152002
ਫਿਰੋਜ਼ਪੁਰ ਚ੍ਹ ਟਰੈਫਿਕ ਪੁਲਿਸ ਕਾਲਜ ਦੇ ਬਾਹਰ ਗੇੜੀਆਂ ਮਾਰਨ ਵਾਲਿਆਂ ਨੂੰ ਸਿਖਾਇਆ ਸਬਕ ਕੱਟੇ ਚਲਾਨ
Firozpur, Punjab:ਫਿਰੋਜ਼ਪੁਰ ਵਿੱਚ ਟਰੈਫਿਕ ਪੁਲਿਸ ਵੱਲੋਂ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ। ਦੇਵ ਸਮਾਜ ਕਾਲਜ ਦੇ ਬਾਹਰ ਨਾਕਾ ਲਗਾਇਆ ਗਿਆ, ਜਿੱਥੇ ਬਿਨਾਂ ਨੰਬਰ ਪਲੇਟ ਅਤੇ ਗੇੜੀਆਂ ਮਾਰ ਰਹੇ ਨੌਜਵਾਨਾਂ ਦੇ ਚਲਾਨ ਕੱਟੇ ਗਏ। ਐਸ ਐਸ ਪੀ ਸੌਮਿਆ ਮਿਸ਼ਰਾ ਦੀ ਦੇਖਰੇਖ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਇਹ ਕਦਮ ਉਠਾਇਆ ਗਿਆ ਹੈ। ਪੁਲਿਸ ਵੱਲੋਂ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਜਾਰੀ ਹੈ।
0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
CBI रेड के बाद OSD राजबीर सिंह के समर्थन में गांववासी, ED-CBI पर आरोप
Sangrur, Punjab:CBI ਦੀ ਰੇਡ ਮਗਰੋਂ OSD ਰਾਜਬੀਰ ਸਿੰਘ ਘੁੰਮਣ ਦੇ ਪੱਖ ’ਚ ਖੜ੍ਹੇ ਪਿੰਡ ਵਾਸੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਘਬਰਾ ਕੇ ਭਾਜਪਾ ਕਰ ਰਹੀ ED-CBI ਦੀ ਦੁਰਵਰਤੋਂ0
0
Report
बंजार धारागाड़ गांव में लकड़ी के घर में आग, परिवार बेघर
Kullu, Himachal Pradesh:जिला कुल्लू के उपमंडल बंजार की तीर्थन घाटी में स धारागाड़ गांव में सुबह के समय एक अढ़ाई मंजिला मकान में आग लग गई। आग लगने के चलते मकान पूरी तरह से नष्ट हो गया। वही आग लगने की सूचना मिलते ही प्रशासन के टीम भी मौके पर पहुंच गई है और अब आग लगने के कारणों की छानबीन की जा रही है। मिली जानकारी के अनुसार सुबह करीब 5:00 बजे एक घर अचानक आग की चपेट में आ गया। देखते ही देखते लकड़ी का बना यह मकान पूरी तरह से जलकर राख हो गया। इस भीषण अग्निकांड में पीड़ित परिवार का घर और उसमें रखा सारा सामान नष्ट हो गया। आग लगने की खबर से पूरे गांव में अफरा तफरी मच गई। ग्रामीण तुरंत मौके पर पहुंचे और आग पर काबू पाने का प्रयास किया। हालांकि, मकान लकड़ी का बना होने के कारण आग बहुत तेजी से फैली। स्थानीय निवासी लालचंद ठाकुर ने बताया कि धारा निवासी जय चंद के मकान में आग कैसे लगी। इसका पता अभी तक नहीं चल पाया है। आग की लपटें इतनी तेज थी कि कुछ ही समय में पूरा मकान जल गया। पीड़ित परिवार का सब कुछ इस आग में स्वाहा हो गया। घर के अंदर रखा फर्नीचर, कपड़े, अनाज और अन्य घरेलू सामान भी पूरी तरह जलकर नष्ट हो गए। परिवार अब बेघर हो गया है और उनके पास रहने के लिए कोई सहारा नहीं बचा है। आग लगने की सूचना मिलते ही गांव के लोग तुरंत एकजुट हो गए। उन्होंने अपनी तरफ से हर संभव प्रयास किया ताकि आग को फैलने से रोका जा सके। बाल्टियों और अन्य उपलब्ध साधनों से पानी डालकर आग बुझाने की कोशिश की गई। आग की लपटें इतनी विकराल थीं कि ग्रामीणों के सारे प्रयास विफल हो गए। एसडीएम बंजार पंकज शर्मा ने बताया कि प्रशासन की टीम मौके पर पहुंच गई है और अब आग लगने के कारणों की जांच की जा रही है। प्रशासन के द्वारा प्रभावित परिवार की हर संभव मदद की जाएगी。0
0
Report
नांगल सेक्टर-2 में दर्दनाक सड़क हादसा: 14 साल की लड़की की मौत
Anandpur Sahib, Punjab:ਨਵਾਂ ਨੰਗਲ ਦੇ ਸੈਕਟਰ-2 ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 14 ਸਾਲਾ ਲੜਕੀ ਦੀ ਮੌਤ ਹੋ ਗਈ۔ ਥਾਰ ਜੀਪ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿੱਚ ਵਿਕੀ ਨਾਮਕ ਵਿਅਕਤੀ ਅਤੇ 6 ਸਾਲਾ ਬੱਚੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਊਂਨਾ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸੇ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾ ਮੁਤਾਬਿਕ ਥਾਰ ਚਾਲਕ ਕਿਸੇ ਹੋਰ ਗੱਡੀ ਨਾਲ ਰੇਸ ਲਗਾ ਰਿਹਾ ਸੀ。 VO1 – ਤਸਵੀਰਾਂ ਨਵਾਂ ਨੰਗਲ ਦੇ ਸੈਕਟਰ-2 ਦੀਆਂ ਹਨ, ਜਿੱਥੇ ਥਾਰ ਜੀਪ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ 14 ਸਾਲਾ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਵਿਕੀ ਨਾਮਕ ਵਿਅਕਤੀ ਅਤੇ 6 ਸਾਲਾ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਥਾਰ ਜੀਪ ਦੇ ਚਾਲਕ ਸਬੰਦ੍ਹੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ。0
0
Report
Advertisement
अमृतसर इन्फ्लुएंसर मर्डर केस: दो गैंगस्टर आमने-सामने, भट्टी-ढिल्लों विवाद ने तेज की सियासी हवा
Noida, Uttar Pradesh:अमृतसर की इन्फ्लुएंसर मैड संधू के मर्डर पर दो गैंगस्टर आमने-सामने. अमृतसर की मशहूर इन्फ्लुएंसर और मेकअप आर्टिस्ट मैड संधू के मर्डर को लेकर दो गैंगस्टर आमने-सामने आ गए हैं. गैंगस्टर गोल्डी ढिल्लों द्वारा मर्डर की जिम्मेदारी लेने पर पाकिस्तानी डॉन शहजाद भट्टी भड़क गया. उसने गोल्डी को बेगैरत बताते हुए कहा कि निहत्थे को निशाना बनाना किसी दिलेर या गैंगस्टर का काम नहीं है. शहजाद भट्टी ने गोल्डी ढिल्लों से सवाल किया कि वह कब से पंजाब का सगा बन गया. भट्टी ने कहा कि पंजाब में चिट्टा और हथियार बेचने वाला और मेहनत से कारोबार खड़ा करने वाले व्यापारियों से फिरौती मांगने वाला व्यक्ति पंजाब का हितैषी कैसे हो सकता है।0
0
Report
सतलुज नदी के किनारे अवैध खनन: ग्रामीणों ने पकड़कर पुलिस को सौंपा
Jagraon, Punjab:ਜਗਰਾਓਂ ਨੇੜੇ ਪਿੰਡ ਮੱਦੇਪੁਰ ਵਿੱਚ ਸਤਲੁਜ ਦਰਿਆ ਵਿੱਚੋ ਮਿੱਟੀ ਕੱਢਣ ਦੀ ਆੜ੍ਹ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਟਿੱਪਰਾਂ ਨੂੰ ਬੀਤੀ ਰਾਤ ਰੇਤੇ ਦਾ ਹੀ ਕੰਮ ਕਰਨ ਵਾਲੇ ਲੋਕਾਂ ਨੇ ਮੌਕੇ ਤੇ ਕਾਬੂ ਕੀਤਾ ਤੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।ਜਿਸ ਦੇ ਚਲਦਿਆਂ ਥਾਣਾ ਸਿੱਧਵਾਂ ਬੇਟ ਥਾਣੇ ਵਿੱਚ ਇਸ ਟਿੱਪਰ ਤੇ ਉਸਦੇ ਡਰਾਈਵਰ ਦੇ ਖਿਲਾਫ ਨਜਾਇਜ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਬਿਨਾਂ ਨੰਬਰੀ ਟਿੱਪਰ ਨੂੰ ਵੀ ਬੰਦ ਕੀਤਾ ਗਿਆ। ਇਸ ਮੌਕੇ ਤੇ ਰੇਤੇ ਦਾ ਕੰਮ ਕਰਨ ਵਾਲੇ ਲੋਕਾਂ ਨੇ ਕਿਹਾਕਿ ਓਨਾਂ ਨੂੰ ਤਾਂ ਮਾਨਸੂਨ da ਸੀਜਨ ਖ਼ਤਮ ਹੋਣ ਤੇ ਵੀ ਰੇਤਾ ਨਹੀਂ ਮਿਲ ਰਿਹਾ ,ਜਦਕਿ ਇਹ ਲੋਕ ਦਰਿਆ ਵਿੱਚੋ ਮਿੱਟੀ ਕੱਢਣ ਦੇ ਨਾਮ ਤੇ ਰੇਤੇ ਦੀ ਨਾਜਾਇਜ਼ ਮਾਈ ਨਿੰਗ ਕਰ ਰਹੇ ਹਨ ਤੇ ਇਸ ਲਈ ਅਸੀਂ ਇਕੱਠੇ ਹੋ ਕੇ ਇਨ੍ਹਾਂ ਨੂੰ ਮੌਕੇ ਤੇ ਰਾਤ ਦੇ ਸਮੇਂ ਕਾਬੂ ਕੀਤਾ ਹੈ। ਇੱਸ ਮੌਕੇ ਜਗਰਾਓਂ ਦੇ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾਕਿ ਐਸਐਸਪੀ ਅੰਕੁਰ ਗੁਪਤਾ ਜੀ ਦੀਆਂ ਹਿਦਾਇਤਾਂ ਤੇ ਕਿਸੇ ਵੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਟਿੱਪਰ ਤੇ ਉਸਦੇ ਡਰਾਈਵਰ ਖਿਲਾਫ ਬਣਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਿਨਾ ਨੰਬਰੀ ਟਿੱਪਰ ਵੀ ਬੰਦ ਕਰ ਦਿੱਤਾ ਗਿਆ ਹੈ।0
0
Report
कल फूलों की बारिश के बीच शिरोमणि अकाली दल के नेता विजय लंकेश को सीबीआई ने आज सुबह हिरासत में ले लिया
Sangrur, Punjab:ਕੱਲ ਸੀਬੀਆਈ ਦੀ ਜੋ ਵਿਅਕਤੀ ਫੁੱਲਾਂ ਨਾਲ ਵਰਖਾ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਲੀਡਰ ਵਿਜੇ ਲੰਕੇਸ਼ ਨੂੰ ਅੱਜ ਸੁਬਹా ਪੁਲਿਸ ਆਪਣੇ ਨਾਲ ਲੈ ਗਈ0
0
Report
Advertisement
हरजोत सिंह बैंस बोले: CM कैंप कार्यालय में CBI छापेमारी पर बड़ा बयान
Noida, Uttar Pradesh:Byte of Cabinet Minister Harjot Singh Bains on CBI raid at CM Camp office0
0
Report
प्रगट से मुलाकात के बाद कांग्रेस में प्रधान बनने पर केक काटना, फैसला
Noida, Uttar Pradesh:इसके पहले कांग्रेस नेताओं ने प्रगट से मुलाकात की और प्रधान बनने पर केक भी काटा फिर बैठक में ये सब तय हुआ0
0
Report
शिमला Mall Road पर ठाकुर सुखविंद्र सिंह सुक्खू का चहलकदमी, विकास कार्यों का जायजा
Shimla, Himachal Pradesh:हिमाचल प्रदेश के मुख्यमंत्री ठाकुर सुखविन्द्र सिंह सुक्खू ने मंगलवार देर शाम राजधानी शिमला के मॉल रोड पर चहलकदमी की। इस दौरान मुख्यमंत्री ने मॉल रोड पर चल रहे निर्माण कार्यों का जायजा लिया और निर्माणाधीन यूटिलिटी डक्ट का भी निरीक्षण किया। उन्होंने मौके पर मौजूद अधिकारियों से डक्ट के निर्माण और इससे जुड़ी व्यवस्थाओं की जानकारी ली। मुख्यमंत्री ने मॉल रोड पर कुछ समय पैदल घूमकर क्षेत्र की स्थिति भी देखी। इस दौरान लोगों और पर्यटक की आवाजाही के बीच उन्होंने निर्माणाधीन कार्यों का निरीक्षण किया। यूटिलिटी डक्ट को लेकर मुख्यमंत्री ने संबंधित अधिकारियों से निर्माण की प्रगति और कार्य की स्थिति की जानकारी ली। मुख्यमंत्री का मॉल रोड पर अचानक चहलकदमी करना भी चर्चा का विषय रहा। इस दौरान उन्होंने शहर के प्रमुख पर्यटन स्थल पर चल रहे विकास कार्यों को करीब से देखा।0
0
Report
Advertisement
Zirakpur के Gateways of Dreams Society में 21 वर्षीय युवक ने आत्महत्या कर ली
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਦੇ ਪਟਿਆਲਾ ਰੋਡ ਸਥਿਤ ਗੇਟਵੇਅ ਆਫ਼ ਡ੍ਰੀਮਜ਼ ਸੁਸਾਇਟੀ ਵਿੱਚ ਇੱਕ 21 ਸਾਲਾ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਵਿਕਰਮ ਬਖ਼ਸ਼ੀ ਵਜੋਂ ਹੋਈ ਹੈ, ਜੋ ਡੀ.ਏ.ਵੀ. ਕਾਲਜ ਸੈਕਟਰ-10 ਚੰਡੀਗੜ੍ਹ ਵਿੱਚ ਬੀ.ਬੀ.ਏ. ਦਾ ਵਿਦਿਆਰਥੀ ਸੀ। ਉਸ ਨੇ ਕਥਿਤ ਤੌਰ 'ਤੇ ਆਪਣੇ ਹੀ ਕਮਰੇ ਵਿੱਚ ਛਾਤੀ 'ਚ ਚਾਕੂ ਮਾਰ ਲਿਆ। ਗੰਭੀਰ ਹਾਲਤ ਵਿੱਚ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ Mother ਸੁਮਨ ਬਖ਼ਸ਼ੀ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਆਪਣੇ ਪੁੱਤਰ ਵਿਕਰਮ ਨਾਲ ਇੱਥੇ ਰਹਿੰਦੀ ਸੀ, ਜਦਕਿ ਉਸ ਦੇ ਪਤੀ ਪੁਨੀਤ ਬਖਸ਼ੀ ਉਨ੍ਹਾਂ ਤੋਂ ਵੱਖ ਰਹਿੰਦੇ ਹਨ। ਸੁਮਨ ਮੁਤਾਬਕ 5 ਅਕਤੂਬਰ ਦੀ ਰਾਤ ਨੂੰ ਲਗਭਗ 8 ਵਜੇ ਵਿਕਰਮ ਜਿਮ ਤੋਂ ਵਾਪਸ ਆ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਰਾਤ 10:30 ਵਜੇ ਦੇ ਕਰੀਬ ਜਦੋਂ ਉਹ ਪੁੱਤਰ ਦੇ ਕਮਰੇ 'ਚ ਗਈ ਤਾਂ ਵਿਕਰਮ ਖ਼ੂਨ ਨਾਲ ਲੱਤਪੱਥ ਜ਼ਮੀਨ 'ਤੇ ਪਿਆ ਸੀ। ਉਸ ਦੀ ਛਾਤੀ 'ਤੇ ਚਾਕੂ ਦਾ ਗਹਿਰਾ ਜ਼ਖ਼ਮ ਸੀ ਅਤੇ ਮੂੰਹ 'ਚੋਂ ਖ਼ੂਨ ਨਿਕਲ ਰਿਹਾ ਸੀ। ਮਾਂ ਦੇ ਰੌਲਾ ਪਾਉਣ 'ਤੇ ਗੁਆਂਢੀਆਂ ਦੀ ਮਦਦ ਨਾਲ ਵਿਕਰਮ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਪੀ.ਜੀ.ਆਈ. ਵਿੱਚ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਨੇ ਮਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੌਕੇ ਵਾਰਦਾਤ ਤੋਂ ਮਿਲੇ ਸਬੂਤਾਂ, ਚਾਕੂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ。0
0
Report
पंजाब कांग्रेस का बड़ा प्रदर्शन: राहुल-प्रियंका गांधी गिरफ्तारी के विरोध में चंडीगढ़
Chandigarh, Chandigarh:रात 11 बजे पंजाब कांग्रेस का बड़ा प्रदर्शन। मुख्य चुनाव कार्यालय के बाहर लिखा गया 'वोट चोर'। राहुल गांधी और प्रियंका गांधी को हिरासत में लेने के विरोध में चंडीगढ़ में प्रदर्शन किया गया। चंडीगढ़ के सेक्टर 17 स्थित कार्यालय के बाहर काली स्याही से लेखन किया गया।0
0
Report
लुधियाना बस हादसा: CCTV से ड्राइवर की लापरवाही सामने, 20 बच्चे घायल
Ludhiana, Punjab:लुधियाना-स्कूल बस खंभे से टकराई, 20 बच्चे सवार थे; तेज रफ्तार से रेत के ढेर पर चढ़ी, हादसे का CCTV वीडियो सामने आया लुधियाना के अमन नगर इलाके में मंगलवार को बच्चों से भरी एक स्कूल बस बेकाबू होकर खंभे से जा टकराई। यह बस BCM आर्या स्कूल की बताई जा रही है। हादसे का CCTV फुटेज सामने आ गया है, जिसने हादसे की असली वजह साफ कर दी है। बस में 20 बच्चे सवार थे。 CCTV वीडियो में साफ नजर आ रहा है कि सड़क किनारे रेत का ढेर लगा हुआ था। बस की रफ्तार तेज होने के कारण वह रेत के ढेर पर चढ़ गई, जिससे ड्राइवर ने बस से संतुलन खो दिया और बस सीधी जाकर बिजली के खंभे से टकरा गई। टक्कर इतनी जबरदस्त थी कि बिजली का खंभा टूट गया और बिजली के तार बस के ऊपर आ गिरे। धमाके जैसी तेज आवाज सुनकर आसपास के दुकानदार और इलाके निवासी तुरंत मौके की तरफ दौड़े। बस पर बिजली की तारें गिरी देखकर एक पल के लिए लोगों की सांस अटक गई, लेकिन स्थानीय लोगों ने राहत कार्य शुरू किया। प्रत्यक्षदर्शियों के मुताबिक बस के अंदर करीब 20 से 21 स्कूली बच्चे सवार थे। हादसे के बाद बच्चों में भारी दहशत फैल गई और बस में चीख-पुकार मच गई। लोगों ने शीशे और दरवाजे खोलकर सभी बच्चों को सुरक्षित बाहर निकाला। इस हादसे में कुछ बच्चों को चोटें आई हैं; अंदरूनी चोटें भी बताई जा रही हैं। घटना की सूचना तुरंत बच्चों के माता-पिता को दी गई। परिजन मौके पर पहुंचे और घायल बच्चों को अस्पताल ले गए। इलाका निवासियों का आरोप है कि हादसा ड्राइवर की लापरवाही और तेज रफ्तार के कारण हुआ है। ड्राइवर मौके से फरार हो गया。 पुलिस मौके पर पहुंची है और CCTV फुटेज की जांच हो रही है। फरार ड्राइवर की तलाश जारी है और तथ्य सामने आने पर सख्त कानूनी कार्रवाई की जाएगी。 इस मामले में स्कूल प्रबंधन से जानकारी लेने की कोशिश की गई, लेकिन किसी ने फोन नहीं उठाया।0
0
Report
Advertisement
पंजाब में सीबीआई का जोरदार स्वागत, फूलों की बौछार और ढोल की ध्वनि
Sangrur, Punjab:ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਦੇ ਸੀਬੀਆਈ ਦਾ ਇਸ ਤਰੀਕੇ ਨਾਲ ਸਵਾਗਤ ਕੀਤਾ ਗਿਆ ਹੋਵੇ ਇਹ ਤਸਵੀਰਾਂ ਹਨ ਸੰਗਰੂਰ ਜ਼ਿਲ੍ਹੇ ਦੇ ਘਰਾਚੋ ਪਿੰਡ ਦੀਆਂ ਕਰਾਚੋ ਉਹ ਪਿੰਡ ਹੈ ਜਿੱਥੇ ਸੀਐਮ ਦੇ ਓਐਸਡੀ ਰਹਿੰਦੇ ਹਨ ਉਹ ਇਸ ਦੀ ਦੇ ਘਰ ਦੇ ਬਾਹਰ ਸੰਗਰੂਰ ਦੇ ਲੋਕਾਂ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਲੀਡਰ ਅਤੇ ਵਾਰਸ ਪੰਜਾਬ ਦੇ ਲੀਡਰਾਂ ਨੇ ਸੀਬੀਆਈ ਦੀ ਗੱਡੀ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਹੈ ਤੇ ਢੋਲ ਵਜਾ ਕੇ ਸੀਬੀਆਈ ਦਾ ਸਵਾਗਤ ਕੀਤਾ ਉਨਾਂ ਨੇ ਕਿਹਾ ਕਿ ਅਸੀਂ ਸੀਬੀਆਈ ਦਾ ਸਵਾਗਤ ਕਰਦੇ ਹਾਂ। ਜਿਹੜੇ ਲੋਕ ਕੱਟੜ ਇਮਾਨਦਾਰ ਕਹਿੰਦੇ ਸੀ ਹੁਣ ਉਹਨਾਂ ਦੀ ਜਾਂਚ ਹੋਵੇਗੀ ਤੇ ਜਾਂਚ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਵੇਗਾ। ਕਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ。0
0
Report
ओलावृष्टि से फसलों और पशु चारे के लिए नुकसान, प्रशासन से मुआवरे की मांग
Dhar Chhiling Khola, Himachal Pradesh:ओलावृष्टि इतनी तेज थी कि खेतों में उगाई गई सब्जियों और अन्य फसलों को भारी नुकसान पहुंचा। किसानों का कहना है कि तैयार फसलें ओलों की मार से जमीन पर गिर गईं और कई फसलें पूरी तरह बर्बाद हो गई हैं। ओलावृष्टि का असर केवल खेतों तक सीमित नहीं रहा। पेड़-पौधों की पत्तियां भी बड़ी संख्या में झड़ गईं। ग्रामीणों के अनुसार, सर्दियों के लिए पशुओं के चारे के रूप में पेड़ों की पत्तियां काटकर रखी जाती हैं, लेकिन इस नुकसान के बाद पशु चारे की व्यवस्था को लेकर भी चिंता बढ़ गई है। प्रभावित किसानों और ग्रामीणों ने प्रशासन तथा प्रदेश सरकार से क्षेत्र में हुए नुकसान का जल्द आकलन करवाने और प्रभावित परिवारों को उचित सहायता उपलब्ध करवाने की मांग की है। ग्रामीणों का कहना है कि अचानक हुई इस प्राकृतिक आपदा से उनकी मेहनत पर पानी फिर गया है。0
0
Report
संगरूर के घराचो गांव में पहली बार सीबीआई का फूलों से स्वागत; नेताओं ने कहा—हम सीबीआई का स्वागत करते हैं
Sangrur, Punjab:ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਦੇ ਸੀਬੀਆਈ ਦਾ ਇਸ ਤਰੀਕੇ ਨਾਲ ਸਵਾਗਤ ਕੀਤਾ ਗਿਆ ਹੋਵੇ ਇਹ ਤਸਵੀਰਾਂ ਹਨ ਸੰਗਰੂਰ ਜ਼ਿਲ੍ਹੇ ਦੇ ਘਰਾਚੋ ਪਿੰਡ ਦੀਆਂ ਕਰਾਚੋ ਉਹ ਪਿੰਡ ਹੈ ਜਿੱਥੇ ਸੀਐਮ ਦੇ ਓਐਸਡੀ ਰਹਿੰਦੇ ਹਨ ਉਹ ਇਸ ਦੀ ਦੇ ਘਰ ਦੇ ਬਾਹਰ ਸੰਗਰੂਰ ਦੇ ਲੋਕਾਂ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਲੀਡਰ ਅਤੇ ਵਾਰਸ ਪੰਜਾਬ ਦੇ ਲੀਡਰਾਂ ਨੇ ਸੀਬੀਆਈ ਦੀ ਗੱਡੀ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਹੈ ਤੇ ਢੋਲ ਵਜਾ ਕੇ ਸੀਬੀਆਈ ਦਾ ਸਵਾਗਤ ਕੀਤਾ ਉਨਾਂ ਨੇ ਕਿਹਾ ਕਿ ਅਸੀਂ ਸੀਬੀਆਈ ਦਾ ਸਵਾਗਤ ਕਰਦੇ ਹਾਂ। ਜਿਹੜੇ ਲੋਕ ਕੱਟੜ ਇਮਾਨਦਾਰ ਕਹਿੰਦੇ ਸੀ ਹੁਣ ਉਹਨਾਂ ਦੀ ਜਾਂچ ਹੋਵੇਗੀ ਤੇ ਜਾਂਚ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਵੇਗਾ। ਕਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ。0
0
Report
Advertisement
