਦਾਰਥ ਨਿਘਲ ਲਿਆ। ਜਿਸਦੀ ਲੁਧਿਆਣਾ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋ ਲੜਕੀ ਦੀ ਮਾਂ ਅਤੇ ਦਾਦੇ ਖਿਲਾਫ ਮਾਮਲਾ ਦਰਜ਼ ਕੀਤਾ ਸੀ। ਜਿਸ ਤੋਂ ਬਾਅਦ ਲੜਕੀ ਦੀ ਮਾਂ ਨੂੰ ਗਿਰਫਤਾਰ ਕੀਤਾ ਗਿਆ ਸੀ ਤੇ ਅੱਜ ਉਸਦੇ ਦਾਦੇ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ。
121
comment0
Report
Advertisement
Back to top