Back
जलालाबाद के बूथ पर बारात घोड़े के साथ पहुंची, दूल्हे ने वोट का अधिकार जताया
SNSUNIL NAGPAL
Dec 14, 2025 06:02:30
Fazilka, Punjab
ਜਲਾਲਾਬਾਦ ਹਲਕੇ ਦੇ ਬਲਾਕ ਸੰਮਤੀ ਜੋਨ ਖੁੜੰਜ ਵਿਖੇ ਪੈਂਦੇ ਬੂਥ ਚੱਕ ਸੜੀਆਂ ਦੇ ਬਾਹਰ ਭੰਗੜੇ ਪੈ ਰਹੇ ਨੇ । ਬੈਂਡ ਵਾਜੇ ਵੱਜ ਰਹੇ ਨੇ । ਦਰਅਸਲ ਪਿੰਡ ਦੇ ਵਿੱਚ ਮੁੰਡੇ ਦਾ ਵਿਆह ਹੈ । ਤਾਂ ਘੋੜੀ ਚੜਨ ਤੋਂ ਪਹਿਲਾਂ ਲਾੜਾ ਬਰਾਤ ਲੈ ਕੇ ਪੋਲਿੰਗ ਬੂਥ ਤੇ ਪਹੁੰਚ ਗਿਆ। ਜਿਸ ਨੇ ਪਹਿਲਾਂ ਆਪਣੀ ਅੱਜ ਵੋਟ ਭੁਗਤਾਈ ਤੇ ਫਿਰ ਬਰਾਤ ਰਵਾਨਾ ਹੋਈ । ਲਾੜੇ ਦਾ ਕਹਿਣਾ ਹੈ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ । ਤਾਂ ਉਸ ਦਾ ਇਸਤੇਮਾਲ ਕਰਨ ਦੇ ਲਈ ਉਸਨੇ ਆਪਣਾ ਫਰਜ਼ ਨਿਭਾਇਆ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
0
Report
AZAbhinva zeepunjabi
FollowMar 03, 2026 01:45:220
Report
SSSanjay Sharma
FollowMar 02, 2026 19:00:170
Report
BKBIMAL KUMAR
FollowMar 02, 2026 18:16:180
Report
TBTarsem Bhardwaj
FollowMar 02, 2026 18:02:080
Report
SSSanjay Sharma
FollowMar 02, 2026 17:31:250
Report
ADAnkush Dhobal
FollowMar 02, 2026 17:02:440
Report
ASAnmol Singh Warring
FollowMar 02, 2026 17:02:300
Report
SSSanjay Sharma
FollowMar 02, 2026 17:01:340
Report
SSSanjay Sharma
FollowMar 02, 2026 16:48:510
Report
SSSanjay Sharma
FollowMar 02, 2026 16:48:170
Report
SSSanjay Sharma
FollowMar 02, 2026 16:48:050
Report
SSSanjay Sharma
FollowMar 02, 2026 16:46:570
Report
SSSanjay Sharma
FollowMar 02, 2026 16:17:450
Report
MJManoj Joshi
FollowMar 02, 2026 16:15:200
Report
