Back
अजनाला चोगावां रोड पर ट्रक ने मोटरसाइकिल सवार को कुचला, मौत
BSBHARAT SHARMA
Mar 04, 2026 05:16:47
Ajnala, Punjab
ਅਜਨਾਲਾ ਚ ਭਿਆਨਕ ਸੜਕ ਹਾਦਸਾ, ਇਕ ਵਿਅਕਤੀ ਦੀ ਮੌਕੇ ‘ਤੇ ਮੌਤ\n ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਚਾਚਾ ਆਇਆ ਪਹੀਏ ਹੇਠਾਂ\n ਹਰ diqqe ਪਤਨ ਤੋਂ ਘਰ ਵਾਪਸੀ ਦੌਰਾਨ ਵਾਪਰਿਆ ਹਾਦਸਾ\n ਪੁਲਿਸ ਵੱਲੋਂ ਟਰੱਕ ਚਾਲਕ ਗ੍ਰਿਫ਼ਤਾਰ, ਮਾਮਲੇ ਦੀ ਜਾਂਚ ਸ਼ੁਰੂ\n\nਅਜਨਾਲਾ ਦੇ ਚੋਗਾਵਾਂ ਰੋਡ ‘ਤੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪਿੰਡ ਮਿਆਦੀਆਂ ਦਾ ਰਹਿਣ ਵਾਲਾ ਸੀ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਨ ਤੋਂ ਪੱਥਰ ਦਾ ਕੰਮ ਕਰਕੇ ਆਪਣੇ ਘਰ ਵਾਪਸ ਆ ਰਹਿਣ ਸੀ।\nਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਭਤੀਜਾ ਉਸਨੂੰ ਲੈਣ ਲਈ ਮੋਟਰਸਾਈਕਲ ‘ਤੇ ਗਿਆ ਹੋਇਆ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਉਸਦਾ ਚਾਚਾ ਟਰੱਕ ਦੇ ਪਹੀਏ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਭਤੀਜੇ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।\nਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਟਰੱਕ ਸਮੇਤ ਚਾਲਕ ਨੂੰ ਕਾਬੂ ਕਰ ਲਿਆ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 04, 2026 06:36:460
Report
BSBALINDER SINGH
FollowMar 04, 2026 06:34:450
Report
MSManish Sharma
FollowMar 04, 2026 06:19:020
Report
KSKapil sharma
FollowMar 04, 2026 05:31:14Noida, Uttar Pradesh:ਸ਼ੱਕੀ ਮੋਟਸਾਇਕਲ ਸਵਾਰ ਦਾ ਪਿੱਛਾ ਕਰਦੇ ਸਮੇਂ ਸੰਤੁਲਨ ਗਵਾ ਖੇਤਾਂ ਵਿਚ ਪਲਟੀ ਫਰੀਦਕੋਟ ਦੇ ਥਾਨਾਂ ਸਾਦਿਕ ਦੇ SHO ਦੀ ਸਰਕਾਰੀ ਗੱਡੀ,ਵਾਲ ਵਾਲ ਬਚੇ SHO ਗੁਰਲਾਲ ਸਿੰਘ ਅਤੇ ਬਾਕੀ ਪੁਲਿਸ ਮੁਲਾਜ਼ਮਾਂ
0
Report
SBSANJEEV BHANDARI
FollowMar 04, 2026 05:17:250
Report
DSDharmindr Singh
FollowMar 04, 2026 05:17:100
Report
BSBHARAT SHARMA
FollowMar 04, 2026 05:16:380
Report
103
Report
KSKuldeep Singh
FollowMar 04, 2026 04:16:200
Report
MSManish Shanker
FollowMar 04, 2026 04:16:020
Report
KSKapil sharma
FollowMar 04, 2026 03:32:300
Report
KSKapil sharma
FollowMar 04, 2026 03:17:52Noida, Uttar Pradesh:AMRITSAR (PUNJAB): HOLI CELEBRATIONS 2026/ PEOPLE CELEBRATE HOLI WITH COLOUR & MUSIC/ VISUALS/ REAX
0
Report
KSKuldeep Singh
FollowMar 04, 2026 03:16:150
Report
KSKapil sharma
FollowMar 04, 2026 03:00:350
Report
