Back
अमलोह में गंदे पानी से बीमारी फैलने की आशंका, नगरपालिका पर आरोप
DSDharmindr Singh
Mar 04, 2026 05:17:10
Fatehgarh Sahib, Punjab
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਵਿੱਚ ਗੰਦੇ ਪਾਣੀ ਦੀ ਸਮੱਸਿਆ ਲੰਮੇ ਸਮੇਂ ਤੋਂ ਗੰਭੀਰ ਰੂਪ ਧਾਰ ਚੁੱਕી ਹੈ। ਵਾਰਡ ਨੰਬਰ 13 ਦੀ ਕਾਕਾ ਕਾਲੋਨੀ ਦੇ ਰਹਿਣ ਵਾਲਿਆਂ ਨੇ ਰੋਸ ਜਾਹਿਰ ਕਰਦਿਆਂ ਦੱਸਿਆ ਕਿ ਗਲੀਆਂ ਵਿੱਚ ਖੜ੍ਹਾ ਗੰਦਾ ਪਾਣੀ ਨਾ ਸਿਰਫ਼ ਬਦਬੂ ਫੈਲਾ ਰਿਹਾ ਹੈ, ਸਗੋਂ ਬਿਮਾਰੀਆਂ ਨੂੰ ਵੀ ਫੈਲਾ ਰਿਹਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਕਈ ਵਾਰ ਨਗਰ ਕੌਂਸਲ ਕੋਲ ਸ਼ਿਕਾਇਤਾਂ ਕਰਨ ਦੇ ਬਾਵਜੂਦ ਸੰਸਿਆਮਾ ਦਾ ਪੱਕਾ ਹੱਲ ਨਹੀਂ ਕੀਤਾ ਗਿਆ। ਇਲਾਕੇ ਦੇ ਲੋਕਾਂ ਮੁਤਾਬਕ ਗੰਡਗੀ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਮੱਛਰਾਂ ਦੀ ਵਾਧੂ ਪੈਦਾਵਾਰ ਨਾਲ ਡੇਂਗੂ ਅਤੇ ਹੋਰ ਬਿਮਾਰੀਆਂ ਦਾ ਖਤਰਾ ਬਣਿਆ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਾਲੀਆਂ ਦੀ ਸਫਾਈ ਕਰਵਾ ਕੇ ਪਾਣੀ ਦੀ ਨਿਕਾਸੀ ਦਾ ਢੰਗ ਦਾ ਪ੍ਰਬੰਧ ਕੀਤਾ ਜਾਵੇ। ਦੂਜੇ ਪਾਸੇ ਵਾਰਡ ਦੇ ਕੌਂਸਲਰ ਜਸਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ, ਜਦਕਿ ਉਹ ਕਾਂਗਰਸ ਤੋਂ ਜਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਪੱਖਪਾਤ ਕਾਰਨ ਉਨ੍ਹਾਂ ਦੇ ਇਲਾਕੇ ਦੇ ਵਿਕਾਸ ਕਾਰਜ ਰੋਕੇ ਜਾ ਰਹੇ ਹਨ, ਜਿਸ ਨਾਲ ਲੋਕ ਪਰੇਸ਼ਾਨੀ ਝੱਲ ਰਹੇ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 04, 2026 06:36:460
Report
BSBALINDER SINGH
FollowMar 04, 2026 06:34:450
Report
MSManish Sharma
FollowMar 04, 2026 06:19:020
Report
KSKapil sharma
FollowMar 04, 2026 05:31:14Noida, Uttar Pradesh:ਸ਼ੱਕੀ ਮੋਟਸਾਇਕਲ ਸਵਾਰ ਦਾ ਪਿੱਛਾ ਕਰਦੇ ਸਮੇਂ ਸੰਤੁਲਨ ਗਵਾ ਖੇਤਾਂ ਵਿਚ ਪਲਟੀ ਫਰੀਦਕੋਟ ਦੇ ਥਾਨਾਂ ਸਾਦਿਕ ਦੇ SHO ਦੀ ਸਰਕਾਰੀ ਗੱਡੀ,ਵਾਲ ਵਾਲ ਬਚੇ SHO ਗੁਰਲਾਲ ਸਿੰਘ ਅਤੇ ਬਾਕੀ ਪੁਲਿਸ ਮੁਲਾਜ਼ਮਾਂ
0
Report
SBSANJEEV BHANDARI
FollowMar 04, 2026 05:17:250
Report
BSBHARAT SHARMA
FollowMar 04, 2026 05:16:470
Report
BSBHARAT SHARMA
FollowMar 04, 2026 05:16:380
Report
103
Report
KSKuldeep Singh
FollowMar 04, 2026 04:16:200
Report
MSManish Shanker
FollowMar 04, 2026 04:16:020
Report
KSKapil sharma
FollowMar 04, 2026 03:32:300
Report
KSKapil sharma
FollowMar 04, 2026 03:17:52Noida, Uttar Pradesh:AMRITSAR (PUNJAB): HOLI CELEBRATIONS 2026/ PEOPLE CELEBRATE HOLI WITH COLOUR & MUSIC/ VISUALS/ REAX
0
Report
KSKuldeep Singh
FollowMar 04, 2026 03:16:150
Report
KSKapil sharma
FollowMar 04, 2026 03:00:350
Report
