Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
सुखबीर सिंह बादल ने पटियाला के हल्का इंचार्ज और चार सदस्य कमेटी नियुक्त की
KSKamaldeep Singh
Nov 26, 2025 11:48:38
Chandigarh, Chandigarh
ਪ੍ਰੈਸ ਰਿਲੀਜ਼ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਰਾਜਪੁਰਾ, ਘਨੋਰ, ਸਮਾਣਾ, ਧੁੁੂਰੀ ਅਤੇ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜਾਂ ਦਾ ਐਲਾਨ। ਹਲਕਾ ਸਨੌਰ ਲਈ 4 ਮੈਬਰੀ ਕਮੇਟੀ ਦਾ ਐਲਾਨ। ਚੰਡੀਗੜ੍ਹ 26 ਨਵੰਬਰ—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜਿਲਾ ਪਟਿਆਲਾ ਦੇ 3 ਹਲਕਾ ਇੰਚਾਰਜਾਂ, ਜਿਲਾ ਸੰਗਰੂਰ ਦੇ ਧੂੁਰੀ ਹਲਕੇ ਅਤੇ ਜਿਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਦੇ ਹਲਕਾ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਜਿਲਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਬੇਹਤਰ ਤਰੀਕੇ ਨਾਲ ਚਲਾਉਣ ਲਈ 4 ਮੈਬਰੀ ਕਮੇਟੀ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਸ . ਬਾਦਲ ਨੇ ਦੱਸਿਆ ਕਿ ਸ. ਸੁਰਜੀਤ ਸਿੰਘ ਗੜੀ ਮੈਂਬਰ ਐਸ.ਜੀ.ਪੀ.ਸੀ ਹਲਕਾ ਰਾਜਪੁਰਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਹਲਕਾ ਘਨੌਰ, ਸ. ਜਗਮੀਤ ਸਿੰਘ ਹਰਿਆਊੁ ਹਲਕਾ ਸਮਾਣਾ ਦੇ ਹਲਕਾ ਇੰਚਾਰਜ ਹੋਣਗੇ। ਸ. ਰਣਜੀਤ ਸਿੰਘ ਰੰਧਾਵਾ ਕਾਤਰੋਂ ਜਿਲਾ ਸੰਗਰੂਰ ਦੇ ਹਲਕਾ ਧੂਰੀ ਦੇ ਹਲਕਾ ਇੰਚਾਰਜ ਹੋਣਗੇ ਅਤੇ ਸ. ਰਾਜਵਿੰਦਰ ਸਿੰਘ ਧਰਮਕੋਟ ਜਿਲਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਐਸ.ਸੀ ਦੇ ਹਲਕਾ ਇੰਚਾਰਜ ਹੋਣਗੇ। ਉਹਨਾਂ ਦੱਸਿਆ ਕਿ ਜਿਲਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ 4 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ. ਕ੍ਰਿਸ਼ਨ ਸਿੰਘ ਕੰਬੋਜ, ਸ. ਫੌਜਇੰਦਰ ਸਿੰਘ ਮੁਖਮੈਲਪੁਰ, ਸ. ਰਜਿੰਦਰ ਸਿੰਘ ਵਿਰਕ ਅਤੇ ਸ. ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਸ਼੍ਰੀ ਐਨ. ਕੇ. ਸਰਮਾ ਨੂੰ ਆ ਰਹੀਆਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਜਿਲਾ ਪਟਿਆਲਾ ਅਤੇ ਜਿਲਾ ਮੋਹਾਲੀ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਉਮੀਦਵਾਰਾਂ ਦੀ ਚੋਣ ਕਰਕੇ ਮੁੱਖ ਦਫਤਰ ਨੂੰ ਭੇਜਣਗੇ ਅਤੇ ਦੋਹਾਂ ਜਿਲਿਆਂ ਵਿੱਚ ਚੋਣ ਮੁहਿੰਮ ਨੂੰ ਚਲਾਉਣਗੇ। ਇਸੇ ਤਰਾਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਸ੍ਰੀ ਕਮਲ ਚੇਤਲੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਸ. ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਦਾਖਾ ਅਤੇ ਹਲਕਾ ਗਿੱਲ ਐਸ.ਸੀ ਦੇ ਅਬਜਰਵਰ ਹੋਣਗੇ ਜਿਸ ਵਿੱਚ ਉਹ ਲੋਕਲ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਚੋਣ ਕਰਨਗੇ ਚੋਣ ਮੁਹਿੰਮ ਨੂੰ ਚਲਾਉਣਗੇ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TSTEJINDER SINGH
Nov 26, 2025 11:57:34
Rupnagar, Punjab:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਚਰਨਜੀਤ ਸਿੰਘ ਚੰਨੀ ਦੇ ਨਿਵਾਸ ਮੋਰਿੰਡਾ ਜਿਲਾ ਰੋਪੜ ਵਿਖੇ ਉਨਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿੱਥੇ ਕਿ ਸਮੁੱਚੇ ਪੰਜਾਬ ਚੋਂ ਕਾਂਗਰਸ ਪਾਰਟੀ ਦੇ ਸਾਰੇ ਹੀ ਵਿਧਾਇਕ ਪਾਰਟੀ ਪ੍ਰਧਾਨ ਰਾਜਾ ਬੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਸਮੁੱਚੇ ਜਿਲੇ ਦੇ ਹਲਕਾ ਇੰਚਾਰਜ ਅਤੇ ਕਈ ਦਿੱਗਜ ਕਾਂਗਰਸੀ ਨੇਤਾ ਸ਼ਾਮਿਲ ਹੋਏ ਇਹ ਇੱਕ ਨਿੱਜੀ ਪ੍ਰੋਗਰਾਮ ਦੀ ਬਜਾਏ ਅੱਜ ਕਾਂਗਰਸ ਪਾਰਟੀ ਦੇ ਸਾਰੇ ਨੇਤਾਵਾਂ ਨੇ ਇਹ ਸੰਕੇਤ ਦਿੱਤਾ ਕਿ ਆਉਣ ਵਾਲੀ 2027 ਤੋਂ ਪਹਿਲਾਂ ਸਾਰੀ ਕਾਂਗਰਸ ਪਾਰਟੀ ਇੱਕਜੁੱਟ ਹੈ ਅਤੇ ਆਪਸੀ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਚੋਣਾਂ ਲੜੇਗੀ ਇਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਸੁਖਵਿੰਦਰ ਸਿੰਘ ਸੁੱਖੀ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਸੁਖਪਾਲ ਖਹਿਰਾ ਲਾਲ ਸਿੰਘ ਰਜਿੰਦਰ ਕੌਰ ਭੱਠਲ ਪ੍ਰਗਟ ਸਿੰਘ ਰਾਣਾ ਗੁਰਜੀਤ ਤ੍ਰਿਪਤ ਇੰਦਰ ਸਿੰਘ ਬਾਜਵਾ मुਹੰਮਦ ਸਦੀਕ ਅਰੁਣਾ ਚੌਧਰੀ ਆਸ਼ੂ ਵਰਿੰਦਰ ਢਿੱਲੋ ਰਾਣਾ ਕੇਪੀ ਸਿੰਘ ਸੁਖਵਿੰਦਰ ਕੋਟਲੀ ਧਰਮਵੀਰ ਗਾਂਧੀ ਬਲਬੀਰ ਸਿੱਧੂ ਰਾਜ ਕੁਮਾਰ ਵੇਰਕਾ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਮੂਸੇਵਾਲਾ ਅਤੇ ਹੋਰ ਕਈ ਦਿੱਗਜ ਕਾਂਗਰਸੀ ਪਹੁੰਚੇ ਹੋਏ ਸਨ
0
comment0
Report
VBVIJAY BHARDWAJ
Nov 26, 2025 11:52:34
Bilaspur, Chhattisgarh:सर्किट हाउस बिलासपुर से उपायुक्त कार्यालय परिसर तक मजदूरों ने रोष रैली निकाली, जिसके पश्चात सीटू के नेताओं ने उपायुक्त बिलासपुर राहुल कुमार को ज्ञापन सौंपकर केंद्र सरकार की तरफ से लागू किए गए चार श्रम कानून को वापस लिए जाने की मांग की। यह जानकारी सीटू बिलासपुर के जिला प्रधान लखनपाल व जिला सचिव विजय कुमार ने दी। मजदूरों की 10 केंद्रीय ट्रेड यूनियनों और किसानों के संयुक्त मंच के आह्वान पर आज बिलासपुर में केंद्र की मोदी सरकार द्वारा नए लेबर कोड जारी करने के विरोध में जमकर विरोध प्रदर्शन किया गया है और इन लेबर कोड को निरस्त करने के लिए आंदोलन का रास्ता अपनाया गया है। आने वाले समय में इन लेबर कोडस के बारे में मजदूरों और जनता को जागरूक करने का काम किया जाएगा। उन्होंने कहा कि केंद्र सरकार ने 29 केंद्रीय लेबर कानूनों को रद्द कर उन्हें सिर्फ़ 4 कानूनों में बदला है, जिसे लेबर रिफॉर्म के नाम पर कॉर्पोरेट कंपनियों की सेवा करने का काम किया गया है। वहीं उन्होंने कहा कि केंद्र सरकार ने मनरेगा के बजट में कटौती की है जिससे मजदूरों को काम नहीं मिल रहा है और जहां काम मिलता भी है वहां पूरी दिहाड़ी नहीं मिल पा रही है। इस प्रकार के प्रदर्शन पूरे देश में किए जा रहे हैं ताकि सरकार मजदूर विरोधी नीतियों के जरिये मजदूरों का शोषण न कर सके।
0
comment0
Report
MSManuj Sharma
Nov 26, 2025 11:51:52
Solan, Himachal Pradesh:केन्द्र सरकार द्वारा मजदूरो के लिए लाई गई चार श्रम संहिताओं के विरोध मंे आज मजदूर संगठन एटक सहित विभिन्न मजदूर संगठनों ने सोलन में विरोध रैली निकाली व इन चार श्रम संहिताओं को पूंजीवादियों को लाभ देने वाला बताया । इस दौरान मजदूरों ने जमकर केन्द्र सरकार के खिलाफ नारेबाजी की । हिमाचल प्रदेश अखिल भारतीय ट्रेड यूनियन कांग्रेस की राज्य स्तरीय कमेटी के सचिव अतुल चंद्र भारद्वाज ने बताया कि केन्द्र सरकार की चार श्रम संहिताएं पूरी तरह से मजदूर विरोधी है व पूंजीपतियों को लाभ देने वाली है। जगदीश चंद्र भारद्वाज ने बताया कि इन श्रम संहिताओं से मजदूरों का पूरी तरह से शोषण होगा ।
0
comment0
Report
SBSANJEEV BHANDARI
Nov 26, 2025 11:20:54
Zirakpur, Punjab:जीरकपुर बलटाना स्थित एकता विहार में ज्वेलरी वर्कशॉप से दिन दिहाड़े लाखों रुपए की कीमती मशीनें चोरी करने का मामला सामने आया है । लाखों रुपये की 9 कीमती मशीनें और 800 से 900 डाइयां चोरी कर ली गई थी । दुकान मालिक ने अपने किराएदार और एक फाइनेंसर पर मिलकर यह कीमती सामान चोरी करवाने के गंभीर आरोप लगाए हैं। पुलिस ने दोनों के खिलाफ मामला दर्ज कर जांच शुरू की और चोरी हुआ सामान बरामद कर लिया गया है । दुकान मालिक गौतम कौशल निवासी पंचकूला ने पुलिस को दी अपनी शिकायत में बताया कि उन्होंने एकता विहार बलटना स्थित यह दुकान सितंबर 2025 को रिषी चौहान को एक लाख रुपये मासिक किराए पर दी थी। दुकान में नौ मशीनें, सैकड़ों डाइयां, फर्नीचर और सीसीटीवी कैमरे पहले से लगे हुए थे। उन्होंने आरोप लगाया कि रिषी चौहान पिछले कई महीनों से किराया नहीं दे रहा था, जिसके चलते उन्हें कई बार नोटिस भी दिया गया।
117
comment0
Report
VSVARUN SHARMA
Nov 26, 2025 11:19:43
Kapurthala, Punjab:ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਨੇ ਦਿਲ ਖੋਲ੍ਹ ਕੇ ਦਿੱਤੀਆਂ ਗ੍ਰਾਂਟਾਂ: ਚੇਅਰਮੈਨ ਸੱਜਣ ਚੀਮਾ ਸੱਜਣ ਚੀਮਾ ਨੇ 50 ਪੰਚਾਇਤਾਂ ਨੂੰ ਵੰਡੇ ਕਰੋੜਾਂ ਦੇ ਚੈੱਕ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੇ 3.50 ਕੋਰੜ ਰੁਪਏ ਦੇ ਚੈੱਕ ਤਕਸੀਮ ਐਂਕਰ : ਬਲਾਕ ਸੁਲਤਾਨਪੁਰ ਲੋਧੀ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਗ੍ਰਾਂਟ ਦੇ ਚੈੱਕ ਵੰਡਣ ਲਈ ਇਕ ਸਮਾਗਮ ਦਾ ਆਯੋਜਨ ਬੀਡੀਪੀਓ ਗੁਰਮੀਤ ਸਿੰਘ ਕਾਹਲੋ ਦੀ ਅਗਵਾਈ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਚ ਖੇ ਹੇਠ ਹੋਇਆ, ਜਿਸ ਵਿਚ ਇੰਪਰੂਵਮੈਂਟ ਟਰਸਟ ਕਪੂਰਥਲਾ ਦੇ ਚੇਅਰਮੈਨ ਅਤੇ ਹਲਕਾ ਸੁਲਤਾਨਪੁਰ ਲੋਧੀ ਇੰਚਾਰਜ ਦੇ ਅਰਜੁਨ ਅਵਾਰਡੀ ਸੱਜਣ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਬਲਾਕ ਦੀਆਂ 50 ਪੰਚਾਇਤਾਂ ਨੂੰ ਕਰੀਬ 3 ਕਰੋੜ 50 ਲੱਖ ਰੁਪਏ ਦੀ ਰਕਮ ਦੇ ਚੈੱਕ ਵੱਖ-ਵੱਖ ਵਿਕਾਸ ਕਾਰਜਾਂ ਲਈ ਭੇਟ ਕੀਤੇ ਗਏ。 ਚੇਅਰਮੈਨ ਸੱਜਣ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿਲ ਖੋਲ ਕੇ ਗ੍ਰਾਂਟਾਂ ਜਾਰੀ ਕੀਤੀਆਂ ਹਨ ਅਤੇ ਸੂਬੇ ਦੇ ਲੋਕਾਂ ਨਾਲ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਵਿਕਾਸ ਨੂੰ ਆਪ ਪਾਰਟੀ ਦੀ ਸਰਕਾਰ ਵੱਲੋਂ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਹਮੇਸ਼ਾ ਤਰਜੀਹ ਰਹੀ ਹੈ ਅਤੇ ਖਾਸ ਤੌਰ ’ਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਉਹ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਪਿੰਡਾਂ ਦਾ ਇੰਨਾ ਵਿਕਾਸ ਪਹਿਲਾਂ ਕਦੇ ਨਹੀਂ ਹੋਇਆ, ਜਿੰਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਊਣ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਹੜਾਂ ਦੇ ਬਾਵਦੂਜ ਵਿਕਾਸ ਕਾਰਜਾਂ ਵਿਚ ਕੋਈ ਖੜੋਤ ਨਹੀਂ ਆਉਣ ਦਿੱਤੀ ਗਈ। ਸੱਜਣ ਚੀਮਾ ਨੇ ਪੰਚਾਇਤਾਂ ਨੂੰ ਚੈੱਕ ਵੰਡਦੇ ਹੋਏ ਭਰੋਸਾ ਦਿੱਤਾ ਕਿ ਬਾਕੀ ਰਹਿੰਦੇ ਪੰਚਾਇਤਾਂ ਨੂੰ ਵੀ ਜਲਦੀ ਹੀ ਲੋੜੀਂਦੀ ਗਰਾਂਟ ਜਾਰੀ ਕਰਵਾਈ ਜਾਵੇਗੀ। ਇਸ ਦੌਰਾਨ ਬੀਡੀਪੀਓ ਗੁਰਮੀਤ ਸਿੰਘ ਕਾਹਲੋ ਨੇ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਵਿਕਾਸ ਦੇ ਕਾਰਜਾਂ ਨੂੰ ਪੂਰੀ ਪਾਰਦਰਸ਼ਿਤਾ ਦੇ ਨਾਲ ਨੇਪਰੇ ਚਾੜ੍ਹਿਅਾ ਜਾਵੇ। ਇਸ ਦੌਰਾਨ ਪੰਮਣ, ਪਰਮਜੀਤਪੁਰ, ਰਵਾਲ, ਰਣਧੀਰਪੁਰ, ਰਾਮੇ, ਸੋਭੀਵਾਲ, ਸੈਦਪੁਰ, ਸਾਂਗਰਾ, ਸਰਾਏ ਜੱਟਾ, ਸਰੂਪਵਾਲਾ, ਸੇਚ, ਸ਼ਾਹਵਾਲਾ ਅੰਦਰੀਸਾ, ਸ਼ਤਾਬਗੜ੍ਹ, ਸ਼ੇਰਪੁਰ ਸੱਧਾ, ਸਾਬੂਵਾਲ, ਠੱਟਾ ਨਵਾ, ਹਜਾਰਾ, ਜੈਨਪੁਰ ਝੱਲ ਲੇਈ ਵਾਲ, ਝੰਡੂਵਾਲ ਕੰਬੋਆ, ਖਿਜਰਪੁਰ, ਖੁਰਦ, ਲਾਟੀਆਂਵਾਲ, ਮਾਛੀ ਜੋਆ, ਮਹੀਜੀਤਪੁਰ, ਮੰਡ ਇੰਦਰਪੁਰ, ਮੇਵਾ ਸਿੰਘ ਵਾਲਾ, ਮਿਆਣੀ ਬਹਾਦਰ, ਮੁਕਟ ਰਾਮ ਵਾਲਾ, ਮੁੱਲਾ ਬਾਹਾ, ਨਸੀਰੇਵਾਲ, ਨੂਰੋਵਾਲ, ਅਮਰਜੀਤਪੁਰ, ਬਸਤੀ ਅਮਰਕੋਟ, ਬਸਤੀ ਬੂਲਪੁਰ, ਬਸਤੀ ਮੀਰਪੁਰ, ਬਸਤੀ ਨੂਰਪੁਰ, ਭਾਗੋ ਬੁੱਢਾ, ਭੌਰ, ਬੂਲਪੁਰ, ਚੱਕ ਪੱਤੀ ਬਾਲੂ ਬਹਾਦਰ, ਚੰਨਣਵਿੰਡੀ, ਦੰਦੂਪੁਰ, ਫਰੀਦ ਸਰਾਏ, ਫੱਤੂਵਾਲ, ਟਿੱਬਾ, ਟੋਡਰਵਾਲ, ਤੋਤੀ, ਡੱਲਾ ਆਦਿ ਪਿੰਡਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਦੇ 3.5 ਕਰੋੜ ਰੁਪਏ ਦੀਆਂ ਗਰਾਂਟਾਂ ਤਕਸੀਮ ਕੀਤੀਆਂ ਗਈਆਂ। ਬਾਈਟ : ਚੇਅਰਮੈਨ ਸੱਜਣ ਚੀਮਾ ਬਾਈਟ : ਸਰਪੰਚ ਬਾਈਟ : ਸਰਪੰਚ
97
comment0
Report
RMRakesh Malhi
Nov 26, 2025 10:50:18
Una, Himachal Pradesh:कांग्रेस के पूर्व विधायक सतपाल रायज़ादा बीजेपी विधायक सतपाल सती द्वारा लगाए गए आरोपों को लेकर ज्ञापन देने डीसी परिसर पहुंचे जहां उन्होंने डीसी को ज्ञापन सौंपा है। मीडिया से रूबरू होते हुए रायज़ादा ने बताया कि असह पूरी मर्डर पर होटल को लेकर भाजपा विधायक सतपाल सती द्वारा जो आरोप लगाए हैं उनमें पैसे के लेनदेन का आरोप और वेश्यावृत्ति का अड्डा कहा था। उन्होंने कहा कि डीसी को 15 दिन की सीसीटीवी फुटेज 26 कैमरों की दी है ताकि जाँच हो कि होटल में कौन आया, कहां बैठा और क्या कर रहा था, ताकि इंक्वारी से साफ हो कि वहां कोई_illegal काम तो नहीं होता। उनकी प्रॉपर्टी बदनाम हुई है, उन्होंने कहा कि उन्हें इससे बाहर आना है। उन्होंने कहा कि सती को यह साबित करना पड़ेगा कि उन्होंने जो आरोप लगाए हैं वह सही हैं। रायज़ादा ने कहा कि वे यह साबित करेंगे कि आरोप गलत हैं। बाहरी उन्होंने कहा कि उन्होंने डीसी ऑफिस के बाहर दुकान अलॉट की गई एग्रीमेंट जो सतपाल सती के नाम पर है, जो फोटो स्टेट के लिए दी गई है, वहां पर कोई अन्य काम नहीं किया जा सकता और ना ही उसे आगे शिफ्ट किया जा सकता, जबकि इसका ग्रांटर उनका Relatives है। उनकी इंक्वारी भी मैंने डीसी साहब से कराए जाने की मांग की है। जो लोग हमें चोर बोलते हैं, कौन है यह पता जनता को भी चलना चाहिए, जिसने गलत किया है उसे सजा मिलनी चाहिए।
38
comment0
Report
MSManish Sharma
Nov 26, 2025 10:48:37
Tarn Taran Sahib, Punjab:तरन तारन सीआईए टीम ने गांव माड़ी मेघा से दो चाइनीज पिस्टल, मैगजीन व कारतूस बरामद — आरोपियों पर थाना खालड़ा में केस दर्ज, पूछताछ जारी तरन तारन सीआईए ने पाकिस्तान से ड्रोन के जरिए हथियार मंगवाने वाले दो अंतरराष्ट्रीय हथियार तस्करों को काबू कर बड़ी सफलता हासिल की है। सीआईए स्टाफ तरन तारन की टीम ने नाकेबंदी के दौरान सटीक सूचना के आधार पर गांव माड़ी मेघा से दोनों आरोपियों को काबू किया। पकड़े गए तस्करों की पहचान सुखबीर सिंह उर्फ सुक्खा निवासी गांव काले के और शेर सिंह उर्फ गौरी निवासी गांव डल, तरन तारन के रूप में हुई है। सुखबीर सिंह के खिलाफ पहले भी कई आपराधिक केस दर्ज हैं। पुलिस के अनुसार दोनों आरोपी पाकिस्तान स्थित तस्करों से ड्रोन के जरिए हथियार मंगवाकर पंजाब और नजदीकी राज्यों में सप्लाई करने में शामिल थे। सीआईए टीम ने कार्रवाई के दौरान उनकी तलाशी ली, जिसमें से दो चाइनीज पिस्टल, मैगजीन और कारतूस बरामद किए गए। आरोपियों को नाकेबंदी के दौरान उस समय काबू किया गया जब वे बाइक पर किसी नए सप्लाई पॉइंट की ओर जा रहे थे। जांच में सामने आया है कि आरोपी सुखबीर सिंह उर्फ सुक्खा के खिलाफ पहले से कई आपराधिक मामले दर्ज हैं और वह लंबे समय से अंतरराष्ट्रीय तस्करी नेटवर्क के संपर्क में था। दोनों आरोपियों को सीआईए टीम ने आगे की कार्रवाई के लिए थाना खालड़ा के हवाले कर दिया है, जहां उनके खिलाफ मामला दर्ज कर लिया गया है। पुलिस अधिकारियों का कहना है कि पूछताछ के दौरान और भी बड़े खुलासे हो सकते हैं। यह भी जांच की जा रही है कि इन हथियारों की अंतिम डिलीवरी किन व्यक्तियों तक पहुंचाई जानी थी और पाकिस्तान से ड्रोन के जरिए इस नेटवर्क को कौन चला रहा था। पुलिस ने कहा कि ड्रोन तस्करी के बढ़ते मामलों को देखते हुए सीमा क्षेत्र में सुरक्षा और कड़ी की जा रही है तथा इस नेटवर्क से जुड़े अन्य लोगों की तलाश जारी है।
55
comment0
Report
KDKuldeep Dhaliwal
Nov 26, 2025 10:37:26
Mansa, Punjab:ਮਾਨਸਾ ਜਿਲਾ ਕਚਿਹਰੀ ਵਿਖੇ ਮਜਦੂਰਾਂ ਵੱਲੋਂ ਅਜੱਜ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਮਜ਼ਦੂਰ ਆਗੂ ਜਗਸੀਰ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵੱਲੋਂ ਸੰਵਿਧਾਨ ਦੇ ਵਿੱਚ ਮਜ਼ਦੂਰਾਂ ਨੂੰ ਦਿੱਤੇ ਗਏ ਅਧਿਕਾਰਾਂ ਦੀ ਸਰਕਾਰ ਪਾਲਣਾ ਨਹੀਂ ਕਰਦੀ ਅਤੇ ਮਜ਼ਦੂਰਾਂ ਨੂੰ ਅਣਗੌਲਿਆ ਕਰ ਰਹੀ ਹੈ ਉਹਨਾਂ ਕਿਹਾ ਕਿ ਅੱਜ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਦੇ ਲਈ ਵੀ ਵਿਰੋਧ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਇਸ ਦੌਰਾਨ ਉਹਨਾਂ ਕਿਹਾ ਕਿ ਜਿਲੇ ਭਰ ਦੇ ਵਿੱਚ ਮਨਰੇਗਾ ਦਾ ਕੰਮ ਬੰਦ ਹੋਣ ਕਾਰਨ ਮਜ਼ਦੂਰਾਂ ਦੇ ਚੁੱਲੇ ਠੰਡੇ ਹੋ ਚੁੱਕੇ ਨੇ ਅਤੇ ਪਿਛਲੇ ਸਮੇਂ ਦੇ ਵਿੱਚ ਹੋਈਆਂ ਬਾਰਸ਼ਾਂ ਅਤੇ ਹੜਾਂ ਦੇ ਦੌਰਾਨ ਮਜ਼ਦੂਰ ਪਰਿਵਾਰਾਂ ਦੇ ਡਿੱਗੇ ਮਕਾਨ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਅਜੇ ਤੱਕ ਮਜ਼ਦੂਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਕਾਰਨ ਮਜ਼ਦੂਰ ਅੱਜ ਵੀ ਸਰਕਾਰ ਤੋਂ ਘਰਾਂ ਦੀ ਮੁਰੰਮਤ ਕਰਨ ਦੇ ਲਈ ਮੁਆਵਜ਼ੇ ਦੀ ਉਡੀਕ ਕਰ ਰਹੇ ਨੇ ਉਹਨਾਂ ਕਿਹਾ ਕਿ ਜਿੱਥੇ ਮਜ਼ਦੂਰਾਂ ਦਾ ਨਰੇਗਾ ਕੰਮ ਬੰਦ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ karna ਪੈ ਰਿਹਾ ਉੱਥੇ ਹੀ ਮਨਰੇਗਾ ਦੇ ਵਿੱਚ ਮਜ਼ਦੂਰੀ ਚੋਂ ਵਾਧਾ karਕੇ ਮਜ਼ਦੂਰਾਂ ਨੂੰ ਰਾਹਤ ਦਿੱਤੀ ਜਾਵੇ ਕਿਉਂਕਿ ਮਹਿੰਗਾਈ ਦੇ ਵਿੱਚ ਅੱਜ ਮਜ਼ਦੂਰੀ ਘੱਟ ਹੋਣ ਕਾਰਨ ਮਜ਼ਦੂਰਾਂ ਦੇ ਪਰਿਵਾਰ ਮਹਿੰਗਾਈ ਦੀ ਮਾਰ ਝੱਲ ਰਹੇ ਹਨ
72
comment0
Report
BSBHARAT SHARMA
Nov 26, 2025 10:36:40
Amritsar, Punjab:ਅੰਮ੍ਰਿਤਸਰ ਹਾਲ ਗੇਟ ਬਾਹਰ ਅਖਬਾਰਾਂ ਦੀ ਦੁਕਾਨ ਨੂੰ ਭਿਆਨਕ ਅੱਗ, ਲੋਕਾਂ ਦੇ ਵਾਰ-ਵਾਰ ਸ਼ਿਕਾਇਤਾਂ ਬਾਵਜੂਦ ਬਿਜਲੀ ਵਿਭਾਗ ਦੀ ਲਾਪਰਵਾਹੀ ਆਈ സാമ੍ਹਣੇ ਨੰਗੀਆਂ ਤਾਰਾਂ ਤੇ ਲੀਕੇਜ ਦੀ ਕਈ ਵਾਰ ਕੰਪਲੇੰਟ, ਪਰ ਸੁਣਵਾਈ ਨਾ ਹੋਈ—ਸ਼ੌਟ ਸਰਕਿਟ ਕਾਰਨ ਵੱਡਾ ਨੁਕਸਾਨ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨਾਲ ਅੱਗ 'ਤੇ ਕਾਬੂ, ਨੁਕਸਾਨ ਦਾ ਅੰਦਾਜ਼ਾ ਮਾਲਕ ਦੇ ਬਿਆਨਾਂ ਤੋਂ ਬਾਅਦ ਅੰਮ੍ਰਿਤਸਰ ਦੇ ਹਾਲ ਗੇਟ ਨਜ਼ਦੀਕ ਅਖਬਾਰਾਂ ਵਾਲੀ ਦੁਕਾਨ 'ਚ ਭਿਆਨਕ ਅੱਗ ਲੱਗ ਜਾਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਦੁਕਾਨ ਮਾਲਕ ਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਲਗਾਤਾਰ ਬਿਜਲੀ ਦੀ ਲੀਕੇਜ, ਨੰਗੀਆਂ ਤਾਰਾਂ ਤੇ ਸ਼ੌਟ ਸਰਕਿਟ ਬਾਰੇ ਬਿਜਲੀ ਵਿਭਾਗ ਨੂੰ ਕਈ ਵਾਰ ਕੰਪਲੇੰਟ ਕੀਤੀ ਗਈ ਸੀ, ਪਰ ਕਿਸੇ ਨੇ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ। ਦੁਕਾਨ ਮਾਲਕ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਕਈ ਵਾਰ ਫ਼ੋਨ ਕਰਕੇ ਸ਼ਿਕਾਇਤ ਦਰਜ ਕਰਵਾਉਣੀ ਪਈ, ਪਰ "ਹਾਂ ਜੀ ਹਾਂ ਜੀ… ਕੱਲ੍ਹ ਭੇਜਦੇ ਹਾਂ" ਤੋਂ ਵੱਧ ਕੋਈ ਕਾਰਵਾਈ ਨਹੀਂ ਹੋਈ। ਦੁਕਾਨ ਮਾਲਕ ਦੇ ਮਾਤਾਬਕ, ਸ਼ਾਮ ਨੂੰ ਕੁਝ ਦਿਨ ਪਹਿਲਾਂ ਬਿਜਲੀ ਵਿਭਾਗ ਦੇ ਦੋ ਕਰਮਚਾਰੀ ਆ ਕੇ ਤਾਰਾਂ ਨੂੰ ਢਿੱਲੇ ਤਰੀਕੇ ਨਾਲ ਜੁੜਾਈ ਕਰਕੇ ਚਲੇ ਗਏ। ਟੇਪ ਤੱਕ ਨਹੀਂ ਸੀ ਉਹਨਾਂ ਕੋਲ। ਜਿੰਨੀ ਵਾਰ ਕਹਿਆ ਕਿ ਤਾਰ ਕਰੰਟ ਕਰ ਰਹੀ ਹੈ, ਉਨੀ ਵਾਰ ਕਾਹਲੀ ਨਾਲ ਕਹਿ ਦਿੰਦੇ—ਕੁਝ ਨਹੀਂ ਹੋਵੇਗਾ ਦੁਕਾਨ ਮਾਲਕ ਦਾ ਕਹਿਣਾ ਹੈ। ਇਲਾਕੇ ਦੇ ਕਈ ਵਾਸੀਆਂ ਨੇ ਵੀ ਇਹੀ ਗੱਲ ਕਹੀ ਕਿ ਨੰਗੀਆਂ ਤਾਰਾਂ ਕਾਰਨ ਰੋਜ਼ ਸ਼ੌਟ ਸਰਕਿਟ ਹੁੰਦਾ ਸੀ, ਪਰ ਕੋਈ ਸੁਣਵਾਈ ਨਹੀਂ ਹੋਈ। ਅੱਗ ਲੱਗਣ ਵੇਲੇ ਨੇੜਲੀ ਦੁਕਾਨ ਵਾਲੇ ਨੇ ਧੂੰਆ ਦੇਖ ਕੇ ਮਾਲਕ ਨੂੰ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਗਈ। ਫਾਇਰ ਬ੍ਰਿਗੇਡ ਅਧਿਕਾਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਤੁਰੰਤ ਮੌਕੇ 'ਤੇ ਪਹੁੰਚ ਕੇ ਅਖਬਾਰਾਂ, ਰਸਾਲਿਆਂ ਅਤੇ ਸਮਾਨ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਨੇ ਤੇਜ਼ੀ ਨਾਲ ਫੈਲਣ ਕਾਰਨ ਕੰਟਰੋਲ ਮੁਸ਼ਕਲ ਹੋ ਗਿਆ। ਤਿੰਨ ਫਾਇਰ ਟੈਂਡਰ ਮੌਕੇ 'ਤੇ ਲਗਾਤਾਰ ਕੰਮ ਕਰਦੇ ਰਹੇ। "ਟੀਨਾ ਉਤਾਰੇ ਬਿਨਾਂ ਅੱਗ 'ਤੇ ਕਾਬੂ ਪਾਇਆ ਔਖਾ ਸੀ" ਪੁਲਿਸ ਅਧਿਕਾਰੀ ਨੇ ਵੀ ਕਿਹਾ ਕਿ ਸ਼ੌਟ ਸਰਕਿਟ ਹੀ ਅੱਗ ਦੀ ਮੁੱਖ ਵਜ੍ਹਾ ਲੱਗਦੀ ਹੈ, ਪਰ ਅੰਤਿਮ ਕਾਰਣ ਫਾਇਰ ਡਿਪਾਰਟਮੈਂਟ ਦੀ ਟੈਕਨੀਕਲ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ। ਨੁਕਸਾਨ ਦਾ ਅੰਦਾਜ਼ਾ ਮਾਲਕ ਦੇ ਬਿਆਨ ਲੈਣ ਤੋਂ ਬਾਅਦ ਲਾਇਆ ਜਾਵੇਗਾ। ਦੁਕਾਨ ਮਾਲਿਕ ਤੇ ਇਲਾਕਾ ਵਾਸੀਆਂ ਦੀ ਮੁੱਖ ਮੰਗ ਹੈ ਕਿ ਇਲਾਕੇ ਵਿੱਚ ਜਿਹੜੀਆਂ ਵੀ ਨੰਗੀਆਂ ਤੇ ਖਰਾਬ ਤਾਰਾਂ ਹਨ, ਉਹਨਾਂ ਉਨਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਅਜਿਹੀ ਘਟਨਾ ਫਿਰ ਨਾ ਵਾਪਰੇ। ਉਹਨਾਂ ਦਾਅਵਾ ਕੀਤਾ ਕਿ ਜੇ ਇਹ ਅੱਗ ਰਾਤ ਨੂੰ ਲੱਗਦੀ ਤਾਂ ਸਾਰੇ ਖੋਖੇ ਸੜਕੇ ਖਤਮ ਹੋ ਸਕਦੇ ਸਨ।
50
comment0
Report
DVDEVENDER VERMA
Nov 26, 2025 10:36:01
Nahan, Himachal Pradesh:लोकेशन : नाहन किसानों और श्रमिकों की समस्याओं को लेकर नाहन में प्रदर्शन, किसानों की मांगों को लेकर राष्ट्रपति को भेजा मांग पत्र, किसानों की अनदेखी के लगाए आरोप, हिमाचल में आपदा प्रभावित लोगों को नहीं मिला मुआवजा:डॉ कुलदीप तँवर प्रदेश में लगाया जा रहे हैं स्मार्ट मीटर का भी जताया विरोध। किसानों और श्रमिकों से जुड़ी विभिन्न मांगों को लेकर आज सिरमौर जिला मुख्यालय नाहन में भी देशव्यापी आह्वान पर हिमाचल किसान सभा और CITU बैनर तले किसान, श्रमिक संगठन सड़कों पर उतरे और उपायुक्त सिरमौर के जरिए देश के राष्ट्रपति को एक मांग पत्र भेजा। वीओ 1 मीडिया से बात करते हुई हिमाचल किसान सभा के अध्यक्ष कुलदीप सिंह तवर ने बताया कि किसानों और श्रमिक संगठनों की कई ऐसी मांगे हैं जो लंबे समय से चली आ रही है मगर इस तरफ ना तो केंद्र और ना ही प्रदेश सरकार ध्यान दे रही है इसकी विपरीत ऐसी नीतियां बनाई जा रही है जो किसानों और बागवानों के हित में नहीं है। उन्होंने कहा कि स्मार्ट मीटर लगाकर प्रदेश के भीतर बिजली का निजीकरण किया जा रहा है इससे आम जनता के ऊपर एक आर्थिक बोझ डाला जा रहा है वहीं उन्होंने न्यू कॉरपोरेशन पॉलिसी का भी विरोध जताया। उन्होंने कहा कि हिमाचल प्रदेश में लगातार जमीनों से लोगों की बेदखली की जा रही है जिसे लेकर सरकार गंभीर नहीं है और कई जिलों के लोग इस मामले सामने आए हैं जहां सरकार कोर्ट के आदेशों के बाद भी बेदखली कर रही है। उन्होंने यह भी काफी हिमाचल प्रदेश में साल 2023 और 2025 में आपदा के कारण लोगों को जो नुकसान पहुंचा है उसका मुआवजा अभी तक लोगों को नहीं मिल पाया है जो बेहद निंदनीय है। वहीं उन्होंने यह भी कहा कि हिमाचल प्रदेश के कई जिले जंगली जानवरों के आतंक से प्रभावित है जिसमें जिला सिरमौर भी शामिल है यहां किसानों बागवानों को बड़ा नुकसान उठाना पड़ रहा है मगर इस दिशा में भी आवश्यक कदम नहीं उठाई जा रहे है। बाईट: कुलदीप सिंह तँवर: अध्यक्ष हिमाचल किसान सभा
173
comment0
Report
Advertisement
Back to top