Back
फाजिल्का पुलिस ने तीन युवकों को गिरफ्तार कर छह मोटरसाइकिलें बरामद
SNSUNIL NAGPAL
Feb 14, 2026 05:30:21
Fazilka, Punjab
ਫਾਜ਼ਿਲਕਾ ਦੀ ਸਿਟੀ ਥਾਣਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ । ਜਿਨਾਂ ਤੋਂ ਚੋਰੀ ਦੇ ਛੇ ਮੋਟਰਸਾਈਕਲ ਬਰਾਮਦ ਹੋਏ ਨੇ। ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਆਰੋਪੀ ਨਸ਼ਾ ਕਰਨ ਦੇ ਆਦੀ ਨੇ । ਤੇ ਨਸ਼ਾ ਲੈਣ ਜਾਂਦੇ ਸੀ ਜਿੱਥੇ ਆਪਸ ਦੇ ਵਿੱਚ ਇਹਨਾਂ ਦੀ ਜਾਨ ਪਹਿਚਾਨ ਹੋਈ ਤੇ ਦੋਸਤ ਬਣ ਗਏ । ਜਿਸ ਤੋਂ ਬਾਅਦ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ । ਐਸਐਚਓ ਸਚਿਨ ਕੰਬੋਜ ਨੇ ਦੱਸਿਆ ਕਿ ਪੁਲਿਸ ਨੇ ਬਾਧਾ ਟੀ ਪੁਆਇੰਟ ਤੇ ਨਾਕਾ ਲਾਇਆ ਸੀ । ਜਿੱਥੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਇਸ ਤਿੰਨੋਂ ਆ ਰਹੇ ਸੀ । ਜਿਨਾਂ ਨੂੰ ਰੋਕਿਆ ਤਾਂ ਇਹਨਾਂ ਤੋਂ ਦੋ ਚੋਰੀ ਦੇ ਮੋਟਰਸਾਈਕਲ ਮਿਲੇ । ਜਿਸ ਤੋਂ ਬਾਅਦ ਇਹਨਾਂ ਨੂੰ ਗਿਰਫਤਾਰ ਕਰ ਲਿਆ ਗਿਆ ਅਦਾਲਤ ਚ ਪੇਸ਼ ਕੀਤਾ ਤਾਂ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ । ਪੁੱਛਗਿਛ ਦੌਰਾਨ ਚਾਰ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਨੇ। ਕੁੱਲ ਛੇ ਮੋਟਰਸਈਕਲ ਬਰਾਮਦ ਕੀਤੇ ਗਏ ਨੇ । ਪੁਲਿਸ ਦਾ ਕਹਿਣਾ ਕਿ ਫੜੇ ਗਏ ਆਰੋਪੀਆਂ ਤੋਂ ਬਰਾਮਦ ਕੀਤੇ ਗਏ ਮੋਟਰਸਾਈਕਲ ਮੁਕਤਸਰ, ਅਬੋਹਰ ਤੇ ਫਾਜ਼ਿਲਕਾ ਤੋਂ ਚੋਰੀ ਹੋਏ ਸੀ। ਫਿਲਹਾਲ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 14, 2026 07:15:300
Report
KSKuldeep Singh
FollowFeb 14, 2026 07:15:180
Report
DVDEVENDER VERMA
FollowFeb 14, 2026 06:19:460
Report
PSParambir Singh Aulakh
FollowFeb 14, 2026 06:19:120
Report
RBRohit Bansal
FollowFeb 14, 2026 06:18:560
Report
MJManoj Joshi
FollowFeb 14, 2026 06:01:160
Report
NSNitesh Saini
FollowFeb 14, 2026 05:48:470
Report
KSKuldeep Singh
FollowFeb 14, 2026 05:48:300
Report
MJManoj Joshi
FollowFeb 14, 2026 05:48:160
Report
AZAbhinva zeepunjabi
FollowFeb 14, 2026 05:47:55Noida, Uttar Pradesh:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਹੰਗ ਬਾਣੇ ਵਿੱਚ ਸਜੀ ਹੋਈ ਨਿੱਕੀ ਬੱਚੀ ਹਰਲੀਨ ਕੌਰ ਨਾਲ ਮੁਲਾਕਾਤ ਕੀਤੀ। ਬੱਚੀ ਤੋਂ ਗੁਰਮੁਖੀ ਬਾਰੇ ਪੁੱਛਿਆ, ਕੁਝ ਅੱਖਰਾਂ ਬਾਰੇ ਬੱਚੀ ਨੇ ਬਹੁਤ ਖੂਬਸੂਰਤ ਜਵਾਬ ਦਿੱਤਾ
0
Report
SBSANJEEV BHANDARI
FollowFeb 14, 2026 05:30:470
Report
AZAbhinva zeepunjabi
FollowFeb 14, 2026 04:50:220
Report
AZAbhinva zeepunjabi
FollowFeb 14, 2026 04:49:34Noida, Uttar Pradesh:जाह्नवी कंडुला केस: US से 260 करोड़ रुपये का सेटलमेंट कैसे हुआ? 23 साल की भारतीय ग्रेजुएट की 2023 में तेज़ रफ़्तार से आ रही पुलिस SUV की टक्कर से मौत हो गई थी।
0
Report
AJAnil Jain
FollowFeb 14, 2026 04:34:500
Report