Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140406

माता चक्रेश्वरी देवी चेन मंदिर के मेले में जैन श्रद्धालुओं की भीड़, गवर्नर कटारिया पहुंचे

JSJagmeet Singh
Oct 06, 2025 14:17:16
Fatehgarh Sahib, Punjab
ਮਾਤਾ ਸ੍ਰੀ ਚਕਰੇਸ਼ਵਰੀ ਦੇਵੀ ਚੈਨ ਮੰਦਰ ਦਾ ਤਿੰਨ ਰੋਜ਼ਾ ਸਾਲਾਨਾ ਮੇਲਾ ਦੇ ਦੂਜੇ ਦਿਨ ਵੱਖ-ਵੱਖ ਸੂਬਿਆਂ ਤੋਂ ਜੈਨ ਸ਼ਰਧਾਲੂ ਸ਼ਿਰਕਤ ਕੀਤੀ। ਕਮੇਟੀ ਦੇ ਕਨਵੀਨਰ ਐਡਵੋਕੇਟ ਪੁਸ਼ਅਪ ਜੈਨ ਨੇ ਦੱਸਿਆ ਪ੍ਰੋਗਰਾਮ 7 ਅਕਤੂਬਰ ਤੱਕ ਚੱਲੇਗਾ ਮੇਲਾ ਦੇ ਦੂਜੇ ਦਿਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਪਹੁੰਚੇ। ਇਸ ਮੌਕੇ ਗੱਲਬਾਤ ਕਰਦੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਪਹਿਲੀ ਵਾਰ ਇੱਥੇ ਨਤਮਸਤਕ ਹੋਣ ਲਈ ਆਏ ਹਨ ਅਤੇ ਮਾਤਾ ਦਾ ਆਸ਼ੀਰਵਾਦ ਲੈ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਾਂ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Oct 06, 2025 16:16:00
Kot Kapura, Punjab:ਕੋਟਕਪੂਰਾ ਵਿਖੇ ਭਗਵਾਨ ਵਾਲਮੀਕੀ ਜਯੰਤੀ ਦੇ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਸਮੇਤ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਸ਼ਾਮਿਲ ਹੋਈਆਂ ਅਤੇ ਸਮੂਹ ਵਾਲਮੀਕੀ ਭਾਈਚਾਰੇ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਗਵਾਨ ਵਾਲਮੀਕੀ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਇਥੋਂ ਦੇ ਭਗਵਾਨ ਵਾਲਮੀਕੀ ਚੌਂਕ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਸੁੰਦਰ ਸੁੰਦਰ ਝਾਕੀਆਂ ਸਜਾਈਆਂ ਗਈਆਂ ਅਤੇ ਨਾਲ ਹੀ ਭਜਨ ਕਲਾਕਾਰਾਂ ਵੱਲੋਂ ਭਗਵਾਨ ਵਾਲਮੀਕੀ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਭਗਵਾਨ ਵਾਲਮੀਕੀ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਮੂਹ ਵਾਲਮੀਕੀ ਭਾਈਚਾਰੇ ਵੱਲੋਂ ਜਯੰਤੀ ਦੇ ਮੌਕੇ ਤੇ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਜਾਗਰਨ ਅਤੇ ਲੰਗਰ ਦੇ ਆਯੋਜਨ ਵੀ ਕੀਤੇ ਜਾਂਦੇ ਹਨ। ਇਸੇ ਲੜੀ ਦੇ ਤਹਿਤ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਰਾਤ ਦੇ ਸਮੇਂ ਮੰਦਰ ਵਿਖੇ ਹੀ ਸਮਾਪਤ ਕੀਤਾ ਜਾਵੇਗਾ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ ਭਗਵਾਨ ਵਾਲਮੀਕੀ ਜਯੰਤੀ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਸਹਿਯੋਗ ਕਰ ਰਹੀਆਂ ਹਨ।
0
comment0
Report
BSBALINDER SINGH
Oct 06, 2025 15:15:24
Patiala, Punjab:पटियाला बीजेपी पार्षद अनुज खोसला की गाड़ी पर हमला की तोड़ फोड़। एक्टिवा को भी नहीं बख्शा उसकी भी की तोड़ फोड़, तस्वीरें CCTV में कैद। पटियाला बीजेपी प्रधान ने की प्रेस कांफ्रेंस, आम आदमी पार्टी के वर्कर पर लगाए आरोप कहा आप के वर्कर सरेआम कर रहे हैं गुंडागर्दी, यह बर्दास्त नहीं करेंगे। प्रधान ने कहा पंजाब में गुंडागर्दी का नाच हो रहा है। अगर हमारा पार्षद गाड़ी में होता तो उसका कत्ल कर देते। तोड़ फोड़ के दौरान जब यह घर के बाहर आये तो हमलावर फरार हो गए थे। दूसरी ओर आरोपी भी सोशल मीडिया पर लाइव होकर कह रहे हैं मेरी इनकी पुरानी रंजिश है इसमें सियासत का कोई लेना देना नहीं। बाइट विजय कुमार कुका प्रधान बीजेपी पटियाला
0
comment0
Report
SBSANJEEV BHANDARI
Oct 06, 2025 14:36:31
1
comment0
Report
SGSatpal Garg
Oct 06, 2025 14:33:01
Patran, Punjab:पातडा़ं से सतपाल गर्ग स्टोरी गांव मतोली की माया बनी ‘जूडो क्वीन’ — स्टेट से लेकर कॉमनवेल्थ तक लहराया तिरंगा अब तक 22 मेडल जीत चुकी हैं — जिनमें 10 राज्य स्तर, 9 राष्ट्रीय स्तर, और 3 अंतरराष्ट्रीय प्रतियोगिताओं के मेडल शामिल हैं हल्का शुतराना विधायक कुलवंत सिंह बाजीगर ने पातडा़ं पहुंचने पर किया स्वागत हल्का शुतराणा के गांव मतोली की बेटी माया देवी ने जूडो खेल में अपने दमखम से पूरे पंजाब का सिर गर्व से ऊंचा कर दिया है। बाजीगर समाज से संबंध रखने वाली माया, पुत्री सुखू राम, अब तक 22 मेडल जीत चुकी हैं — जिनमें 10 राज्य स्तर, 9 राष्ट्रीय स्तर, और 3 अंतरराष्ट्रीय प्रतियोगिताओं के मेडल शामिल हैं। छोटे से गांव मतोली की बेटी माया देवी ने यह साबित किया है कि अगर इरादे मजबूत हों, तो कोई मंज़िल दूर नहीं। उनकी यह कहानी पंजाब के हर घर में नई प्रेरणा जगा रही है।आज पातडा़ं पहुंचने पर हल्का शुतराना विधायक कुलवंत सिंह बाजीगर ने उनका स्वागत करते हुए परिवार को बधाई देते हुए कहा कि मतोली की यह बेटी आज पूरे पंजाब का गौरव बन गई है। माया जैसी प्रतिभाएं देश का नाम ऊंचा कर रही हैं। सरकार की ओर से माया देवी के लिए पक्का मकान बनवाया जाएगा, ताकि उन्हें आगे की तैयारी में कोई दिक्कत न हो। माया का कहना है कि उनकी सफलता के पीछे उनके कोच और परिवार का अहम योगदान है। विशेष तोर पर हल्का शुतराना विधायक कुलवंत सिंह बाजीगर ने मेरी वितय हालत को देखते हुए एक लाख रुपए की मदद के साथ पुरा साथ दिया। उन्होंने कहा,मेरा सपना है कि आने वाले ओलंपिक में भारत के लिए स्वर्ण पदक जीतकर देश का तिरंगा लहराऊं। बाईट हल्का शुतराना विधायक कुलवंत सिंह बाजीगर बाईट माया देवी जुड़ो खिलाड़ी बाईट माया की मदद करने वाले बाईट कुलदीप सिंह थिंद बाईट गांव वासी
0
comment0
Report
NSNaresh Sethi
Oct 06, 2025 14:00:47
Kot Kapura, Punjab:ਬੀਤੀ ਚਾਰ ਤਰੀਕ ਨੂੰ ਫਰੀਦਕੋਟ ਦੇ ਵਿੱਚ ਫਿਰੋਜਪੁਰ ਰੋਡ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਸੀ ਜੋ ਕਿ ਈ ਰਿਕਸ਼ਾ ਨਾਲ ਮੋਟਰਸਾਈਕਲ ਟਕਰਾਇਆ ਸੀ ਅਤੇ ਉਸ ਤੋਂ ਬਾਅਦ ਵਿਅਕਤੀ ਦੇ ਉੱਪਰ ਦੀ ਟਰੱਕ ਲੰਘ ਗਿਆ ਜੀ ਜਿਸ ਕਾਰਨ ਵਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਫਿਲਹਾਲ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖ ਰਿਹਾ ਕਿ ਵਿਅਕਤੀ ਨੂੰ ਮਰੇ ਹੋਏ ਵਿਅਕਤੀ ਨੂੰ ਐਬੂਲੈਂਸ ਦੀ ਥਾਂ ਰੇਹੜੀ ਵਿੱਚ ਪਾ ਕੇ ਲਿਜਾਇਆ ਜਾ ਰਿਹਾ ਹੈ ਅਤੇ ਮੌਕੇ ਤੇ ਫਰੀਦਕੋਟ ਪੁਲਿਸ ਵੀ ਮੌਜੂਦ ਸੀ ਇਸ ਨੂੰ ਲੈ ਕੇ ਫਰੀਦਕੋਟ ਦੇ ਐਡਵੋਕੇਟ ਕਰਨਦੀਪ ਭੁੱਲਰ ਨੇ ਸਰਕਾਰ ਨੂੰ ਸਵਾਲ ਖੜੇ ਕੀਤੇ ਆ। ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਐਡਵੋਕੇਟ ਕਰਨਦੀਪ ਸਿੰਘ ਨੇ ਕਿਹਾ ਕਿ ਫਰੀਦਕੋਟ ਵਿੱਚ ਜੋ ਐਕਸੀਡੈਂਟ ਹੋਇਆ ਸੀ ਉਸ ਵਿਅਕਤੀ ਨੂੰ ਚੁੱਕਣ ਲਈ ਪ੍ਰਸ਼ਾਸਨ ਵੱਲੋਂ ਐਬੂਲੈਂਸ ਨਹੀਂ ਮੰਗਾਈ ਗਈ ਸਗੋਂ ਰੇਹੜੀ ਤੇ ਲੈ ਕੇ ਗਿਆ ਜੋ ਕਿ ਇੱਕ ਸ਼ਰਨਾ ਸ਼ਰਮਨਾਕ ਹੈ ਸਰਕਾਰ ਵੱਲੋਂ ਲੱਖ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਇਹ ਤਸਵੀਰਾਂ ਸਰਕਾਰ ਦੇ ਦਾਅਵਿਆਂ ਦੀਆਂ ਪੋਲ ਖੋਲਦੀਆਂ ਨੇ ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਸਿੱਧਾ ਤੌਰ ਤੇ ਫਰੀਦਕੋਟ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਅਤੇ ਫਰੀਦਕੋਟ ਦੇ ਵਿਧਾਇਕ ਜਿੰਮੇਵਾਰ ਹਨ ਕਿ ਉਹਨਾਂ ਕੋਲ ਐਬੂਲੈਂਸ ਵੀ ਨਹੀਂ ਹੈਗੀ ਮ੍ਰਿਤਕ ਦੀ ਲਾਸ਼ ਲਜਾਣ ਲਈ ਜੋ ਲੋਕਾਂ ਨੂੰ ਮਜਬੂਰੀ ਵੱਸ ਰੇੜੀ ਵਿੱਚ ਲਾਸ਼ ਲਜਾਣੀ ਪਈ ਹੈ। ਬਈਟ ਕਰਨਦੀਪ ਸਿੰਘ ਭੁੱਲਰ
0
comment0
Report
Dussera 2025
Advertisement
Back to top