Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib147301

ਮੰਡੀ ਗੋਬਿੰਦਗੜ੍ਹ ਚ ਕੱਢੀ ਭਗਵਾਨ ਜਗਨਨਾਥ ਰੱਥ ਯਾਤਰਾ

Jul 17, 2024 18:29:42
Mandi Gobindgarh, Punjab
ਜਿਲਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ 22ਵੀ ਭਗਵਾਨ ਜਗਨਨਾਥ ਯਾਤਰਾ ਇਸਕੋਨ ਫੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਵੱਲੋ ਅੰਤਰਰਾਸ਼ਟਰੀ ਭਵਣਾਮ੍ਰਿਤ ਸੰਘ ਚੰਡੀਗੜ੍ਹ ਦੇ ਸਹਿਯੋਗ ਨਾਲ ਕਢੀ ਗਈ ਜਿਸ ਦੀ ਸ਼ੁਰੂਆਤ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਅਤੇ ਉੱਘੇ ਉਦਯੋਗਪਤੀ ਅਤੇ ਸਮਾਜਸੇਵੀ ਜੀਵਨ ਸਿੰਗਲਾ ਨੇ ਕੀਤਾ। ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਯਾਤਰਾ ਸਾਨੂੰ ਭਗਵਾਨ ਦੇ ਨਾਲ ਜੋੜਦੀ ਹੈ ਓਥੇ ਭਾਈਚਾਰਕ ਸਾਂਝ ਮਜ਼ਬੂਤ ਕਰਦੀ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Jan 07, 2026 07:39:59
Shimla, Himachal Pradesh:हimachal Pradesh High Court ने शिमला के मेयर का कार्यकाल बढ़ाने के ख़िलाफ दायर जनहित याचिका पर सुनवाई के दौरान राज्य सरकार के रवैये पर कड़ा रुख अपनाया है। अंजलि सोनी वर्मी बनाम राज्य सरकार व अन्य मामले में मुख्य न्यायाधीश न्यायमूर्ति जी.एस. संधावलिया और न्यायमूर्ति जिया लाल भारद्वाज की खंडपीठ ने राज्य सरकार द्वारा दायर जवाब के आपत्तियों के साथ लंबित रहने पर नाराजगी जताई। अदालत ने कहा कि राज्य सरकार का जवाब अभी तक आपत्तियां दूर कर दोबारा दाखिल नहीं किया गया है, जबकि मामले की गंभीरता को देखते हुए ऐसा किया जाना आवश्यक था। इस पर हाईकोर्ट ने राज्य सरकार पर 50 हजार रुपये की सशर्त लागत लगाते हुए निर्देश दिए कि दो दिनों के भीतर आपत्तियां दूर कर जवाब दाखिल किया जाए, ताकि मामले की सभी दलीलें पूरी हो सकें। कोर्ट ने यह भी स्पष्ट किया कि याचिकाकर्ता द्वारा पहले ही पुनः उत्तर (Rejoinder) दाखिल किया जा चुका है।
0
comment0
Report
SSSanjay Sharma
Jan 07, 2026 07:20:05
Noida, Uttar Pradesh:श्री माता वैष्णो देवी मेडिकल कॉलेज की मान्यता रद्द होना पूरे देश के हिन्दू समाज की जीत है: कर्नल मनकोटिया जम्मू स्थित श्री माता वैष्णो देवी मेडिकल कॉलेज की मान्यता National Medical Commission (NMC) ने रद्द कर दी है। आयोग ने कॉलेज में न्यूनतम मानकों के गंभीर उल्लंघन पाए जाने के बाद MBBS कोर्स की मंजूरी तत्काल प्रभाव से वापस ले ली है। NMC ने आदेश दिया है कि कॉलेज में अध्ययनरत मौजूदा छात्रों को अन्य मान्यता प्राप्त मेडिकल कॉलेजों में स्थानांतरित किया जाए। गौरतलब है कि इसी संस्थान को लेकर पहले भी बड़ा विवाद सामने आया था, जब 50 में से 42 सीटें मुस्लिम छात्रों को, जबकि 7 सीटें हिंदू और 1 सीट सिख छात्र को मिलने का दावा किया गया था। इसे लेकर विभिन्न हिंदू संगठनों ने विरोध-प्रदर्शन किए थे और बाद में श्री माता वैष्णो देवी संघर्ष समिति का गठन किया गया था। इसी पूरे मामले पर ज़ी मीडिया से एक्सक्लूसिव बातचीत में संघर्ष समिति के कन्वेनर रिटायर्ड कर्नल सुखबीर मनकोटिया ने कहा कि यह “देशभर के हिंदुओं और सनातनियों की आस्था की जीत” है। उन्होंने कहा कि जम्मू-कश्मीर के मुख्यमंत्री Omar Abdullah और कुछ कश्मीरी नेताओं ने इस मुद्दे को साम्प्रदायिक रंग देने की कोशिश की, जबकि उनकी लड़ाई अपने अधिकारों के लिए थी, किसी धर्म के खिलाफ नहीं। कर्नल मनकोटिया ने यह भी आश्वासन दिया कि इस संस्थान में चयनित सभी बच्चों को बेहतर मेडिकल संस्थानों में दाखिला दिलाने के लिए संघर्ष समिति हर संभव प्रयास करेगी और जरूरत पड़ी तो आंदोलन भी किया जाएगा। उन्होंने NMC की कार्रवाई का हवाला देते हुए कहा कि आयोग ने कॉलेज में कई गंभीर कमियां पाई हैं, जिसके चलते मान्यता रद्द की गई। मुख्यमंत्री उमर अब्दुल्लाह के उस बयान पर—जिसमें उन्होंने कहा था कि “श्री माता वैष्णो देवी विश्वविद्यालय की जमीन का पैसा सरकार को दे दें और फिर जो मर्जी करें, सिर्फ हिंदुओं को सीटें देनी हैं तो दें”—कर्नल मनकोटिया ने कड़ी प्रतिक्रिया दी। उन्होंने कहा कि राज्य के मुख्यमंत्री से ऐसे बयान की अपेक्षा नहीं की जा सकती, और यह दर्शाता है कि वह पूरे जम्मू-कश्मीर के नहीं बल्कि एक खास समुदाय के नेता की तरह बयान दे रहे हैं।
0
comment0
Report
ADAnkush Dhobal
Jan 07, 2026 06:44:22
Shimla, Himachal Pradesh:हिमाचल प्रदेश हाईकोर्ट में आज राज्यसभा चुनाव की प्रक्रिया को चुनौती देने वाली याचिका पर सुनवाई होगी. राज्यसभा चुनाव में ड्रॉ ऑफ़ लॉट्स की प्रक्रिया को कांग्रेस प्रत्याशी रहे अभिषेक मनु सिंघवी ने चुनौती दी है. इस मामले में राज्यसभा सांसद हर्ष महाजन को प्रतिवादी बनाया गया है. मामले की सुनवाई न्यायाधीश न्यायमूर्ति विपिन चंद्र नेगी की अदालत में होनी है. फ़रवरी 2024 में राज्यसभा की एक सीट के लिए चुनाव हुआ था. इस चुनाव में कांग्रेस के छह विधायकों समेत तीन निर्दलीय विधायकों ने भाजपा प्रत्याशी का साथ दिया था. दोनों पक्षों को 34-34 वोट मिले. ऐसे में ड्रॉ ऑफ़ लॉट्स प्रक्रिया के तहत हर्ष महाजन को विजयी घोषित किया गया. इसी प्रक्रिया को अभिषेक मनु सिंघवी ने अदालत में चुनौती दी है.
0
comment0
Report
SBSANJEEV BHANDARI
Jan 07, 2026 06:03:25
Lalru, Punjab:ਲਾਲੜੂ ਕੈਨੇਡਾ ਦੇ ਓਨਟਾਰਿਓ ਪ੍ਰਾਂਤ ਵਿੱਚ ਹੋਏ ਇੱਕ ਦਰਦਨਾਕ سੜਕ ਹਾਦਸੇ ਵਿੱਚ ਲਾਲੜੂ ਮੰਡੀ ਨਿਵਾਸੀ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਮੌਤ ਹੋ ਗਈ। ਇਹ ਹਾਦਸਾ 5 ਜਨਵਰੀ ਨੂੰ ਓਨਟਾਰਿਓ ਦੇ ਹਾਈਵੇ-401 ‘ਤੇ ਕ੍ਰਾਮੇਹ ਟਾਊਨਸ਼ਿਪ ਦੇ ਨੇੜੇ ਵਾਪਰਿਆ। ਹਾਦਸੇ ਦੀਆਂ ਪਰਿਸਥਿਤੀਆਂ ਹਾਲੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕੀਆਂ, ਜਿਸ ਕਾਰਨ ਓਨਟਾਰਿਓ ਪ੍ਰੋਵਿੰਸ਼ੀਅਲ ਪੁਲਿਸ ਨੇ ਮਾਮਲੇ ਦੀ ਗੰਭੀਰ ਜਾਂਚ ਸ਼ੁਰੂ ਕਰ ਦਿੱਤੀ ਹੈ。 ਮਿਲੀ ਜਾਣਕਾਰੀ ਅਨੁਸਾਰ, ਅਰਮਾਨ ਆਪਣੇ ਇੱਕ ਦੋਸਤ ਨਾਲ ਮੋਂਟਰੀਅਲ ਤੋਂ ਟੋਰਾਂਟੋ ਵੱਲ ਯਾਤਰਾ ਕਰ ਰਿਹਾ ਸੀ। ਪੁਲਿਸ ਦੇ ਮੁਤਾਬਕ, ਹਾਦਸੇ ਦੇ ਸਮੇਂ ਅਰਮਾਨ ਪੈਦਲ ਸੀ, ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਵੀਰਾਨੇ ਅਤੇ ਵਿਅਸਤ ਹਾਈਵੇ ‘ਤੇ ਪੈਦਲ ਕਿਵੇਂ ਤੇ ਕਿਸ ਹਾਲਤ ‘ਚ ਪਹੁੰਚ ਗਿਆ। ਪੁਲਿਸ ਨੇ ਸੂਚਨਾ ਮਿਲੀ ਸੀ ਕਿ ਹਾਈਵੇ ਦੀ ਪੱਛਮੀ ਲੇਨ ਵਿੱਚ ਇੱਕ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰੀ ਹੈ。 ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ پਹੁੰਚ ਗਈਆਂ। ਘਟਨਾਸਥਲ ‘ਤੇ ਹਾਈਵੇ ਦੇ ਵਿਚਕਾਰ ਬਣੇ ਮੀਡਿਅਨ ਦੇ ਨੇੜੇ ਇੱਕ ਕਾਰ ਖੜੀ ਮਿਲੀ। ਹਾਲਾਂਕਿ ਇਹ ਹਾਲੇ ਤੱਕ ਤੈਅ ਨਹੀਂ ਹੋ ਸਕਿਆ ਕਿ ਕੀ ਉਸੇ ਕਾਰ ਨੇ ਅਰਮਾਨ ਨੂੰ ਟੱਕਰ ਮਾਰੀ ਸੀ ਜਾਂ ਕਿਸੇ ਹੋਰ ਵਾਹਨ ਦੀ ਚਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋਈ। ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਅਤੇ ਡੈਸ਼ਕੈਮ ਫੁਟੇਜ ਦੀ ਜਾਂਚ ਕਰ ਰਹੀ ਹੈ。 ਐਮਰਜੈਂਸੀ ਸਟਾਫ ਨੇ ਅਰਮਾਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੱਕ ਹਾਦਸੇ ਦੇ ਅਸਲ ਕਾਰਨਾਂ ਬਾਰੇ ਕੁਝ ਵੀ ਕਹਿਣਾ ਜਲਦੀਬਾਜ਼ੀ ਹੋਵੇਗੀ। ਅਰਮਾਨ ਚੌਹਾਨ ਲਾਲੜੂ ਮੰਡੀ ਦਾ ਰਹਿਣ ਵਾਲਾ ਅਤੇ ਆਪਣੇ ਮਾਤਾ-ਪਿਤਾ ਦਾ ਇਕੱਲਾ ਪੁੱਤਰ ਸੀ। ਉਹ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ। ਉਸ ਦੀ ਅਚਾਨਕ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿੰਡ ਅਤੇ ਆਸਪਾਸ ਦੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ。 ਪਰਿਵਾਰ ਨੇ ਹਾਦਸੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ, ਮ੍ਰਿਤਕ ਦੇ ਪਾਰਥਿਵ ਸ਼ਰੀਰ ਨੂੰ ਭਾਰਤ ਲਿਆਉਣ ਵਿੱਚ ਪਰਿਵਾਰ ਨੂੰ ਆਰਥਿਕ ਅਤੇ ਪ੍ਰਸ਼ਾਸਨਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧ ‘ਚ ਰਿਸ਼ਤੇਦਾਰ ਅਤੇ ਸਮਾਜਸੇਵੀ ਸੰਸਥਾਵਾਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ。 ਓਨਟਾਰਿਓ ਪ੍ਰੋਵਿੰਸ਼ੀਅਲ ਪੁਲਿਸ ਨੇ ਹਾਦਸੇ ਦੇ ਪ੍ਰਤੱਖਦਰਸ਼ੀਆਂ ਅਤੇ ਜਿਨ੍ਹਾਂ ਕੋਲ ਉਸ ਸਮੇਂ ਦੀ ਡੈਸ਼ਕੈਮ ਫੁਟੇਜ ਹੈ, ਉਨ੍ਹਾਂ ਨੂੰ ਸਾਹਮਣੇ ਆ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਹ ਘਟਨਾ ਇਕ ਵਾਰ ਫਿਰ ਵਿਦੇਸ਼ਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰਦੀ ਹੈ। ਅਰਮਾਨ ਇਕੱਲਾ ਪੁੱਤਰ ਸੀ。 ਲਾਲੜੂ ਲਈ ਇਹ ਬਹੁਤ ਦੁਖਦਾਈ ਖ਼ਬਰ ਹੈ। ਸਾਰਾ ਇਲਾਕਾ ਸੋਗ ‘ਚ ਡੁੱਬਿਆ ਹੋਇਆ ਹੈ, ਪਰਿਵਾਰ ਨੂੰ ਇਸ ਮੁਸ਼ਕਲ ਘੜੀ ਵਿੱਚ ਹਰ ਸੰਭਵ ਮਦਦ ਮਿਲਣੀ ਚਾਹੀਦੀ ਹੈ。 ਓਨਟਾਰਿਓ ਪ੍ਰੋਵਿੰਸ਼ੀਅਲ ਪੁਲਿਸ ਹਾਦਸੇ ਦੇ ਕਾਰਨ ਹਾਲੇ ਸਪਸ਼ਟ ਨਹੀਂ ਹਨ। ਸੀਸੀਟੀਵੀ ਅਤੇ ਡੈਸ਼ਕੈਮ ਫੁਟੇਜ ਦੀ ਮਦਦ ਨਾਲ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ。
0
comment0
Report
SSSanjay Sharma
Jan 07, 2026 06:00:09
Noida, Uttar Pradesh:
0
comment0
Report
MJManoj Joshi
Jan 07, 2026 04:42:05
Chandigarh, Chandigarh:ਮਾਮਲਾ ਆਮਦਨ ਤੋਂ ਵੱਧ ਜਾਇਦਾਦ ਵਿੱਚ ਐਸ.ਆਈ.ਟੀ ਵਲੋਂ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਦਿੱਤਾ ਬੇਗੁਨਾਹ ਕਰਾਰ, 17 ਨੂੰ ਹੋਵੇਗੀ ਸੁਣਵਾਈ ਐਸ.ਆਈ.ਟੀ ਵਲੋਂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸਮੇਤ 5 ਖਿਲਾਫ ਚਾਰਜਸ਼ੀਟ ਦਾਖਲ ਵਿਜੀਲੈਂਸ ਵਲੋਂ 2021 ''ਚ ਲੋਕ ਨਿਰਮਾਣ ਵਿਭਾਗ ਦੇ ਤਤਕਾਲੀ ਕਾਰਜਕਾਰੀ ਇੰਜਨੀਰ ਨਿਮਰਤਦੀਪ ਸਿੰਘ ਵਾਸੀ ਸੈਕਟਰ-35 ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਵਾਸੀ ਫੇਜ਼-3 ਬੀ 1 ਮੋਹਾਲੀ, ਅਜੇ ਕੌਸ਼ਲ, ਪ੍ਰਦੁੱਮਣ ਸਿੰਘ ਦੋਵੇਂ ਵਾਸੀ ਹੁਸ਼ਿਆਰਪੁਰ ਅਤੇ ਅਮਿਤ ਸਿੰਗਲਾ ਵਾਸੀ ਸੈਕਟਰ-27 ਏ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਦ ਦੇ ਮਾਮਲੇ ''ਚ ਨਾਮਜਦ ਕਰਨ ਤੋਂ ਬਾਅਦ ਅੱਜ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ''ਚ ਐਸ.ਆਈ.ਟੀ ਵਲੋਂ ਉਕਤ ਪੰਜਾ ਮੁਲਜਮਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ | ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ ਦੀ ਤਰੀਕ ਨਿਸ਼ਚਿਤ ਕੀਤੀ ਹੈ | ਵਿਜੀਲੈਂਸ ਵਲੋਂ ਇਸ ਮਾਮਲੇ ''ਚ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਵੀ ਨਾਮਜਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਕਤ ਕੇਸ ਲਈ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਸੀ | ਐਸ.ਆਈ.ਟੀ ਵਲੋਂ ਅਦਾਲਤ ''ਚ ਅੱਜ ਦਾਖਲ ਕੀਤੀ ਗਈ ਚਾਰਜਸ਼ੀਟ ''ਚ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਬੇਦੋਸ਼ਾ (ਬੇਗੁਨਾਹ) ਕਰਾਰ ਦਿੰਦਿਆ ਉਨਾਂ ਨੂੰ ਖਾਨਾ ਨੰਬਰ 2 ''ਚ ਰੱਖਿਆ ਹੈ | ਇਸ ਮਾਮਲੇ ''ਚ ਜਾਂਚ ਏਜੰਸੀ ਦਾ ਦੋਸ਼ ਹੈ ਕਿ ਨਿਮਰਤਦੀਪ ਸਿੰਘ ਅਤੇ ਉਸ ਦੇ ਪਿਤਾ ਨੇ ਮੁਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ, ਕੁਰਾਲੀ ਅਤੇ ਹੋਰਨਾਂ ਥਾਂਵਾਂ ਤੇ 35 ਦੇ ਕਰੀਬ ਅਚੱਲ ਜਾਇਦਾਦਾਂ ਬਣਾਈਆਂ ਹਨ | ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੇ 22 ਦੇ ਕਰੀਬ ਵੱਖ ਵੱਖ ਬੈਂਕਾ ਵਿਚ ਖਾਤੇ ਹਨ ਅਤੇ ਇਨਾਂ ਖਾਤਿਆਂ ਵਿਚ 4 ਕਰੋੜ 88 ਲੱਖ 4 ਹਜ਼ਾਰ 934 ਰੁਪਏ ਪਏ ਹਨ | ਇਸ ਤੋਂ ਇਲਾਵਾ 11 ਕਰੋੜ 18 ਲੱਖ 78 ਹਜ਼ਾਰ 714 ਰੁਪਏ ਦੀਆਂ ਐਫ. ਡੀਜ ਹਨ ਅਤੇ 2 ਕਰੋੜ 12 ਲੱਖ 6 ਹਜ਼ਾਰ 825 ਰੁਪਏ ਦੀ ਵਿਦੇਸ਼ੀ ਕਰੰਸੀ ਖਰੀਦ ਕੀਤੀ ਗਈ ਹੈ | ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੀ 20 ਕਰੋੜ 57 ਲੱਖ 91 ਹਜ਼ਾਰ 681 ਰੁਪਏ ਆਮਦਨ ਹੈ, ਜਦੋਂ ਕਿ 56 ਕਰੋੜ 16 ਲੱਖ 69 ਹਜਾਰ 295 ਰੁਪਏ ਖਰਚ ਕੀਤਾ ਗਿਆ ਹੈ | ਬਾਕੀ ਮੁਲਜਮਾਂ ''ਤੇ ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੀ ਬਣਾਈ ਗਈ ਜਾਇਦਾਦ ਨਾਲ ਆਪਣੀ ਜਾਇਦਾਦ ਤਬਦੀਲ ਕਰਨ ਦਾ ਦੋਸ਼ ਹੈ, ਜਿਸ ਵਿਚ ਮਹਿੰਗੀ ਜਮੀਨ ਨੂੰ ਸਸਤੀ ਦੱਸ ਕੇ ਖਰੀਦੋ ਫਰੋਖਤ ਕੀਤੀ ਗਈ ਹੈ | ਉਧਰ ਵਿਜੀਲੈਂਸ ਵਲੋਂ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ''ਤੇ ਦੋਸ਼ ਲਗਾਏ ਗਏ ਸਨ ਕਿ ਸੁਮੇਧ ਸੈਣੀ ਨੇ ਨਿਮਰਤਦੀਪ ਸਿੰਘ ਅਤੇ ਹੋਰਨਾਂ ਨਾਲ ਸਾਜ ਬਾਜ ਹੋ ਕੇ ਚੰਡੀਗੜ੍ਹ ਸੈਕਟਰ-20 ਡੀ ਵਿਚਲੀ ਕੋਠੀ ਨੂੰ ਪਹਿਲਾਂ ਕਿਰਾਏ ਤੇ ਲਿਆ, ਬਾਅਦ ਵਿਚ ਉਸ ਦੀ ਖਰੀਦ ਕਰਨ ਬਾਰੇ ਹੋਏ ਇਕਰਾਰਨਾਮੇ ਦੀ ਗੱਲ ਸਾਹਮਣੇ ਆਈ, ਜਦੋਂ ਕਿ ਸੁਮੇਧ ਸੈਣੀ ਵਲੋਂ ਕੋਠੀ ਮਾਲਕ ਸੁਰਿੰਦਰਜੀਤ ਸਿੰਘ ਜਸਪਾਲ ਦੇ ਖਾਤੇ ਵਿਚ ਲੱਖਾਂ ਦਾ 있는 ਰੁਪਏ ਟਰਾਂਸਫਰ ਕੀਤੇ ਗਏ | ਇਸ ਮਾਮਲੇ ''ਚ ਨਾਮਜ਼ਦ ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਵਲੋਂ 35 ਦੇ ਕਰੀਬ ਜਾਇਦਾਦਾਂ ਬਣਾਉਣ ਅਤੇ ਆमਦਨ ਤੋਂ ਵੱਧ ਖਰਚ ਕਰਨ ਦਾ ਦੋਸ਼ ਹੈ | ਜਦੋਂ ਕਿ ਸੁਮੇਧ ਸੈਣੀ ਵਲੋਂ ਆਪਣੇ ''ਤੇ ਦਰਜ ਇਸ ਐਫ.ਆਈ.ਆਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਉੱਚ ਅਦਾਲਤ ਦਾ ਦਰਵਾਜਾ ਖੜਕਾਇਆ ਸੀ, ਜਿਸ ਕਾਰਨ ਉਕਤ ਕੇਸ ਐਸ.ਐਸ.ਸ੍ਰੀ ਵਾਸਤਵਾ ਦੀ ਅਗਵਾਈ ਵਾਲੀ ਐਸ.ਈ.ਟੀ ਨੂੰ ਸੌਂਪ ਦਿੱਤਾ ਗਿਆ ਸੀ |
0
comment0
Report
Advertisement
Back to top