Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140407

ਸੋਸ਼ਲ ਮੀਡੀਆ ਤੇ ਪੈਂਟਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਵੀਡੀਓ ਹੋ ਰਹੀ ਹੈ ਵਾਇਰਲ

Jul 17, 2024 12:18:32
Fatehgarh Sahib, Punjab

ਸੋਸ਼ਲ ਮੀਡੀਆ ਤੇ ਮੰਡੀ ਗੋਬਿੰਦਗੜ੍ਹ ਦੇ ਨਾਂ ਨਾਲ ਇਕ ਵੀਡੀਓ ਵਾਇਰਲ ਹੋਈ ਰਹੀ ਹੈਂ,ਜਿਸ ਵਿਚ ਘਰ ਵਿੱਚ ਪੇਂਟ ਕਰ ਰਹੇ ਪੇਂਟਰ ਨੂੰ ਕੋਈ ਵਿਕਅਤੀ ਗੋਲੀਆਂ ਮਾਰਕੇ ਕਤਲ ਕਰਦਾ ਹੈ ਇਹ ਵੀਡੀਓ ਮੰਡੀ ਗੋਬਿੰਦਗੜ੍ਹ ਦੀ ਦਸ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸ ਐਚ ਓ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਵੀਡੀਓ ਮੰਡੀ ਗੋਬਿੰਦਗੜ੍ਹ ਦੀ ਨਹੀਂ ਹੈ। ਪਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Nov 28, 2025 13:16:35
Fazilka, Punjab:फाजिल्का के भारत-पाकिस्तान सरहदी इलाके में ड्रोन की मूवमेंट की सूचना मिलने के बाद बीएसएफ और पंजाब पुलिस ने इलाके को सील कर दिया । जिसके बाद सर्च ऑपरेशन चलाया गया । सर्च ऑपरेशन के दौरान फाजिल्का के ओल्ड गट्टी इलाके में भारत-पाकिस्तान अंतरराष्ट्रीय तारबंदी के पास खेत में हैरोइन का पैकेट और ड्रोन गिरा पड़ा मिला । जिसे फाजिल्का सदर थाना पुलिस ने कब्जे में लेकर जांच शुरू कर दी है । जानकारी देते हुए फाजिल्का सदर थाना के एसएचओ हरदेव सिंह बेदी ने बताया कि उन्हें सूचना मिली थी कि सरहद ही इलाके में बीओपी जीजी बेस के नजदीक ड्रोन की मूवमेंट हुई है । जिसके बाद वह पुलिस पार्टी सहित मौके पर पहुंचे और बीएसएफ के साथ मिलकर सर्च ऑपरेशन चलाया । इतना नहीं इलाके को सील कर दिया गया । हर आने जाने वाले वाहनो की चेकिंग की जा रही थी । उधर सर्च ऑपरेशन के दौरान उन्हें ओल्ड गट्टी इलाके के नजदीक भारत-पाकिस्तान तारबंदी के पास खेत में एक ड्रोन और एक हैरोइन का पैकेट गिर पड़ा मिला । हैरोइन का वजन करीब 550 ग्राम बताया जा रहा है । जिस पर रेडियम पाइप लगी हुई थी । जबकि हैरोइन के पैकेट से कुछ दूरी पर ड्रोन भी गिरा हुआ था । आशंका है कि हैरोइन की खेप ड्राप करने के बाद ड्रोन में तकनीकी खामी आने से वह गिर पड़ा । फिलहाल पुलिस ने दोनों को अपने कब्जे में ले लिया है । और मामले में मुकदमा दर्ज करते हुए जांच शुरू कर दी गई है ।
90
comment0
Report
BKBIMAL KUMAR
Nov 28, 2025 13:16:19
Anandpur Sahib, Punjab:ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ 133 ਕਰੋੜ ਦੀਆਂ ਗ੍ਰਾਟਾਂ ਜਾਰੀ- ਹਰਜੋਤ ਸਿੰਘ ਬੈਂਸ 18 ਫੁੱਟ ਚੋੜੀਆਂ ਸੜਕਾਂ ਦਾ ਮਜਬੂਤ ਨੈਟਵਰਕ, ਦਰਿਆਵਾ, ਨਹيرਾਂ ਤੇ ਵੱਡੇ ਪੁਲ, ਧਰਮਸ਼ਾਲਾ , ਕਮਿਊਨਿਟੀ ਸੈਂਟਰ, ਜਲ ਸਪਲਾਈ, ਪਸ਼ੂ ਹਸਪਤਾਲ ਬਦਲਣਗੇ ਹਲਕੇ ਦੀ ਨੁਹਾਰ - ਕੈਬਨਿਟ ਮੰਤਰੀ ਮਜਬੂਤ ਸੜਕੀ ਨੈਟਵਰਕ, ਸਿੰਚਾਈ ਲਈ ਪਾਣੀ ਤੋਂ ਸੱਖਣੀਆਂ ਜ਼ਮੀਨਾਂ ਲਈ ਸਿੰਚਾਈ ਵਾਲਾ ਪਾਣੀ, ਪਿੰਡਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਅਤੇ ਹੋਰ ਵਿਕਾਸ ਕਾਰਜਾਂ ਲਈ ਦਿੱਤੀਆ ਗ੍ਰਾਟਾਂ VO1 - ਮੀਡੀਆ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਵਿਕਾਸ ਤੋਂ ਅਣਡਿੱਠਾ ਰਿਹਾ ਇਹ ਇਲਾਕਾ ਹੁਣ ਇੱਕ ਨਵੀਂ ਦਿਸ਼ਾ ਵੱਲ ਵੱਢ ਰਿਹਾ ਹੈ। 18 ਫੁੱਟ ਚੌੜੀਆਂ sੜਕਾਂ ਦਾ ਵਿਸਤ੍ਰਿਤ ਜਾਲ, ਨਿਕਾਸੀ ਪ੍ਰਣਾਲੀ, ਸਿੰਚਾਈ ਲਈ ਪਾਣੀ ਦੀ ਉਪਲੱਬਧਤਾ ਅਤੇ ਗੰਦਲੇ ਪਾਣੀ ਨੂੰ ਨਿਕਾਸ ਲਈ ਨਵੀਂ ਲਾਈਨਾਂ ਇਸ ਹਲਕੇ ਦੀ ਦਿਹਾਤੀ ਤਸਵੀਰ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੀ ਵੱਡੇ ਪੱਧਰ ‘ਤੇ ਗ੍ਰਾਂਟਾਂ ਜਾਰੀ ਕੀਤੀਆ ਜਾ ਰਹੀਆਂ ਹਨ। ਬੈਂਸ ਨੇ ਦੱਸਿਆ ਕਿ ਦਰਿਆਵਾ ਨਹਿਰਾ ਉਤੇ ਪੁਲ ਅਤੇ ਪੁਲੀਆਂ, ਸੜਕਾਂ ਦੀ ਮਜਬੂਤੀ ਅਤੇ ਨਵੀਆਂ ਲਿੰਕ ਸੜਕਾਂ ਦੇ ਨਿਰਮਾਣ ਲਗਾਤਾਰ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਵਿਚ 127 ਕਿਲੋਮੀਟਰ ਸੜਕਾਂ 18 ਫੁੱਟ ਚੋੜੀਆਂ ਕਰਕੇ ਦੂਰ ਦੂਰੰਦੇ ਦੇ ਖੇਤਰਾਂ ਤੱਕ ਸੁਚਾਰੂ ਆਵਾਜਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ। VO2 - ਇਸੇ ਤਰ੍ਹਾਂ, ਸਿੰਚਾਈ ਲਈ ਪਾਣੀ ਦੇ ਸੰਕਟ ਨਾਲ ਜੂਝ ਰਹੇ ਕਈ ਪਿੰਡਾਂ ਵਿੱਚ ਸਿੰਚਾਈ ਲਈ ਪਾਣੀ ਦੀ ਨਵੀਂ ਲਾਈਆਂ ਵਿਛਾਈਆਂ ਜਾਣਗੀਆਂ। ਜਿਹੜੀਆਂ ਜ਼ਮੀਨਾਂ ਸਿੰਚਾਈ ਤੋਂ ਸਿੱਖਣੀਆਂ ਸਨ, ਉਨ੍ਹਾਂ ਨੂੰ ਹੁਣ ਲਾਭ ਮਿਲੇਗਾ। ਇਸ ਦੇ ਨਾਲ ਹੀ ਜਲ ਸਪਲਾਈ ਪ੍ਰੋਜੈਕਟਾਂ ਦੇ ਤਹਿਤ ਪਿੰਡਾਂ ਵਿੱਚ ਘਰ-ਘਰ ਪਾਣੀ ਪਹੁੰਚਾਉਣ ਦੇ ਨੈਟਵਰਕ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਗੰਦੇ ਪਾਣੀ ਦੀ ਨਿਕਾਸੀ ਲਈ ਨਵੇਂ ਡ੍ਰੇਨ, ਸੋਕ ਪਿੱਟ ਅਤੇ ਸਟੌਰਮ ਵਾਟਰ ਮੈਨੇਜਮੈਂਟ ਪ੍ਰਾਜੈਕਟਾਂ ਨੂੰ ਵੀ ਗਤੀ ਦਿੱਤੀ ਜਾਵੇਗੀ, ਜਿਸ ਨਾਲ ਗੰਦਗੀ ਅਤੇ ਬਿਮਾਰੀਆਂ ਦਾ ਖਤਰਾ ਘਟੇਗਾ। VO3 - ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ 133 ਕਰੋੜ ਰੁਪਏ ਦੀਆਂ ਗ੍ਰਾਟਾਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆ ਗਈਆਂ ਹਨ। ਇਸ ਲਈ ਸਥਾਨਕ ਪੰਚਾਇਤਾਂ ਅਤੇ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਅਪੀਲ ਕੀਤੀ ਕਿ ਹੁਨਰਮੰਦ ਨੌਜਵਾਨ ਠੇਕੇਦਾਰ ਪ੍ਰਣਾਲੀ ਦਾ ਹਿੱਸਾ ਬਣਨ ਅਤੇ ਆਪਣੇ ਪਿੰਡਾਂ ਵਿਚ ਸ਼ਾਨਦਾਰ ਕੰਮ ਕਰਵਾਉਣ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਤੋ ਬਿਲਾਸਪੁਰ ਰੋਡ ਤੋ ਅੱਪਰ ਦਬੂੜ ਤੱਕ ਸੜਕ 70 ਲੱਖ ਰੁਪਏ, ਕੀਰਤਪੁਰ ਸਾਹਿਬ ਬਿਲਾਸਪੁਰ ਰੋਡ ਤੋ ਲੋਅਰ ਦਬੂੜ 101.17 ਲੱਖ ਰੁਪਏ, ਕੀਰਤਪੁਰ ਸਾਹਿਬ ਬਿਲਾਸਪੁਰ ਰੋਡ ਤੋ ਚੀਕਣਾ, ਬਲੋਲੀ, ਅੱਪਰ ਬ੍ਰਹਮਪੁਰ 20 ਲੱਖ ਰੁਪਏ, ਬਾਸੋਵਾਲ ਤੋ ਬਰਾਰੀ 26 ਲੱਖ ਰੁਪਏ, ਮਹਿਰੋਲੀ ਤੋ ਖਮੇੜਾ 35 ਲੱਖ ਰੁਪਏ, ਸੂਰੇਵਾਲ ਅੱਪਰ ਤੋ ਗਾਗਰਾਂ ਮੰਦਿਰ 20 ਲੱਖ ਰੁਪਏ, ਬਿਭੋਰ ਸਾਹਿਬ ਤੋ ਸਵਾਮੀਪੁਰ ਖੇੜਾ ਬਾਗ 50 ਲੱਖ ਰੁਪਏ, ਲੋਅਰ ਬੱਢਲ ਤੋ ਹਰੀਵਾਲ ਰੋਡ 25 ਲੱਖ ਰੁਪਏ, ਆਰਜੀਐਨ ਰੋਡ ਤੋ ਮੀਢਵਾ ਲੋਅਰ ਤੇ ਅੱਪਰ 50 ਲੱਖ ਰੁਪਏ, ਆਰਜੀਐਨ ਰੋਡ ਤੋ ਨਿੱਕੂਵਾਲ 25 ਲੱਖ ਰੁਪਏ, ਕਾਰਸੇਵਾ ਬ੍ਰਿਜ਼ ਤੋ ਮੋਠਾਪੁਰ 32 ਲੱਖ ਰੁਪਏ, ਆਰਜੀਐਨ ਰੋਡ ਤੋ ਮਟੋਰ, ਬੁਰਜ ਤੇ ਬੱਲੋਵਾਲ 20 ਲੱਖ ਰੁਪਏ, ਆਰਜੀਐਨ ਰੋਡ ਤੋ ਮਾਣਕਪੁਰ 24 ਲੱਖ ਰੁਪਏ, ਦੜੋਲੀ ਲੋਅਰ ਤੋ ਸਕੂਲ ਤੇ ਭਨੂਪਲੀ ਬਾਸ 20 ਲੱਖ ਰੁਪਏ, ਆਰਜੀਐਨ ਰੋਡ ਤੋ ਦਬਖੇੜਾ ਤੋ ਕਲਿੱਤਰਾ 1.5 ਲੱਖ ਰੁਪਏ, ਢਾਹੇ ਤੋ ਗੱਗ 35 ਲੱਖ ਰੁਪਏ, ਤਾਜਪੁਰ ਰੋਡ 37.5 ਲੱਖ ਰੁਪਏ, ਆਰਜੀ ਐਨ ਰੋਡ ਤੋ ਰਾਏਪੁਰ, ਪਲਸਰੀ ਤੋ ਬੰਦਲੈਹੜੀ 10 ਲੱਖ ਰੁਪਏ, ਕਲਵਾਂ ਨੰਗਲ ਤੋ ਨਾਨਗਰਾਂ 1.5 ਲੱਖ ਰੁਪਏ, ਗੁਰਦੁਆਰਾ ਝੰਡਾ ਸਾਹਿਬ ਤੋ ਅਵਾਨਕੋਟ ਤੱਕ 22.5 ਲੱਖ ਰੁਪਏ, ਤਰਫ ਮਜਾਰਾ ਤੋ ਹਰਸਾਬੇਲਾ 24.5 ਲੱਖ ਰੁਪਏ, ਐਲਗਰਾਂ ਤੇ ਹਰਸਾਬੇਲਾ 44.5 ਲੱਖ ਰੁਪਏ, ਸੈਸੋਵਾਲ ਤੋ ਪੱਤੀ ਡੁਲਚੀ 22 ਲੱਖ ਰੁਪਏ, ਪੱਤੀ ਡੁਲਚੀ ਤੋ ਹਰਸਾਬੇਲਾ 25 ਲੱਖ ਰੁਪਏ, ਪੱਤੀ ਟੇਕ ਸਿੰਘ ਤੋ ਬੇਲਾ ਧਿਆਨੀ 25 ਲੱਖ ਰੁਪਏ, ਬੇਲਾ ਧਿਆਨੀ ਸੜਕ 20 лੱਖ ਰੁਪਏ, ਭਨਾਮ ਦੋਲਾ ਬਸਤੀ 10 ਲੱਖ ਰੁਪਏ, ਭਲਾਣ ਤੋ ਜਿੰਦਵੜੀ 25 ਲੱਖ ਰੁਪਏ, ਨਾਨਗਰਾ ਸਹਿਜੋਵਾਲ ਤੋ ਬੈਸਪੁਰ 8 ਲੱਖ ਰੁਪਏ ਨਾਲ ਸੜਕਾਂ ਬਣਾਈਆ ਜਾ ਰਹੀਆਂ ਹਨ।
87
comment0
Report
TBTarsem Bhardwaj
Nov 28, 2025 13:05:11
Ludhiana, Punjab:ਲੁਧਿਆਾਣਾ ਵਿੱਚ ਦੋ ਧਿਰਾਂ ਦੀ ਖੂਨੀ ਝੜਪ, ਪੈਟਰੋਲ ਦੀਆਂ ਬੋਤਲਾਂ ਸੂੱਟ ਵਾਹਨਾਂ ਨੂੰ ਲਾਈ ਅੱਗ, 2 ਜ਼ਖਮੀ ਲੁਧਿਆਣਾ ਵਿੱਚ ਬੀਤੀ ਦੇਰ ਰਾਤ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਥਾਣਾ ਡਿਵੀਜ਼ਨ ਸੱਤ ਦੇ ਇਲਾਕੇ ਵਿਚ ਵਿੱਚ ਦੋ ਧਿਰਾਂ ਵਿੱਚ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਇੰਨਾ ਵੱਧ ਗਿਆ ਕਿ ਦੋਨੋਂ ਧਿਰਾਂ ਨੇ ਬੋਤਲਾਂ ਵਿੱਚ ਪੈਟਰੋਲ ਭਰ ਮਹੱਲੇ ਵਿੱਚ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਜਿਸ ਵਿੱਚ ਵੈਗਨਰ ਗੱਡੀ ਸਮੇਤ ਹੋਰ ਕਈ ਵਾਹਨ ਜਲ ਗਏ। ਅਤੇ ਮੁਹੱਲੇ ਵਿੱਚ ਖੜੀਆਂ ਕਈ ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਦੋਨਾਂ ਧਿਰਾਂ ਨੇ ਇੱਕ ਦੂਜੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਜਾਂਚ ਕਰ ਰਹੀ ਹੈ ਧਮਾਕੇ ਅਤੇ ਅੱਗ ਦੀਆਂ ਲਪਟਾਂ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਕਲੋਨੀ ਨਿਵਾਸੀ ਵਰੁਣ ਨੇ ਦੱਸਿਆ ਕਿ ਹਮਲਾਵਰ ਕੋਲ ਪਿਸਤੋਲ ਵੀ ਸੀ ਅਤੇ ਉਨ੍ਾਂ ਨੇ ਇੱਕ ਮਹਿਲਾ ਤੇ ਵੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਮਹਿਲਾ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਮਹੱਲੇ ਦੇ ਲੋਕਾਂ ਦੇ ਅਨੁਸਾਰ ਅਗਰ ਪੁਲਿਸ ਮੌਕੇ ਤੇ ਨਾ ਪਹੁੰਚਦੀ ਤਾਂ ਹਮਲਾ ਕਰਨ ਵਾਲੇ ਵਿਅਕਤੀ ਘਰਾਂ ਨੂੰ ਵੀ ਅੱਗ ਲਗਾ ਸਕਦੇ ਸਨ। ਇਸ ਹਮਲੇ ਵਿੱਚ ਪਰਿਵਾਰ ਦੇ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਵਿੱਚ ਆਣ ਨਾਲ ਕਾਰ ਵਿੱਚ ਰੱਖੇ ਪੈਸੇ ਅਤੇ ਜਰੂਰੀ ਕਾਗਜ਼ਾਤ ਵੀ ਜਲ ਕੇ ਸਵਾਹ ਹੋ ਗਏ। ਫਿਲਹਾਲ ਘਟਨਾ ਵਾਲੀ ਸੂਚਨਾ ਮਿਲਦੇ ਪੀ ਸੀ ਆਰ ਅਤੇ ਥਾਣਾ ਡਿਵੀਜ਼ਨ ਨੰਬਰ ਸੱਤ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ۔
18
comment0
Report
BSBHARAT SHARMA
Nov 28, 2025 13:04:09
Amritsar, Punjab:ਬੀਜੇਪੀ ਦੇ ਸੀਨੀਅਰ ਨੇਤਾ ਅਸ਼ਵਨੀ ਸ਼ੇਖੜੀ ਨੇ ਬਾਰਡਰ ਇਲਾਕਿਆਂ ਲਈ ਕੇਂਦਰ ਸਰਕਾਰ ਵੱਲੋਂ ਮਿਲ ਰਹੀਆਂ ਰਾਹਤਾਂ ਦਾ ਖਾਕਾ ਪੇਸ਼ ਕੀਤਾ ਬੀਜੇਪੀ ਦੇ ਸੀਨੀਅਰ ਨੇਤਾ ਅਸ਼ਵਨੀ ਸ਼ੇਖੜੀ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਬਾਰਡਰ ਬੈਲਟ ਦਹਾਕਿਆਂ ਤੋਂ ਅਣਗੌਲਿਆ ਰਿਹਾ ਹੈ, ਜਿਸ ਕਰਕੇ ਤਰੱਕੀ ਦੀ ਰਫ਼ਤਾਰ ਬਹੁਤ ਧੀਮੀ ਹੈ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੁਲਿਸ ਅਧਿਕਾਰੀਆਂ ਪ੍ਰਤੀ ਬੋਲੀ ਭੱਦੀ ਸ਼ਬਦਾਵਲੀ ਤੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੇ ਕਸਿਆ ਤੰਜ ਪੰਜਾਬ ਚ ਆਪ ਦੀ ਸਰਕਾਰ ਬਣਦਿਆਂ ਹੀ ਆਪਦੇ ਸਾਰੇ ਵਿਧਾਇਕ ਹੋਏ ਹਨ ਬੇਲਗਾਮ - ਬੋਨੀ ਅਜਨਾਲਾ Anchor : ਸਾਬਤਾ ਕੈਬਨਟ ਮੰਤਰੀ ਅਤੇ ਸਾਬਕਾ ਵਿਧਾਇਕ ਭਾਜਪਾ ਦੇ ਸੀਨੀਅਰ ਨੇਤਾ ਅਸ਼ਵਨੀ ਸੇਖੜੀ ਵੱਲੋਂ ਅੰਮ੍ਰਿਤਸਰ ਆਪਣੇ ਰਿਹਾਇਸ਼ ਵਿਖੇ ਇੱਕ ਖਾਸ ਪ੍ਰੈਸ ਵਾਰਤਾ ਕੀਤੀ ਗਈ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸੇਖੜੀ ਨੇ ਕਿਹਾ ਕਿ 40 ਸਾਲਾਂ ਤੋਂ ਬਾਰਡਰ ਇਲਾਕਿਆਂ ਦੀ ਆਵਾਜ਼ ਕਦੇ ਵੀ ਉੱਪਰ ਤੱਕ ਨਹੀਂ ਪਹੁੰਚੀ, ਪਰ ਕੇਂਦਰ ਵਿਚ ਪਹੁੰਚ ਮਗਰੋਂ ਉਹਨਾਂ ਨੇ ਇਹ ਮਸਲੇ ਗੰਭੀਰਤਾ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਰੱਖੇ। ਉਹਨਾਂ ਨੇ ਦੱਸਿਆ ਕਿ ਬਾਰਡਰ ਦੇ ਨੌਜਵਾਨਾਂ ਲਈ ਫੌਜਾਂ ਅਤੇ ਕੇਂਦਰੀ ਸਰਵਿਸਿਜ਼ ਵਿਚ 5 ਫ਼ੀਸਦੀ ਰਿਜ਼ਰਵੇਸ਼ਨ ਦੀ ਗੱਲ ਵੀ ਰੱਖੀ ਗਈ, ਜਿਸਦਾ ਪ੍ਰਸਤਾਵ ਕੇਂਦਰ ਨੇ ਮੰਗਿਆ ਹੈ ਉਹਨਾਂ ਨੇ ਪ੍ਰੈਸ ਅੱਗੇ ਉਹ ਪ੍ਰਜ਼ੈਂਟੇਸ਼ਨ ਵੀ ਰੱਖੀ ਜੋ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਦਿੱਤੀ ਸੀ। ਇਹ ਪ੍ਰਜ਼ੈਂਟੇਸ਼ਨ ਮੁੱਖ ਤੌਰ ’ਤੇ ਮਾਝੇ ਅਤੇ ਬਾਰਡਰ ਬੈਲਟ ਦੀਆਂ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਤਿਆਰ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਮੁਦਰਾ ਯੋਜਨਾ, ਡੈਅਰੀ ਫਾਰਮਿੰਗ ਕੋਰਸ ਅਤੇ 'ਲੱਖਪਤੀ ਬਹਿਣਾ' ਵਰਗੀਆਂ ਕੇਂਦਰੀ ਸਕੀਮਾਂ ਨਾਲ ਇਲਾਕੇ ਦੀ ਤਸਵੀਰ ਬਦਲੀ ਜا ਸਕਦੀ ਹੈ। ਉਹਨਾਂ ਦੱਸਿਆ ਕਿ ਅਮੁਲ ਨੇ ਭਰੋਸਾ ਦਿੱਤਾ ਹੈ ਕਿ ਬਾਰਡਰ ਇਲਾਕਿਆਂ ਦੀ ਹਰ ਮਹਿਲਾ ਵੱਲੋਂ ਤਿਆਰ ਕੀਤਾ ਗਿਆ ਹਰ ਬੂੰਦ ਦੁੱਧ ਇੰਟਰਨੈਸ਼ਨਲ ਰੇਟ ਦੇ ਮੁਤਾਬਕ ਖਰੀਦਾ ਜਾਵੇਗਾ। ਉਹਨਾਂ ਕੇਂਦਰ ਨੂੰ ਨਿਵੇਦਨ ਕੀਤਾ ਸੀ ਕਿ ਘੱਟੋ ਘੱਟ 10,000 ਬਾਰਡਰ ਦੇ ਨੌਜਵਾਨਾਂ ਨੂੰ ਇਹ ਸਕੀਮ ਤਹਿਤ ਮਦਦ ਦਿੱਤੀ ਜਾਵੇ. ਸ਼ੇਖੜੀ ਨੇ ਖੁਸ਼ੀ ਜਤਾਈ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਚਿੱਠੀ ’ਤੇ ਨਤੀਜੇ ਆਉਣ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਭੇਜੇ ਗਏ 36 ਘਰਾਂ ਦੇ ਕੇਸ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੇਂਦਰ ਨੇ ਤੁਰੰਤ ਮਨਜ਼ੂਰੀ ਦੇ ਕੇ ਪੂਰੀ ਰਕਮ ਜਾਰੀ ਕਰ ਦਿੱਤੀ ਹੈ, ਹਾਲਾਂਕਿ ਇਹ ਪੈਸਾ ਅਜੇ ਲੋਕਾਂ ਤੱਕ ਨਹੀਂ ਪਹੁੰਚਿਆ। ਉਹਨਾਂ ਇਹ ਵੀ ਦੱਸਿਆ ਕਿ ਦੇਸ਼ ਭਰ ਵਿਚ ਤਿੰਨ ਕਰੋੜ ਤੋਂ ਵੱਧ ਕੱਚੇ ਘਰਾਂ ਲਈ ਗ੍ਰਾਂਟ ਜਾਰੀ ਕੀਤੀ ਗਈ, ਪਰ ਪੰਜਾਬ ਵਿਚ ਸਿਰਫ ਇੱਕ ਲੱਖ ਕੇਸ ਹੀ ਮਨਜ਼ੂਰ ਹੋਏ ਕਿਉਂਕਿ ਪੰਜਾਬ ਸਰਕਾਰ ਅਰਜ਼ੀਆਂ ਹੀ ਨਹੀਂ ਭੇਜ ਰਹੀ। ਸ਼ੇਖੜੀ ਨੇ ਲੋਕਾਂ ਵਿੱਚ ਅਪੀਲ ਕੀਤੀ ਕਿ ਜਿਹੜੇ ਵੀ ਲੋਕ ਕੱਚੇ ਘਰਾਂ ਵਿਚ ਰਹਿੰਦੇ ਹਨ, ਉਹ PM Awas Yojana ਲਈ ਆਨਲਾਈਨ ਅਪਲਾਈ Zਰੂਰ ਕਰਨ।ਕਿਸਾਨਾਂ ਲਈ ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਵਨ-ਟਾਈਮ ਸੈਟਲਮੈਂਟ ਸਕੀਮ ਦੀ ਮੰਗ ਕੀਤੀ ਸੀ, ਜਿਸ ’ਤੇ ਰਿਜਰਵ ਬੈਂਕ ਆਫ ਇੰਡੀਆ ਨੂੰ ਕੇਂਦਰ ਨੇ ਕਦਮ ਚੁੱਕਣ ਲਈ ਕਿਹਾ ਹੈ। ਨਾਲ ਹੀ, ਨੁਕਸਾਨੀ ਫਸਲ ਵਾਲੇ ਕਿਸਾਨਾਂ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਵੀ ਰੱਖੀ ਗਈ ਸੀ۔ ਕੇਂਦਰ ਨੇ 480 ਕਰੋੜ ਰੁਪਏ ਪੰਜਾਬ ਨੂੰ ਜਾਰੀ ਕਰ ਦਿੱਤੇ ਹਨ, ਪਰ ਇਹ ਰਕਮ ਅਜੇ ਵੀ ਕਿਸਾਨਾਂ ਤੱਕ ਨਹੀਂ ਪਹੁੰਚੀ。 ਬਾਈਟ : ਅਸਵਨੀ ਸੇਖੜੀ ਭਾਜਪਾ ਨੇਤਾ ਬਾਈਟ : ਅਮਰਪਾਲ ਸਿੰਘ ਬੋਨੀ ਅਜਨਾਲਾ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ
16
comment0
Report
NLNitin Luthra
Nov 28, 2025 11:37:02
154
comment0
Report
KCKhem Chand
Nov 28, 2025 11:33:36
Kot Kapura, Punjab:ਕੋਟਕਪੂਰਾ ਨੇੜੇ ਨੈਸ਼ਨਲ ਹਾਈਵੇ ‘ਤੇ ਤਿੰਨ ਵਾਹਨਾਂ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਵ ਕੋਟਕਪੂਰਾ ਦੇ ਪਿੰਡ ਸੰਧਵਾਂ ਨੇੜੇ ਅੰਮ੍ਰਿਤਸਰ–ਬਠਿੰਡਾ ਨੈਸ਼ਨਲ ਹਾਈਵੇ ‘ਤੇ ਦੋ ਬੱਸਾਂ ਅਤੇ ਇੱਕ ਘੋੜੇ ਟਰਾਲੇ ਵਿਚਕਾਰ ਟੱਕਰ ਹੋਣ ਦਾ ਮਾਮਲਾ ਸਾਹਮਣੇ आਇਆ है। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਤਿੰਨਾਂ ਵਾਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ, ਜਿਨ੍ਹਾਂ ਵੱਲੋਂ ਵਾਹਨਾਂ ਨੂੰ ਸੜਕ ਤੋਂ ਹਟਵਾਇਆ ਗਿਆ ਅਤੇ ਟਰੈਫਿਕ ਬਹਾਲ ਕੀਤਾ ਗਿਆ। ਇਸ ਮਾਮਲੇ ਦੀ ਪੜਤਾਲ ਇਸ ਵੇਲੇ ਥਾਣਾ ਸਦਰ ਕੋਟਕਪੂਰਾ ਪੁਲਿਸ ਕਰ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਸ਼ਹਿਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ.shਹਾਦਤ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ, ਜਿਸ ਕਾਰਨ ਸ਼ਹਿਰ ‘ਚ ਹੈਵੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਸੀ ਅਤੇ ਸਾਰੇ ਵਾਹਨ ਨੈਸ਼ਨਲ ਹਾਈਵੇ ਰਾਹੀਂ ਡਾਇਵਰਟ ਕੀਤੇ ਜਾ ਰਹੇ ਸਨ। ਇਸ ਦੌਰਾਨ ਜਦੋਂ ਇੱਕ ਘੋੜਾ ਟਰਾਲਾ ਨੈਸ਼ਨਲ ਹਾਈਵੇ ‘ਤੇ ਆ ਰਿਹਾ ਸੀ, ਤਾਂ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਉਸ ਨੂੰ ਟੱਕਰ ਮਾਰੀ और इस ਦੌਰਾਨ ਰਾਜਸਥਾਨ ਰੋਡਵੇਜ਼ ਦੀ ਬੱਸ ਵੀ ਟੱਕਰ ਦੀ ਚਪੇਟ ‘ਚ ਆ ਗਈ। ਹਾਦਸੇ ਵਿੱਚ ਬੱਸਾਂ ‘ਚ ਸਵਾਰ ਯਾਤਰੀਆਂ ਦਾ ਸੌਭਾਗਵਸ਼ ਬਚਾਓ ਹੋ ਗਿਆ, ਪਰ ਵਾਹਨਾਂ ਨੂੰ ਨੁਕਸਾਨ ਹੋਇਆ ਹੈ। ਰਾਜਸਥਾਨ ਰੋਡਵੇਜ਼ ਬੱਸ ਦੇ ਡਰਾਈਵਰ ਜੋਧ ਸਿੰਘ ਨੇ ਦੱਸਿਆ ਕਿ ਹਾਦਸਾ ਨਿੱਜੀ ਕੰਪਨੀ ਦੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ, ਜੋ ਟੱਕਰ ਤੋਂ ਬਾਅਦ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੜਕ ਸੁਰੱਖਿਆ ਫੋਰਸ ਦੇ ਕਾਂਸਟੇਬਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਸਾਥ ਹੀ ਉਹ ਮੌਕੇ ‘ਤੇ ਪਹੁੰਚ ਗਏ ਸਨ। ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਵਾਹਨਾਂ ਨੂੰ ਨੁਕਸਾਨ ਹੋਇਆ है। ਇਸ ਵੇਲੇ ਮਾਮਲੇ ਦੀ ਪੜਤਾਲ ਸਦਰ ਪੁਲਿਸ ਵੱਲੋਂ ਜਾਰੀ ਹੈ。 ਬਾਈਟ ਹਰਪ੍ਰੀਤ ਸਿੰਘ SSF ਬਾਈਟ ਜੋਧ ਸਿੰਘ ਬੱਸ ਡਰਾਈਵਰ
85
comment0
Report
NLNitin Luthra
Nov 28, 2025 11:22:17
Batala, Punjab:ਫਤਿਹਗੜ ਚੂੜੀਆਂ ਪੁਲਿਸ ਵੱਲੋਂ ਵਿਦੇਸ਼ੀ ਹथਿਆਰਾਂ ਸਮੇਤ ਰੋਸ਼ੀ ਬleddੋਵਾਲ ਗਿਰਫ਼ਤਾਰ ਥਾਣਾ ਫਤਿਹਗੜ ਚੂੜੀਆਂ ਤੋਂ ਇੱਕ ਕਿਲੋਮੀਟਰ ਦੂਰੀ ਤੇ ਹੈ ਮੁਲਜਮ ਦਾ ਪਿੰਡ ਬੱਢੋਵਾਲ ਵੱਡੀ ਵਾਰਦਾਤ ਕਰਨ ਦੀ ਫਰਾਕ’ਚ ਸੀ ਮੁਲਜਮ ਡੀ ਐਸ ਪੀ ਵਿਪਨ ਕੁਮਾਰ ਨੇ ਦਿੱਤੀ ਅਹਿਮ ਜਾਣਕਾਰੀ ਫਤਿਹਗੜ ਚੂੜੀਆਂ ਪੋਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਫਿਲਮੀ ਸਟਾਈਲ ’ਚ ਇੱਕ ਕਾਰ ਸਵਾਰ ਵੱਲੋਂ ਨਾਕਾ ਤੋੜ ਕੇ ਕਾਰ ਭਜਾਈ ਗਈ ਜਿਸ ੁ ਫਤਿਹਕਗ ਚੂੜੀਆਂ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਨੇ ਆਪਣੀ ਪਾਲਿਸ ਪਾਰਟੀ ਨਾਲ ਮਿਲ ਕੇ ਬੜੀ ਜੱਜੋ-ਜਹਿਦ ਨਾਲ ਇੱਕ ਨੌਜਵਾਨ ਨੂੰ ਵਿਦੇਸ਼ੀ ਹਥਿਆਰ ਸਮੇਤ ਗਿ੍ਰਫਤਾਰ ਕੀਤੇ ਜਾਣ ਦੀ ਖਬਰ ਹੈ। ਇਸ ਸਬੰਧੀ ਫਤਿਹਗੜ ਚੂੜੀਆਂ ਵਿਖੇ ਡੀ ਐਸ ਪੀ ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੋਲਿਸ ਵੱਲੋਂ ਪਿੰਡ ਛਿੱਛਰੇਵਾਲ ਨਜਦੀਕ ਨਾਕਾ ਲਗਾਇਆ ਹੋਇਆ ਸੀ ਤਾਂ ਵਰੁਣਾ ਕਾਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵੱਲੋਂ ਪੁਲਿਸ ਦਾ ਨਾਕਾ ਤੋੜ ਕੇ ਕਾਰ ਭਜਾ ਲਈ ਅਤੇ ਪੋਲਸ ਨੇ ਤੁਰੰਤ ਕਾਰ ਦਾ ਪਿੱਛਾ ਕੀਤਾ ਅਤੇ ਇਸ ਦੌਰਾਣ ਤੇਜ ਰਫਤਾਰ ਕਾਰ ਪਿੰਡ ਕੋਟ ਮੌਲਵੀ ਨਜਦੀਕ ਸੜਕ ਦੇ ਹੇਠਾਂ ਟੋਇਆਂ ਵਿਚ ਜਾ ਡਿਗੀ ਅਤੇ ਮੁਲਜਮ ਕਾਰ ਵਿਚੋਂ ਨਿਕਲ ਕੇ ਭੱਜਣ ਦੀ ਕੋਸ਼ੀਸ ਕੀਤੀ ਤਾਂ ਪੋਲਸ ਮੁਲਾਜਮਾਂ ਨੇ ਪਿਛੇ ਭੱਜ ਕੇ ਉਸ ਨੂੰ ਕਾਬੂ ਕਰ ਲਿਆ ਜਿਸ ਕੋਲੋਂ ਆਧੁਨਿਕ ਤਰੀਕੇ ਦਾ ਵਿਦੇਸ਼ੀ ਪਿਸਟਲ ਬਰਾਮਦ ਹੋਇਆ। ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਨੌਜਵਾਨ ਦੀ ਪਹਿਚਾਨ ਕੁਲਵਿੰਦਰ ਰੋਸ਼ੀ ਵਾਸੀ ਪਿੰਡ ਬੱਦੋਵਾਲ ਖੁਰਦ ਵਜੋਂ ਹੋਈ ਹੈ ਜਿਸ ਵਿਰੁਧ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੋਕੇ ਫਤਿਹਗੜ ਚੂੜੀਆਂ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਵੀ ਮੌਜੂਦ ਸਨ।
139
comment0
Report
NSNitesh Saini
Nov 28, 2025 11:20:31
Sundar Nagar, Himachal Pradesh:मंडी (नितेश सैनी) : अजय राणा ने कहा कि जगत सिंह नेगी बिना संदर्भ और तथ्य के अनर्गल व अनाप-शनाप टिप्पणियाँ करने के लिए बदनाम रहे हैं। राणा ने आरोप लगाया कि आपदा के समय जब मंत्री नेगी जंजैहली पहुंचे थे, तो उन्होंने पीड़ितों को एक धेला तक की सहायता नहीं दी, जिसके चलते वहां मौजूद युवा और अन्य लोग आक्रोशित हो गए थे। उसी दौरान स्थानीय लोगों ने उन्हें काले बिल्ले और काले झंडे दिखाए थे। आगे कहा कि उस घटना को मंत्री नेगी हर मंच पर याद कर अपनी खीज नेता प्रतिपक्ष जयराम ठाकुर पर निकालते रहते हैं, जबकि उस दिन की प्रतिक्रिया पूरी तरह जनता की वास्तविक भावनाओं से उपजी थी। इसमें जयराम ठाकुर का क्या दोष? जनता अपनी पीड़ा और असंतोष व्यक्त करती है। इसे राजनीतिक साजिश बताना अनुचित है। राणा ने कहा कि मंत्री नेगी ने राष्ट्रीय स्वयंसेवक संघ के बारे में भी असंगत टिप्पणी की है। उन्होंने कहा कि मंत्री को चाहिए कि वे एक दिन संघ की शाखा में जाकर देखें, जिससे उनकी भ्रांतियां दूर हों और उनके मन की गंदगी व कल्पनाओं में फर्क समझ आए। उन्होंने सवाल उठाया कि मंत्री और विधायक बनने पर जो शपथ ली जाती है, क्या वह झूठ बोलने या अमर्यादित भाषा का प्रयोग करने की होती है? “जगत सिंह नेगी जी को संविधान और उसकी गरिमा का ख्याल रखना चाहिए। भाषा, मर्यादा और संवाद का भी एक शिष्टाचार होता है। उनकी बातें कभी-कभी गली-मोहल्ले की छिछोरी और छिछली टिप्पणियों जैसी प्रतीत होती हैं, जो किसी मंत्री के लिए शोभनीय नहीं है। अजय राणा ने मुख्यमंत्री सुखविंदर सिंह सुक्खु से भी आग्रह किया कि वे विचार करें कि क्या जगत सिंह नेगी वास्तव में मंत्री पद के योग्य हैं, क्योंकि इस तरह की बयानबाज़ी सरकार की छवि पर भी प्रश्न खड़े करती है।
140
comment0
Report
ADAnkush Dhobal
Nov 28, 2025 11:19:44
179
comment0
Report
Advertisement
Back to top