Back
अबोहर की मुख्य गली में फुटबॉल भिड़ंत से हादसा, बाइक चालक ने बच्चों को मारपीट; CCTV फुटेज वायरल
SNSUNIL NAGPAL
Feb 05, 2026 03:45:48
Fazilka, Punjab
ਅਬੋਹਰ ਦੀ ਮੇਨ ਗਲੀ ਤੋਂ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਕੁਝ ਬੱਚੇ ਗਲੀ ਦੇ ਵਿੱਚ ਫੁੱਟਬਾਲ ਖੇਡ ਰਹੇ ਸੀ ਕਿ ਅਚਾਨਕ ਉਥੋਂ ਲੰਘ ਰਹੇ ਬਾਈਕ ਸਵਾਰ ਦੇ ਬਾਈਕ ਨਾਲ ਫੁੱਟਬਾਲ ਟਕਰਾ ਜਾਂਦਾ ਹੈ । ਜਿਸ ਤੋਂ ਬਾਅਦ ਬਾਈਕ ਚਾਲਕ ਮੌਕੇ ਤੇ ਬਾਈਕ ਤੋਂ ਗੁੱਸੇ ਨਾਲ ਉਤਰਦਾ ਹੈ । ਹਾਲਾਂਕਿ ਬੱਚੇ ਵੱਲੋਂ ਕਾਫੀ ਵਾਰ ਅੰਕਲ ਸੋਰੀ ਕਿਹਾ ਜਾਂਦਾ ਹੈ ਕਿ ਗਲਤੀ ਹੋ ਗਈ ਬੱਚੇ ਨੂੰ ਵੀ ਪਤਾ ਕਿ ਹਾਦਸਾ ਹੋ ਸਕਦਾ ਸੀ । ਪਰ ਬਚਾਅ ਹੋ ਗਿਆ । ਇਸ ਦੇ ਬਾਵਜੂਦ ਬਾਈਕ ਚਾਲਕ ਬੱਚੇ ਦੀ ਮਾਰਕੁੱਟ ਕਰਦਾ ਹੈ । ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਘਟਨਾ ਕੈਦ ਹੋਈ ਹੈ । ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowFeb 05, 2026 05:19:330
Report
AZAbhinva zeepunjabi
FollowFeb 05, 2026 05:16:180
Report
AZAbhinva zeepunjabi
FollowFeb 05, 2026 03:33:07Noida, Uttar Pradesh:DELHI: R P SINGH (BJP) ON PM NARENDRA MODI / LOK SABHA ADJOURNED / LOK SABHA LOP & CONGRESS LEADER RAHUL GANDHI’S STATEMENT (FEB 05, 2026 08:18 IST)
0
Report
AZAbhinva zeepunjabi
FollowFeb 05, 2026 03:32:030
Report
AZAbhinva zeepunjabi
FollowFeb 05, 2026 03:19:320
Report
VKVarun Kaushal
FollowFeb 05, 2026 02:31:370
Report
AZAbhinva zeepunjabi
FollowFeb 05, 2026 01:02:180
Report
VSVARUN SHARMA
FollowFeb 04, 2026 17:31:500
Report
NSNitesh Saini
FollowFeb 04, 2026 17:31:220
Report
NLNitin Luthra
FollowFeb 04, 2026 16:04:340
Report
KKKIRTIPAL KUMAR
FollowFeb 04, 2026 16:03:370
Report
SNSUNIL NAGPAL
FollowFeb 04, 2026 16:03:130
Report
VSVARUN SHARMA
FollowFeb 04, 2026 16:02:510
Report
NSNitesh Saini
FollowFeb 04, 2026 16:02:270
Report