Back
केन्द्रीय रेल मंत्री रवनीत सिंह बिट्टू अबोहोर में निजी समारोह के लिए पहुँचे
SNSUNIL NAGPAL
Nov 26, 2025 12:20:50
Fazilka, Punjab
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਅਬੋਹਰ ਵਿਖੇ ਰੇਲਗੱਡੀ ਦੇ ਜਰੀਏ ਇੱਕ ਨਿੱਜੀ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਪੁੱਜੇ । ਇਸ ਦੌਰਾਨ ਉਹਨਾਂ ਨੇ ਰੇਲਵੇ ਸਟੇਸ਼ਨ ਤੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਸਮੱਸਿਆਵਾਂ ਸੁਣੀਆਂ । ਹਾਲਾਂਕਿ ਇਸ ਦੇ ਨਾਲ ਹੀ ਉਹਨਾਂ ਨੇ ਰੇਲਵੇ ਸਟੇਸ਼ਨ ਦਾ ਨਿਰੀਖਣ ਵੀ ਕੀਤਾ । ਇਸ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ । ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵੰਦੇ ਭਾਰਤ ਟ੍ਰੇਨ ਸਾਰਿਆਂ ਦੀ ਪਸੰਦੀਦਾ ਟ੍ਰੇਨ ਬਣ ਚੁੱਕੀ ਹੈ । ਤੇ ਹਰ ਸ਼ਹਿਰ ਚਾਹੁੰਦਾ ਹੈ ਕਿ ਇਹ ਰੇਲ ਗੱਡੀ ਉਹਨਾਂ ਦੇ ਸ਼ਹਿਰ ਤੋਂ ਗੁਜ਼ਰੇ । ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਇਸ ਰੇਲ ਗੱਡੀ ਦਾ ਅਬੋਹਰ ਇਲਾਕੇ ਵਿੱਚ ਵੀ ਠਹਿਰਾਵ ਹੋਵੇ । ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਕਿ ਨਵੇਂ ਸਾਲ ਤੋਂ ਅਬੋਹਰ ਇਲਾਕੇ ਤੋਂ ਵੱਡੀਆਂ ਟ੍ਰੇਨਾਂ ਦੀ ਸ਼ੁਰੂਆਤ ਹੋਵੇਗੀ। ਜਿਸ ਵਿੱਚ ਚੰਡੀਗੜ੍ਹ, ਦਿੱਲੀ ਜਿਹੇ ਰੂਟਾਂ ਤੇ ਹੋਰ ਟਰੇਨਾਂ ਚਲਾਉਣ ਦੀ ਲੋੜ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowNov 26, 2025 12:33:160
Report
TSTEJINDER SINGH
FollowNov 26, 2025 12:31:450
Report
KSKamaldeep Singh
FollowNov 26, 2025 12:21:110
Report
KCKhem Chand
FollowNov 26, 2025 12:03:1674
Report
MSManish Shanker
FollowNov 26, 2025 12:02:2091
Report
ADAnkush Dhobal
FollowNov 26, 2025 12:01:5665
Report
RMRakesh Malhi
FollowNov 26, 2025 12:00:4594
Report
TSTEJINDER SINGH
FollowNov 26, 2025 11:57:3478
Report
VBVIJAY BHARDWAJ
FollowNov 26, 2025 11:52:3491
Report
MSManuj Sharma
FollowNov 26, 2025 11:51:5231
Report
KSKamaldeep Singh
FollowNov 26, 2025 11:48:38117
Report
SBSANJEEV BHANDARI
FollowNov 26, 2025 11:20:54179
Report
VSVARUN SHARMA
FollowNov 26, 2025 11:19:43130
Report
DVDEVENDER VERMA
FollowNov 26, 2025 10:53:16126
Report