152002
ਫ਼ਿਰੋਜ਼ਪੁਰ ਦੀ ਜੀਰਾ ਪੁਲਿਸ ਨੇ ਏਸੀ ਚੋਰੀ ਕਰਨ ਵਾਲੇ ਗਰੋਹ ਦੇ 2 ਚੋਰਾਂ ਨੂੰ ਕਾਬੂ ਕੀਤਾ ਹੈ
Firozpur, Punjab:ਫ਼ਿਰੋਜ਼ਪੁਰ ਦੀ ਜੀਰਾ ਪੁਲਿਸ ਨੇ ਏਸੀ ਚੋਰੀ ਕਰਨ ਵਾਲੇ ਗਰੋਹ ਦੇ 2 ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 8 ਏਸੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਚੋਰਾਂ ਦਾ ਇੱਕ ਗਰੋਹ ਰਾਤ ਸਮੇਂ ਜੀਰਾ ਵਿੱਚ ਘਰਾਂ ਦੇ ਬਾਹਰ ਲੱਗੇ ਏ.ਸੀ. ਨੂੰ ਤੋੜ ਕੇ ਚੋਰੀ ਕਰ ਲੈਂਦਾ ਸੀ। ਇਸ ਗਰੋਹ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 8 ਚੋਰੀਸ਼ੁਦਾ ਏਸੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਜਿਸ ਤੋਂ ਐਸਪੀਡੀ ਵੱਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
संगरूर में राहुल गांधी की रैली: हिसाब मांगेंगे कांग्रेस से
Ludhiana, Punjab:बाजवा ने कहा कि 4 नवंबर को संगरूर में राहुल गांधी आ रहे है उस रैली में हम कांग्रेस पार्टी आप से हिसाब मांगे ही उन्हों ने 5 साल में क्या किया प्रताप बाजवा ने कहा कि 5 सालों में लोको में देखा ही की 2014 में अन्ना हजारा ने जो शुरुआत की थी उस वक्त कई आप नेता कांग्रेस में शामिल हो गए कही बीजेपी में शामिल हो गये : प्रताप बाजवा ने कहा कि केजरीवाल ओर आप पार्टी Rss ओर बीजेपी की सोच पर चलते है उनके साथ मिले हुए है बाजवा ने कहा कि केजरीवाल ने 3 बार सरकार बनाई दिल्ली में ओर कभी भी उन्हों ने लोकपाल नहीं लगाया ओर ना ही पंजाब में बाजवा ने कहा कि केसरीवाल ने विजय कुंवर प्रताप को भी बेवकूफ बनाया हुआ 4 नवंबर को कांग्रेस पार्टी की तरफ से संगरूर मे इंसाफ रैली की जाएगी जिसमें राहुल गांधी भी मजूद रहे गे0
0
Report
CM भगवंत मान की लोक मिलन, कमालपुरा गांव में जनता से मुलाकात
Noida, Uttar Pradesh:CM ਭਗਵੰਤ ਮਾਨ ਦੀ ਲੋਕ ਮਿਲਣੀ, ਪਿੰਡ ਕਮਾਲਪੁਰਾ (ਲੁਧਿਆਣਾ) ਤੋਂ0
0
Report
पंजाब में राहुल गांधी रैली से इन्साफ मांग, ड्रग्स मुद्दे पर बीजेपी पर निशाना
Chandigarh, Chandigarh:ਪ੍ਰਗਟ ਸਿੰਘ, ਰਾਹੁਲ ਗਾਂਧੀ ਪੰਜਾਬ ਵਿੱਚ ਆ ਰਹੇ ਹਨ ਅਤੇ ਅਸੀਂ ਇਨਸਾਫ ਰੈਲੀ ਕਰਨ ਜਾ ਰਹੇ ਹਾਂ। ਪੰਜਾਬ ਦੇ ਮੁੱਦੇ ਲੋਕਾਂ ਨੂੰ ਦੱਸੇ ਜਾਣਗੇ।ਝੋਨੇ ਦੀ ਖਰੀਦ ਬਦਲ ਗਈ ਹੈ।less than 1 ਲੱਖ ਤੋਂ ਵੱਧ ਰੈਲੀ ਵਿੱਚ ਆਉਣ ਦੀ ਉਮੀਦ ਹੈ। ਸਰਕਾਰ ਦੀ ਹਾਲਤ ਸੁਣੀ ਜਾ ਚੁਕੀ ਹੈ। ਪੰਜਾਬ ਹੁਣ ਪੁਲਿਸ ਸੂਬਾ ਬਣ ਚੁੱਕਾ ਹੈ। ਇਹਨਾਂ ਦੇ ਅਨੁਸਾਰ ਨਸ਼ਾ ਖਤਮ ਹੋ ਗਿਆ ਹੈ। ਪਰ ਅਸਲ ਸਮਾਜ ਦੇ ਲੋਕਾਂ ਨੂੰ ਹਾਲਾਤ ਪਤਾ ਹਨ। ਸਭ ਨੂੰ ਬੇਨਤੀ ਹੈ ਸੰਗਰੂਰ ਰੈਲੀ ਵਿੱਚ ਪੂਜੋ। 4 ਨਵੰਬਰ ਨੂੰ ਹੋਵੇਗੀ ਰੈਲੀ। ਕਾਂਗਰਸ ਦਫਤਰ ਵਿੱਚ ਕੁਟੰਮਾਰ ਦੇ ਮਾਮਲੇ ਬਾਰੇ ਨੋਟਿਸ ਦਿੱਤਾ ਗਿਆ ਹੈ।0
0
Report
Advertisement
मोदी के कदम से कैंसर दवाओं की कीमतों में भारी कटौती, मरीजों को राहत
Shimla, Himachal Pradesh:भाजपा विधायक और प्रदेश मीडिया प्रभारी रणधीर शर्मा ने कैंसर की 397 दवाओं की कीमतों में कटौती को मरीजों के लिए बड़ी राहत बताया है। उन्होंने कहा कि प्रधानमंत्री नरेंद्र मोदी के नेतृत्व वाली केंद्र सरकार के इस फैसले से कैंसर के इलाज पर होने वाला खर्च कम होगा। वहीं, रणधीर शर्मा ने हिमाचल प्रदेश की कांग्रेस सरकार पर केंद्र से मिली स्वास्थ्य परियोजनाओं की राशि और आपदा राहत के तहत स्वीकृत धन के इस्तेमाल में लापरवाही बरतने के आरोप लगाए हैं。 रणधीर शर्मा ने 29 अक्टूबर को शिमला में प्रेस वार्ता के दौरान कहा कि 27 अक्टूबर को जारी संशोधित मूल्य सूची के अनुसार, कैंसर से जुड़ी 543 दवाओं में से 397 की अधिकतम खुदरा कीमतों में कमी की गई है। उन्होंने इस फैसले के लिए प्रधानमंत्री नरेंद्र मोदी और केंद्रीय स्वास्थ्य एवं परिवार कल्याण मंत्री जगत प्रकाश नड्डा का आभार जताया。 रणधीर शर्मा ने बताया कि पाल्बोसिक्लिब 125 एमजी की एक दवा की कीमत 40,421 रुपये से घटकर 2,730 रुपये रह गई है। यानी इसकी कीमत में करीब 93.25 प्रतिशत की कमी हुई है। इसी तरह पाल्बोसिक्लिब 100 एमजी की कीमत 24,505 रुपये से घटकर 2,069 रुपये और थायोटेपा 100 एमजी की कीमत 80,072 रुपये से घटकर 7,150 रुपये हो गई है। उन्होंने कहा कि कैंसर के महंगे इलाज के कारण कई परिवारों को आर्थिक परेशानियों का सामना करना पड़ता है। ऐसे में दवाओं की कीमतों में कटौती से मरीजों और उनके परिवारों को राहत मिलेगी। उन्होंने सभी राजनीतिक दलों से इस फैसले का स्वागत करने और भाजपा कार्यकर्ताओं से नई कीमतों की जानकारी लोगों तक पहुंचाने की अपील की。 रणधीर शर्मा ने कहा कि केंद्र सरकार ने हिमाचल प्रदेश के मेडिकल कॉलेजों में 320 अतिरिक्त पीजी मेडिकल सीटों को मंजूरी दी है। इसके लिए करीब 415 करोड़ रुपये की सहायता का प्रावधान भी किया गया है। उन्होंने आरोप लगाया कि प्रदेश की कांग्रेस सरकार केंद्र सरकार की उपलब्धियों का श्रेय खुद लेने की कोशिश कर रही है। उन्होंने 1,422 करोड़ रुपये की स्वीकृत जायका स्वास्थ्य परियोजना का जिक्र करते हुए कहा कि प्रदेश की जनता को इसका लाभ पहुंचाने में सरकार अपेक्षित प्रगति नहीं कर पाई है। उन्होंने पीएम-अभीम योजना के तहत क्रिटिकल केयर ब्लॉक और ब्लॉक सार्वजनिक स्वास्थ्य इकाइयों के निर्माण की धीमी गति पर भी सवाल उठाए। इसके अलावा, उन्होंने आरोप लगाया कि 15वें वित्त आयोग के तहत स्वास्थ्य क्षेत्र के लिए स्वीकृत 521 करोड़ रुपये का भी समुचित इस्तेमाल नहीं हुआ है। रणधीर शर्मा ने ऊना के बल्क ड्रग पार्क की परियोजना में देरी और मेडिकल डिवाइस पार्क परियोजना से पीछे हटने के फैसले को रोजगार और निवेश की संभावनाओं के लिए नुकसानदायक बताया。 रणधीर शर्मा ने आपदा पुनर्निर्माण के लिए पीडीएनए के तहत स्वीकृत करीब 2,006 करोड़ रुपये के इस्तेमाल पर भी सवाल उठाए। उन्होंने आरोप लगाया कि इन पैसों से होने वाले कार्यों में पारदर्शिता नहीं बरती जा रही है। उन्होंने पांच-पांच लाख रुपये के कार्यों के आवंटन और भुगतान की जांच कराने की मांग की। भाजपा विधायक ने 15वें वित्त आयोग के तहत पंचायतों को मिलने वाले अनुदान के इस्तेमाल पर भी सवाल उठाए। उन्होंने आरोप लगाया कि पेयजल से जुड़े टाइड ग्रांट का पैसा पंचायतों के बजाय जल शक्ति विभाग को सौंपा गया और कुछ राशि का इस्तेमाल तय उद्देश्यों से अलग किया गया। उन्होंने मांग की है कि 16वें वित्त आयोग के तहत मिलने वाली राशि पंचायती राज संस्थाओं और शहरी निकायों के माध्यम से निर्धारित दिशा-निर्देशों के अनुसार खर्च की जाए। रणधीर शर्मा ने चेतावनी दी कि यदि स्थानीय निकायों के वित्तीय अधिकारों की अनदेखी की गई तो भाजपा जनप्रतिनिधियों के साथ मिलकर आंदोलन करेगी。0
0
Report
हरपाल चीਮਾ: दिल्ली वायु प्रदूषण पर स्टबल बर्निंग; राज वारिंग अफीम-खसखस टिप्पणी; jakhar चुनाव मांग
Noida, Uttar Pradesh:CHANDIGARH: HARPAL SINGH CHEEMA (PUNJAB FINANCE MINISTER) ON STUBBLE BURNING AND DELHI AIR POLLUTION / RAJA WARRING’S REMARKS ON OPIUM AND POPPY HUSK CONSUMPTION / SAD AND SUNIL JAKHAR’S DEMAND FOR EARLY ELECTIONS0
0
Report
Punjab drug-gang crackdown continues, sharp allegations on BJP-Akali
Chandigarh, Chandigarh:ਪ੍ਰੈਸ ਕਾਨਫਰੰਸ ਸ਼ੁਰੂ ਹੋਈ2007 ਤੋਂ 2017 ਤੱਕ ਅਕਾਲੀ ਦਲ ਤੇ ਬੀਜੇਪੀ ਨੇ ਪੰਜਾਬ ਅੰਦਰ ਨਸ਼ੇ ਅਤੇ ਗੈਂਗਸਟਰਾਂ ਦਾ ਹੜ ਲਿਆਂਦਾ ਇਹਨਾਂ ਨੇ ਇੰਨੇ ਸਾਲਾਂ ਵਿੱਚ ਕੁਝ ਨਹੀਂ ਕੀਤਾ ਤੇ ਕਾਂਗਰਸ ਨੇ ਇਸੇ ਕੰਮ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ। ਕਾਂਗਰਸ ਜਿਸ ਚੀਜ਼ ਦੇ ਖਿਲਾਫ ਵਾਦਾ ਕਰਕੇ ਆਈ ਸੀ ਉਸਦੇ ਹੱਕ ਵਿੱਚ ਭੁਗਤ ਗਈ। 2022 ਤੋਂ ਬਾਅਦ ਅਸੀਂ ਲਗਾਤਾਰ ਇਸ ਚੀਜ਼ ਲਈ ਕੰਮ ਕੀਤਾ ਨਸ਼ੇ ਖਤਮ ਕਰਨ ਤੇ ਗੈਂਗਸਟਰ ਖਤਮ ਕਰਨ ਵਿੱਚ ਕੰਮ ਕੀਤਾ। ਇਹਨਾਂ ਦੋਨਾਂ ਹੀ ਚੀਜ਼ਾਂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਅਸੀਂ ਗਠਨ ਕੀਤਾ ਪੰਜਾਬ ਦੇ ਅੰਦਰ ਬਹੁਤ ਸਾਰੀ ਜਗ੍ਹਾ ਦੇ ਉੱਪਰ ਇਹਨਾਂ ਵੱਲੋਂ ਰੇਡ ਕੀਤੀਆਂ ਗਈਆਂ ਜੋ ਅਪਰਾਧੀ ਭਗੌੜੇ ਘੋਸ਼ਿਤ ਕੀਤੇ ਹੋਏ ਸੀ ਉਹਨਾਂ ਨੂੰ ਫੜਨ ਦਾ ਕੰਮ ਕੀਤਾ ਗਿਆ ਜੋ ਲੋਕ ਬਾਹਰ ਦੀ ਕੰਟਰੀ ਵਿੱਚ ਚਲੇ ਗਏ ਸੀ ਉਹਨਾਂ ਨੂੰ ਵਾਪਸ ਲਿਆਉਣ ਦਾ ਕੰਮ ਕੀਤਾ 2105 ਭਗੌੜਿਆਂ ਨੂੰ ਫੜਨ ਦਾ ਕੰਮ ਕੀਤਾ 81499 ਬੰਦੇ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਗੈਰ ਕਾਨੂੰਨੀ ਹਥਿਆਰ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਅੰਦਰ ਯੁੱਧ ਨਸ਼ੇ ਵਿਰੁੱਧ ਤਹਿ ਕੰਮ ਕੀਤਾ ਗਿਆ। ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ 31 march 2025 ਤੋਂ ਬਾਅਦ ਲਗਾਤਾਕ ਅਸੀਂ ਕੰਮ ਰਹੇ ਹਾਂ 62000 ਕੇਸ ਹੋਏ 90 ਹਾਜ਼ਰ ਗ੍ਰਫਤਾਰ ਕੀਤੇ ਗਏ 23 ਕਰੋੜ ਤੋਂ ਵੱਧ ਡਰਗਮਨੀ ਬਰਾਮਦ ਕੀਤੀ ਗਈ 67 ਲੱਖ ਤੋਂ ਵੱਧ ਕੈਪਸੂਲ ਬਰਾਮਦ ਕੀਤੇ ਗਏ ਅਸੀਂ ਇਰਾਏਤੇ ਦੇ ਨਾਲ ਕੰਮ ਕਰ ਰਹੇ ਹਾਂ ਨਸ਼ੇ ਨੂੰ ਖਤਮ ਕਰਨ ਲਈ ਬੀਜੇਪੀ ਦੀ ਜੇਕਰ ਗੱਲ ਕਰੀਏ ਤਾਂ ਉਥੋਂ ਦੇ ਰਾਜਿਆਂ ਦੀ ਸਥਿਤੀ ਸਭ ਦੇ ਸਾਹਮਣੇ ਹੈ ਪੰਜਾਬ ਵਿੱਚ ਨਸ਼ਾ ਘਟਿਆ ਹੈ ਦਿੱਲੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਨਸ਼ਾ ਪਹਿਲਾਂ ਦੇ ਮੁਕਾਬਲੇ ਵੱਧ ਚੁੱਕਾ ਹੈ ਦਿੱਲੀ ਚ 28% ਅਤੇ ਹਰਿਆਣਾ ਵਿੱਚ 42% ਨਸ਼ਾ ਵਧਿਆ ਪੰਜਾਬ ਵਿੱਚ 5.5% ਨਸ਼ਾ ਕੱਟਿਆ ਹੈ ਮੱਧ ਪ੍ਰਦੇਸ਼ ਵਿੱਚ ਨਸ਼ਾ ਵਧਿਆ ਹੈ ਅੱਜ ਜੇਕਰ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਪੰਜਾਬ ਤੋਂ ਸੇਧ ਲੈਣ ਦੀ ਜਰੂਰਤ ਹੈ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਇਹ ਗੱਲ ਹੋ ਰਹੀ ਹੈ ਸਮਝਦਾ ਬੀਜੇਪੀ ਅੱਜ ਲਾਸ਼ਾਂ ਤੇ ਰਾਜਨੀਤੀ ਕਰ ਰਹੀ ਹੈ ਬੀਜੇਪੀ ਦਾ ਸਭ ਤੋਂ ਪੁਰਾਣਾ ਰਾਜ ਗੁਜਰਾਤ ਹੈ ਜਿੱਥੇ 30 ਸਾਲਾਂ ਤੋਂ ਵੱਧ ਸਮੇਂ ਤੋਂ ਬੀਜੇਪੀ ਹੈ ਉੱਥੇ ਵੀ ਨਸ਼ੇ ਇਸੇ ਤਰੀਕੇ ਨਾਲ ਵੱਧ ਰਹੇ ਹਨ। ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਪਰਾਲੀ ਦਾਤੋਂ ਆ ਬਹੁਤ ਘੱਟ ਚੁੱਕਾ ਹੈ ਤੁਸੀਂ ਸਾਡੇ ਨਾਲ ਚਲੋ ਅਸੀਂ ਤੁਹਾਨੂੰ ਅਲਗ ਅਲਗ ਪਿੰਡਾਂ ਦਾ ਹਾਲ ਦਿਖਾਉਂਦੇ ਹਾਂ ਜਿੱਥੇ ਪਰਾਲੀ ਜੁਲਾਈ ਨੂੰ ਜਾ ਰਹੀ ਉਸਦੇ ਇਸਤੇਮਾਲ ਕੀਤਾ ਜਾ ਰਿਹਾ ਹੈ। ਪੰਜਾਬ ਇਸ ਚੀਜ਼ ਵਿੱਚ ਅਗਾਂਹ ਵਧੂ ਸੂਬੇ ਦੇ ਤੌਰ ਤੇ ਕੰਮ ਕਰ ਰਿਹਾ ਹੈ ਸੰਭਾਲਣ ਦੇ ਮਾਮਲੇ ਵਿੱਚ ਅਸੀਂ ਕੋਈ ਪ੍ਰਦੂਸ਼ਣ ਨਹੀਂ ਕਰ ਰਹੇ ਸਭ ਤੋਂ ਵੱਡੀ ਪ੍ਰਾਪਤੀ ਇਹੀ ਸਾਡੀ ਸਰਕਾਰ ਦੀ ਵੀ ਹੈ ਪਰਾਲੀ ਨੂੰ ਕਾਬੂ ਕਰਨ ਵਿੱਚ ਦਿੱਲੀ ਸਰਕਾਰ ਬੀਜੇਪੀ ਸਰਕਾਰ ਫੇਲ ਹੋਈ ਹੈ ਪੰਜਾਬ ਸਰਕਾਰ ਨਹੀਂ ਸੁਨੀਲ ਜਾਖੜ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਨਾ ਤਾਂ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣਗੇ ਤੇ ਨਾ ਹੀ ਪੰਜਾਬ ਦੀ ਅਸੈਂਬਲੀ ਵਿੱਚ ਆਉਣਗੇ ਬੀਜੇਪੀ ਅਤੇ ਅਕਾਲੀ ਦਲ ਨੂੰ ਨਾ ਵਿਧਾਨ ਸਭਾ ਵਿੱਚ ਜਗ੍ਹਾ ਮਿਲੇਗੀ ਨਾਹੇ ਦੇਸ਼ ਦੀ ਲੋਕ ਸਭਾ ਵਿੱਚ ਇਹਨਾਂ ਕੋਲ ਦੇਸ਼ ਨੂੰ ਅੱਗੇ ਵਧਾਉਣ ਦਾ ਪੰਜਾਬ ਨੂੰ ਅੱਗੇ ਵਧਾਉਣ ਦਾ ਕੋਈ ਏਜੰਡਾ ਨਹੀਂ ਅੱਜ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਦੇ ਡੋਪ ਟੈਸਟ ਕਰਵਾਉਣ ਦੀ ਜරੂਰਤ ਹੈ ਜੋ ਨਸ਼ੇ ਲਾਗੂ ਕਰਨ ਦੀ ਗੱਲ ਕਰਦੇ ਹਨ ਕੀ ਇਹ ਖੁਦ ਇਸ ਚੀਜ਼ ਦੇ ਅਡਿਕਟ توجه ਹਨ ਕਿਉਂਕਿ ਦੁਨੀਆਂ ਵਿੱਚ ਜਿੱਥੇ ਵੀ ਇਸ ਨਸ਼ਾ ਲਾਗੂ ਕੀਤਾ ਗਿਆ ਉਥੇ ਸਿੱਧੇ ਤੌਰ ਤੇ ਨੁਕਸਾਨ ਦੇਖਣ ਨੂੰ ਮਿਲਿਆ ਹੈ0
0
Report
Advertisement
NHRC से स्वतंत्र जाँच की मांग: पंजाब में नशा तस्करी के विरुद्ध शिकायत
Noida, Uttar Pradesh:Dr Jagmohan Singh Raju, IAS (Retd.), has filed a complaint with the National Human Rights Commission (NHRC), seeking an independent inquiry into recurring violations of human rights in Punjab arising from the apparent failure of State Government agencies to effectively control illicit drug trafficking and related criminal activities.0
0
Report
राहुल गांधी के 1 नवंबर के 'वोट चोरी' मार्च पर राजनीतिक बयानबाजी तेज
Noida, Uttar Pradesh:DELHI RP SINGH (BJP) ON RAHUL GANDHI’S APPEAL FOR NOVEMBER 1 ‘VOTE CHORI’ MARCH / AKHILESH PRASAD SINGH’S REMARKS ON MLC ELECTION RESULTS / MANICKAM TAGORE’S CRITICISM OF PM MODI OVER MLC POLLS / CJP’S SUPPORT FOR INDIA BLOC RALLY AGAINST CEC / KC VENUGOPAL’S ALLEGATIONS OVER ARRANGEMENTS FOR NOVEMBER 1 DELHI RALLY0
0
Report
अबोहर में लॉ ऑर्डर के कारण मैराथन रद्द: SSP का पत्र पंजाब में राजनीतिक घमासान
Chandigarh, Chandigarh:सुनील जाखड़ PCपरसों 27 अक्टूबर को एक पत्र SSP ने निकाल जाखड़ ट्रस्ट को निकाला कहा की अबोहर मे मैराथन नहीं करवा सकते क्योंकि यहाँ लॉ एंड ऑर्डर की स्थिति ख़राब है ये मैरान पिछले आठ साल से करवा रहे हैं 2018 से ये मैरथन करवाई जा रही हैं पिछले साल नौ हजार से ज़्यादा नौजवान इस मे शामिल हुए थे दूसरे ओर लाशे उठा कर पुलिस भाग रही हैं आज पंजाब को ऐसे हालात है कि मैराथन करवाने से भी सरकार डर रही हैं पंजाब में लॉ एंड ऑर्डर की स्थिति पुरे पंजाब मे ख़राब है अब दोनों क़िस्म की गोली नशे और पिस्तौल की गोली से मारा जा रहा हैं साम दाम दंड भेद बाले पजाब को चला रहे है मुख्यमंत्री तो कठपुतली है मुख्यमंत्री जी अगर लॉ एंड ऑर्डर अबोहर की ख़राब हैं को आप ने DGP से ले कर SSP तक के किस अधिकारी पर कार्यवाही की है तो बताये ये सरकार खुद गुंडागर्दी करवा रही हैं जान पंजाब में सुरक्षित नही CM स्कीम चला रहे है मांवा धीया का सत्कार आप को घर से रेप के आरोपियो को छोड़ने की सौदा होता है गवर्नर साहब को पत्र लिखा है की ये पंजाब में आप सरकार माहौल ख़राब करवा कर चुनाव आगे करवाना चाहते हैं ये सब सुनियोजित है ये मैराथन से डर रहे है गुरी चाहल को क्यों भगाया चीफ सेक्रेटरी और DGP पॉलिटिकल स्टेजों पर जाते रहे हैं सब से पहले चुनाव कमीशन इन को बदले गवर्नर साहब से कहा की कोड आफ कण्डक्ट चुनाव को लिये जल्दी लगाये सिसोदिया और केजरीवाल को पंजाब सें तड़ीपार करवायेंगे जो भड़काऊ वयान देते है इस को लिये क़ानूनी राय ले रहे हैं केजरीवाल सिसोदिया पंजाबी हैं की नहीं हम पंजाब दुश्मन की भी सत्कार करो लोकतंत्र बचाओ अराजकता भगाओ अभियान कल से होशियार से शुरू की किया जो पुरे पंजाब में चलेंगे तीन महीने में ये सरकार पंजाब में लाशे बिछा देगी ESI को मिल कर चुनाव जल्द करवाने की माँग करेंगे मैं नहीं कहता किसी के कपड़े फाड़ो मगर इन आप बालों को गाँवों में प्रवेश न करने दे गाँवों को लोग अफ़ीम के नशे पर …. वडिंग तो भगवंत मान का पीठू है जो बह मान कहता हैं बही वडिंग बोलता हैं0
0
Report
Advertisement
PU में ABVP के कार्यक्रम के खिलाफ छात्र प्रदर्शन, RSS पर आरोप
Chandigarh, Chandigarh:ਪੰਜਾਬ ਯੂਨੀਵਰਸਿਟੀ ਵਿੱਚ ABVP ਦੇ ਪ੍ਰੋਗਰਾਮ ਦਾ ਵਿਰੋਧ ਕਿਉਂ ਕੀਤਾ? ਵਿਦਿਆਰਥੀ ਜਥੇਬੰਦੀ ਨੇ ਦੱਸੇ ਕਾਰਨ 1. ABVP ਦੇ ‘ਸੀਰਤ ਯੁਵਤੀ ਸੰਮੇਲਨ’ ਦਾ ਵਿਰੋਧ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ABVP ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਰਾਸ਼ਟਰੀ ਸੇਵਿਕਾ ਸਮਿਤੀ ਦੀ ਪੰਜਾਬ ਪ੍ਰਮੁੱਖ ਤਮੰਨਾ ਸ਼ਰਮਾ ਨੂੰ ਬੁਲਾਉਣ ਦਾ ਵਿਰੋਧ ਕੀਤਾ ਗਿਆ。 2. RSS ਦੀ ਵਿਚਾਰਧਾਰਾ ਦਾ ਵਿਰੋਧ: ਵਿਦਿਆਰਥੀ ਜਥੇਬੰਦੀ ਨੇ RSS ਉੱਤੇ ਧਰਮ ਦੇ ਆਧਾਰ ’ਤੇ ਨਫ਼ਰਤ ਫੈਲਾਉਣ ਅਤੇ ਘੱਟ ਗਿਣਤੀਆਂ ਵਿਰੁੱਧ ਮਾਹੌਲ ਬਣਾਉਣ ਦੇ ਦੋਸ਼ ਲਗਾਏ。 3. ਯੂਨੀਵਰਸਿਟੀ ਵਿੱਚ RSS ਦੇ ਪ੍ਰੋਗਰਾਮਾਂ ਦਾ ਵਿਰੋਧ: ਵਿਦਿਆਰਥੀ ਹਨੇਰਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਯੂਨੀਵਰਸਿਟੀ ਵਿੱਚ RSS ਨਾਲ ਸਬੰਧਤ ਪ੍ਰੋਗਰਾਮਾਂ ਦਾ ਵਿਰੋਧ ਕਰਦੇ ਰਹੇ ਹਨ ਅਤੇ ਅੱਗੇ ਵੀ ਕਰਨਗੇ。 4. ABVP ਦੇ ਮੈਂਬਰਾਂ ਉੱਤੇ ਕੁੱਟਮਾਰ ਦੇ ਦੋਸ਼: ਵਿਦਿਆਰਥੀ ਜਥੇਬੰਦੀ ਨੇ ਦੋਸ਼ ਲਗਾਇਆ ਕਿ ਵਿਰੋਧ ਦੌਰਾਨ ABVP ਦੇ ਮੈਂਬਰਾਂ ਨੇ ਵਿਦਿਆਰਥੀਆਂ ਨਾਲ ਗਾਲੀ-ਗਲੋਚ ਕੀਤੀ, ਕੁੱਟਮਾਰ ਕੀਤੀ ਅਤੇ ਵਿਦਿਆਰਥਣਾਂ ਨਾਲ ਖਿੱਚਧੂਹ ਕੀਤੀ。 5. ‘ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ’ ਦੇ ਨਾਅਰੇ ਲਗਾਉਣ ਦਾ ਦੋਸ਼: ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ABVP ਦੇ ਮੈਂਬਰਾਂ ਵੱਲੋਂ ਅਜਿਹੇ ਨਾਅਰੇ ਲਗਾਏ ਗਏ ਅਤੇ ਇਸ ਸਬੰਧੀ ਵੀਡੀਓਜ਼ ਵੀ ਮੌਜੂਦ ਹਨ。 6. ਚੰਡੀਗੜ੍ਹ ਪੁਲਿਸ ਉੱਤੇ ਪੱਖਪਾਤ ਦੇ ਦੋਸ਼: ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ABVP ਦੇ ਮੈਂਬਰਾਂ ਵਿਰੁੱਧ ਕਾਰਵਾਈ ਨਹੀਂ ਕੀਤੀ, ਜਦਕਿ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ。 7. ਔਰਤਾਂ ਦੀ ਬਰਾਬਰੀ ਦਾ ਮੁੱਦਾ: ਵਿਦਿਆਰਥੀ ਜਥੇਬੰਦੀ ਨੇ ਔਰਤਾਂ ਦੀ ਆਜ਼ਾਦੀ ਅਤੇ ਬਰਾਬਰੀ ਦੇ ਹੱਕ ਵਿੱਚ ਆਪਣਾ ਪੱਖ ਰੱਖਦਿਆਂ RSS ਨਾਲ ਜੁੜੀ ਵਿਚਾਰਧਾਰਾ ਉੱਤੇ ਔਰਤਾਂ ਪ੍ਰਤੀ ਪੁਰਾਣੀ ਸੋਚ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਗਾਏ。 8. ਸੰਘਰਸ਼ ਜਾਰੀ ਰੱਖਣ ਦਾ ਐਲਾਨ: ‘PU Against Saffronisation’ ਨਾਲ ਜੁੜੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਯੂਨੀਵਰਸਿਟੀ ਵਿੱਚ RSS ਦੀ ਵਿਚਾਰਧਾਰਾ ਨਾਲ ਸਬੰਧਤ ਪ੍ਰੋਗਰਾਮਾਂ ਦਾ ਵਿਰੋਧ ਜਾਰੀ ਰੱਖਣਗੇ。0
0
Report
पंजाब रोडवेज़ के संविदा कर्मचारियों को पक्का करने पर मंत्रियों की बैठक—क्या बदलेगा हाल?
Chandigarh, Chandigarh:ਪੰਜਾਬ ਰੋਡਵੇਜ਼ ਅਤੇ ਪਨਬੱਸ ਕੱਚੇ ਮੁਲਾਜ਼ਮਾਂ ਦੀ ਮੀਟਿੰਗ ਖਤਮ 1. ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਐਕਟ ਦੀਆਂ ਅੜਚਣਾਂ ਦੂਰ ਕਰਨ ਦਾ ਭਰੋਸਾ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪਰਸਨਲ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ। ਐਕਟ ਤਹਿਤ ਮੁਲਾਜ਼ਮਾਂ ਨੂੰ ਕੰਟਰੈਕਟ ਤੋਂ ਪੱਕਾ ਕਰਨ ਦੀ ਪ੍ਰਕਿਰਿਆ ਵਿੱਚ ਆ ਰਹੀਆਂ ਅੜਚਣਾਂ ਦੂਰ ਕਰਨ ਬਾਰੇ ਵਿਚਾਰ-ਵਟਾਂਦਰਾ ਹੋਇਆ। ਜਥੇਬੰਦੀ ਨੇ ਦੋਸ਼ ਲਾਇਆ ਕਿ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ ਕੁਝ ਆਫ਼ਰ ਲੈਟਰਾਂ ਦੀ ਵੈਧਤਾ ਬਾਰੇ ਸਵਾਲ ਹਨ। 2. ਮੁਲਾਜ਼ਮਾਂ ਦੀਆਂ ਪਰਚੀਆਂ ਦੇ ਮਾਮਲੇ 'ਤੇ ਰਿਕਾਰਡ ਮੰਗਵਾਇਆ ਜਾਵੇਗਾ ਸੰਘਰਸ਼ ਦੌਰਾਨ ਜਾਂ ਡਿਊਟੀ ਕਰਦੇ ਸਮੇਂ ਮੁਲਾਜ਼ਮਾਂ ਖ਼ਿਲਾਫ਼ ਹੋਈਆਂ ਕਾਰਵਾਈਆਂ ਅਤੇ ਪਰਚੀਆਂ ਦੇ ਮਾਮਲੇ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਡਿਪੂਆਂ ਤੋਂ ਰਿਕਾਰਡ ਮੰਗਵਾ ਕੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਮਾਮਲਿਆਂ 'ਤੇ ਵਿਚਾਰ ਕੀਤਾ ਜਾਵੇਗਾ। 3. ਮੁਲਾਜ਼ਮਾਂ ਖ਼ਿਲਾਫ਼ ਦਰਜ ਪਰਚੇ ਰੱਦ ਕਰਵਾਉਣ ਦੀ ਮੰਗ ਜਥੇਬੰਦੀ ਨੇ ਪਰਚੇ ਰੱਦ ਕਰਨ ਦੀ ਮੰਗ ਉਠਾਈ। ਇਸ ਸਬੰਧੀ ਗ੍ਰਹਿ ਵਿਭਾਗ ਨਾਲ ਗੱਲਬਾਤ ਕੀਤੀ ਗਈ ਹੈ। ਜਥੇਬੰਦੀ ਅਨੁਸਾਰ, ਇਸ ਮਾਮਲੇ 'ਤੇ ਅਗਲੇ ਦਿਨ ਮੁੜ ਵਿਚਾਰ ਕੀਤਾ ਜਾਵੇਗਾ। 4. 11 ਤੋਂ 12 ਸਾਲਾਂ ਤੋਂ ਕੰਟਰੈਕਟ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਲੰਮੇ ਸਮੇਂ ਤੋਂ ਕੰਟਰੈਕਟ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਸੇਵਾ ਨੂੰ ਰੈਗੂਲਰ ਕਰਨ ਲਈ ਖਰੜਾ ਪੇਸ਼ ਕੀਤਾ ਗਿਆ। ਇਸ ਖਰੜੇ 'ਤੇ ਵਿਚਾਰ ਕਰਨ ਤੋਂ ਬਾਅਦ ਇਸ ਨੂੰ ਬੋਰਡ ਆਫ਼ ਡਾਇਰੈਕਟਰਜ਼ ਅਤੇ ਫਿਰ ਕੈਬਨਿਟ ਵਿੱਚ ਲਿਜਾਣ ਦੀ ਗੱਲ ਕਹੀ ਗਈ। 5. ਘੱਟ ਤਨਖ਼ਾਹ ਵਾਲੇ ਮੁਲਾਜ਼ਮਾਂ ਦੇ ਮਾਮਲੇ 'ਤੇ ਵੀ ਚਰਚਾ ਜਥੇਬੰਦੀ ਅਨੁਸਾਰ, ਘੱਟ ਤਨਖ਼ਾਹ ਲੈ ਰਹੇ ਮੁਲਾਜ਼ਮਾਂ ਦੀ ਤਨਖ਼ਾਹ ਵਧਾਉਣ ਦਾ ਮਾਮਲਾ ਵੀ ਵਿਚਾਰ ਅਧੀਨ ਹੈ। ਇਸ ਸਬੰਧੀ ਅਗਲੇ ਦਿਨ ਸਵੇਰੇ 10 ਵਜੇ ਮੁੜ ਗੱਲਬਾਤ ਕਰਨ ਲਈ ਕਿਹਾ ਗਿਆ। 6. 1 ਨਵੰਬਰ ਨੂੰ ਲੁਧਿਆਣਾ ਵਿੱਚ ਜਥੇਬੰਦੀ ਦੀ ਮੀਟਿੰਗ ਜਥੇਬੰਦੀ ਨੇ ਸਰਕਾਰ ਨੂੰ ਮੰਗਾਂ ਦੇ ਹੱਲ ਲਈ ਕੈਬਨਿਟ ਮੀਟਿੰਗ ਤੱਕ ਦਾ ਸਮਾਂ ਦੇਣ ਦਾ ਫ਼ੈਸਲਾ ਕੀਤਾ ਹੈ। 1 ਨਵੰਬਰ ਨੂੰ ਲੁਧਿਆਣਾ ਵਿੱਚ ਜਥੇਬੰਦੀ ਦੀ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। 7. ਮੰਗਾਂ ਦਾ ਹੱਲ ਨਾ ਨਿਕਲਿਆ ਤਾਂ ਵੱਡੇ ਸੰਘਰਸ਼ ਕਰਨ ਦੀ ਚਿਤਾਵਨੀ0
0
Report
जाटान गांव में ड्रग इंजेक्शन से 17 वर्षीय की मौत, फैमिली ने किया विरोध
Noida, Uttar Pradesh:FAZILKA (PUNJAB) FAMILY STAGES PROTEST AFTER 17-YEAR-OLD DIES ALLEGEDLY FOLLOWING DRUG INJECTION IN GHATTIAN WALI JATTAN VILLAGE. POLICE REGISTER FIR. HARPREET KAUR (MOTHER OF DECEASED), LAKHWINDER SINGH (MATERNAL UNCLE OF DECEASED), B.S. RANDHAWA (DSP, JALALABAD DIVISION) S/B0
0
Report
Advertisement
पंजाब की जली फसल से दिल्ली के AQI पर असर नहीं, आरोप-प्रत्यारोप तेज
Noida, Uttar Pradesh:A Delhi-based agency’s report finds that stubble burning in Punjab barely influenced Delhi’s AQI during 2024–2026. It also acknowledges the reduction in farm fires under CM BhagwantMann Ji’s govt. BJP4India govt in Delhi must stop defaming Punjab and its farmers. Get your own house in order and tackle Delhi’s local pollution sources. Farmers deserve facts, not annual blame.0
0
Report
पंजाब में पानी संकट: सरकार 800 करोड़ रुपये की मशीनरी से जल-संरक्षण का दावा
Chandigarh, Chandigarh:ਪੰਜਾਬ ਦੀ ਧਰਤੀ 5 ਪਾਣੀ ਦੀ ਧਰਤੀ ਪਰ ਪਿਛਲੇ ਕੁਝ ਸਾਲਾਂ ਵਿੱਚ ਪਾਣੀ ਲਗਾਤਾਰ ਘੱਟ ਹੁੰਦਾ ਗਿਆ ਅਤੇ ਹੇਠਾਂ ਵਲ ਨੂੰ ਜਾਂਦਾ ਗਿਆ ਪਰ ਭਗਵੰਤ ਮਾਨ ਨੇ ਕਿਹਾ ਇਹ ਪਾਣੀ ਉੱਪਰ ਵੱਲ ਨੂੰ ਜਾਵੇ ਇਸ ਲਈ ਕੰਮ ਕੀਤਾ ਜਾਵੇ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪਾਣੀ ਦੀ ਗੱਲ ਚੱਲ ਰਹਿ ਸੀ ਇਸ ਕਾਂਗਰਸ ਜਾਣਬੁੱਧ ਕੇ ਸਦਨ ਤੋਂ ਬਾਹਰ ਰਹੇ 27 ਅਕਤੂਬਰ ਨੂੰ ਜਦੋਂ ਪਾਣੀ ਦੇ ਮੁੱਦੇ ਤੇ 5 ਪ੍ਰਸਤਾਵ ਪੇਸ਼ ਕੀਤੇ ਗਏ ਤਾਂ ਕਾਂਗਰਸ ਬਾਹਰ ਰਹੀ ਅਤੇ ਇਸ ਤੋਂ ਬਾਦ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਬਿਲਕੁਲ ਚੁੱਪ ਹੈ ਵਿਧਾਨ ਸਭਾ ਦੇ ਅੰਦਰ ਜੌ ਪਾਣੀ ਨੂੰ ਲੈਕੇ ਪ੍ਰਸਤਾਵ ਹੋਏ ਉਸ ਤੇ ਕਿਸੇ ਨੇ ਸਾਥ ਨਹੀਂ ਦਿੱਤਾ ਪਾਣੀ ਦੇ ਰਾਖੇ ਨਹੀਂ ਪਾਣੀ ਦੇ ਡਾਕੇ ਦਾ ਕੰਮ ਕੀਤਾ ਪਰਕਾਸ਼ ਬਾਦਲ ਨੇ syl ਦੀ ਮਨਜ਼ੂਰੀ ਦਿੱਤੀ ਅਤੇ ਦੇਵੀ ਲਾਲ ਨੇ ਧੰਨਵਾਦ ਕੀਤਾ ਇੰਦਰਾ ਗਾਂਧੀ ਨੇ ਨਹਿਰ ਤੇ ਟੱਕ ਲੱਗਿਆ, ਅਮਰਿੰਦਰ ਸਿੰਘ ਨੇ ਸੋਨੇ ਦੀ ਕਹੀ ਅਤੇ ਚਾਂਦੀ ਦਾ ਬੱਠਲ ਦਿੱਤਾ ਪਹਿਲਾ ਹਰ ਸਾਲ ਪਾਣੀ ਹੇਠ ਜਾਂਦਾ ਸੀ ਅਤੇ ਬੋਰ ਹੋਰ ਜ਼ਯਾਦਾ ਡੂੰਘੇ ਕਾਰਨੇ ਪੈਂਦੇ ਸੀ ਅਸੀ ਯੁਮਨਾ ਵਿੱਚੋ ਪਾਣੀ ਦੀ ਮੰਗ ਕੀਤੀ ਜੇਹੜੇ ਵਿਰੋਧੀ ਅੱਜ ਲਾਸ਼ ਨੂੰ ਭਾਲਦੇ ਨੇ ਤੇ ਸਿਆਸਤ ਕਰਨ ਲਈ ਤਿਆਰ ਨੇ ਓਹ ਇਸ ਮਾਮਲੇ ਤੇ ਕਯੋਂ ਨਹੀਂ ਬੋਲੇ ਕਾਂਗਰਸ ਵਾਲੇ ਸਚਿਨ ਪਾਈਲਟ ਅਤੇ ਰਾਹੁਲ ਗਾਂਧੀ ਤੋਂ ਪੁੱਛ ਸਕਦੇ ਨੇ ਕੀ ਓਹ ਪਾਣੀ ਦੇ ਪੈਸੇ ਦੇਣ ਲਈ ਤਿਆਰ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੰਗਾਮਾ ਕਰਨ ਤੋਂ ਬਿਨਾ ਕੁਝ ਹੋਰ ਹੀ ਨਹੀਂ ਹੈ ਸੁਖਜਿੰਦਰ ਸਿੰਘ ਰੰਧਾਵਾ ਜਿਕਰ ਉਸ ਸਮੇਂ ਹੰਗਾਮਾ ਕਰਦੇ ਜਦੋਂ ਇੱਕ ਗੈਂਗਸਟਰ ਨੂੰ ਯੂਪੀ ਤੋਂ ਲਿਆ ਕੇ ਪੰਜਾਬ ਰੱਖਿਆ ਗਿਆ ਤਾਂ ਚੰਗਾ ਹੁੰਦਾ ਤੇ ਯੂਪੀ ਦੀ ਸਰਕਾਰ ਨੂੰ ਉਸ ਸਮੇਂ ਸਪੈਸ਼ਲ ਕੋਰਟ ਜਾਣਾ ਪਿਆ ਉਸ ਗੈਂਗਸਟਰ ਨੂੰ ਵਾਪਸ ਲੈ ਕੇ ਜਾਣ ਲਈ ਪਰਾਲੀ ਲਈ 800 ਕਰੋੜ ਰੁਪਏ ਦੀ ਸੀ ਮਸ਼ੀਨਰੀ ਪੰਜਾਬ ਲਈ ਦਿੱਤੀ ਹੈ ਅਤੇ ਪਿਛਲੇ ਸਾਲ ਜੋ ਪਾਰਲੀਮੈਂਟ ਦਾ ਜਵਾਬ ਸੀ ਉਸ ਵਿੱਚ ਕਿਹਾ ਗਿਆ ਸੀ 80% ਪਰਾਲੀ ਜਲਾਉਣੀ ਘੱਟ ਹੋ ਗਈ ਹੈ ਤੇ ਇਸ ਲਈ ਅਸੀਂ ਇਸ ਨੂੰ ਹੋਰ ਅੱਗੇ ਵਧਾਵਾਂਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਨਾ ਅਫੀਮ ਭੁੱਕੀ ਨਾਲ ਪਿਆਰ ਕਿਉਂ ਹੈ ਇਸ بارے ਮੈਨੂੰ ਨਹੀਂ ਪਤਾ ਕਿਉਂਕਿ ਰਾਜਾ ਵਡਿੰਗ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪੰਜਾਬ ਆਏ ਹੋ ਤੁਹਾਨੂੰ ਸਮਾਨ ਦੇਵਾਂਗੇ ਮੈਨੂੰ ਲੱਗਦਾ ਰਾਜਾ ਵਡਿੰਗ ਦੀ ਕੋਈ ਗੱਲ ਤਾਂ ਹੈ ਜੋ ਇਨਾ ਪਿਆਰ ਕਰਦੇ ਨੇ ਉਹ ਅਫੀਮ ਤੇ ਭੁੱਕੀ ਨੇ ਤੋੜ ਕਦੇ ਨਸ਼ਾ ਨਹੀਂ ਹੋ ਸਕਦਾ ਲੋਕ ਨੇ0
0
Report
खन्ना में DSP करमवीर सिंह तूर का व्हाट्सएप नंबर हैक, पुलिस ने चेतावनी दी
Khanna, Punjab:खन्ना में डीएसपी करमवीर सिंह तूर का व्हाट्सएप नंबर हैक, पुलिस ने किया अलर्ट पंजाब के खन्ना में डीएसपी (ट्रैफिक) करमवीर सिंह तूर का व्हाट्सएप नंबर हैक होने का मामला सामने आया है। इस संबंध में खन्ना पुलिस की ओर से जरूरी सूचना जारी कर पत्रकारों और पुलिस अधिकारियों को सतर्क रहने की अपील की गई है। पुलिस ने स्पष्ट किया है कि संबंधित नंबर से आने वाले किसी भी संदिग्ध मैसेज, लिंक या पैसों की मांग पर भरोसा न किया जाए। खन्ना पुलिस की ओर से जारी सूचना के अनुसार, डीएसपी करमवीर सिंह तूर का व्हाट्सएप नंबर हैक हो गया है। ऐसे में आशंका है कि हैकर इस नंबर का इस्तेमाल करके लोगों से संपर्क कर सकते हैं और गलत संदेश भेजने के साथ-साथ पैसों की मांग भी कर सकते हैं। इस घटना को देखते हुए पुलिस ने सभी पत्रकारों, पुलिस अधिकारियों और अन्य लोगों को विशेष सावधानी बरतने के लिए कहा है। पुलिस ने अपील की है कि यदि संबंधित नंबर से किसी व्यक्ति को पैसे भेजने के लिए कहा जाता है या कोई संदिग्ध लिंक भेजा जाता है, तो उस पर तुरंत कार्रवाई करने के बजाय पहले उसकी पुष्टि जरूर करें। इसके अलावा किसी भी तरह की निजी जानकारी, बैंक संबंधी विवरण, ओटीपी या अन्य संवेदनशील जानकारी साझा न करें। पुलिस ने लोगों को साइबर ठगी से बचने के लिए सतर्क रहने और किसी भी संदिग्ध गतिविधि को गंभीरता से लेने की सलाह दी है। खासकर पत्रकारों और पुलिस अधिकारियों को इस नंबर से आने वाले संदेशों के संबंध में अतिरिक्त सावधानी बरतने को कहा गया है। खन्ना पुलिस ने जारी सूचना में सभी संबंधित लोगों से अपील की है कि वे इस informacji को गंभीरता से लें और किसी भी तरह के आर्थिक नुकसान से बचने के लिए बिना पुष्टि किए कोई लेन-देन न करें।0
0
Report
Advertisement
