Back
ਵਕੀਲ ਤੇ ਹੋਏ ਹਮਲੇ ਵਿੱਚ ਪੁਲਿਸ ਵਲੋਂ ਕਾਰਵਾਈ ਨਾ ਕਰਨ ਤੇ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੇ ਕੀਤੀ ਹੜਤਾਲ
Fatehgarh Sahib, Punjab
ਖਮਾਣ 'ਚ ਵਕਾਲਤ ਦੀ ਪ੍ਰੈਕਟਿਸ ਕਰ ਰਹੇ ਖੰਨਾ ਨਿਵਾਸੀ ਵਕੀਲ ਅਤੇ ਉਨ੍ਹਾਂ ਦੀ ਪਤਨੀ 'ਤੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਹਮਲਾ ਕੀਤਾ ਗਿਆ। ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਪ੍ਰਧਾਨਗੀ ਹੇਠ ਫਤਹਿਗੜ੍ਹ ਸਾਹਿਬ ਅਦਾਲਤ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਖੰਨਾ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ |
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 16, 2025 10:15:2680
Report
SSSanjay Sharma
FollowNov 16, 2025 10:06:2875
Report
HSHarmeet Singh Maan
FollowNov 16, 2025 10:04:2727
Report
KDKuldeep Dhaliwal
FollowNov 16, 2025 09:48:01100
Report
BSBhushan Sharma
FollowNov 16, 2025 09:46:2682
Report
AJAnil Jain
FollowNov 16, 2025 09:01:3678
Report
BNBISHESHWAR NEGI
FollowNov 16, 2025 09:01:17Dhar Chhiling Khola, Himachal Pradesh:विभिन्न प्रचार माध्यमों से महिलाएं किसी भी क्षेत्र में पुरुषो से पीछे नहीं चित्रों सहित सहित दर्शाकर ग्रामीण लोगों के भ्रम को किया जा रहा है दूर। इस प्रदर्शनी का महिलाओं में बेटा बेटी मे भेदभाव ना करने की मिल रही है सीख
129
Report
ADAnkush Dhobal
FollowNov 16, 2025 09:00:55Shimla, Himachal Pradesh:शिमला में कार और ट्रक के बीच टक्कर
दुर्घटना के बाद घायल को पहुंचाया गया अस्पताल
टक्कर के बाद चालक को आई हल्की चोटें
NH पर ओवरटेक के दौरान हुआ हादसा
हादसे के बाद सड़क पर लगा लंबा जाम
117
Report
BNBISHESHWAR NEGI
FollowNov 16, 2025 08:56:53Dhar Chhiling Khola, Himachal Pradesh:इस प्रदर्शनी का महिलाओं में बेटा बेटी में भेदभाव ना करने की मिल रही है सीख।
115
Report
BNBISHESHWAR NEGI
FollowNov 16, 2025 08:56:42107
Report
ADAnkush Dhobal
FollowNov 16, 2025 08:34:0646
Report
BNBISHESHWAR NEGI
FollowNov 16, 2025 08:34:00163
Report
NSNitesh Saini
FollowNov 16, 2025 08:33:21141
Report
DBDevender Bhardwaj
FollowNov 16, 2025 08:33:08120
Report
MTManish Thakur
FollowNov 16, 2025 08:32:2593
Report